Sri Dasam Granth Sahib
Displaying Page 2650 of 2820
ਬਰਤ ਭਈ ਅਪਨਾ ਸੁਖਦਾਈ ॥
Barta Bhaeee Apanaa Sukhdaaeee ॥
ਚਰਿਤ੍ਰ ੩੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ ਕਿਨੂੰ ਬਿਚਾਰਾ ॥
Bheda Abheda Na Kinooaan Bichaaraa ॥
ਚਰਿਤ੍ਰ ੩੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਬਰਾ ਅਪਨਾ ਪ੍ਯਾਰਾ ॥੧੧॥
Eih Chhala Baraa Apanaa Paiaaraa ॥11॥
ਚਰਿਤ੍ਰ ੩੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਤੁਮ ਸਭ ਹੀ ਅਤਿ ਕ੍ਰਿਪਾ ਕਰ ਦੀਨੀ ਹਮੈ ਦੁਆਇ ॥
Tuma Sabha Hee Ati Kripaa Kar Deenee Hamai Duaaei ॥
ਚਰਿਤ੍ਰ ੩੯੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਪਤਿ ਸੁੰਦਰ ਭਯੋ ਕੀਨੀ ਮਯਾ ਖੁਦਾਇ ॥੧੨॥
Taa Te Pati Suaandar Bhayo Keenee Mayaa Khudaaei ॥12॥
ਚਰਿਤ੍ਰ ੩੯੧ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕ੍ਯਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੧॥੬੯੬੬॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Eikaiaanve Charitar Samaapatama Satu Subhama Satu ॥391॥6966॥aphajooaan॥
ਚੌਪਈ ॥
Choupaee ॥
ਭੂਪ ਸੁ ਧਰਮ ਸੈਨ ਇਕ ਸੁਨਿਯਤ ॥
Bhoop Su Dharma Sain Eika Suniyata ॥
ਚਰਿਤ੍ਰ ੩੯੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮਾਨ ਜਗ ਦੁਤਿਯ ਨ ਗੁਨਿਯਤ ॥
Jih Samaan Jaga Dutiya Na Guniyata ॥
ਚਰਿਤ੍ਰ ੩੯੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੰਦਨ ਦੇ ਤਿਹ ਨਾਰਿ ਭਨਿਜੈ ॥
Chaandan De Tih Naari Bhanijai ॥
ਚਰਿਤ੍ਰ ੩੯੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਮੁਖ ਛਬਿ ਨਿਸਕਰ ਕਹ ਦਿਜੈ ॥੧॥
Jih Mukh Chhabi Nisakar Kaha Dijai ॥1॥
ਚਰਿਤ੍ਰ ੩੯੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੰਦਲ ਦੇ ਦੁਹਿਤਾ ਤਿਹ ਸੁਹੈ ॥
Saandala De Duhitaa Tih Suhai ॥
ਚਰਿਤ੍ਰ ੩੯੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਖਗ ਮ੍ਰਿਗ ਜਛ ਭੁਜੰਗਨ ਮੋਹੈ ॥
Khga Mriga Jachha Bhujangn Mohai ॥
ਚਰਿਤ੍ਰ ੩੯੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਪ੍ਰਭਾ ਤਨ ਮੋ ਤਿਨ ਧਰੀ ॥
Adhika Parbhaa Tan Mo Tin Dharee ॥
ਚਰਿਤ੍ਰ ੩੯੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਦਨ ਸੁ ਨਾਰ ਭਰਤ ਜਨੁ ਭਰੀ ॥੨॥
Madan Su Naara Bharta Janu Bharee ॥2॥
ਚਰਿਤ੍ਰ ੩੯੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਸੁਤ ਏਕ ਸੁਘਰ ਤਿਨ ਹੇਰਿਯੋ ॥
Nripa Suta Eeka Sughar Tin Heriyo ॥
ਚਰਿਤ੍ਰ ੩੯੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਦਨ ਆਨਿ ਤਾ ਕਾ ਤਨ ਘੇਰਿਯੋ ॥
Madan Aani Taa Kaa Tan Gheriyo ॥
ਚਰਿਤ੍ਰ ੩੯੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਖੀ ਏਕ ਤਹ ਦਈ ਪਠਾਈ ॥
Sakhee Eeka Taha Daeee Patthaaeee ॥
ਚਰਿਤ੍ਰ ੩੯੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਿਕ ਜਤਨ ਕਰਿ ਕੈ ਤਿਹ ਲ੍ਯਾਈ ॥੩॥
Anika Jatan Kari Kai Tih Laiaaeee ॥3॥
ਚਰਿਤ੍ਰ ੩੯੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਨਿ ਸਜਨ ਤਿਨ ਦਯੋ ਮਿਲਾਇ ॥
Aani Sajan Tin Dayo Milaaei ॥
ਚਰਿਤ੍ਰ ੩੯੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਮੀ ਕੁਅਰਿ ਤਾ ਸੌ ਲਪਟਾਇ ॥
Ramee Kuari Taa Sou Lapattaaei ॥
ਚਰਿਤ੍ਰ ੩੯੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਟਕ ਗਯੋ ਜਿਯ ਤਜਾ ਨ ਜਾਈ ॥
Attaka Gayo Jiya Tajaa Na Jaaeee ॥
ਚਰਿਤ੍ਰ ੩੯੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਤਿਨ ਕੀਨੀ ਚਤੁਰਾਈ ॥੪॥
Eih Bidhi Tin Keenee Chaturaaeee ॥4॥
ਚਰਿਤ੍ਰ ੩੯੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ