Sri Dasam Granth Sahib

Displaying Page 55 of 2820

ਕਹੂੰ ਗਾਰੜੂ ਗੂੜ ਕਥੇ ਕਹਾਨੀ ॥੨੮॥੧੧੮॥

Kahooaan Gaararhoo Goorha Kathe Kahaanee ॥28॥118॥

Somewhere Thou art Gararoo Mantra (that mantra, which effaces the snake poison) and somewhere Thou tallest the mysterious story (through astrology) ! 28. 118

ਅਕਾਲ ਉਸਤਤਿ - ੧੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਅਛਰਾ ਪਛਰਾ ਮਛਰਾ ਹੋ

Kahooaan Achharaa Pachharaa Machharaa Ho ॥

Somewhere Thou art the belle of this world, somewhere the apsara (nymph of heaven) and somewhere the beautiful maid of nether-world !

ਅਕਾਲ ਉਸਤਤਿ - ੧੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਬੀਰ ਬਿਦਿਆ ਅਭੂਤੰ ਪ੍ਰਭਾ ਹੋ

Kahooaan Beera Bidiaa Abhootaan Parbhaa Ho ॥

Somewhere Thou art the learning about the art of warfare and somewhere Thou art the non-elemental beauty !

ਅਕਾਲ ਉਸਤਤਿ - ੧੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਛੈਲ ਛਾਲਾ ਧਰੇ ਛਤ੍ਰਧਾਰੀ

Kahooaan Chhaila Chhaalaa Dhare Chhatardhaaree ॥

Somewhere Thou art the gallant youth, somewhere the ascetic on the deer-skin !

ਅਕਾਲ ਉਸਤਤਿ - ੧੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਰਾਜ ਸਾਜੰ ਧਿਰਾਜਾਧਿਕਾਰੀ ॥੨੯॥੧੧੯॥

Kahooaan Raaja Saajaan Dhiraajaadhikaaree ॥29॥119॥

Somewhere a king under the canopy, somewhere Thou art the ruling sovereign authority ! 29. 119

ਅਕਾਲ ਉਸਤਤਿ - ੧੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਮੋ ਨਾਥ ਪੂਰੇ ਸਦਾ ਸਿਧ ਦਾਤਾ

Namo Naatha Poore Sadaa Sidha Daataa ॥

I bow before Thee, O Perfect Lord! The Donor ever of miraculous powers !

ਅਕਾਲ ਉਸਤਤਿ - ੧੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੇਦੀ ਅਛੈ ਆਦਿ ਅਦ੍ਵੈ ਬਿਧਾਤਾ

Achhedee Achhai Aadi Adavai Bidhaataa ॥

Invincible, Unassailable, the Primal, Non-dual Providence !

ਅਕਾਲ ਉਸਤਤਿ - ੧੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤੰ ਗ੍ਰਸਤੰ ਸਮਸਤੰ ਸਰੂਪੇ

Na Tarsataan Na Garsataan Samasataan Saroope ॥

Thou art Fearless, free from any bondage and Thou manifestest in all beings !

ਅਕਾਲ ਉਸਤਤਿ - ੧੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਮਸਤੰ ਨਮਸਤੰ ਤੁਅਸਤੰ ਅਭੂਤੇ ॥੩੦॥੧੨੦॥

Namsataan Namsataan Tuasataan Abhoote ॥30॥120॥

I bow before Thee, I bow before Thee, O Wonderful Non-Elemental Lord ! 30. 120

ਅਕਾਲ ਉਸਤਤਿ - ੧੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਪਾਧੜੀ ਛੰਦ

Tv Prasaadi॥ Paadharhee Chhaand ॥

BY THY GRACE PAADGARI STANZA !


ਅਬ੍ਯਕਤ ਤੇਜ ਅਨਭਉ ਪ੍ਰਕਾਸ

Abaikata Teja Anbhau Parkaas ॥

O Lord! Thou art Unmanifested Glory and Light of Knowledge !

ਅਕਾਲ ਉਸਤਤਿ - ੧੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਦ੍ਵੈ ਅਨਾਸ

Achhai Saroop Adavai Anaasa ॥

Thou art Unassailable Entity Non-dual and Indestructible !

ਅਕਾਲ ਉਸਤਤਿ - ੧੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤੁਟ ਤੇਜ ਅਨਖੁਟ ਭੰਡਾਰ

Antutta Teja Ankhutta Bhaandaara ॥

Thou art indivisible Glory and an Inexhaustible Store !

ਅਕਾਲ ਉਸਤਤਿ - ੧੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦੁਰੰਤ ਸਰਬੰ ਪ੍ਰਕਾਰ ॥੧॥੧੨੧॥

Daataa Duraanta Sarabaan Parkaara ॥1॥121॥

Thou art the Infinite Donor of all kinds ! 1. 121

ਅਕਾਲ ਉਸਤਤਿ - ੧੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਭੂਤ ਤੇਜ ਅਨਛਿਜ ਗਾਤ

Anbhoota Teja Anchhija Gaata ॥

Thine is the Wonderful Glory and Indestructible Body !

ਅਕਾਲ ਉਸਤਤਿ - ੧੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤਾ ਸਦੀਵ ਹਰਤਾ ਸਨਾਤ

Kartaa Sadeeva Hartaa Sanaata ॥

Thou art ever the Creator and Remover of Meanness !

ਅਕਾਲ ਉਸਤਤਿ - ੧੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਨ ਅਡੋਲ ਅਨਭੂਤ ਕਰਮ

Aasan Adola Anbhoota Karma ॥

Thy Seat is Stable and Thy actions are non-elemental !

ਅਕਾਲ ਉਸਤਤਿ - ੧੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਤਾ ਦਇਆਲ ਅਨਭੂਤ ਧਰਮ ॥੨॥੧੨੨॥

Daataa Daeiaala Anbhoota Dharma ॥2॥122॥

Thou art the Beneficent Donor and Thy religious discipline is Beyond the working of elements ! 2. 122

ਅਕਾਲ ਉਸਤਤਿ - ੧੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਤ੍ਰ ਮਿਤ੍ਰ ਨਹੀ ਜਨਮ ਜਾਤਿ

Jih Satar Mitar Nahee Janaam Jaati ॥

Thou art that Ultimate Reality which is without enemy friend birth and caste !

ਅਕਾਲ ਉਸਤਤਿ - ੧੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਪੁਤ੍ਰ ਭ੍ਰਾਤ ਨਹੀ ਮਿਤ੍ਰ ਮਾਤ

Jih Putar Bharaata Nahee Mitar Maata ॥

Which is without son brother friend and mother !

ਅਕਾਲ ਉਸਤਤਿ - ੧੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਕਰਮ ਭਰਮ ਨਹੀ ਧਰਮ ਧਿਆਨ

Jih Karma Bharma Nahee Dharma Dhiaan ॥

Which is action less Illusion less and without any consideration of religious disciplines !

ਅਕਾਲ ਉਸਤਤਿ - ੧੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਹ ਗੇਹ ਨਹੀ ਬਿਓਤਬਾਨ ॥੩॥੧੨੩॥

Jih Neha Geha Nahee Biaotabaan ॥3॥123॥

Which is without love home and beyond any thought-system ! 3. 123

ਅਕਾਲ ਉਸਤਤਿ - ੧੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਜਾਤਿ ਪਾਤਿ ਨਹੀ ਸਤ੍ਰ ਮਿਤ੍ਰ

Jih Jaati Paati Nahee Satar Mitar ॥

Which is without caste line enemy and friend !

ਅਕਾਲ ਉਸਤਤਿ - ੧੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਹ ਗੇਹ ਨਹੀ ਚਿਹਨ ਚਿਤ੍ਰ

Jih Neha Geha Nahee Chihn Chitar ॥

Which is without love home mark and picture !

ਅਕਾਲ ਉਸਤਤਿ - ੧੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ