Sri Dasam Granth Sahib

Displaying Page 993 of 2820

ਪਾਵਤ ਭਯੋ ਰਾਜ ਅਬਿਚਲਾ ॥੬॥

Paavata Bhayo Raaja Abichalaa ॥6॥

He conquered the mighty warrior Duryodhana and obtained the eternal kingdom.6.

੨੪ ਅਵਤਾਰ ਨਰ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਲਗਿ ਕਰਤ ਕਥਾ ਕਹੁ ਜਾਊ

Kaha Lagi Karta Kathaa Kahu Jaaoo ॥

੨੪ ਅਵਤਾਰ ਨਰ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਅਧਿਕ ਡਰਾਊ

Graanth Badhan Te Adhika Daraaoo ॥

Upto which doing I should narrate this story, because I greatly fear the enlargement of this volume

੨੪ ਅਵਤਾਰ ਨਰ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਬ੍ਰਿਧ ਕਸ ਕਰੌ ਬਿਚਾਰਾ

Kathaa Bridha Kasa Karou Bichaaraa ॥

੨੪ ਅਵਤਾਰ ਨਰ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਈਸਵੋ ਅਰਜੁਨ ਅਵਤਾਰਾ ॥੭॥

Baaeeesavo Arjuna Avataaraa ॥7॥

What should I think of the long story? I say only this that Arjuna was the twenty-second incarnation.7.

੨੪ ਅਵਤਾਰ ਨਰ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਰ ਅਵਤਾਰ ਬਾਈਸਵੋ ਸੰਪੂਰਣੰ ਸਤੁ ਸੁਭਮ ਸਤੁ ॥੨੨॥

Eiti Sree Bachitar Naatak Graanthe Nar Avataara Baaeeesavo Saanpooranaan Satu Subhama Satu ॥22॥

Here ends the description of Nara Incarnation in Bachittar Natak.22.


ਅਥ ਬਊਧ ਅਵਤਾਰ ਤੇਈਸਵੌ ਕਥਨੰ

Atha Baoodha Avataara Teeeesavou Kathanaan ॥

Now begins the description of the twenty-third Buddha incarnation


ਚੌਪਈ

Choupaee ॥

CHAUPAI


ਅਬ ਮੈ ਗਨੋ ਬਊਧ ਅਵਤਾਰਾ

Aba Mai Gano Baoodha Avataaraa ॥

੨੪ ਅਵਤਾਰ ਬੁੱਧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸ ਰੂਪ ਕਹੁ ਧਰਾ ਮੁਰਾਰਾ

Jaisa Roop Kahu Dharaa Muraaraa ॥

Now I describe the Buddha incarnation as to how the Lord assumed this form

੨੪ ਅਵਤਾਰ ਬੁੱਧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਊਧ ਅਵਤਾਰ ਇਹੀ ਕੋ ਨਾਊ

Baoodha Avataara Eihee Ko Naaoo ॥

੨੪ ਅਵਤਾਰ ਬੁੱਧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਕਰ ਨਾਵ ਥਾਵ ਗਾਊ ॥੧॥

Jaakar Naava Na Thaava Na Gaaoo ॥1॥

Buddha incarnation is the name of that one, who has no name, no place and no villate.1.

੨੪ ਅਵਤਾਰ ਬੁੱਧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਕਰ ਨਾਵ ਠਾਵ ਬਖਾਨਾ

Jaakar Naava Na Tthaava Bakhaanaa ॥

੨੪ ਅਵਤਾਰ ਬੁੱਧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਊਧ ਅਵਤਾਰ ਵਹੀ ਪਹਚਾਨਾ

Baoodha Avataara Vahee Pahachaanaa ॥

He, whose name and place are not described, he is only known as the Buddha incarnation

੨੪ ਅਵਤਾਰ ਬੁੱਧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਾ ਸਰੂਪ ਰੂਪ ਤਿਹ ਜਾਨਾ

Silaa Saroop Roop Tih Jaanaa ॥

੨੪ ਅਵਤਾਰ ਬੁੱਧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਥਾ ਜਾਹਿ ਕਲੂ ਮਹਿ ਮਾਨਾ ॥੨॥

Kathaa Na Jaahi Kaloo Mahi Maanaa ॥2॥

No one has accepted his sayings in the Iron Age, who visualizes the beauty only in stone (idols).2.

੨੪ ਅਵਤਾਰ ਬੁੱਧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥

DOHRA


ਰੂਪ ਰੇਖ ਜਾਕਰ ਕਛੁ ਅਰੁ ਕਛੁ ਨਹਿਨ ਆਕਾਰ

Roop Rekh Jaakar Na Kachhu Aru Kachhu Nahin Aakaara ॥

Neither he is beautiful nor he does any work

੨੪ ਅਵਤਾਰ ਬੁੱਧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਲਾ ਰੂਪ ਬਰਤਤ ਜਗਤ ਸੋ ਬਊਧ ਅਵਤਾਰ ॥੩॥

Silaa Roop Bartata Jagata So Baoodha Avataara ॥3॥

He considers the whole world like stone and calls himself the Buddha incarnation.3.

੨੪ ਅਵਤਾਰ ਬੁੱਧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ