Sri Dasam Granth Sahib
Displaying Page 65 of 2820
ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹ ਕਾਰ ਹੈ ॥
Na Kaam Hai Na Karodha Hai Na Lobha Moha Kaara Hai ॥
He is without the activity of lust, anger, greed and attachment.
ਅਕਾਲ ਉਸਤਤਿ - ੧੭੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਆਧਿ ਹੈ ਨ ਗਾਧ ਹੈ ਨ ਬਿਆਧ ਕੋ ਬਿਚਾਰ ਹੈ ॥
Na Aadhi Hai Na Gaadha Hai Na Biaadha Ko Bichaara Hai ॥
He, the Unfathomable Lord, is without the concepts of the ailments of the body and mind.
ਅਕਾਲ ਉਸਤਤਿ - ੧੭੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ॥
Na Raanga Raaga Roop Hai Na Roop Rekh Raara Hai ॥
He is without affection for colour and form, He is without the dispute of beauty and line.
ਅਕਾਲ ਉਸਤਤਿ - ੧੭੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ॥੧੮॥੧੭੮॥
Na Haau Hai Na Bhaau Hai Na Daau Ko Parkaara Hai ॥18॥178॥
He is without gesticulation and charm and any kind of deception. 18.178.
ਅਕਾਲ ਉਸਤਤਿ - ੧੭੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ ॥
Gajaadhapee Naraadhapee Karaanta Seva Hai Sadaa ॥
Indra and Kuber are always at Thy service.
ਅਕਾਲ ਉਸਤਤਿ - ੧੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਤਸਪਤੀ ਤਪਸਪਤੀ ਬਨਸਪਤੀ ਜਪਸ ਸਦਾ ॥
Sitasapatee Tapasapatee Bansapatee Japasa Sadaa ॥
The moon, sun and Varuna ever repeat Thy Name.
ਅਕਾਲ ਉਸਤਤਿ - ੧੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਗਸਤ ਆਦਿ ਜੇ ਬੜੇ ਤਪਸਪਤੀ ਬਿਸੇਖੀਐ ॥
Agasata Aadi Je Barhe Tapasapatee Bisekheeaai ॥
All the distinctive and great ascetics including Agastya etc
ਅਕਾਲ ਉਸਤਤਿ - ੧੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਅੰਤ ਬਿਅੰਤ ਬਿਅੰਤ ਕੋ ਕਰੰਤ ਪਾਠ ਪੇਖੀਐ ॥੧੯॥੧੭੯॥
Biaanta Biaanta Biaanta Ko Karaanta Paattha Pekheeaai ॥19॥179॥
See them reciting the Praises of the Infinite and Limitless Lord.19.179.
ਅਕਾਲ ਉਸਤਤਿ - ੧੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਗਾਧ ਆਦਿ ਦੇਵ ਕੀ ਅਨਾਦਿ ਬਾਤ ਮਾਨੀਐ ॥
Agaadha Aadi Dev Kee Anaadi Baata Maaneeaai ॥
The discourse of that Profound and Primal Lord is without beginning.
ਅਕਾਲ ਉਸਤਤਿ - ੧੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ ਜਾਤਿ ਪਾਤਿ ਮੰਤ੍ਰਿ ਮਿਤ੍ਰ ਸਤ੍ਰ ਸਨੇਹ ਜਾਨੀਐ ॥
Na Jaati Paati Maantri Mitar Satar Saneha Jaaneeaai ॥
He hath no caste, lineage, adviser, friend, enemy and love.
ਅਕਾਲ ਉਸਤਤਿ - ੧੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਦੀਵ ਸਰਬ ਲੋਕ ਕੋ ਕ੍ਰਿਪਾਲ ਖਿਆਲ ਮੈ ਰਹੈ ॥
Sadeeva Sarab Loka Ko Kripaala Khiaala Mai Rahai ॥
I may always remain absorbed in the Beneficent Lord of all the worlds.
ਅਕਾਲ ਉਸਤਤਿ - ੧੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤੁਰੰਤ ਦ੍ਰੋਹ ਦੇਹ ਕੇ ਅਨੰਤ ਭਾਂਤਿ ਸੋ ਦਹੈ ॥੨੦॥੧੮੦॥
Turaanta Daroha Deha Ke Anaanta Bhaanti So Dahai ॥20॥180॥
That Lord removes immediately all the infinite agonies of the body. 20.180.
ਅਕਾਲ ਉਸਤਤਿ - ੧੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਵਪ੍ਰਸਾਦਿ ॥ ਰੂਆਮਲ ਛੰਦ ॥
Tv Prasaadi॥ Rooaamla Chhaand ॥
BY THY GRACE. ROOALL STANZA
ਰੂਪ ਰਾਗ ਨ ਰੇਖ ਰੰਗ ਨ ਜਨਮ ਮਰਨ ਬਿਹੀਨ ॥
Roop Raaga Na Rekh Raanga Na Janaam Marn Biheena ॥
He is without form, affection, mark and colour and also without birth and death.
ਅਕਾਲ ਉਸਤਤਿ - ੧੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਨਾਥ ਅਗਾਧ ਪੁਰਖ ਸੁ ਧਰਮ ਕਰਮ ਪ੍ਰਬੀਨ ॥
Aadi Naatha Agaadha Purkh Su Dharma Karma Parbeena ॥
He is the Primal Master, Unfathomable and All-Pervading Lord and also adept in pious actions.
ਅਕਾਲ ਉਸਤਤਿ - ੧੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੰਤ੍ਰ ਮੰਤ੍ਰ ਨ ਤੰਤ੍ਰ ਜਾ ਕੋ ਆਦਿ ਪੁਰਖ ਅਪਾਰ ॥
Jaantar Maantar Na Taantar Jaa Ko Aadi Purkh Apaara ॥
He is the Primal and Infinite Purusha without any Yantra, Mantra and Tantra.
ਅਕਾਲ ਉਸਤਤਿ - ੧੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹਸਤਿ ਕੀਟ ਬਿਖੈ ਬਸੈ ਸਬ ਠਉਰ ਮੈ ਨਿਰਧਾਰ ॥੧॥੧੮੧॥
Hasati Keetta Bikhi Basai Saba Tthaur Mai Nridhaara ॥1॥181॥
He abides in both the elephant and the ant, and be considered living at all the places. 1.181.
ਅਕਾਲ ਉਸਤਤਿ - ੧੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਾਤਿ ਪਾਤਿ ਨ ਤਾਤ ਜਾ ਕੋ ਮੰਤ੍ਰ ਮਾਤ ਨ ਮਿਤ੍ਰ ॥
Jaati Paati Na Taata Jaa Ko Maantar Maata Na Mitar ॥
He is without caste, lineage, father, mother, adviser and friend.
ਅਕਾਲ ਉਸਤਤਿ - ੧੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਬ ਠਉਰ ਬਿਖੈ ਰਮਿਓ ਜਿਹ ਚਕ੍ਰ ਚਿਹਨ ਨ ਚਿਤ੍ਰ ॥
Sarba Tthaur Bikhi Ramiao Jih Chakar Chihn Na Chitar ॥
He is All-Pervading, and without mark, sign and picture.
ਅਕਾਲ ਉਸਤਤਿ - ੧੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਦੇਵ ਉਦਾਰ ਮੂਰਤਿ ਅਗਾਧ ਨਾਥ ਅਨੰਤ ॥
Aadi Dev Audaara Moorati Agaadha Naatha Anaanta ॥
He is the Primal Lord, beneficent Entity, Unfathomable and Infinite Lord.
ਅਕਾਲ ਉਸਤਤਿ - ੧੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਦਿ ਅੰਤਿ ਨ ਜਾਨੀਐ ਅਬਿਖਾਦ ਦੇਵ ਦੁਰੰਤ ॥੨॥੧੮੨॥
Aadi Aanti Na Jaaneeaai Abikhaada Dev Duraanta ॥2॥182॥
His Beginning and End are unknown and He is far away from conflicts.2.182.
ਅਕਾਲ ਉਸਤਤਿ - ੧੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੇਵ ਭੇਵ ਨ ਜਾਨਹੀ ਜਿਸ ਮਰਮ ਬੇਦ ਕਤੇਬ ॥
Dev Bheva Na Jaanhee Jisa Marma Beda Kateba ॥
His secrets are not known to gods and also the Vedas and Semitic texts.
ਅਕਾਲ ਉਸਤਤਿ - ੧੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਨਕ ਅਉ ਸਨਕੇਸੁ ਨੰਦਨ ਪਾਵਹੀ ਨ ਹਸੇਬ ॥
Sanka Aau Sankesu Naandan Paavahee Na Haseba ॥
Sanak, Sanandan etc the Sons of Brahma could not know His secret in spite of their service.
ਅਕਾਲ ਉਸਤਤਿ - ੧੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਛ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ॥
Jachha Kiaannra Machha Maansa Murga Aurga Apaara ॥
Also Yakshas, Kinnars, fishes, men and many beings and serpents of the nether-world.
ਅਕਾਲ ਉਸਤਤਿ - ੧੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ