Sri Dasam Granth Sahib
Displaying Page 333 of 2820
ਚੌਪਈ ॥
Choupaee ॥
CHAUPAI
ਸਭ ਜਗ ਕੋ ਜੁ ਧਨੰਤਰਿ ਦੀਆ ॥
Sabha Jaga Ko Ju Dhanaantari Deeaa ॥
੨੪ ਅਵਤਾਰ ਮੋਹਣੀ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਲਪ ਬ੍ਰਿਛੁ ਲਛਮੀ ਕਰਿ ਲੀਆ ॥
Kalapa Brichhu Lachhamee Kari Leeaa ॥
Dhanwantri was given for the world and the wish-fulfilling tree and Lakshmi were given to gods.
੨੪ ਅਵਤਾਰ ਮੋਹਣੀ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਮਾਹੁਰ ਰੰਭਾ ਸਭ ਲੋਕਨ ॥
Siva Maahur Raanbhaa Sabha Lokan ॥
Shiva was given the poison and Rambha, the heavenly damsel, was given to al other people
੨੪ ਅਵਤਾਰ ਮੋਹਣੀ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਖ ਕਰਤਾ ਹਰਤਾ ਸਭ ਸੋਕਨ ॥੫॥
Sukh Kartaa Hartaa Sabha Sokan ॥5॥
She was the giver of al comforts and the destroyer of the sufferings.5.
੨੪ ਅਵਤਾਰ ਮੋਹਣੀ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
DOHRA
ਸਸਿ ਕ੍ਰਿਸ ਕੇ ਕਰਬੇ ਨਮਿਤ ਮਨਿ ਲਛਮੀ ਕਰਿ ਲੀਨ ॥
Sasi Krisa Ke Karbe Namita Mani Lachhamee Kari Leena ॥
Maha Mohini took the moon in his own hand for giving it to someone and also the gem and Laksmi for keeping it with herself
੨੪ ਅਵਤਾਰ ਮੋਹਣੀ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਰਿ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਈ ਦੀਨ ॥੬॥
Auri Raakhee Tih Te Chamaka Pargatta Dikhaaeee Deena ॥6॥
She concealed the gem and Lakshmi for keeping it with herself
੨੪ ਅਵਤਾਰ ਮੋਹਣੀ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਗਾਇ ਰਿਖੀਸਨ ਕਉ ਦਈ ਕਹ ਲਉ ਕਰੋ ਬਿਚਾਰ ॥
Gaaei Rikheesan Kau Daeee Kaha Lau Karo Bichaara ॥
The wish-fulfilling cow was given to the sages how far can I describe all these things
੨੪ ਅਵਤਾਰ ਮੋਹਣੀ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਸਤ੍ਰ ਸੋਧ ਕਬੀਅਨ ਮੁਖਨ ਲੀਜਹੁ ਪੂਛਿ ਸੁਧਾਰ ॥੭॥
Saastar Sodha Kabeean Mukhn Leejahu Poochhi Sudhaara ॥7॥
You may improve (their description) by feflecting on the Shastras and asking the poets.7.
੨੪ ਅਵਤਾਰ ਮੋਹਣੀ - ੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜੰਗ ਪ੍ਰਯਾਤ ਛੰਦ ॥
Bhujang Prayaat Chhaand ॥
BHUJANG PRAYAAT STANZA
ਰਹੇ ਰੀਝ ਐਸੇ ਸਬੈ ਦੇਵ ਦਾਨੰ ॥
Rahe Reejha Aaise Sabai Dev Daanaan ॥
੨੪ ਅਵਤਾਰ ਮੋਹਣੀ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ ॥
Mrigee Raaja Jaise Sune Naada Kaanaan ॥
Both the gods and demons were swinging like the king or deer, who gets absorbed in the sound of music.
੨੪ ਅਵਤਾਰ ਮੋਹਣੀ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਟੇ ਰਤਨ ਸਰਬੰ ਗਈ ਛੂਟ ਰਾਰੰ ॥
Batte Ratan Sarabaan Gaeee Chhootta Raaraan ॥
੨੪ ਅਵਤਾਰ ਮੋਹਣੀ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧਰਿਯੋ ਐਸ ਸ੍ਰੀ ਬਿਸਨੁ ਪੰਚਮ ਵਤਾਰੰ ॥੮॥
Dhariyo Aaisa Sree Bisanu Paanchama Vataaraan ॥8॥
All the jewels were distributed and the dispute ended in this way, the fifth incarnation of the Vishnu became apparent.8.
੨੪ ਅਵਤਾਰ ਮੋਹਣੀ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਬਚਿਤ੍ਰ ਨਾਟਕੇ ਗ੍ਰੰਥੇ ਮਹਾਮੋਹਨੀ ਪੰਚਮੋ ਅਵਤਾਰ ਸਮਾਪਤਮ ਸਤੁ ਸੁਭਮ ਸਤੁ ॥੫॥
Eiti Sree Bachitar Naattake Graanthe Mahaamohanee Paanchamo Avataara Samaapatama Satu Subhama Satu ॥5॥
End of the description of the fifth incarnation MAHA MOHNI in BACHITTAR NATAK.5.
ਅਥ ਬੈਰਾਹ ਅਵਤਾਰ ਕਥਨੰ ॥
Atha Bairaaha Avataara Kathanaan ॥
Now begins the description of the Boar Incarnation:
ਭੁਜੰਗ ਪ੍ਰਯਾਤ ਛੰਦ ॥
Bhujang Prayaat Chhaand ॥
BHUJANG PRAYAAT STANZA
ਦਯੋ ਬਾਟ ਮਦਿਯੰ ਅਮਦਿਯੰ ਭਗਵਾਨੰ ॥
Dayo Baatta Madiyaan Amadiyaan Bhagavaanaan ॥
੨੪ ਅਵਤਾਰ ਬੈਰਾਹ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਏ ਠਾਮ ਠਾਮੰ ਸਬੈ ਦੇਵ ਦਾਨੰ ॥
Gaee Tthaam Tthaamaan Sabai Dev Daanaan ॥
In this way, the god Vishnu distributed the honey and ambrosia and all gods and demons went away to their places.
੨੪ ਅਵਤਾਰ ਬੈਰਾਹ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਰ ਦ੍ਰੋਹ ਬਢਿਯੋ ਸੁ ਆਪੰ ਮਝਾਰੰ ॥
Punar Daroha Badhiyo Su Aapaan Majhaaraan ॥
੨੪ ਅਵਤਾਰ ਬੈਰਾਹ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਜੇ ਦੇਵਤਾ ਦਈਤ ਜਿਤੇ ਜੁਝਾਰੰ ॥੧॥
Bhaje Devataa Daeeet Jite Jujhaaraan ॥1॥
Again the enmity grew between both of them and the war was waged in which the gods fled and could not withstand the demons.1.
੨੪ ਅਵਤਾਰ ਬੈਰਾਹ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਹਿਰਿਨ੍ਯੋ ਹਿਰਿੰਨਾਛਸੰ ਦੋਇ ਬੀਰੰ ॥
Hirinio Hiriaannaachhasaan Doei Beeraan ॥
Hiranayaksha and Hiranayakashipu, both the demon brothers,
੨੪ ਅਵਤਾਰ ਬੈਰਾਹ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਬੈ ਲੋਗ ਕੈ ਜੀਤ ਲੀਨੇ ਗਹੀਰੰ ॥
Sabai Loga Kai Jeet Leene Gaheeraan ॥
Conquered the tresures of the worlds
੨੪ ਅਵਤਾਰ ਬੈਰਾਹ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ