Sri Dasam Granth Sahib
Displaying Page 377 of 2820
ਅਥ ਬਿਸਨੁ ਅਵਤਾਰ ਕਥਨੰ ॥
Atha Bisanu Avataara Kathanaan ॥
Now begins the description of the thirteenth i.e. VISHNU Incarnatiion:
ਸ੍ਰੀ ਭਗਉਤੀ ਜੀ ਸਹਾਇ ॥
Sree Bhagautee Jee Sahaaei ॥
Let Sri Bhagauti Ji (The Primal Power) be helpful.
ਚੌਪਈ ॥
Choupaee ॥
CHAUPAI
ਅਬ ਮੈ ਗਨੋ ਬਿਸਨੁ ਅਵਤਾਰਾ ॥
Aba Mai Gano Bisanu Avataaraa ॥
੨੪ ਅਵਤਾਰ ਬਿਸਨੁ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੈਸਿਕ ਧਰਿਯੋ ਸਰੂਪ ਮੁਰਾਰਾ ॥
Jaisika Dhariyo Saroop Muraaraa ॥
Now I enumerate the incarnations of Vishnu as to what type of incarnations he adopted.
੨੪ ਅਵਤਾਰ ਬਿਸਨੁ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਆਕੁਲ ਹੋਤ ਧਰਨਿ ਜਬ ਭਾਰਾ ॥
Biaakula Hota Dharni Jaba Bhaaraa ॥
੨੪ ਅਵਤਾਰ ਬਿਸਨੁ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪੁਰਖੁ ਪਹਿ ਕਰਤ ਪੁਕਾਰਾ ॥੧॥
Kaal Purkhu Pahi Karta Pukaaraa ॥1॥
When the earth is distempered with the load of sins, then she manifested her anguish before the Destroyer Lord.1.
੨੪ ਅਵਤਾਰ ਬਿਸਨੁ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਸੁਰ ਦੇਵਤਨ ਦੇਤਿ ਭਜਾਈ ॥
Asur Devatan Deti Bhajaaeee ॥
੨੪ ਅਵਤਾਰ ਬਿਸਨੁ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੀਨ ਲੇਤ ਭੂਅ ਕੀ ਠਕੁਰਾਈ ॥
Chheena Leta Bhooa Kee Tthakuraaeee ॥
When the demons cause the gods to run away and seize their kingdom from them,
੨੪ ਅਵਤਾਰ ਬਿਸਨੁ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਤ ਪੁਕਾਰ ਧਰਣਿ ਭਰਿ ਭਾਰਾ ॥
Karta Pukaara Dharni Bhari Bhaaraa ॥
੨੪ ਅਵਤਾਰ ਬਿਸਨੁ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪੁਰਖ ਤਬ ਹੋਤ ਕ੍ਰਿਪਾਰਾ ॥੨॥
Kaal Purkh Taba Hota Kripaaraa ॥2॥
Then the earth, pressed under the load of sins, calls for help, and then the destroyer Lord becomes kind.2.
੨੪ ਅਵਤਾਰ ਬਿਸਨੁ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
DOHRA
ਸਬ ਦੇਵਨ ਕੋ ਅੰਸ ਲੈ ਤਤੁ ਆਪਨ ਠਹਰਾਇ ॥
Saba Devan Ko Aansa Lai Tatu Aapan Tthaharaaei ॥
੨੪ ਅਵਤਾਰ ਬਿਸਨੁ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਨੁ ਰੂਪ ਧਾਰ ਤਤ ਦਿਨ ਗ੍ਰਿਹਿ ਅਦਿਤ ਕੈ ਆਇ ॥੩॥
Bisanu Roop Dhaara Tata Din Grihi Adita Kai Aaei ॥3॥
Then taking the elements of all the gods and principally merging himself in it, Vishnu manifest himself in different forms and takes birth in the clan of Aditi.3.
੨੪ ਅਵਤਾਰ ਬਿਸਨੁ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
CHAUPAI
ਆਨ ਹਰਤ ਪ੍ਰਿਥਵੀ ਕੋ ਭਾਰਾ ॥
Aan Harta Prithavee Ko Bhaaraa ॥
੨੪ ਅਵਤਾਰ ਬਿਸਨੁ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਬਿਧਿ ਅਸੁਰਨ ਕਰਤ ਸੰਘਾਰਾ ॥
Bahu Bidhi Asurn Karta Saanghaaraa ॥
In this way, incarnating himself, he removes the load of the earth and destroys the demons in various ways.
੨੪ ਅਵਤਾਰ ਬਿਸਨੁ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਮਿ ਭਾਰ ਹਰਿ ਸੁਰ ਪੁਰਿ ਜਾਈ ॥
Bhoomi Bhaara Hari Sur Puri Jaaeee ॥
੨੪ ਅਵਤਾਰ ਬਿਸਨੁ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਲ ਪੁਰਖ ਮੋ ਰਹਤ ਸਮਾਈ ॥੪॥
Kaal Purkh Mo Rahata Samaaeee ॥4॥
After removing the lord of the earth, he goes again to the abode of gods and merges himself in the Destroyer Lord.4.
੨੪ ਅਵਤਾਰ ਬਿਸਨੁ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਕਥਾ ਜਉ ਛੋਰਿ ਸੁਨਾਊ ॥
Sakala Kathaa Jau Chhori Sunaaoo ॥
੨੪ ਅਵਤਾਰ ਬਿਸਨੁ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸਨ ਪ੍ਰਬੰਧ ਕਹਤ ਸ੍ਰਮ ਪਾਊ ॥
Bisan Parbaandha Kahata Sarma Paaoo ॥
If I relate all these stories in detail, then it may delusively be called Vishnu-system.
੨੪ ਅਵਤਾਰ ਬਿਸਨੁ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਥੋਰੀਐ ਕਥਾ ਪ੍ਰਕਾਸੀ ॥
Taa Te Thoreeaai Kathaa Parkaasee ॥
੨੪ ਅਵਤਾਰ ਬਿਸਨੁ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰੋਗ ਸੋਗ ਤੇ ਰਾਖੁ ਅਬਿਨਾਸੀ ॥੫॥
Roga Soga Te Raakhu Abinaasee ॥5॥
Therefore, I narrate it in brief and O Lord ! protect me form ailment and suffering.5.
੨੪ ਅਵਤਾਰ ਬਿਸਨੁ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਤੇਰ੍ਹਵਾ ਬਿਸਨੁ ਅਵਤਾਰ ਸਮਾਪਤਮ ਸਤੁ ਸੁਭਮ ਸਤ ॥੧੩॥
Eiti Sree Bachitar Naatak Graanthe Terahavaa Bisanu Avataara Samaapatama Satu Subhama Sata ॥13॥
End of the description of the thirteenth incarnation i.e.VISHNU .13.