Sri Dasam Granth Sahib

Displaying Page 75 of 2820

ਕਈ ਕੋਟਿ ਇੰਦ੍ਰ ਜਿਹ ਪਾਨਿਹਾਰ

Kaeee Kotti Eiaandar Jih Paanihaara ॥

Millions of Indras are at His service !

ਅਕਾਲ ਉਸਤਤਿ - ੨੪੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਕੋਟਿ ਰੁਦ੍ਰ ਜੁਗੀਆ ਦੁਆਰ

Kaeee Kotti Rudar Jugeeaa Duaara ॥

Millions of the Yogi Rudras (Shivas stand at His Gate)

ਅਕਾਲ ਉਸਤਤਿ - ੨੪੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਈ ਬੇਦ ਬਿਆਸ ਬ੍ਰਹਮਾ ਅਨੰਤ

Kaeee Beda Biaasa Barhamaa Anaanta ॥

Many Ved Vyas and innumerable Brahmas !

ਅਕਾਲ ਉਸਤਤਿ - ੨੪੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਨੇਤਿ ਨੇਤਿ ਨਿਸਿ ਦਿਨ ਉਚਰੰਤ ॥੧੨॥੨੪੨॥

Jih Neti Neti Nisi Din Aucharaanta ॥12॥242॥

Utter the words ‘Neti, Neti’ about Him, night and day!12. 242

ਅਕਾਲ ਉਸਤਤਿ - ੨੪੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਸ੍ਵੈਯੇ

Tv Prasaadi॥ Savaiye ॥

BY THY GRACE. SWAYYAS


ਦੀਨਿਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰਿ ਗਨੀਮਨ ਗਾਰੈ

Deenin Kee Partipaala Kari Nita Saanta Aubaari Ganeeman Gaarai ॥

He always Sustains the Lowly, protects the saints and destroys the enemies.

ਅਕਾਲ ਉਸਤਤਿ - ੨੪੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਛ ਪਸੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਿਪਾਰੈ

Pachha Pasoo Naga Naaga Naraadhipa Sarab Samai Sabha Ko Partipaarai ॥

At all times he Sustains all, animals, birds, mountains (or trees), serpents and men (kings of men).

ਅਕਾਲ ਉਸਤਤਿ - ੨੪੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲਿ ਕੇ ਨਹੀ ਕਰਮ ਬਿਚਾਰੈ

Pokhta Hai Jala Mai Thala Mai Pala Mai Kali Ke Nahee Karma Bichaarai ॥

He Sustains in an instant all the beings living in water and on land and doth not ponder over their actions.

ਅਕਾਲ ਉਸਤਤਿ - ੨੪੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਇਆਲ ਦਇਆਨਿਧਿ ਦੋਖਨ ਦੇਖਤ ਹੈ ਪਰੁ ਦੇਤ ਹਾਰੈ ॥੧॥੨੪੩॥

Deena Daeiaala Daeiaanidhi Dokhn Dekhta Hai Paru Deta Na Haarai ॥1॥243॥

The Merciful Lord of the Lowly and the treasure of Mercy sees their blemishes, but doth not fail in His Bounty. 1.243.

ਅਕਾਲ ਉਸਤਤਿ - ੨੪੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਾਹਤ ਹੈ ਦੁਖ ਦੋਖਨ ਕੌ ਦਲ ਦੁਜਨ ਕੇ ਪਲ ਮੈ ਦਲ ਡਾਰੈ

Daahata Hai Dukh Dokhn Kou Dala Dujan Ke Pala Mai Dala Daarai ॥

He burns the sufferings and blemishes and in an instant mashes the forces of the vicious people.

ਅਕਾਲ ਉਸਤਤਿ - ੨੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤਿ ਸੰਭਾਰੈ

Khaanda Akhaanda Parchaanda Parhaaran Pooran Parema Kee Pareeti Saanbhaarai ॥

He even destroys them who are mighty and Glorious and assail the unassailable and responds the devotion of perfect love.

ਅਕਾਲ ਉਸਤਤਿ - ੨੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰੁ ਪਾਇ ਸਕੈ ਪਦਮਾਪਤਿ ਬੇਦ ਕਤੇਬ ਅਭੇਦ ਉਚਾਰੈ

Paaru Na Paaei Sakai Padamaapati Beda Kateba Abheda Auchaarai ॥

Even Vishnu cannot know His end and the Vedas and Katebs (Semitic Scriptures) call Him Indiscriminate.

ਅਕਾਲ ਉਸਤਤਿ - ੨੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਜ ਹੀ ਰਾਜ ਬਿਲੋਕਤ ਰਾਜਿਕ ਰੋਖਿ ਰੂਹਾਨ ਕੀ ਰੋਜੀ ਟਾਰੈ ॥੨॥੨੪੪॥

Roja Hee Raaja Bilokata Raajika Rokhi Roohaan Kee Rojee Na Ttaarai ॥2॥244॥

The Provider-Lord always sees our secrets, even then in anger He doth not stop His munificence.2.244.

ਅਕਾਲ ਉਸਤਤਿ - ੨੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ

Keetta Pataanga Kuraanga Bhujangma Bhoota Bhavikh Bhavaan Banaaee ॥

He Created in the past, creates in the present and shall create in the future the beings including insects, moths, deer and snakes.

ਅਕਾਲ ਉਸਤਤਿ - ੨੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਖਪੇ ਅਹੰਮੇਵ ਭੇਵ ਲਖਿਓ ਭ੍ਰਮ ਸਿਉ ਭਰਮਾਏ

Dev Adev Khpe Ahaanmeva Na Bheva Lakhiao Bharma Siau Bharmaaee ॥

The goods and demons have been consumed in ego, but could not know the mystery of the Lord, being engrossed in delusion.

ਅਕਾਲ ਉਸਤਤਿ - ੨੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੇਦ ਪੁਰਾਨ ਕਤੇਬ ਕੁਰਾਨ ਹਸੇਬ ਥਕੇ ਕਰ ਹਾਥਿ ਆਏ

Beda Puraan Kateba Kuraan Haseba Thake Kar Haathi Na Aaee ॥

The Vedas, Puranas, Katebs and the Quran have tired of giving His account, but the Lord could not be comprehended.

ਅਕਾਲ ਉਸਤਤਿ - ੨੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ ॥੩॥੨੪੫॥

Pooran Parema Parbhaau Binaa Pati Siau Kin Sree Padamaapati Paaee ॥3॥245॥

Without the impact of perfect love, who hath realized Lord-God with grace? 3.245.

ਅਕਾਲ ਉਸਤਤਿ - ੨੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਅਨੰਤ ਅਗਾਧਿ ਅਦ੍ਵੈਖ ਸੁ ਭੂਤ ਭਵਿਖ ਭਵਾਨ ਅਭੈ ਹੈ

Aadi Anaanta Agaadhi Adavaikh Su Bhoota Bhavikh Bhavaan Abhai Hai ॥

The Primal, Infinite, Unfathomable Lord is without malice and is fearless in the past, present and future.

ਅਕਾਲ ਉਸਤਤਿ - ੨੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਤਿ ਬਿਹੀਨ ਅਨਾਤਮ ਆਪ ਅਦਾਗ ਅਦੋਖ ਅਛਿਦ੍ਰ ਅਛੈ ਹੈ

Aanti Biheena Anaatama Aapa Adaaga Adokh Achhidar Achhai Hai ॥

He is endless, Himself Selfless, stainless, blemishless, flawless and invincible.

ਅਕਾਲ ਉਸਤਤਿ - ੨੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਭਰਤਾ ਪ੍ਰਭ ਵੈ ਹੈ

Logan Ke Kartaa Hartaa Jala Mai Thala Mai Bhartaa Parbha Vai Hai ॥

He is the Creator and Destroyer of all in water and on land and also their Sustainer-Lord.

ਅਕਾਲ ਉਸਤਤਿ - ੨੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੀਨ ਦਇਆਲ ਦਇਆ ਕਰ ਸ੍ਰੀਪਤਿ ਸੁੰਦਰ ਸ੍ਰੀ ਪਦਮਾਪਤਿ ਹੈ ॥੪॥੨੪੬॥

Deena Daeiaala Daeiaa Kar Sreepati Suaandar Sree Padamaapati Ee Hai ॥4॥246॥

He, the Lord of maya, is Compassionate to the Lowly, source of Mercy and most beautiful.4.246.

ਅਕਾਲ ਉਸਤਤਿ - ੨੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕ੍ਰੋਧ ਲੋਭ ਮੋਹ ਰੋਗ ਸੋਗ ਭੋਗ ਭੈ ਹੈ

Kaam Na Karodha Na Lobha Na Moha Na Roga Na Soga Na Bhoga Na Bhai Hai ॥

He is without lust, anger, greed, attachment, ailment, sorrow, enjoyment and fear.

ਅਕਾਲ ਉਸਤਤਿ - ੨੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਬਿਹੀਨ ਸਨੇਹ ਸਭੋ ਤਨ ਨੇਹ ਬਿਰਕਤ ਅਗੇਹ ਅਛੈ ਹੈ

Deha Biheena Saneha Sabho Tan Neha Brikata Ageha Achhai Hai ॥

He is body-less, loving everybody but without worldly attachment, invincible and cannot be held in grasp.

ਅਕਾਲ ਉਸਤਤਿ - ੨੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ

Jaan Ko Deta Ajaan Ko Deta Jameena Ko Deta Jamaan Ko Dai Hai ॥

He provides sustenance to all animate and inanimate beings and all those living on the earth and in the sky.

ਅਕਾਲ ਉਸਤਤਿ - ੨੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ