Sri Dasam Granth Sahib
Displaying Page 36 of 2820
ਅਨਹਦ ਰੂਪ ਅਨਾਹਦ ਬਾਨੀ ॥
Anhada Roop Anaahada Baanee ॥
He is Limitless Entity and hath infinite celestial strain.
ਅਕਾਲ ਉਸਤਤਿ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਰਨ ਸਰਨਿ ਜਿਹ ਬਸਤ ਭਵਾਨੀ ॥
Charn Sarni Jih Basata Bhavaanee ॥
The goddess Durga takes refuge at His Feet and abides there.
ਅਕਾਲ ਉਸਤਤਿ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮਾ ਬਿਸਨੁ ਅੰਤੁ ਨਹੀ ਪਾਇਓ ॥
Barhamaa Bisanu Aantu Nahee Paaeiao ॥
Brahma and Vishnu Could not know His end.
ਅਕਾਲ ਉਸਤਤਿ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨੇਤਿ ਨੇਤਿ ਮੁਖਚਾਰ ਬਤਾਇਓ ॥੫॥
Neti Neti Mukhchaara Bataaeiao ॥5॥
The four-headed god Brahma described Him ad ‘Neti Neti’ (Not this, Not this).5.
ਅਕਾਲ ਉਸਤਤਿ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੋਟਿ ਇੰਦ੍ਰ ਉਪਇੰਦ੍ਰ ਬਨਾਏ ॥
Kotti Eiaandar Aupaeiaandar Banaaee ॥
He hath created millions of Indras and Upindras (smaller Indras).
ਅਕਾਲ ਉਸਤਤਿ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮ ਰੁਦ੍ਰ ਉਪਾਇ ਖਪਾਏ ॥
Barhama Rudar Aupaaei Khpaaee ॥
He hath created and destroyed Brahmas and Rudras (Shivas).
ਅਕਾਲ ਉਸਤਤਿ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਲੋਕ ਚਤ੍ਰਦਸ ਖੇਲ ਰਚਾਇਓ ॥
Loka Chatardasa Khel Rachaaeiao ॥
He hath created the play of fourteen worlds.
ਅਕਾਲ ਉਸਤਤਿ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਆਪ ਹੀ ਬੀਚ ਮਿਲਾਇਓ ॥੬॥
Bahuri Aapa Hee Beecha Milaaeiao ॥6॥
And then Himself merges it within His Self.6.
ਅਕਾਲ ਉਸਤਤਿ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਾਨਵ ਦੇਵ ਫਨਿੰਦ ਅਪਾਰਾ ॥
Daanva Dev Phaniaanda Apaaraa ॥
Infinite demons, gods and Sheshanagas.
ਅਕਾਲ ਉਸਤਤਿ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੰਧ੍ਰਬ ਜਛ ਰਚੇ ਸੁਭ ਚਾਰਾ ॥
Gaandharba Jachha Rache Subha Chaaraa ॥
He hath created Gandharvas, Yakshas and being of high character.
ਅਕਾਲ ਉਸਤਤਿ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਭਵਿਖ ਭਵਾਨ ਕਹਾਨੀ ॥
Bhoota Bhavikh Bhavaan Kahaanee ॥
The story of past, future and present.
ਅਕਾਲ ਉਸਤਤਿ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਟ ਘਟ ਕੇ ਪਟ ਪਟ ਕੀ ਜਾਨੀ ॥੭॥
Ghatta Ghatta Ke Patta Patta Kee Jaanee ॥7॥
Regarding the inward recesses of every heart are known to Him.7.
ਅਕਾਲ ਉਸਤਤਿ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾਤ ਮਾਤ ਜਿਹ ਜਾਤਿ ਨ ਪਾਤਾ ॥
Taata Maata Jih Jaati Na Paataa ॥
He Who hath no father, mother caste and lineage.
ਅਕਾਲ ਉਸਤਤਿ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਰੰਗ ਕਾਹੂੰ ਨਹਿ ਰਾਤਾ ॥
Eeka Raanga Kaahooaan Nahi Raataa ॥
He is not imbues with undivided love for anyone of them.
ਅਕਾਲ ਉਸਤਤਿ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬ ਜੋਤਿ ਕੇ ਬੀਚ ਸਮਾਨਾ ॥
Sarba Joti Ke Beecha Samaanaa ॥
He is merged in all lights (souls).
ਅਕਾਲ ਉਸਤਤਿ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭਹੂੰ ਸਰਬ ਠੌਰਿ ਪਹਿਚਾਨਾ ॥੮॥
Sabhahooaan Sarab Tthouri Pahichaanaa ॥8॥
I have recognized Him within all and visualized Him at all places. 8.
ਅਕਾਲ ਉਸਤਤਿ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਰਹਿਤ ਅਨਕਾਲ ਸਰੂਪਾ ॥
Kaal Rahita Ankaal Saroopaa ॥
He is deathless and a non-temporal Entity.
ਅਕਾਲ ਉਸਤਤਿ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਲਖ ਪੁਰਖੁ ਅਵਿਗਤਿ ਅਵਧੂਤਾ ॥
Alakh Purkhu Avigati Avadhootaa ॥
He is Imperceptible Purusha, Unmanifested and Unscathed.
ਅਕਾਲ ਉਸਤਤਿ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਤਿ ਪਾਤਿ ਜਿਹ ਚਿਹਨ ਨ ਬਰਨਾ ॥
Jaati Paati Jih Chihn Na Barnaa ॥
He Who is without caste, lineage, mark and colour.
ਅਕਾਲ ਉਸਤਤਿ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਬਿਗਤਿ ਦੇਵ ਅਛੈ ਅਨਭਰਮਾ ॥੯॥
Abigati Dev Achhai Anbharmaa ॥9॥
The Unmanifest Lord is Indestructible and ever Stable.9.
ਅਕਾਲ ਉਸਤਤਿ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਕੋ ਕਾਲ ਸਭਨ ਕੋ ਕਰਤਾ ॥
Sabha Ko Kaal Sabhan Ko Kartaa ॥
He is the Destroyer of all and Creator of all.
ਅਕਾਲ ਉਸਤਤਿ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੋਗ ਸੋਗ ਦੋਖਨ ਕੋ ਹਰਤਾ ॥
Roga Soga Dokhn Ko Hartaa ॥
He is the Remover of maladies, sufferings and blemishes.
ਅਕਾਲ ਉਸਤਤਿ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਚਿਤ ਜਿਹ ਇਕ ਛਿਨ ਧਿਆਇਓ ॥
Eeka Chita Jih Eika Chhin Dhiaaeiao ॥
He Who meditates upon Him with single mind even for an instant
ਅਕਾਲ ਉਸਤਤਿ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਫਾਸਿ ਕੇ ਬੀਚ ਨ ਆਇਓ ॥੧੦॥
Kaal Phaasi Ke Beecha Na Aaeiao ॥10॥
He doth not come within the trap of death. 10.
ਅਕਾਲ ਉਸਤਤਿ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਵਪ੍ਰਸਾਦਿ ॥ ਕਬਿਤ ॥
Tv Prasaadi॥ Kabita ॥
BY THY GRACE KABITT
ਕਤਹੂੰ ਸੁਚੇਤ ਹੁਇ ਕੈ ਚੇਤਨਾ ਕੋ ਚਾਰੁ ਕੀਓ ਕਤਹੂੰ ਅਚਿੰਤ ਹੁਇ ਕੈ ਸੋਵਤ ਅਚੇਤ ਹੋ ॥
Katahooaan Sucheta Huei Kai Chetanaa Ko Chaaru Keeao Katahooaan Achiaanta Huei Kai Sovata Acheta Ho ॥
O Lord ! Somewhere becoming Conscious, Thou adrnest consciousness , somewhere becoming Carefree, thou sleepest unconsciously.
ਅਕਾਲ ਉਸਤਤਿ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਤਹੂੰ ਭਿਖਾਰੀ ਹੁਇ ਕੈ ਮਾਂਗਤ ਫਿਰਤ ਭੀਖ ਕਹੂੰ ਮਹਾ ਦਾਨਿ ਹੁਇ ਕੈ ਮਾਂਗਿਓ ਧਨ ਦੇਤ ਹੋ ॥
Katahooaan Bhikhaaree Huei Kai Maangata Phrita Bheekh Kahooaan Mahaa Daani Huei Kai Maangiao Dhan Deta Ho ॥
Somewhere becoming a beggar, Thou beggest alms and somewhere becoming a Supreme Donor, Thou bestowest the begged wealth.
ਅਕਾਲ ਉਸਤਤਿ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ