Sri Dasam Granth Sahib
Displaying Page 47 of 2820
ਤ੍ਵਪ੍ਰਸਾਦਿ ॥ ਕਬਿਤੁ ॥
Tv Prasaadi॥ Kabitu ॥
BY THY GRACE KABITT
ਖੂਕ ਮਲਹਾਰੀ ਗਜ ਗਦਾਹਾ ਬਿਭੂਤ ਧਾਰੀ ਗਿਦੂਆ ਮਸਾਨ ਬਾਸ ਕਰਿਓਈ ਕਰਤ ਹੈ ॥
Khooka Malahaaree Gaja Gadaahaa Bibhoota Dhaaree Gidooaa Masaan Baasa Kariaoeee Karta Hai ॥
If the Lord is realized by eating filth, by besmearing the body with ashes and by residing in he cremation-ground, then the hog eats filth, the elephant and ass get their bodies filled with ashes and the bager resides in the cremation-ground.
ਅਕਾਲ ਉਸਤਤਿ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਘੁਘੂ ਮਟਬਾਸੀ ਲਗੇ ਡੋਲਤ ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ ॥
Ghughoo Mattabaasee Lage Dolata Audaasee Mriga Tarvar Sadeeva Mona Saadhe Eee Marta Hai ॥
If the Lord meets in the cloister of mendicants, by wandering like a stoic and abiding in silence, then the owl lives in the cloister of mendicants, the deer wanders like a stoic and the tree abides in silence till death.
ਅਕਾਲ ਉਸਤਤਿ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿੰਦ ਕੇ ਸਧਯਾ ਤਾਹਿ ਹੀਜ ਕੀ ਬਡਯਾ ਦੇਤ ਬੰਦਰਾ ਸਦੀਵ ਪਾਇ ਨਾਗੇ ਈ ਫਿਰਤ ਹੈ ॥
Biaanda Ke Sadhayaa Taahi Heeja Kee Badayaa Deta Baandaraa Sadeeva Paaei Naage Eee Phrita Hai ॥
If the Lord is realized by restraining the emission of semen and by wandering with bare feet, then a eunuch may be eulogized for restraining the emission of semen and the monkey always wanders with bare feet.
ਅਕਾਲ ਉਸਤਤਿ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈ ॥੧॥੭੧॥
Aanganaa Adheena Kaam Karodha Mai Parbeena Eeka Giaan Ke Biheena Chheena Kaise Kai Tarta Hai ॥1॥71॥
One who is under the control of a woman and whou is active in lust and anger and also who is ignorant of the Knowledge of the ONE LORD, how can such person ferry across the world-ocean? 1.71.
ਅਕਾਲ ਉਸਤਤਿ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਬਨਚਾਰੀ ਛਿਤ ਛਉਨਾ ਸਭੈ ਦੁਧਾਧਾਰੀ ਪਉਨ ਕੇ ਅਹਾਰੀ ਸੁ ਭੁਜੰਗ ਜਾਨੀਅਤੁ ਹੈ ॥
Bhoota Banchaaree Chhita Chhaunaa Sabhai Dudhaadhaaree Pauna Ke Ahaaree Su Bhujang Jaaneeatu Hai ॥
If the Lord is realized by wandering in the forest, by drinking only the milk and by subsisting on air, then the ghost wanders in the forest, all the infants live on milk and the serpents subsist on air.
ਅਕਾਲ ਉਸਤਤਿ - ੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਣ ਕੇ ਭਛਯਾ ਧਨ ਲੋਭ ਕੇ ਤਜਯਾ ਤੇ ਤੋ ਗਊਅਨ ਕੇ ਜਯਾ ਬ੍ਰਿਖਭਯਾ ਮਾਨੀਅਤੁ ਹੈ ॥
Trin Ke Bhachhayaa Dhan Lobha Ke Tajayaa Te To Gaooan Ke Jayaa Brikhbhayaa Maaneeatu Hai ॥
If the Lord meets by eating grass and forsaking the gred of wealth, then the Bulls, the young ones of cows do that.
ਅਕਾਲ ਉਸਤਤਿ - ੭੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਭ ਕੇ ਉਡਯਾ ਤਾਹਿ ਪੰਛੀ ਕੀ ਬਡਯਾ ਦੇਤ ਬਗੁਲਾ ਬਿੜਾਲ ਬ੍ਰਿਕ ਧਿਆਨੀ ਠਾਨੀਅਤੁ ਹੈ ॥
Nabha Ke Audayaa Taahi Paanchhee Kee Badayaa Deta Bagulaa Birhaala Brika Dhiaanee Tthaaneeatu Hai ॥
If the Lord is realized by flying in the sky and by closing the eyes in meditation, then the birds fly in the sky and those who close their eyes in meditation are considered like crane, cat and wolf.
ਅਕਾਲ ਉਸਤਤਿ - ੭੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਐਸੇ ਨ ਪ੍ਰਪੰਚ ਮਨਿ ਭੂਲਿ ਆਨੀਅਤੁ ਹੈ ॥੨॥੭੨॥
Jeto Bade Giaanee Tino Jaanee Pai Bakhaanee Naahi Aaise Na Parpaancha Mani Bhooli Aaneeatu Hai ॥2॥72॥
All the Knowers of Brahman know the reality of these imposters, but I have not related it never bring in your mind such deceitful thoughts even by mistake. 2.72.
ਅਕਾਲ ਉਸਤਤਿ - ੭੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੂਮਿ ਕੇ ਬਸਯਾ ਤਾਹਿ ਭੂਚਰੀ ਕੈ ਜਯਾ ਕਹੈ ਨਭ ਕੇ ਉਡਯਾ ਸੋ ਚਿਰਯਾ ਕੈ ਬਖਾਨੀਐ ॥
Bhoomi Ke Basayaa Taahi Bhoocharee Kai Jayaa Kahai Nabha Ke Audayaa So Chriyaa Kai Bakhaaneeaai ॥
He who lives on the earth should be called the young one of white ant and those who fly in the sky may be called sparrows.
ਅਕਾਲ ਉਸਤਤਿ - ੭੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਫਲ ਕੇ ਭਛਯਾ ਤਾਹਿ ਬਾਂਦਰੀ ਕੇ ਜਯਾ ਕਹੈ ਆਦਿਸ ਫਿਰਯਾ ਤੇਤੋ ਭੂਤ ਕੇ ਪਛਾਨੀਐ ॥
Phala Ke Bhachhayaa Taahi Baandaree Ke Jayaa Kahai Aadisa Phriyaa Teto Bhoota Ke Pachhaaneeaai ॥
They, who eat fruit may be called the young ones of monkeys, those who wander invisibly, may be considered as ghosts.
ਅਕਾਲ ਉਸਤਤਿ - ੭੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਲ ਕੇ ਤਰਯਾ ਕੌ ਗੰਗੇਰੀ ਸੀ ਕਹਤ ਜਗ ਆਗ ਕੇ ਭਛਯਾ ਸੋ ਚਕੋਰ ਸਮ ਮਾਨੀਐ ॥
Jala Ke Taryaa Kou Gaangeree See Kahata Jaga Aaga Ke Bhachhayaa So Chakora Sama Maaneeaai ॥
One, who swims on water is called water-fly by the world one, who eats fire, may be considered like Chakor (redlegged partridge).
ਅਕਾਲ ਉਸਤਤਿ - ੭੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੂਰਜ ਸਿਵਯਾ ਤਾਹਿ ਕਉਲ ਕੀ ਬਡਯਾ ਦੇਤ ਚੰਦ੍ਰਮਾ ਸਿਵਯਾ ਕੌ ਕਵੀ ਕੈ ਪਹਿਚਾਨੀਐ ॥੩॥੭੩॥
Sooraja Sivayaa Taahi Kaula Kee Badayaa Deta Chaandarmaa Sivayaa Kou Kavee Kai Pahichaaneeaai ॥3॥73॥
One who worships the sun, may be symbolized as lotus and one, who worships the moon may be recognized as water-lily (The lotus blooms on seeing the sun and the water-lily blossoms on seeing the moon). 3.73.
ਅਕਾਲ ਉਸਤਤਿ - ੭੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕਉਲਨਾਭਿ ਕਉਲ ਜਿਹ ਤਾਲ ਮੈ ਰਹਤੁ ਹੈ ॥
Naaraaein Kachha Machha Tenadooaa Kahata Sabha Kaulanaabhi Kaula Jih Taala Mai Rahatu Hai ॥
If the Name of the Lord is Narayana (One whose house is in water), then Kachh (tortoise incarnation), Machh (fish incarnation) and Tandooaa (octopus) will be called Naryana and if the Name of the Lord is Kaul-Naabh (Navel-lotus), then the tank in which th
ਅਕਾਲ ਉਸਤਤਿ - ੭੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੋਪੀਨਾਥ ਗੂਜਰ ਗੋਪਾਲ ਸਬੈ ਧੇਨਚਾਰੀ ਰਿਖੀਕੇਸ ਨਾਮ ਕੈ ਮਹੰਤ ਲਹੀਅਤ ਹੈ ॥
Gopeenaatha Goojar Gopaala Sabai Dhenachaaree Rikheekesa Naam Kai Mahaanta Laheeata Hai ॥
If the Name of the Lord is Gopi Nath, then the Lord of Gopi is a cowherd if the Name of the Lord is GOPAL, the Sustainer of cows, then all the cowherds are Dhencharis (the Graziers of cows) if the Name of the Lord is Rikhikes, then there are several chief
ਅਕਾਲ ਉਸਤਤਿ - ੭੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਧਵ ਭਵਰ ਔ ਅਟੇਰੂ ਕੌ ਕਨਯਾ ਨਾਮ ਕੰਸ ਕੇ ਬਧਯਾ ਜਮਦੂਤ ਕਹੀਅਤੁ ਹੈ ॥
Maadhava Bhavar Aou Atteroo Kou Kanyaa Naam Kaansa Ke Badhayaa Jamadoota Kaheeatu Hai ॥
If the Name of Lord is Madhva, then the black bee is also called Madhva if the Name of the Lord is Kanhaya, then the spider is also called Kanhaya if the Name of he Lord is the "Slayer of Kansa," then the messenger of Yama, who slayed Kansa, may be called
ਅਕਾਲ ਉਸਤਤਿ - ੭੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂੜ ਰੂੜਿ ਪੀਟਤ ਨ ਗੂੜਤਾ ਕੌ ਭੇਦ ਪਾਵੈ ਪੂਜਤ ਨ ਤਾਹਿ ਜਾ ਕੇ ਰਾਖੇ ਰਹੀਅਤੁ ਹੈ ॥੪॥੭੪॥
Moorha Roorhi Peettata Na Goorhataa Kou Bheda Paavai Poojata Na Taahi Jaa Ke Raakhe Raheeatu Hai ॥4॥74॥
The foolish people wail and weep. But do not know the profound secret, therefore they do not worship Him, who protects our life. 4.74.
ਅਕਾਲ ਉਸਤਤਿ - ੭੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਿਸ੍ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਿਪਾਲ ਜਮ ਜਾਲ ਤੇ ਰਹਤੁ ਹੈ ॥
Bisavapaala Jagata Kaal Deena Diaala Bairee Saala Sadaa Partipaala Jama Jaala Te Rahatu Hai ॥
The Sustainer and Destroyer of the Universe is Benevolent towards the poor, tortures the enemies, preserves ever and is without the snare of death.
ਅਕਾਲ ਉਸਤਤਿ - ੭੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗੀ ਜਟਾਧਾਰੀ ਸਤੀ ਸਾਚੇ ਬੜੇ ਬ੍ਰਹਮਚਾਰੀ ਧਿਆਨ ਕਾਜ ਭੂਖ ਪਿਆਸ ਦੇਹ ਪੈ ਸਹਤ ਹੈ ॥
Jogee Jattaadhaaree Satee Saache Barhe Barhamachaaree Dhiaan Kaaja Bhookh Piaasa Deha Pai Sahata Hai ॥
The Yogis, hermits with matted locks, true donors and great celibates, for a Sight of Him, endure hunger and thirst on their bodies.
ਅਕਾਲ ਉਸਤਤਿ - ੭੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਇ ਠਾਢੇ ਨਿਬਹਤ ਹੈ ॥
Niaulee Karma Jala Homa Paavaka Pavan Homa Adho Mukh Eeka Paaei Tthaadhe Nibahata Hai ॥
For a Sight of Him, the intestines are purged, offerings are made to water, fire and air, austerities are performed with face upside down and standing on a single foot.
ਅਕਾਲ ਉਸਤਤਿ - ੭੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਨਵ ਫਨਿੰਦ ਦੇਵ ਦਾਨਵ ਨ ਪਾਵੈ ਭੇਦ ਬੇਦ ਔ ਕਤੇਬ ਨੇਤਿ ਨੇਤਿ ਕੈ ਕਹਤ ਹੈ ॥੫॥੭੫॥
Maanva Phaniaanda Dev Daanva Na Paavai Bheda Beda Aou Kateba Neti Neti Kai Kahata Hai ॥5॥75॥
The men, Sheshanaga, gods and demons have not been able to know His Secret and the Vedas and Katebs (Semitic Scriptures) speak of Him as “Neti, Neti” (Not this, Not this) and Infinite. 5.75.
ਅਕਾਲ ਉਸਤਤਿ - ੭੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਿਨੀ ਅਨੇਕ ਭਾਉ ਕਰਿਓ ਈ ਕਰਤ ਹੈ ॥
Naachata Phrita Mora Baadar Karta Ghora Daaminee Aneka Bhaau Kariao Eee Karta Hai ॥
If the Lord is realized by devotional dancing, then the peacocks dance with the thundering of the clouds and if the Lord gets pleased on seeing the devotion through friendliness, then the lightning performs it by various flashes.
ਅਕਾਲ ਉਸਤਤਿ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚੰਦ੍ਰਮਾ ਤੇ ਸੀਤਲ ਨ ਸੂਰਜ ਕੇ ਤਪਤ ਤੇਜ ਇੰਦ੍ਰ ਸੌ ਨ ਰਾਜਾ ਭਵ ਭੂਮਿ ਕੌ ਭਰਤ ਹੈ ॥
Chaandarmaa Te Seetla Na Sooraja Ke Tapata Teja Eiaandar Sou Na Raajaa Bhava Bhoomi Kou Bharta Hai ॥
If the Lord meets by adopting coolness and serenity, then there is none cooler than the moon if the Lord meets by the endurance of heat, then none is hotter than the sun, and if the Lord is realized by the munificence, then none is more munificent than In
ਅਕਾਲ ਉਸਤਤਿ - ੭੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ ॥
Siva Se Tapasee Aadi Barhamaa Se Na Bedachaaree Santa Kumaara See Tapasiaa Na Anta Hai ॥
If the Lord is realised by the practice of austerities, then none is more austere than god Shiva if the Lord meets by the recitation of Vedas, then none is more conversant with the Vedas than the god Brahma: there is also no great performer of asceticism
ਅਕਾਲ ਉਸਤਤਿ - ੭੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਿਆਨ ਕੇ ਬਿਹੀਨ ਕਾਲ ਫਾਸ ਕੇ ਅਧੀਨ ਸਦਾ ਜੁਗਨ ਕੀ ਚਉਕਰੀ ਫਿਰਾਏ ਈ ਫਿਰਤ ਹੈ ॥੬॥੭੬॥
Giaan Ke Biheena Kaal Phaasa Ke Adheena Sadaa Jugan Kee Chaukaree Phiraaee Eee Phrita Hai ॥6॥76॥
The persons without the Knowledge of the Lord, entrapped in the snare of death always transmigrate in all the four ages. 6.76.
ਅਕਾਲ ਉਸਤਤਿ - ੭੬/(੪) - ਸ੍ਰੀ ਦਸਮ ਗ੍ਰੰਥ ਸਾਹਿਬ