Sri Dasam Granth Sahib

Displaying Page 97 of 2820

ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਹਿ ਤੇ ਤੁਹਿ ਕੋ ਕਿਨਹੂੰ ਬਚਾਯੋ

Barhama Japiao Aru Saanbhu Thapiao Tahi Te Tuhi Ko Kinhooaan Na Bachaayo ॥

Thou hast recited the name of Brahma and established Shivalingam, even then none could save thee.

ਬਚਿਤ੍ਰ ਨਾਟਕ ਅ. ੧ - ੯੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਕਰੀ ਤਪਸਾ ਦਿਨ ਕੋਟਿਕ ਕਾਹੂ ਕੌਡੀ ਕੋ ਕਾਮ ਕਢਾਯੋ

Kotti Karee Tapasaa Din Kottika Kaahoo Na Koudee Ko Kaam Kadhaayo ॥

Thou hast observed millions of austerities for millions of days, but thou couldst not be recompensed even for the value of a couldst not be recompensed even for the value of a cowrie.

ਬਚਿਤ੍ਰ ਨਾਟਕ ਅ. ੧ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕਾ ਮੰਤ੍ਰ ਕਸੀਰੇ ਕੇ ਕਾਮ ਕਾਲ ਕੋ ਘਾਉ ਕਿਨਹੂੰ ਬਚਾਯੋ ॥੯੭॥

Kaam Kaa Maantar Kaseere Ke Kaam Na Kaal Ko Ghaau Kinhooaan Na Bachaayo ॥97॥

The Mantra recited for fulfillment of worldly desires doth not even bring the least gain and none of such Mantras can’t save from the blow of KAL.97.

ਬਚਿਤ੍ਰ ਨਾਟਕ ਅ. ੧ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੇ ਕੋ ਕੂਰ ਕਰੇ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਐਹੈ

Kaahe Ko Koora Kare Tapasaa Ein Kee Koaoo Koudee Ke Kaam Na Aaihi ॥

Why doth thou indulge in false austerities, because they will not bring in gain of even one cowrie.

ਬਚਿਤ੍ਰ ਨਾਟਕ ਅ. ੧ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਐਹੈ

Tohi Bachaaei Sakai Kahu Kaise Kai Aapan Ghaava Bachaaei Na Aaihi ॥

The cannot save themselves form the blow (of KAL), how can they protect thee?

ਬਚਿਤ੍ਰ ਨਾਟਕ ਅ. ੧ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪਿ ਟੰਗਿਓ ਤਿਮ ਤੋਹਿ ਟੰਗੈ ਹੈ

Kopa Karaala Kee Paavaka Kuaanda Mai Aapi Ttaangiao Tima Tohi Ttaangai Hai ॥

They are all hanging in the blazing fire of anger, therefore they will cause thy hanging similarly.

ਬਚਿਤ੍ਰ ਨਾਟਕ ਅ. ੧ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਐਹੈ ॥੯੮॥

Cheta Re Cheta Ajo Jeea Mai Jarha Kaal Kripaa Binu Kaam Na Aaihi ॥98॥

O fool! Ruminate now in thy mind; none will be of any use to thee except the grace of KAL.98.

ਬਚਿਤ੍ਰ ਨਾਟਕ ਅ. ੧ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਪਛਾਨਤ ਹੈ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੰ ਪੁਰ ਮਾਹੀ

Taahi Pachhaanta Hai Na Mahaa Pasu Jaa Ko Partaapu Tihooaan Pur Maahee ॥

O foolish beast! Thou doth not recognize Him, Whose Glory hath spread over all the three worlds.

ਬਚਿਤ੍ਰ ਨਾਟਕ ਅ. ੧ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਤ ਹੈ ਪਰਮੇਸਰ ਕੈ ਜਿਹ ਕੈ ਪਰਸੈ ਪਰਲੋਕ ਪਰਾਹੀ

Poojata Hai Parmesar Kai Jih Kai Parsai Parloka Paraahee ॥

Thou worshippest those as God, by whose touch thou shalt be driven far away from the next world.

ਬਚਿਤ੍ਰ ਨਾਟਕ ਅ. ੧ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਈ

Paapa Karo Parmaaratha Kai Jih Paapan Te Ati Paapa Lajaaeee ॥

Thou art committing such sins in th name of parmarath (the subtle truth) that by committing them the Great sins may feel shy.

ਬਚਿਤ੍ਰ ਨਾਟਕ ਅ. ੧ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈ ਪਰਮੇਸਰ ਨਾਹੀ ॥੯੯॥

Paaei Paro Parmesar Ke Jarha Paahan Mai Parmesar Naahee ॥99॥

O fool! Fall at the feet of Lord-God, the Lord is not within the stone-idols.99.

ਬਚਿਤ੍ਰ ਨਾਟਕ ਅ. ੧ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁੰਡਾਏ

Mona Bhaje Nahee Maan Taje Nahee Bhekh Saje Nahee Mooaanda Muaandaaee ॥

The Lord cannot be realized by observing silence, by forsaking pride, by adopting guises and by shaving the head.

ਬਚਿਤ੍ਰ ਨਾਟਕ ਅ. ੧ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠਿ ਕੰਠੀ ਕਠੋਰ ਧਰੈ ਨਹੀ ਸੀਸ ਜਟਾਨ ਕੇ ਜੂਟ ਸੁਹਾਏ

Kaantthi Na Kaantthee Katthora Dhari Nahee Seesa Jattaan Ke Jootta Suhaaee ॥

He cannot be realized by wearing Kanthi (a short necklace of small beads of different kinds made of wood or seeds worn by mendicants or ascetics) for severe austerities or Thy making a knot of matted hair on the head.

ਬਚਿਤ੍ਰ ਨਾਟਕ ਅ. ੧ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਕਹੋ ਸੁਨਿ ਲੈ ਚਿਤੁ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ

Saachu Kaho Suni Lai Chitu Dai Binu Deena Diaala Kee Saam Sidhaaee ॥

Listen attentively, I speak Turth, Thou shalt not achieve the target without going under the Refuge of the LORD, Who is ever Merciful to the lowly.

ਬਚਿਤ੍ਰ ਨਾਟਕ ਅ. ੧ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕਿਰਪਾਲ ਭੀਜਤ ਲਾਂਡ ਕਟਾਏ ॥੧੦੦॥

Pareeti Kare Parbhu Paayata Hai Kripaala Na Bheejata Laanda Kattaaee ॥100॥

God can only be realized with LOVE, He is not pleased by circumcision.100.

ਬਚਿਤ੍ਰ ਨਾਟਕ ਅ. ੧ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਗਦ ਦੀਪ ਸਭੈ ਕਰਿ ਕੈ ਅਰ ਸਾਤ ਸਮੁੰਦ੍ਰਨ ਕੀ ਮਸੁ ਕੈਹੋ

Kaagada Deepa Sabhai Kari Kai Ar Saata Samuaandarn Kee Masu Kaiho ॥

If all the continents are transformed into paper and all the seven seas into ink

ਬਚਿਤ੍ਰ ਨਾਟਕ ਅ. ੧ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਟਿ ਬਨਾਸਪਤੀ ਸਿਗਰੀ ਲਿਖਬੇ ਹੂੰ ਕੇ ਲੇਖਨ ਕਾਜਿ ਬਨੈਹੋ

Kaatti Banaasapatee Sigaree Likhbe Hooaan Ke Lekhn Kaaji Baniho ॥

By chopping all the vegetation the pen may be made for the sake of writing

ਬਚਿਤ੍ਰ ਨਾਟਕ ਅ. ੧ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਰਸੁਤੀ ਬਕਤਾ ਕਰਿ ਕੈ ਜੁਗ ਕੋਟਿ ਗਨੇਸ ਕੈ ਹਾਥਿ ਲਿਖੈਹੋ

Saarasutee Bakataa Kari Kai Juga Kotti Ganesa Kai Haathi Likhiho ॥

If the goddess Saraswati be made the speaker (of eulogies) and Ganesha be there to write with hands for millions of ages

ਬਚਿਤ੍ਰ ਨਾਟਕ ਅ. ੧ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕ੍ਰਿਪਾਨ ਬਿਨਾ ਬਿਨਤੀ ਤਊ ਤੁਮ ਕੋ ਪ੍ਰਭ ਨੈਕੁ ਰਿਝੈਹੋ ॥੧੦੧॥

Kaal Kripaan Binaa Bintee Na Taoo Tuma Ko Parbha Naiku Rijhaiho ॥101॥

Even then, O God! O sword-incannate KAL! Without supplication, none can make Thee pleased even a little.101.

ਬਚਿਤ੍ਰ ਨਾਟਕ ਅ. ੧ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਇ ਸੰਪੂਰਨੰ ਸਤੁ ਸੁਭਮ ਸਤੁ ॥੧॥੧੦੧॥

Eiti Sree Bachitar Naatak Graanthe Sree Kaal Jee Kee Austati Prithama Dhiaaei Saanpooranaan Satu Subhama Satu ॥1॥101॥

Here ends the First Chapter of BACHITTAR NATAK entitled The Eulogy of Sri KAL.’1.


ਕਵਿ ਬੰਸ ਵਰਣਨ

Kavi Baansa Varnna ॥

AUTOBIOGRAPHY


ਚੌਪਈ

Choupaee ॥

CHAUPAI


ਤੁਮਰੀ ਮਹਿਮਾ ਅਪਰ ਅਪਾਰਾ

Tumaree Mahimaa Apar Apaaraa ॥

O Lord! Thy Praise is Supreme and Infinite,

ਬਚਿਤ੍ਰ ਨਾਟਕ ਅ. ੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਾ ਲਹਿਓ ਕਿਨਹੂੰ ਪਾਰਾ

Jaa Kaa Lahiao Na Kinhooaan Paaraa ॥

None could comprehend its limits.

ਬਚਿਤ੍ਰ ਨਾਟਕ ਅ. ੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ