Sri Dasam Granth Sahib
Displaying Page 2679 of 2820
ਪੁਨਿ ਸਿਵ ਦੇ ਇਹ ਭਾਂਤਿ ਉਚਾਰੋ ॥
Puni Siva De Eih Bhaanti Auchaaro ॥
ਚਰਿਤ੍ਰ ੪੦੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮੈ ਦੇਖਤ ਥੀ ਹਿਯਾ ਤਿਹਾਰੋ ॥
Mai Dekhta Thee Hiyaa Tihaaro ॥
ਚਰਿਤ੍ਰ ੪੦੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਾਤ ਕਹੇ ਮੁਹਿ ਏ ਕ੍ਯਾ ਕਰਿਹੈ ॥
Baata Kahe Muhi Ee Kaiaa Karihi ॥
ਚਰਿਤ੍ਰ ੪੦੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੁਪ ਕਰਿ ਹੈ ਕਿ ਕੋਪ ਕਰਿ ਲਰਿਹੈ ॥੮॥
Chupa Kari Hai Ki Kopa Kari Larihi ॥8॥
ਚਰਿਤ੍ਰ ੪੦੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਦਿਨ ਕੋ ਐਸੋ ਕੋ ਤ੍ਰਿਯ ਕਰਮ ਕਮਾਵਈ ॥
Din Ko Aaiso Ko Triya Karma Kamaavaeee ॥
ਚਰਿਤ੍ਰ ੪੦੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਖਤ ਜਾਰ ਕੋ ਧਾਮ ਨਾਰਿ ਕਿਮਿ ਜਾਵਈ ॥
Dikhta Jaara Ko Dhaam Naari Kimi Jaavaeee ॥
ਚਰਿਤ੍ਰ ੪੦੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਕਾਜ ਕਰਿ ਕਵਨ ਕਹੋ ਕਿਮਿ ਭਾਖਿ ਹੈ ॥
Aaisa Kaaja Kari Kavan Kaho Kimi Bhaakhi Hai ॥
ਚਰਿਤ੍ਰ ੪੦੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਅਪਨੇ ਚਿਤ ਕੀ ਬਾਤ ਚਿਤ ਮੋ ਰਾਖਿ ਹੈ ॥੯॥
Ho Apane Chita Kee Baata Chita Mo Raakhi Hai ॥9॥
ਚਰਿਤ੍ਰ ੪੦੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਬੈਨ ਸੁਨਤ ਸਭਹਿਨ ਸਚੁ ਆਯੋ ॥
Bain Sunata Sabhahin Sachu Aayo ॥
ਚਰਿਤ੍ਰ ੪੦੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਨੂੰ ਨ ਤਹ ਇਹ ਕਥਹਿ ਚਲਾਯੋ ॥
Kinooaan Na Taha Eih Kathahi Chalaayo ॥
ਚਰਿਤ੍ਰ ੪੦੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਕੋਈ ਐਸ ਕਰਮ ਕੌ ਕਰਿ ਹੈ ॥
Jo Koeee Aaisa Karma Kou Kari Hai ॥
ਚਰਿਤ੍ਰ ੪੦੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਲਿ ਨ ਕਾਹੂ ਪਾਸ ਉਚਿਰ ਹੈ ॥੧੦॥
Bhooli Na Kaahoo Paasa Auchri Hai ॥10॥
ਚਰਿਤ੍ਰ ੪੦੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਲੋਗਨ ਕਹਿ ਇਹ ਬਿਧਿ ਡਹਕਾਇ ॥
Logan Kahi Eih Bidhi Dahakaaei ॥
ਚਰਿਤ੍ਰ ੪੦੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਿਯ ਤਨ ਪਤ੍ਰੀ ਲਿਖੀ ਬਨਾਇ ॥
Piya Tan Pataree Likhee Banaaei ॥
ਚਰਿਤ੍ਰ ੪੦੩ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੋ ਪਰ ਯਾਰ ਅਨੁਗ੍ਰਹ ਕੀਜੇ ॥
Mo Par Yaara Anugarha Keeje ॥
ਚਰਿਤ੍ਰ ੪੦੩ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਭੀ ਚਰਿਤ ਗ੍ਰੰਥ ਲਿਖਿ ਲੀਜੇ ॥੧੧॥
Eih Bhee Charita Graanth Likhi Leeje ॥11॥
ਚਰਿਤ੍ਰ ੪੦੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਤੀਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੩॥੭੧੩੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Chaara Sou Teena Charitar Samaapatama Satu Subhama Satu ॥403॥7134॥aphajooaan॥
ਸਬੁਧਿ ਬਾਚ ॥
Sabudhi Baacha ॥
ਚੌਪਈ ॥
Choupaee ॥
ਸਤਿ ਸੰਧਿ ਇਕ ਭੂਪ ਭਨਿਜੈ ॥
Sati Saandhi Eika Bhoop Bhanijai ॥
ਚਰਿਤ੍ਰ ੪੦੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਥਮੇ ਸਤਿਜੁਗ ਬੀਚ ਕਹਿਜੈ ॥
Parthame Satijuga Beecha Kahijai ॥
ਚਰਿਤ੍ਰ ੪੦੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਜਸ ਪੁਰੀ ਚੌਦਹੂੰ ਛਾਯੋ ॥
Jih Jasa Puree Choudahooaan Chhaayo ॥
ਚਰਿਤ੍ਰ ੪੦੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ