Sri Dasam Granth Sahib

Displaying Page 50 of 2820

ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈ ਡੁਬਤ ਕੇਤੇ ਆਗ ਮੈ ਜਰਤ ਹੈ

Kookata Phrita Kete Rovata Marta Kete Jala Mai Dubata Kete Aaga Mai Jarta Hai ॥

Many cry out while wandering, many weep and many die many are drowned in water and many are burnt in fire.

ਅਕਾਲ ਉਸਤਤਿ - ੮੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਤੇ ਗੰਗਬਾਸੀ ਕੇਤੇ ਮਦੀਨਾ ਮਕਾ ਨਿਵਾਸੀ ਕੇਤਕ ਉਦਾਸੀ ਕੇ ਭ੍ਰਮਾਏ ਫਿਰਤ ਹੈ

Kete Gaangabaasee Kete Madeenaa Makaa Nivaasee Ketaka Audaasee Ke Bharmaaee Eee Phrita Hai ॥

Many live on the banks of Ganges and many reside in Mecca and Medina, many becoming hermits, indulge in wanderings.

ਅਕਾਲ ਉਸਤਤਿ - ੮੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਵਤ ਸਹਤ ਕੇਤੇ ਭੂਮਿ ਮੈ ਗਡਤ ਕੇਤੇ ਸੂਆ ਪੈ ਚੜਤ ਕੇਤੇ ਦੁਖ ਕਉ ਭਰਤ ਹੈ

Karvata Sahata Kete Bhoomi Mai Gadata Kete Sooaa Pai Charhata Kete Dukh Kau Bharta Hai ॥

Many endure the agony of sawing, many get buried in the earth, many are hanged on the gallows and many undergo great angulish.

ਅਕਾਲ ਉਸਤਤਿ - ੮੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੈਨ ਮੈ ਉਡਤ ਕੇਤੇ ਜਲ ਮੈ ਰਹਤ ਕੇਤੇ ਗਿਆਨ ਕੇ ਬਿਹੀਨ ਜਕਿ ਜਾਰੇ ਮਰਤ ਹੈ ॥੧੯॥੮੯॥

Gain Mai Audata Kete Jala Mai Rahata Kete Giaan Ke Biheena Jaki Jaare Eee Marta Hai ॥19॥89॥

Many fly in the sky, many lives in water and many without knowledge. In their waywardness burn themselves to death. 19.89.

ਅਕਾਲ ਉਸਤਤਿ - ੮੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਧਿ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਡੇ ਬੋਧਿ ਹਾਰੇ ਬੋਧਕ ਪ੍ਰਬੋਧਿ ਹਾਰੇ ਜਾਪਸੀ

Sodhi Haare Devataa Birodha Haare Daano Bade Bodhi Haare Bodhaka Parbodhi Haare Jaapasee ॥

The gods got weary of making offerings of fragrances, the antagonistic demons have got weary, he knowledgeable sages have got weary and worshippers of good understanding have also got weary.

ਅਕਾਲ ਉਸਤਤਿ - ੯੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਸਿ ਹਾਰੇ ਚੰਦਨ ਲਗਾਇ ਹਾਰੇ ਚੋਆ ਚਾਰ ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ

Ghasi Haare Chaandan Lagaaei Haare Choaa Chaara Pooja Haare Paahan Chadhaaei Haare Laapasee ॥

Those who rub sandalwood have got tired, the appliers of fine scent (otto) have got tired, the image-worshippers have got tired and those making offerings of sweet curry, have also got tired.

ਅਕਾਲ ਉਸਤਤਿ - ੯੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਹਿ ਹਾਰੇ ਗੋਰਨ ਮਨਾਇ ਹਾਰੇ ਮੜੀ ਮਟ ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ

Gaahi Haare Goran Manaaei Haare Marhee Matta Leepa Haare Bheetn Lagaaei Haare Chhaapasee ॥

The visitors of graveyards have got tired, the worshippers of hermitages and monuments have got tired those who besmear the walls images have got tired and those who print with embossing seal have also got tired.

ਅਕਾਲ ਉਸਤਤਿ - ੯੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਾਇ ਹਾਰੇ ਗੰਧ੍ਰਬ ਬਜਾਏ ਹਾਰੇ ਕਿੰਨਰ ਸਭ ਪਚਿ ਹਾਰੇ ਪੰਡਿਤ ਤਪੰਤਿ ਹਾਰੇ ਤਾਪਸੀ ॥੨੦॥੯੦॥

Gaaei Haare Gaandharba Bajaaee Haare Kiaannra Sabha Pachi Haare Paandita Tapaanti Haare Taapasee ॥20॥90॥

Gandharvas, the musicians of goods have got tired, Kinnars, the players of musical instruments have got tired, the Pundits have got highly weary and the ascetics observing austerities have also got tired. None of the above-mentioned people have been able

ਅਕਾਲ ਉਸਤਤਿ - ੯੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਭੁਜੰਗ ਪ੍ਰਯਾਤ ਛੰਦ

Tv Prasaadi॥ Bhujang Prayaat Chhaand ॥

BY THY GRACE. BHUJANG PRAYAAT STANZA


ਰਾਗੰ ਰੰਗੰ ਰੂਪੰ ਰੇਖੰ

Na Raagaan Na Raangaan Na Roopaan Na Rekhna ॥

The Lord is without an affection, without colour, without form and without line.

ਅਕਾਲ ਉਸਤਤਿ - ੯੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹੰ ਕ੍ਰੋਹੰ ਦ੍ਰੋਹੰ ਦ੍ਵੈਖੰ

Na Mohaan Na Karohaan Na Darohaan Na Davaikhaan ॥

He without attachment, without anger, without deceit and without malice.

ਅਕਾਲ ਉਸਤਤਿ - ੯੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮੰ ਭਰਮੰ ਜਨਮੰ ਜਾਤੰ

Na Karmaan Na Bharmaan Na Janaamn Na Jaataan ॥

He is actionless, illusionless, birthless and casteless.

ਅਕਾਲ ਉਸਤਤਿ - ੯੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰੰ ਸਤ੍ਰੰ ਪਿਤ੍ਰ ਮਾਤੰ ॥੧॥੯੧॥

Na Mitaraan Na Sataraan Na Pitar Na Maataan ॥1॥91॥

He is sans friend, sans enemy, sans father and sans mother.1.91.

ਅਕਾਲ ਉਸਤਤਿ - ੯੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹੰ ਗੇਹੰ ਕਾਮੰ ਧਾਮੰ

Na Nehaan Na Gehaan Na Kaamaan Na Dhaamaan ॥

He is without love, without home, without just and without home.

ਅਕਾਲ ਉਸਤਤਿ - ੯੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰੰ ਮਿਤ੍ਰੰ ਸਤ੍ਰੰ ਭਾਮੰ

Na Putaraan Na Mitaraan Na Sataraan Na Bhaamaan ॥

He is without son, without friend, without enemy and without wife.

ਅਕਾਲ ਉਸਤਤਿ - ੯੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੇਖੰ ਅਭੇਖੰ ਅਜੋਨੀ ਸਰੂਪੰ

Alekhna Abhekhna Ajonee Saroopaan ॥

He is accountless, guiseless, and Unborn entity.

ਅਕਾਲ ਉਸਤਤਿ - ੯੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਿਧਿਦਾ ਬੁਧਿਦਾ ਬ੍ਰਿਧਿ ਰੂਪੰ ॥੨॥੯੨॥

Sadaa Sidhidaa Budhidaa Bridhi Roopaan ॥2॥92॥

He is ever the Giver of Power and Intellect, He is most Beautiful. 2.92.

ਅਕਾਲ ਉਸਤਤਿ - ੯੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਹੀ ਜਾਨ ਜਾਈ ਕਛੂ ਰੂਪ ਰੇਖੰ

Nahee Jaan Jaaeee Kachhoo Roop Rekhna ॥

Nothing can be known about His Form and Mark.

ਅਕਾਲ ਉਸਤਤਿ - ੯੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਾਸ ਤਾ ਕੋ ਫਿਰੈ ਕਉਨ ਭੇਖੰ

Kahaa Baasa Taa Ko Phrii Kauna Bhekhna ॥

Where doth He live? In what Garb He moves?

ਅਕਾਲ ਉਸਤਤਿ - ੯੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਨਾਮ ਤਾ ਕੋ ਕਹਾ ਕੈ ਕਹਾਵੈ

Kahaa Naam Taa Ko Kahaa Kai Kahaavai ॥

What is His Name? Of what Place He is told?

ਅਕਾਲ ਉਸਤਤਿ - ੯੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਕੈ ਬਖਾਨੋ ਕਹੈ ਮੋ ਆਵੈ ॥੩॥੯੩॥

Kahaa Kai Bakhaano Kahai Mo Na Aavai ॥3॥93॥

How should He be described? Nothing can be said. 3.93.

ਅਕਾਲ ਉਸਤਤਿ - ੯੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੋਗੰ ਸੋਗੰ ਮੋਹੰ ਮਾਤੰ

Na Rogaan Na Sogaan Na Mohaan Na Maataan ॥

He is without ailment, without sorrow, without attachment and without mother.

ਅਕਾਲ ਉਸਤਤਿ - ੯੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਮੰ ਭਰਮੰ ਜਨਮੰ ਜਾਤੰ

Na Karmaan Na Bharmaan Na Janaamn Na Jaataan ॥

He is without work, without illusion, without birth and without caste.

ਅਕਾਲ ਉਸਤਤਿ - ੯੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈਖੰ ਅਭੇਖੰ ਅਜੋਨੀ ਸਰੂਪੇ

Adavaikhaan Abhekhna Ajonee Saroope ॥

He is without malice, without guise, and Unborn Entity.

ਅਕਾਲ ਉਸਤਤਿ - ੯੪/੩ - ਸ੍ਰੀ ਦਸਮ ਗ੍ਰੰਥ ਸਾਹਿਬ