Sri Dasam Granth Sahib

Displaying Page 79 of 2820

ਪੂਰਬ ਪਲਾਊ ਕਾਮਰੂਪ ਅਉ ਕਮਾਊ ਸਰਬ ਠਉਰ ਮੈ ਬਿਰਾਜੈ ਜਹਾ ਜਹਾ ਜਾਈਅਤੁ ਹੈ

Pooraba Palaaoo Kaamroop Aau Kamaaoo Sarab Tthaur Mai Biraajai Jahaa Jahaa Jaaeeeatu Hai ॥

At all the places including Palayu in the East, Kamrup and Kumayun, wherever we go, Thou art there.

ਅਕਾਲ ਉਸਤਤਿ - ੨੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਪ੍ਰਤਾਪੀ ਜੰਤ੍ਰ ਮੰਤ੍ਰ ਤੇ ਅਤਾਪੀ ਨਾਥ ਕੀਰਤਿ ਤਿਹਾਰੀ ਕੋ ਪਾਰ ਪਾਈਅਤੁ ਹੈ ॥੧੪॥੨੬੬॥

Pooran Partaapee Jaantar Maantar Te Ataapee Naatha Keerati Tihaaree Ko Na Paara Paaeeeatu Hai ॥14॥266॥

Thou art perfectly Glorious, without any impact of Yantras and mantras, O Lord ! The limits of Thy Praise cannot be known.14.266.

ਅਕਾਲ ਉਸਤਤਿ - ੨੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਵਪ੍ਰਸਾਦਿ ਪਾਧੜੀ ਛੰਦ

Tv Prasaadi॥ Paadharhee Chhaand ॥

BY THY GRACE PAADHARI STANZA


ਅਦ੍ਵੈ ਅਨਾਸ ਆਸਨ ਅਡੋਲ

Adavai Anaasa Aasan Adola ॥

He is Non-dual, Indestructible, and hath Steady Seat. !

ਅਕਾਲ ਉਸਤਤਿ - ੨੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਦ੍ਵੈ ਅਨੰਤ ਉਪਮਾ ਅਤੋਲ

Adavai Anaanta Aupamaa Atola ॥

He is Non-dual, Endless and of Immeasurable (Unweighable) Praise

ਅਕਾਲ ਉਸਤਤਿ - ੨੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਛੈ ਸਰੂਪ ਅਬ੍ਯਕਤ ਨਾਥ

Achhai Saroop Abaikata Naatha ॥

He is Unassailable Entity and Unmanifested Lord, !

ਅਕਾਲ ਉਸਤਤਿ - ੨੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨੁ ਬਾਹੁ ਸਰਬਾ ਪ੍ਰਮਾਥ ॥੧॥੨੬੭॥

Aajaanu Baahu Sarbaa Parmaatha ॥1॥267॥

He is the Motivator of gods and destroyer of all. 1. 267;

ਅਕਾਲ ਉਸਤਤਿ - ੨੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਮਹੀਪ ਬਨ ਤਿਨ ਪ੍ਰਫੁਲ

Jaha Taha Maheepa Ban Tin Parphula ॥

He is the Sovereign here, there, everywhere; He blossoms in forests and blades of grass. !

ਅਕਾਲ ਉਸਤਤਿ - ੨੬੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਭਾ ਬਸੰਤ ਜਹ ਤਹ ਪ੍ਰਜੁਲ

Sobhaa Basaanta Jaha Taha Parjula ॥

Like the Splendour of the spring He is scattered here and there

ਅਕਾਲ ਉਸਤਤਿ - ੨੬੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਤਨ ਦੁਰੰਤ ਖਗ ਮ੍ਰਿਗ ਮਹਾਨ

Ban Tan Duraanta Khga Mriga Mahaan ॥

He, the Infinite and Supreme Lord is within the forest, blade of grass, bird and deer. !

ਅਕਾਲ ਉਸਤਤਿ - ੨੬੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੨॥੨੬੮॥

Jaha Taha Parphula Suaandar Sujaan ॥2॥268॥

He blossoms here, there and everywhere, the Beautiful and All-Knowing. 2. 268

ਅਕਾਲ ਉਸਤਤਿ - ੨੬੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੁਲਤੰ ਪ੍ਰਫੁਲ ਲਹਿਲਹਤ ਮਉਰ

Phulataan Parphula Lahilahata Maur ॥

The peacocks are delighted to see the blossoming flowers. !

ਅਕਾਲ ਉਸਤਤਿ - ੨੬੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰਿ ਢੁਲਹਿ ਜਾਨੁ ਮਨ ਮਥਹ ਚਉਰ

Siri Dhulahi Jaanu Man Mathaha Chaur ॥

With bowed heads they are accepting the impact of Cupid

ਅਕਾਲ ਉਸਤਤਿ - ੨੬੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਦਰਤਿ ਕਮਾਲ ਰਾਜਿਕ ਰਹੀਮ

Kudarti Kamaala Raajika Raheema ॥

O Sustainer and Merciful Lord! Thy Nature is Marvellous, !

ਅਕਾਲ ਉਸਤਤਿ - ੨੬੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੁਣਾ ਨਿਧਾਨ ਕਾਮਿਲ ਕਰੀਮ ॥੩॥੨੬੯॥

Karunaa Nidhaan Kaamila Kareema ॥3॥269॥

O the Treasure of Mercy, Perfect and Gracious Lord! 3. 269

ਅਕਾਲ ਉਸਤਤਿ - ੨੬੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਬਿਲੋਕਿ ਤਹ ਤਹ ਪ੍ਰਸੋਹ

Jaha Taha Biloki Taha Taha Parsoha ॥

Wherever I see, I feel Thy Touch there, O Motivator of gods. !

ਅਕਾਲ ਉਸਤਤਿ - ੨੭੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਜਾਨੁ ਬਾਹੁ ਅਮਿਤੋਜ ਮੋਹ

Aajaanu Baahu Amitoja Moha ॥

Thy Unlimited Glory is bewitching the mind

ਅਕਾਲ ਉਸਤਤਿ - ੨੭੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸੰ ਬਿਰਹਤ ਕਰੁਣਾ ਨਿਧਾਨ

Rosaan Brihata Karunaa Nidhaan ॥

Thou art devoid of anger, O Treasure of Mercy! Thou blossomest here, there and everywhere, !

ਅਕਾਲ ਉਸਤਤਿ - ੨੭੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਪ੍ਰਫੁਲ ਸੁੰਦਰ ਸੁਜਾਨ ॥੪॥੨੭੦॥

Jaha Taha Parphula Suaandar Sujaan ॥4॥270॥

O Beautiful and All-Knowing Lord! 4. 270

ਅਕਾਲ ਉਸਤਤਿ - ੨੭੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਤਿਨ ਮਹੀਪ ਜਲ ਥਲ ਮਹਾਨ

Ban Tin Maheepa Jala Thala Mahaan ॥

Thou art the king of forests and blades of grass, O Supreme Lorrd of waters and land! !

ਅਕਾਲ ਉਸਤਤਿ - ੨੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਪ੍ਰਸੋਹ ਕਰੁਣਾ ਨਿਧਾਨ

Jaha Taha Parsoha Karunaa Nidhaan ॥

O the Treasure of Mercy, I feel Thy touch everywhere

ਅਕਾਲ ਉਸਤਤਿ - ੨੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਮਗਤ ਤੇਜ ਪੂਰਨ ਪ੍ਰਤਾਪ

Jagamagata Teja Pooran Partaapa ॥

The Light is glittering, O perfectly Glorious Lord! !

ਅਕਾਲ ਉਸਤਤਿ - ੨੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਬਰ ਜਮੀਨ ਜਿਹ ਜਪਤ ਜਾਪ ॥੫॥੨੭੧॥

Aanbar Jameena Jih Japata Jaapa ॥5॥271॥

The Heaven and Earth are repeating Thy Name. 5. 271

ਅਕਾਲ ਉਸਤਤਿ - ੨੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤੋ ਅਕਾਸ ਸਾਤੋ ਪਤਾਰ

Saato Akaas Saato Pataara ॥

In all the seven Heavens and seven nether-worlds !

ਅਕਾਲ ਉਸਤਤਿ - ੨੭੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰ ॥੬॥੨੭੨॥

Bithariao Adrisatta Jih Karma Jaara ॥6॥272॥

His net of karmas (actions) is invisibly spread 6. 272

ਅਕਾਲ ਉਸਤਤਿ - ੨੭੨/(੨) - ਸ੍ਰੀ ਦਸਮ ਗ੍ਰੰਥ ਸਾਹਿਬ