Sri Dasam Granth Sahib
Displaying Page 2670 of 2820
ਅਬ ਮੈ ਜਾਇ ਕਰਵਤਹਿ ਲੈ ਹੌ ॥
Aba Mai Jaaei Karvatahi Lai Hou ॥
ਚਰਿਤ੍ਰ ੪੦੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਲਟਿ ਦੇਹ ਸੁਰਪੁਰਹਿ ਸਿਧੈ ਹੌ ॥੭॥
Palatti Deha Surpurhi Sidhai Hou ॥7॥
ਚਰਿਤ੍ਰ ੪੦੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹੋਰਿ ਰਹਾ ਪਿਤੁ ਏਕ ਨ ਮਾਨੀ ॥
Hori Rahaa Pitu Eeka Na Maanee ॥
ਚਰਿਤ੍ਰ ੪੦੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਾਨੀਹੂੰ ਪਾਇਨ ਲਪਟਾਨੀ ॥
Raaneehooaan Paaein Lapattaanee ॥
ਚਰਿਤ੍ਰ ੪੦੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੰਤ੍ਰ ਸਕਤਿ ਕਰਵਤਿ ਸਿਰ ਧਰਾ ॥
Maantar Sakati Karvati Sri Dharaa ॥
ਚਰਿਤ੍ਰ ੪੦੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਰੋਮ ਤਿਹ ਤਾਹਿ ਨ ਹਰਾ ॥੮॥
Eeka Roma Tih Taahi Na Haraa ॥8॥
ਚਰਿਤ੍ਰ ੪੦੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਭਨ ਲਹਾ ਕਰਵਤਿ ਇਹ ਲਿਯੋ ॥
Sabhan Lahaa Karvati Eih Liyo ॥
ਚਰਿਤ੍ਰ ੪੦੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦ੍ਰਿਸਟਿ ਬੰਦ ਐਸਾ ਤਿਨ ਕਿਯੋ ॥
Drisatti Baanda Aaisaa Tin Kiyo ॥
ਚਰਿਤ੍ਰ ੪੦੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਪਨ ਗਈ ਮਿਤ੍ਰ ਕੇ ਧਾਮਾ ॥
Aapan Gaeee Mitar Ke Dhaamaa ॥
ਚਰਿਤ੍ਰ ੪੦੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਨ ਲਖਾ ਕਿਸੂ ਕਿਹ ਬਾਮਾ ॥੯॥
Bheda Na Lakhaa Kisoo Kih Baamaa ॥9॥
ਚਰਿਤ੍ਰ ੪੦੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਬਿਧਿ ਛਲਿ ਪਿਤੁ ਮਾਤ ਕਹ ਗਈ ਮਿਤ੍ਰ ਕੇ ਸੰਗ ॥
Eih Bidhi Chhali Pitu Maata Kaha Gaeee Mitar Ke Saanga ॥
ਚਰਿਤ੍ਰ ੪੦੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੦॥
Kabi Saiaam Pooran Bhayo Taba Hee Kathaa Parsaanga ॥10॥
ਚਰਿਤ੍ਰ ੪੦੦ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੦॥੭੦੮੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Chaara Sou Charitar Samaapatama Satu Subhama Satu ॥400॥7082॥aphajooaan॥
ਚੌਪਈ ॥
Choupaee ॥
ਪਾਤਿਸਾਹ ਕਾਰੂੰ ਇਕ ਸੁਨਿਯਤ ॥
Paatisaaha Kaarooaan Eika Suniyata ॥
ਚਰਿਤ੍ਰ ੪੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਤੇਜ ਜਾ ਕੋ ਜਗ ਗੁਨਿਯਤ ॥
Amita Teja Jaa Ko Jaga Guniyata ॥
ਚਰਿਤ੍ਰ ੪੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਧਨ ਭਰੇ ਚਿਹਲ ਭੰਡਾਰਾ ॥
Jih Dhan Bhare Chihla Bhaandaaraa ॥
ਚਰਿਤ੍ਰ ੪੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਵਤ ਜਿਨ ਕਾ ਪਾਰ ਨ ਵਾਰਾ ॥੧॥
Aavata Jin Kaa Paara Na Vaaraa ॥1॥
ਚਰਿਤ੍ਰ ੪੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਪੁਰ ਸਾਹ ਸੁਤਾ ਇਕ ਸੁਨਿਯਤ ॥
Tih Pur Saaha Sutaa Eika Suniyata ॥
ਚਰਿਤ੍ਰ ੪੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ ॥
Jaanuka Chitar Putarkaa Guniyata ॥
ਚਰਿਤ੍ਰ ੪੦੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖ ਭੂਪ ਕਾ ਰੂਪ ਲੁਭਾਈ ॥
Nrikh Bhoop Kaa Roop Lubhaaeee ॥
ਚਰਿਤ੍ਰ ੪੦੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਸਹਚਰੀ ਤਹਾ ਪਠਾਈ ॥੨॥
Eeka Sahacharee Tahaa Patthaaeee ॥2॥
ਚਰਿਤ੍ਰ ੪੦੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੁਅਰਿ ਬਸੰਤ ਤਵਨਿ ਕਾ ਨਾਮਾ ॥
Kuari Basaanta Tavani Kaa Naamaa ॥
ਚਰਿਤ੍ਰ ੪੦੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ