Sri Dasam Granth Sahib
Displaying Page 69 of 2820
ਕੋ ਆਤਮਾ ਸਰੂਪ ਹੈ ਕਹਾ ਸ੍ਰਿਸਟਿ ਕੋ ਬਿਚਾਰ ॥
Ko Aatamaa Saroop Hai Kahaa Srisatti Ko Bichaara ॥
What is the Nature of the Soul? What is the concept of the world?
ਅਕਾਲ ਉਸਤਤਿ - ੨੦੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਉਨ ਧਰਮ ਕੋ ਕਰਮ ਹੈ ਕਹਹੁ ਸਕਲ ਬਿਸਥਾਰ ॥੨॥੨੦੨॥
Kauna Dharma Ko Karma Hai Kahahu Sakala Bisathaara ॥2॥202॥
What is the object of Dharma? Tell me all in detail.2.202.
ਅਕਾਲ ਉਸਤਤਿ - ੨੦੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਜੀਤਬ ਕਹਾ ਮਰਨ ਹੈ ਕਵਨ ਸੁਰਗ ਕਹਾ ਨਰਕ ॥
Kahaa Jeetba Kahaa Marn Hai Kavan Surga Kahaa Narka ॥
What are birth and death? What are heaven and hell?
ਅਕਾਲ ਉਸਤਤਿ - ੨੦੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਸੁਘੜਾ ਕੋ ਮੂੜਤਾ ਕਹਾ ਤਰਕ ਅਵਤਰਕ ॥੩॥੨੦੩॥
Ko Sugharhaa Ko Moorhataa Kahaa Tarka Avatarka ॥3॥203॥
What are wisdom and foolishness? What are logical and illogical? 3.203.
ਅਕਾਲ ਉਸਤਤਿ - ੨੦੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹਾ ਧਰਮ ॥
Ko Niaandaa Jasa Hai Kavan Kavan Paapa Kahaa Dharma ॥
What are slander and praise? What are sin and rectitude?
ਅਕਾਲ ਉਸਤਤਿ - ੨੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ ॥੪॥੨੦੪॥
Kavan Joga Ko Bhoga Hai Kavan Karma Apakarma ॥4॥204॥
What are enjoyment and ecstasy? What are virtue and vice? 4.204.
ਅਕਾਲ ਉਸਤਤਿ - ੨੦੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਹੁ ਸੁਸ੍ਰਮ ਕਾ ਸੋ ਕਹਹਿ ਦਮ ਕੋ ਕਹਾ ਕਹੰਤ ॥
Kahahu Susrma Kaa So Kahahi Dama Ko Kahaa Kahaanta ॥
What is called effort? And what shuld endurance be called?
ਅਕਾਲ ਉਸਤਤਿ - ੨੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਸੂਰਾ ਦਾਤਾ ਕਵਨ ਕਹਹੁ ਤੰਤ ਕੋ ਮੰਤ ॥੫॥੨੦੫॥
Ko Sooraa Daataa Kavan Kahahu Taanta Ko Maanta ॥5॥205॥
Who is hero? And who is Donor? Tell me what are Tantra and Mantra? 5.205.
ਅਕਾਲ ਉਸਤਤਿ - ੨੦੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਰੰਕ ਰਾਜਾ ਕਵਨ ਹਰਖ ਸੋਗ ਹੈ ਕਵਨ ॥
Kahaa Raanka Raajaa Kavan Harkh Soga Hai Kavan ॥
Who are the pauper and the king? What are joy and sorrow?
ਅਕਾਲ ਉਸਤਤਿ - ੨੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਰੋਗੀ ਰਾਗੀ ਕਵਨ ਕਹਹੁ ਤਤੁ ਮੁਹਿ ਤਵਨ ॥੬॥੨੦੬॥
Ko Rogee Raagee Kavan Kahahu Tatu Muhi Tavan ॥6॥206॥
Who is ailing and who is attached? Tell me their substance. 6.206.
ਅਕਾਲ ਉਸਤਤਿ - ੨੦੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਵਨ ਰਿਸਟ ਕੋ ਪੁਸਟ ਹੈ ਕਹਾ ਸ੍ਰਿਸਟ ਕੋ ਬਿਚਾਰ ॥
Kavan Risatta Ko Pustta Hai Kahaa Srisatta Ko Bichaara ॥
Who are hale and hearty? What is the object of the creation of the world?
ਅਕਾਲ ਉਸਤਤਿ - ੨੦੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਵਨ ਧ੍ਰਿਸਟ ਕੋ ਭ੍ਰਿਸਟ ਹੈ ਕਹੋ ਸਕਲ ਬਿਸਥਾਰ ॥੭॥੨੦੭॥
Kavan Dhrisatta Ko Bhrisatta Hai Kaho Sakala Bisathaara ॥7॥207॥
Who is superb? And who is defiled? Tell me all in detail.7.207.
ਅਕਾਲ ਉਸਤਤਿ - ੨੦੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਕਰਮ ਕੋ ਕਰਮ ਹੈ ਕਹਾ ਭਰਮ ਕੋ ਨਾਸ ॥
Kahaa Karma Ko Karma Hai Kahaa Bharma Ko Naasa ॥
How an action is recompensed? How and illusion is destroyed?
ਅਕਾਲ ਉਸਤਤਿ - ੨੦੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਚਿਤਨ ਕੀ ਚੇਸਟਾ ਕਹਾ ਅਚੇਤ ਪ੍ਰਕਾਸ ॥੮॥੨੦੮॥
Kahaa Chitan Kee Chesattaa Kahaa Acheta Parkaas ॥8॥208॥
What are the cravings of the mind? And what is the carefree illumination? 8.208.
ਅਕਾਲ ਉਸਤਤਿ - ੨੦੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ ॥
Kahaa Nema Saanjama Kahaa Kahaa Giaan Agiaan ॥
What are the observance and restraint? What are the knowledge and nescience
ਅਕਾਲ ਉਸਤਤਿ - ੨੦੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨਿ ॥੯॥੨੦੯॥
Ko Rogee Sogee Kavan Kahaa Dharma Kee Haani ॥9॥209॥
Who is ailing and who is sorrowful, and where does the downfall of Dharma occur? 9.209.
ਅਕਾਲ ਉਸਤਤਿ - ੨੦੯/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ॥
Ko Sooraa Suaandar Kavan Kahaa Joga Ko Saara ॥
Who is hero and who is beautiful? What is the essence of Yoga?
ਅਕਾਲ ਉਸਤਤਿ - ੨੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੋ ਦਾਤਾ ਗਿਆਨੀ ਕਵਨ ਕਹੋ ਬਿਚਾਰ ਅਬਿਚਾਰਿ ॥੧੦॥੨੧੦॥
Ko Daataa Giaanee Kavan Kaho Bichaara Abichaari ॥10॥210॥
Who is the Donor and who is the Knower? Tell me the judicious and injudicious.10.210.
ਅਕਾਲ ਉਸਤਤਿ - ੨੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਵਪ੍ਰਸਾਦਿ ॥ ਦੀਘਰ ਤ੍ਰਿਭੰਗੀ ਛੰਦ ॥
Tv Prasaadi॥ Deeghar Tribhaangee Chhaand ॥
BY TH GRACE DIRAGH TRIBGANGI STANZA
ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸਟ ਨਿਕੰਦਣ ਆਦਿ ਬ੍ਰਿਤੇ ॥
Durjan Dala Daandan Asur Bihaandan Dustta Nikaandan Aadi Brite ॥
Thy Nature from the very beginning is to punish the multitudes of vicious people, to destroy the demons and to uproot the tyrants.
ਅਕਾਲ ਉਸਤਤਿ - ੨੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਛਰਾਸੁਰ ਮਾਰਣ ਪਤਿਤ ਉਧਾਰਣ ਨਰਕ ਨਿਵਾਰਣ ਗੂੜ ਗਤੇ ॥
Chachharaasur Maaran Patita Audhaaran Narka Nivaaran Goorha Gate ॥
Thou hast profound discipline of killing the demon named Chachhyar, of liberating the sinners and saving them from hell.
ਅਕਾਲ ਉਸਤਤਿ - ੨੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਛੈ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ॥
Achhai Akhaande Teja Parchaande Khaanda Audaande Alakh Mate ॥
Thy intellect is incomprehensible, Thou art Immortal, Indivisible, Supremely Glorious and Unpunishable Entity.
ਅਕਾਲ ਉਸਤਤਿ - ੨੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੈ ਜੈ ਹੋਸੀ ਮਹਿਖਾਸੁਰਿ ਮਰਦਨ ਰੰਮ ਕਪਰਦਨ ਛਤ੍ਰ ਛਿਤੇ ॥੧॥੨੧੧॥
Jai Jai Hosee Mahikhaasuri Mardan Raanma Kapardan Chhatar Chhite ॥1॥211॥
Hail, hail, the Canopy of the world, the slayer of Mahishasura, wearing the knot of elegant long hair on Thy head. 1.211.
ਅਕਾਲ ਉਸਤਤਿ - ੨੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਸੁਰੀ ਬਿਹੰਡਣ ਦੁਸਟ ਨਿਕੰਦਣ ਪੁਸਟ ਉਦੰਡਣ ਰੂਪ ਅਤੇ ॥
Aasuree Bihaandan Dustta Nikaandan Pustta Audaandan Roop Ate ॥
O Supremely beautiful goddess! The slayer of demons, destroyer of tyrants and chastiser of the mighty.
ਅਕਾਲ ਉਸਤਤਿ - ੨੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ