Sri Dasam Granth Sahib
Displaying Page 2665 of 2820
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੭॥੭੦੫੧॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Sataanvo Charitar Samaapatama Satu Subhama Satu ॥397॥7051॥aphajooaan॥
ਚੌਪਈ ॥
Choupaee ॥
ਪਲਵਲ ਦੇਸ ਹੁਤਾ ਇਕ ਰਾਜਾ ॥
Palavala Desa Hutaa Eika Raajaa ॥
ਚਰਿਤ੍ਰ ੩੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮਾਨ ਬਿਧਿ ਅਵਰ ਨ ਸਾਜਾ ॥
Jih Samaan Bidhi Avar Na Saajaa ॥
ਚਰਿਤ੍ਰ ੩੯੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤੜਿਤਾ ਦੇ ਤਿਹ ਨਾਰਿ ਭਨਿਜੈ ॥
Tarhitaa De Tih Naari Bhanijai ॥
ਚਰਿਤ੍ਰ ੩੯੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੰਦ੍ਰ ਸੂਰ ਜਿਹ ਸਮ ਨ ਕਹਿਜੈ ॥੧॥
Chaandar Soora Jih Sama Na Kahijai ॥1॥
ਚਰਿਤ੍ਰ ੩੯੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਲਿਕ੍ਰਿਤ ਦੇ ਤਿਹ ਸੁਤਾ ਬਖਨਿਯਤ ॥
Alikrita De Tih Sutaa Bakhniyata ॥
ਚਰਿਤ੍ਰ ੩੯੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਰੂਪ ਵਾ ਕੇ ਪਹਿਚਨਿਯਤ ॥
Amita Roop Vaa Ke Pahichaniyata ॥
ਚਰਿਤ੍ਰ ੩੯੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਠਾਂ ਇਕ ਸੌਦਾਗਰ ਆਯੋ ॥
Tih Tthaan Eika Soudaagar Aayo ॥
ਚਰਿਤ੍ਰ ੩੯੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਬਿਧਿ ਦੂਜੋ ਨ ਬਨਾਯੋ ॥੨॥
Jih Sama Bidhi Doojo Na Banaayo ॥2॥
ਚਰਿਤ੍ਰ ੩੯੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਕੁਅਰਿ ਤਾ ਕੇ ਲਖਿ ਅੰਗਾ ॥
Raaja Kuari Taa Ke Lakhi Aangaa ॥
ਚਰਿਤ੍ਰ ੩੯੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਕ੍ਰਮ ਬਚ ਰੀਝੀ ਸਰਬੰਗਾ ॥
Man Karma Bacha Reejhee Sarabaangaa ॥
ਚਰਿਤ੍ਰ ੩੯੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਸਹਚਰੀ ਲੀਅਸਿ ਬੁਲਾਇ ॥
Patthai Sahacharee Leeasi Bulaaei ॥
ਚਰਿਤ੍ਰ ੩੯੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਤ ਭਈ ਬਤਿਯਾ ਮੁਸਕਾਇ ॥੩॥
Kahata Bhaeee Batiyaa Muskaaei ॥3॥
ਚਰਿਤ੍ਰ ੩੯੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਭੋਗ ਤਿਹ ਸਾਥ ਮਚਾਯੋ ॥
Adhika Bhoga Tih Saatha Machaayo ॥
ਚਰਿਤ੍ਰ ੩੯੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤ ਭਾਂਤਿ ਰਸ ਕੇਲ ਕਮਾਯੋ ॥
Bhaanta Bhaanti Rasa Kela Kamaayo ॥
ਚਰਿਤ੍ਰ ੩੯੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚੁੰਬਨ ਔਰ ਅਲਿੰਗਨ ਲੀਨੋ ॥
Chuaanban Aour Aliaangan Leeno ॥
ਚਰਿਤ੍ਰ ੩੯੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਅਨਿਕ ਤ੍ਰਿਯ ਕੋ ਸੁਖ ਦੀਨੋ ॥੪॥
Bhaanti Anika Triya Ko Sukh Deeno ॥4॥
ਚਰਿਤ੍ਰ ੩੯੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਤ੍ਰਿਯ ਚਿਤ ਤਵਨੈ ਹਰ ਲਿਯੋ ॥
Jaba Triya Chita Tavani Har Liyo ॥
ਚਰਿਤ੍ਰ ੩੯੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਅਸ ਚਰਿਤ ਚੰਚਲਾ ਕਿਯੋ ॥
Taba Asa Charita Chaanchalaa Kiyo ॥
ਚਰਿਤ੍ਰ ੩੯੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਤ ਮਾਤ ਦੋਇ ਬੋਲਿ ਪਠਾਏ ॥
Taata Maata Doei Boli Patthaaee ॥
ਚਰਿਤ੍ਰ ੩੯੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਤਿਨ ਸੌ ਬਚਨ ਸੁਨਾਏ ॥੫॥
Eih Bidhi Tin Sou Bachan Sunaaee ॥5॥
ਚਰਿਤ੍ਰ ੩੯੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਅਬ ਲਗਿ ਨਹਿ ਤੀਰਥ ਅਨ੍ਹਾਈ ॥
Mai Aba Lagi Nahi Teeratha Anhaaeee ॥
ਚਰਿਤ੍ਰ ੩੯੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਸੁਯੰਬਰ ਸੌ ਤਿਹ ਬਰਾ ॥੮॥
Bahuri Suyaanbar Sou Tih Baraa ॥8॥
ਚਰਿਤ੍ਰ ੩੯੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਤੀਰਥ ਕਰਿ ਹੌ ਤਹ ਜਾਈ ॥
Aba Teeratha Kari Hou Taha Jaaeee ॥
ਚਰਿਤ੍ਰ ੩੯੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ