Sri Dasam Granth Sahib

Displaying Page 994 of 2820

ਚਉਬੀਸਵੋ ਕਲਕੀ ਅਵਤਾਰਾ

Chaubeesavo Kalakee Avataaraa ॥

੨੪ ਅਵਤਾਰ ਨਿਹਕਲੰਕ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਰ ਕਹੋ ਪ੍ਰਸੰਗ ਸੁਧਾਰਾ ॥੧॥

Taa Kar Kaho Parsaanga Sudhaaraa ॥1॥

Now, I purging my intellect, relate the story with full concentration of Kalki, the twenty –fourth incarnation and describe his episode, while emending it.1.

੨੪ ਅਵਤਾਰ ਨਿਹਕਲੰਕ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਰਾਕ੍ਰਿਤ ਹੋਤ ਜਬ ਧਰਣੀ

Bhaaraakrita Hota Jaba Dharnee ॥

੨੪ ਅਵਤਾਰ ਨਿਹਕਲੰਕ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਪ ਗ੍ਰਸਤ ਕਛੁ ਜਾਤ ਬਰਣੀ

Paapa Garsata Kachhu Jaata Na Barnee ॥

When the earth is pressed downward by the weight of sin and her suffering becomes indescribeable

੨੪ ਅਵਤਾਰ ਨਿਹਕਲੰਕ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਹੋਤ ਉਤਪਾਤਾ

Bhaanti Bhaanti Tan Hota Autapaataa ॥

੨੪ ਅਵਤਾਰ ਨਿਹਕਲੰਕ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਤ੍ਰਹਿ ਸੇਜਿ ਸੋਵਤ ਲੈ ਮਾਤਾ ॥੨॥

Putarhi Seji Sovata Lai Maataa ॥2॥

Several types of crimes are committed and the mother sleeps for the sexual enjoyment with her son in the same bed.2.

੨੪ ਅਵਤਾਰ ਨਿਹਕਲੰਕ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਪਿਤਾ ਤਨ ਰਮਤ ਨਿਸੰਕਾ

Sutaa Pitaa Tan Ramata Nisaankaa ॥

੨੪ ਅਵਤਾਰ ਨਿਹਕਲੰਕ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਗਨੀ ਭਰਤ ਭ੍ਰਾਤ ਕਹੁ ਅੰਕਾ

Bhaganee Bharta Bharaata Kahu Aankaa ॥

The daughter unhesitatingly enjoys with her father and the sister embraces her brother

੨੪ ਅਵਤਾਰ ਨਿਹਕਲੰਕ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤ ਬਹਨ ਤਨ ਕਰਤ ਬਿਹਾਰਾ

Bharaata Bahan Tan Karta Bihaaraa ॥

੨੪ ਅਵਤਾਰ ਨਿਹਕਲੰਕ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਤ੍ਰੀ ਤਜੀ ਸਕਲ ਸੰਸਾਰਾ ॥੩॥

Eisataree Tajee Sakala Saansaaraa ॥3॥

The brighter enjoys the body of the sister and the whole world relinquishes the wife/3.

੨੪ ਅਵਤਾਰ ਨਿਹਕਲੰਕ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਰ ਬਰਣ ਪ੍ਰਜਾ ਸਭ ਹੋਈ

Saankar Barn Parjaa Sabha Hoeee ॥

੨੪ ਅਵਤਾਰ ਨਿਹਕਲੰਕ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਗ੍ਯਾਤ ਕੋ ਰਹਾ ਕੋਈ

Eeka Gaiaata Ko Rahaa Na Koeee ॥

The whole subjects become hybrid and no one knows the other

੨੪ ਅਵਤਾਰ ਨਿਹਕਲੰਕ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਬਿਭਚਾਰ ਫਸੀ ਬਰ ਨਾਰੀ

Ati Bibhachaara Phasee Bar Naaree ॥

੨੪ ਅਵਤਾਰ ਨਿਹਕਲੰਕ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਰੀਤ ਕੀ ਪ੍ਰੀਤਿ ਬਿਸਾਰੀ ॥੪॥

Dharma Reet Kee Pareeti Bisaaree ॥4॥

The beautiful women are engrossed in adultery and forget the real love and the traditions of religion.4.

੨੪ ਅਵਤਾਰ ਨਿਹਕਲੰਕ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਰਿ ਘਰਿ ਝੂਠ ਅਮਸਿਆ ਭਈ

Ghari Ghari Jhoottha Amasiaa Bhaeee ॥

੨੪ ਅਵਤਾਰ ਨਿਹਕਲੰਕ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚ ਕਲਾ ਸਸਿ ਕੀ ਦੁਰ ਗਈ

Saacha Kalaa Sasi Kee Dur Gaeee ॥

In every home, in the dark night of falsehood, the phases of the moon of truth are hidden

੨੪ ਅਵਤਾਰ ਨਿਹਕਲੰਕ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਤਹ ਹੋਨ ਲਗੇ ਉਤਪਾਤਾ

Jaha Taha Hona Lage Autapaataa ॥

੨੪ ਅਵਤਾਰ ਨਿਹਕਲੰਕ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗਤ ਪੂਤ ਸੇਜਿ ਚੜਿ ਮਾਤਾ ॥੫॥

Bhogata Poota Seji Charhi Maataa ॥5॥

The crimes are committed everywhere and the son comes to the bed of his mother and enjoys her.5.

੨੪ ਅਵਤਾਰ ਨਿਹਕਲੰਕ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਢੂੰਢਤ ਸਾਚ ਕਤਹੂੰ ਪਾਯਾ

Dhooaandhata Saacha Na Katahooaan Paayaa ॥

੨੪ ਅਵਤਾਰ ਨਿਹਕਲੰਕ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬਊਧ ਅਵਤਾਰ ਤੇਈਸਵੋ ਸਮਾਪਤਮ ਸਤੁ ਸੁਭਮ ਸਤੁ ॥੨੩॥

Eiti Sree Bachitar Naatak Graanthe Baoodha Avataara Teeeesavo Samaapatama Satu Subhama Satu ॥23॥

Here ends the description of Buddha Incarnation in Bachittar Natak.23.


ਝੂਠ ਹੀ ਸੰਗ ਸਬੋ ਚਿਤ ਲਾਯਾ

Jhoottha Hee Saanga Sabo Chita Laayaa ॥

The truth is not seen even on search and the mind of everyone is absorbed in falsehood

੨੪ ਅਵਤਾਰ ਨਿਹਕਲੰਕ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਥ ਨਿਹਕਲੰਕੀ ਚੌਬੀਸਵੌ ਅਵਤਾਰ ਕਥਨੰ

Atha Nihkalaankee Choubeesavou Avataara Kathanaan ॥

Now begins the description of Nihkalanki, the twenty-fourth incarnation


ਭਿੰਨ ਭਿੰਨ ਗ੍ਰਿਹ ਗ੍ਰਿਹ ਮਤ ਹੋਈ

Bhiaann Bhiaann Griha Griha Mata Hoeee ॥

੨੪ ਅਵਤਾਰ ਨਿਹਕਲੰਕ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥

CHAUPAI


ਸਾਸਤ੍ਰ ਸਿਮ੍ਰਿਤ ਛੁਐ ਕੋਈ ॥੬॥

Saastar Simrita Chhuaai Na Koeee ॥6॥

In every home, there Shastras and Smritis.6.

੨੪ ਅਵਤਾਰ ਨਿਹਕਲੰਕ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਮਹਾ ਸੁਧ ਮਤਿ ਕਰਿ ਕੈ

Aba Mai Mahaa Sudha Mati Kari Kai ॥

੨੪ ਅਵਤਾਰ ਨਿਹਕਲੰਕ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਿੰਦਵ ਕੋਈ ਤੁਰਕਾ ਰਹਿ ਹੈ

Hiaandava Koeee Na Turkaa Rahi Hai ॥

੨੪ ਅਵਤਾਰ ਨਿਹਕਲੰਕ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੋ ਕਥਾ ਚਿਤੁ ਲਾਇ ਬਿਚਰਿ ਕੈ

Kaho Kathaa Chitu Laaei Bichari Kai ॥

੨੪ ਅਵਤਾਰ ਨਿਹਕਲੰਕ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਿਨ ਭਿਨ ਘਰਿ ਘਰਿ ਮਤ ਗਹਿ ਹੈ

Bhin Bhin Ghari Ghari Mata Gahi Hai ॥

There will neither be a true Hindu nor a true Muslim, there will be diverse in every home

੨੪ ਅਵਤਾਰ ਨਿਹਕਲੰਕ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ