Sri Dasam Granth Sahib

Displaying Page 378 of 2820

ਅਥ ਮਧੁ ਕੈਟਬ ਬਧਨ ਕਥਨੰ

Atha Madhu Kaittaba Badhan Kathanaan ॥

Now begins the description of the killing of Madhu and Kaitabh :


ਸ੍ਰੀ ਭਗਉਤੀ ਜੀ ਸਹਾਇ

Sree Bhagautee Jee Sahaaei ॥

Let Sri Bhagauti Ji (The Primal Lord) be helpful.


ਦੋਹਰਾ

Doharaa ॥

DOHRA


ਕਾਲ ਪੁਰਖ ਕੀ ਦੇਹਿ ਮੋ ਕੋਟਿਕ ਬਿਸਨ ਮਹੇਸ

Kaal Purkh Kee Dehi Mo Kottika Bisan Mahesa ॥

In the body of the Immanent Lord, million of Vishnus and Shivas abide.

੨੪ ਅਵਤਾਰ ਮਧੁ ਕੈਟਭ ਬੱਧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰਿ ਜਲੇਸ ॥੧॥

Kotti Eiaandar Barhamaa Kite Ravi Sasi Karori Jalesa ॥1॥

Million of Indras, Brahmas, Suryas, Chandras and Varunas are present thre in His divine body.1.

੨੪ ਅਵਤਾਰ ਮਧੁ ਕੈਟਭ ਬੱਧ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸ੍ਰਮਿਤ ਬਿਸਨੁ ਤਹ ਰਹਤ ਸਮਾਈ

Sarmita Bisanu Taha Rahata Samaaeee ॥

੨੪ ਅਵਤਾਰ ਮਧੁ ਕੈਟਭ ਬੱਧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਧੁ ਬਿੰਧੁ ਜਹ ਗਨਿਯੋ ਜਾਈ

Siaandhu Biaandhu Jaha Ganiyo Na Jaaeee ॥

Fatigued by his work, Vishnu remains merged in Him and within that Immanent Lord, there are unaccountable oceans and worlds.

੨੪ ਅਵਤਾਰ ਮਧੁ ਕੈਟਭ ਬੱਧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਸਨਾਗਿ ਸੇ ਕੋਟਿਕ ਤਹਾ

Sesanaagi Se Kottika Tahaa ॥

੨੪ ਅਵਤਾਰ ਮਧੁ ਕੈਟਭ ਬੱਧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਸੈਨ ਸਰਪ ਕੀ ਜਹਾ ॥੨॥

Sovata Sain Sarpa Kee Jahaa ॥2॥

The bed of Great serpent, on which that Immanent Lord sleeps, millions of Sheshanagas appear graceful near it.2.

੨੪ ਅਵਤਾਰ ਮਧੁ ਕੈਟਭ ਬੱਧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ੍ਰ ਸੀਸ ਤਬ ਧਰ ਤਨ ਜੰਗਾ

Sahaansar Seesa Taba Dhar Tan Jaangaa ॥

੨੪ ਅਵਤਾਰ ਮਧੁ ਕੈਟਭ ਬੱਧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸ੍ਰ ਪਾਵ ਕਰ ਸਹੰਸ ਅਭੰਗਾ

Sahaansar Paava Kar Sahaansa Abhaangaa ॥

He hath thousands of heads, trunks and legs He hath thousands of hands and feet, He, the Invincible Lord

੨੪ ਅਵਤਾਰ ਮਧੁ ਕੈਟਭ ਬੱਧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਹੰਸਰਾਛ ਸੋਭਤ ਹੈ ਤਾ ਕੇ

Sahaansaraachha Sobhata Hai Taa Ke ॥

੨੪ ਅਵਤਾਰ ਮਧੁ ਕੈਟਭ ਬੱਧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਛਮੀ ਪਾਵ ਪਲੋਸਤ ਵਾ ਕੇ ॥੩॥

Lachhamee Paava Palosata Vaa Ke ॥3॥

He hath thousands of eyes and al types of excellences kiss his feet.3.

੨੪ ਅਵਤਾਰ ਮਧੁ ਕੈਟਭ ਬੱਧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਮਧੁ ਕੀਟਭ ਕੇ ਬਧ ਨਮਿਤ ਜਾ ਦਿਨ ਜਗਤ ਮੁਰਾਰਿ

Madhu Keettabha Ke Badha Namita Jaa Din Jagata Muraari ॥

The day on which Vishnu manifested himself for the killing of Madhu and Kaitabh,

੨੪ ਅਵਤਾਰ ਮਧੁ ਕੈਟਭ ਬੱਧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਸ੍ਯਾਮ ਤਾ ਕੋ ਕਹੈ ਚੌਦਸਵੋ ਅਵਤਾਰ ॥੪॥

Su Kabi Saiaam Taa Ko Kahai Choudasavo Avataara ॥4॥

The poet Shyam knows him as fourteenth incarnation.4.

੨੪ ਅਵਤਾਰ ਮਧੁ ਕੈਟਭ ਬੱਧ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸ੍ਰਵਣ ਮੈਲ ਤੇ ਅਸੁਰ ਪ੍ਰਕਾਸਤ

Sarvan Maila Te Asur Parkaasta ॥

੨੪ ਅਵਤਾਰ ਮਧੁ ਕੈਟਭ ਬੱਧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸੂਰ ਜਨੁ ਦੁਤੀਯ ਪ੍ਰਭਾਸਤ

Chaanda Soora Janu Duteeya Parbhaasata ॥

From the dross of the ear, the demons were born and were considered glorious like Chandra and Surya.

੨੪ ਅਵਤਾਰ ਮਧੁ ਕੈਟਭ ਬੱਧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਯਾ ਤਜਤ ਬਿਸਨੁ ਕਹੁ ਤਬ ਹੀ

Maayaa Tajata Bisanu Kahu Taba Hee ॥

੨੪ ਅਵਤਾਰ ਮਧੁ ਕੈਟਭ ਬੱਧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਉਪਾਧਿ ਅਸੁਰ ਮਿਲਿ ਜਬ ਹੀ ॥੫॥

Karta Aupaadhi Asur Mili Jaba Hee ॥5॥

With the orders of the Immanent Lord, Vishnu abandoned maya and manifested himself at that time, when these demons indulged in riots.5.

੨੪ ਅਵਤਾਰ ਮਧੁ ਕੈਟਭ ਬੱਧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਸੋ ਕਰਤ ਬਿਸਨੁ ਘਮਸਾਨਾ

Tin So Karta Bisanu Ghamasaanaa ॥

੨੪ ਅਵਤਾਰ ਮਧੁ ਕੈਟਭ ਬੱਧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਖ ਹਜਾਰ ਪੰਚ ਪਰਮਾਨਾ

Barkh Hajaara Paancha Parmaanaa ॥

Vishnu waged ferocious war with them for five thousand years .

੨੪ ਅਵਤਾਰ ਮਧੁ ਕੈਟਭ ਬੱਧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ