Sri Dasam Granth Sahib
Displaying Page 2672 of 2820
ਐਸਾ ਕਵਨ ਕੁਕਰਮ ਕਹੋ ਹਮ ਤੇ ਭਯੋ ॥
Aaisaa Kavan Kukarma Kaho Hama Te Bhayo ॥
ਚਰਿਤ੍ਰ ੪੦੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜਿਹ ਕਾਰਨ ਤੇ ਗ੍ਰਿਹ ਚਾਲਿਸ ਕਾ ਧਨ ਗਯੋ ॥੮॥
Ho Jih Kaaran Te Griha Chaalisa Kaa Dhan Gayo ॥8॥
ਚਰਿਤ੍ਰ ੪੦੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸਭ ਲੋਗਨ ਇਹ ਭਾਂਤਿ ਬਿਚਾਰੀ ॥
Sabha Logan Eih Bhaanti Bichaaree ॥
ਚਰਿਤ੍ਰ ੪੦੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਗਟ ਰਾਵ ਕੇ ਸਾਥ ਉਚਾਰੀ ॥
Pargatta Raava Ke Saatha Auchaaree ॥
ਚਰਿਤ੍ਰ ੪੦੧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਾਨ ਪੁੰਨ੍ਯ ਤੈ ਕਛੂ ਨ ਦਯੋ ॥
Daan Puaanni Tai Kachhoo Na Dayo ॥
ਚਰਿਤ੍ਰ ੪੦੧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਤੇ ਗ੍ਰਿਹ ਕੋ ਸਭ ਧਨ ਗਯੋ ॥੯॥
Tih Te Griha Ko Sabha Dhan Gayo ॥9॥
ਚਰਿਤ੍ਰ ੪੦੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿ ਜੁਹਾਕੁ ਪਾਯੋ ਇਹ ਬਿਧਿ ਜਬ ॥
Suni Juhaaku Paayo Eih Bidhi Jaba ॥
ਚਰਿਤ੍ਰ ੪੦੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਧਾਵਤ ਭਲੋ ਅਮਿਤ ਲੈ ਦਲ ਤਬ ॥
Dhaavata Bhalo Amita Lai Dala Taba ॥
ਚਰਿਤ੍ਰ ੪੦੧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਛੀਨਿ ਲਈ ਤਾ ਕੀ ਸਭ ਸਾਹੀ ॥
Chheeni Laeee Taa Kee Sabha Saahee ॥
ਚਰਿਤ੍ਰ ੪੦੧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੁਅਰਿ ਬਸੰਤ ਨਾਰਿ ਕਰ ਬ੍ਯਾਹੀ ॥੧੦॥
Kuari Basaanta Naari Kar Baiaahee ॥10॥
ਚਰਿਤ੍ਰ ੪੦੧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਚਰਿਤ੍ਰ ਤਿਨ ਚੰਚਲਾ ਸਕਲ ਦਰਬ ਹਰਿ ਲੀਨ ॥
Eih Charitar Tin Chaanchalaa Sakala Darba Hari Leena ॥
ਚਰਿਤ੍ਰ ੪੦੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਕੈ ਕਾਰੂੰ ਹਨਾ ਨਾਥ ਜੁਹਾਕਹਿ ਕੀਨ ॥੧੧॥
Eih Bidhi Kai Kaarooaan Hanaa Naatha Juhaakahi Keena ॥11॥
ਚਰਿਤ੍ਰ ੪੦੧ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਲੋਗ ਆਜੁ ਲਗਿ ਬਾਤ ਨ ਜਾਨਤ ॥
Loga Aaju Lagi Baata Na Jaanta ॥
ਚਰਿਤ੍ਰ ੪੦੧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੜਾ ਗੰਜ ਆਜੁ ਲੌ ਬਖਾਨਤ ॥
Garhaa Gaanja Aaju Lou Bakhaanta ॥
ਚਰਿਤ੍ਰ ੪੦੧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸੇ ਚਰਿਤ ਚੰਚਲਾ ਕਰਾ ॥
Aaise Charita Chaanchalaa Karaa ॥
ਚਰਿਤ੍ਰ ੪੦੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਰੂੰ ਮਾਰ ਜੁਹਾਕਹਿ ਬਰਾ ॥੧੨॥
Kaarooaan Maara Juhaakahi Baraa ॥12॥
ਚਰਿਤ੍ਰ ੪੦੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਇਕ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੧॥੭੦੯੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Chaara Sou Eika Charitar Samaapatama Satu Subhama Satu ॥401॥7094॥aphajooaan॥
ਚੌਪਈ ॥
Choupaee ॥
ਚਿੰਜੀ ਸਹਰ ਬਸਤ ਹੈ ਜਹਾ ॥
Chiaanjee Sahar Basata Hai Jahaa ॥
ਚਰਿਤ੍ਰ ੪੦੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਿੰਗਸ ਸੈਨ ਨਰਾਧਿਪ ਤਹਾ ॥
Chiaangasa Sain Naraadhipa Tahaa ॥
ਚਰਿਤ੍ਰ ੪੦੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗੈਹਰ ਮਤੀ ਨਾਰਿ ਤਿਹ ਕਹਿਯਤ ॥
Gaihra Matee Naari Tih Kahiyata ॥
ਚਰਿਤ੍ਰ ੪੦੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ