Sri Dasam Granth Sahib
Displaying Page 992 of 2820
ਚੌਪਈ ॥
Choupaee ॥
CHAUPAI
ਅਬ ਬਾਈਸ੍ਵੋ ਗਨਿ ਅਵਤਾਰਾ ॥
Aba Baaeeesavo Gani Avataaraa ॥
੨੪ ਅਵਤਾਰ ਨਰ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੈਸ ਰੂਪ ਕਹੁ ਧਰੋ ਮੁਰਾਰਾ ॥
Jaisa Roop Kahu Dharo Muraaraa ॥
੨੪ ਅਵਤਾਰ ਨਰ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਰ ਅਵਤਾਰ ਭਯੋ ਅਰਜੁਨਾ ॥
Nar Avataara Bhayo Arjunaa ॥
੨੪ ਅਵਤਾਰ ਨਰ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਜੀਤੇ ਜਗ ਕੇ ਭਟ ਗਨਾ ॥੧॥
Jih Jeete Jaga Ke Bhatta Ganaa ॥1॥
Now I enumerate the twenty-second incarnation as to how he assumed this form. Arjuna became the Nara incarnation, who conquered the warriors of all the world.1.
੨੪ ਅਵਤਾਰ ਨਰ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਿਥਮ ਨਿਵਾਤ ਕਵਚ ਸਭ ਮਾਰੇ ॥
Prithama Nivaata Kavacha Sabha Maare ॥
੨੪ ਅਵਤਾਰ ਨਰ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇੰਦ੍ਰ ਤਾਤ ਕੇ ਸੋਕ ਨਿਵਾਰੇ ॥
Eiaandar Taata Ke Soka Nivaare ॥
In the first place, he by killeing all the warriors, weaing unfailing coat of mail, removed the anxiety of his father Indra
੨੪ ਅਵਤਾਰ ਨਰ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰੇ ਜੁਧ ਰੁਦ੍ਰ ਤਨ ਕੀਆ ॥
Bahure Judha Rudar Tan Keeaa ॥
੨੪ ਅਵਤਾਰ ਨਰ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰੀਝੈ ਭੂਤਿ ਰਾਟ ਬਰੁ ਦੀਆ ॥੨॥
Reejhai Bhooti Raatta Baru Deeaa ॥2॥
Then he fought a battle with Rudra (Shiva), the king of ghosts, who bestowed a boon on him.2.
੨੪ ਅਵਤਾਰ ਨਰ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਦੁਰਜੋਧਨ ਕਹ ਮੁਕਤਾਯੋ ॥
Bahuri Durjodhan Kaha Mukataayo ॥
੨੪ ਅਵਤਾਰ ਨਰ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗੰਧ੍ਰਬ ਰਾਜ ਬਿਮੁਖ ਫਿਰਿ ਆਯੋ ॥
Gaandharba Raaja Bimukh Phiri Aayo ॥
Then he redeemed Duryodhana and burnt the king of Gandharavas in the fire of the Khandav forest
੨੪ ਅਵਤਾਰ ਨਰ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਖਾਂਡਵ ਬਨ ਪਾਵਕਹਿ ਚਰਾਵਾ ॥
Khaandava Ban Paavakahi Charaavaa ॥
੨੪ ਅਵਤਾਰ ਨਰ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬੂੰਦ ਏਕ ਪੈਠੈ ਨਹਿ ਪਾਵਾ ॥੩॥
Booaanda Eeka Paitthai Nahi Paavaa ॥3॥
All these could not comprehend his secret.3.
੨੪ ਅਵਤਾਰ ਨਰ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਉ ਕਹਿ ਕਥਾ ਪ੍ਰਸੰਗ ਸੁਨਾਊ ॥
Jau Kahi Kathaa Parsaanga Sunaaoo ॥
੨੪ ਅਵਤਾਰ ਨਰ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗ੍ਰੰਥ ਬਢਨ ਤੇ ਹ੍ਰਿਦੈ ਡਰਾਊ ॥
Graanth Badhan Te Hridai Daraaoo ॥
My mind fears the enlargement of this Granth (Book) by relating all these stories,
੨੪ ਅਵਤਾਰ ਨਰ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਥੋਰੀ ਕਥਾ ਕਹਾਈ ॥
Taa Te Thoree Kathaa Kahaaeee ॥
੨੪ ਅਵਤਾਰ ਨਰ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਲ ਦੇਖਿ ਕਬਿ ਲੇਹੁ ਬਨਾਈ ॥੪॥
Bhoola Dekhi Kabi Lehu Banaaeee ॥4॥
Therefore I have said it in brief and the poets will themselves improves my mistakes.4.
੨੪ ਅਵਤਾਰ ਨਰ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਊਰਵ ਜੀਤਿ ਗਾਵ ਸਬ ਆਨੀ ॥
Kaoorava Jeeti Gaava Saba Aanee ॥
੨੪ ਅਵਤਾਰ ਨਰ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਤਿਨ ਮਹਿ ਅਭਿਮਾਨੀ ॥
Bhaanti Bhaanti Tin Mahi Abhimaanee ॥
He conquered all the places, where several proud Kauravas lived
੨੪ ਅਵਤਾਰ ਨਰ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕ੍ਰਿਸਨ ਚੰਦ ਕਹੁ ਬਹੁਰਿ ਰਿਝਾਯੋ ॥
Krisan Chaanda Kahu Bahuri Rijhaayo ॥
੨੪ ਅਵਤਾਰ ਨਰ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਤੈ ਜੈਤਪਤ੍ਰ ਕਹੁ ਪਾਯੋ ॥੫॥
Jaa Tai Jaitapatar Kahu Paayo ॥5॥
He pleased Krishna and obtained the certificate of victory from him.5.
੨੪ ਅਵਤਾਰ ਨਰ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਧਯਾਇ ਇਕੀਸਵੋ ਸਮਾਪਤਮ ਸਤੁ ਸੁਭਮ ਸਤੁ ॥
Eiti Sree Dasama Sikaandha Puraane Bachitar Naatak Graanthe Krisanaavataare Dhayaaei Eikeesavo Samaapatama Satu Subhama Satu ॥
End of the concluding auspicious chapter of Krishnavatara (based on Dasham Skandh Purana) in Bachittar Natak.21.
ਗਾਂਗੇਵਹਿ ਭਾਨੁਜ ਕਹੁ ਮਾਰ੍ਯੋ ॥
Gaangevahi Bhaanuja Kahu Maaraio ॥
੨੪ ਅਵਤਾਰ ਨਰ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚੌਬੀਸ ਅਵਤਾਰ ॥
Choubeesa Avataara ॥
ੴ ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥
Ikoankaar Sree Vaahiguroo Jee Kee Phatahi ॥
The Lord is one and He can be attained through the Grace of the True Guru.
ਘੋਰ ਭਯਾਨ ਅਯੋਧਨ ਪਾਰ੍ਯੋ ॥
Ghora Bhayaan Ayodhan Paaraio ॥
He killed Bhishma, the son of Ganga and Karan, the son of Surya after fighting a dreadful war with them
੨੪ ਅਵਤਾਰ ਨਰ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਥ ਨਰ ਅਵਤਾਰ ਕਥਨੰ ॥
Atha Nar Avataara Kathanaan ॥
Now beings the description of Nara incarnation
ਦੁਰਜੋਧਨ ਜੀਤਾ ਅਤਿ ਬਲਾ ॥
Durjodhan Jeetaa Ati Balaa ॥
੨੪ ਅਵਤਾਰ ਨਰ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ