ਭੂਤ ਪਿਸਾਚ ਡਾਕਣੀ ਜੋਗਣ ਕਾਕਣ ਰੁਹਰ ਪਿਵਾਊ ॥

This shabad is on page 1264 of Sri Dasam Granth Sahib.

ਮਾਰੂ

Maaroo ॥

MARU


ਦੋਊ ਦਿਸ ਸੁਭਟ ਜਬੈ ਜੁਰਿ ਆਏ

Doaoo Disa Subhatta Jabai Juri Aaee ॥

ਪਾਰਸਨਾਥ ਰੁਦ੍ਰ - ੧੦੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁੰਦਭਿ ਢੋਲ ਮ੍ਰਿਦੰਗ ਬਜਤ ਸੁਨਿ ਸਾਵਨ ਮੇਘ ਲਜਾਏ

Duaandabhi Dhola Mridaanga Bajata Suni Saavan Megha Lajaaee ॥

When the warriors rushed to fight from both the directions and confronted one another then, listening to the sound of drums and kettledrums, the clouds of Sawan felt shy

ਪਾਰਸਨਾਥ ਰੁਦ੍ਰ - ੧੦੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਨ ਦੇਵ ਅਦੇਵ ਮਹਾ ਹਵ ਚੜੇ ਬਿਮਾਨ ਸੁਹਾਏ

Dekhn Dev Adev Mahaa Hava Charhe Bimaan Suhaaee ॥

The gods and demons ascended their air-vehicles in order to see the war

ਪਾਰਸਨਾਥ ਰੁਦ੍ਰ - ੧੦੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਜਟਤ ਖਚੇ ਰਤਨਨ ਲਖਿ ਗੰਧ੍ਰਬ ਨਗਰ ਰਿਸਾਏ

Kaanchan Jattata Khche Ratanna Lakhi Gaandharba Nagar Risaaee ॥

Seeing the articles studded with gold and gems, the gandharvas got enraged,

ਪਾਰਸਨਾਥ ਰੁਦ੍ਰ - ੧੦੪/੪ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਛਿ ਕਛਿ ਕਾਛ ਕਛੇ ਕਛਨੀ ਚੜਿ ਕੋਪ ਭਰੇ ਨਿਜਕਾਏ

Kaachhi Kachhi Kaachha Kachhe Kachhanee Charhi Kopa Bhare Nijakaaee ॥

And in their fury began to chop the fighters dreadful war

ਪਾਰਸਨਾਥ ਰੁਦ੍ਰ - ੧੦੪/੫ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਊ ਕੋਊ ਰਹੇ ਸੁਭਟ ਰਣ ਮੰਡਲਿ ਕੇਈ ਕੇਈ ਛਾਡਿ ਪਰਾਏ

Koaoo Koaoo Rahe Subhatta Ran Maandali Keeee Keeee Chhaadi Paraaee ॥

Very few warriors survived in the battlefield and many adandoned the fighting and ran away

ਪਾਰਸਨਾਥ ਰੁਦ੍ਰ - ੧੦੪/੬ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਮਝਿਮ ਮਹਾ ਮੇਘ ਪਰਲੈ ਜ੍ਯੋਂ ਬ੍ਰਿੰਦ ਬਿਸਿਖ ਬਰਸਾਏ

Jhimajhima Mahaa Megha Parlai Jaiona Brinda Bisikh Barsaaee ॥

The arrows were being showered like the rain-drops from the clouds on the doomsday

ਪਾਰਸਨਾਥ ਰੁਦ੍ਰ - ੧੦੪/੭ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਨਿਰਖਿ ਬਡੇ ਕਵਤਕ ਕਹ ਪਾਰਸ ਆਪ ਸਿਧਾਏ ॥੧੦੪॥

Aaiso Nrikhi Bade Kavataka Kaha Paarasa Aapa Sidhaaee ॥104॥

Parasnath himself reached there in order to see this wonderful war.30.104.

ਪਾਰਸਨਾਥ ਰੁਦ੍ਰ - ੧੦੪/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਭੈਰੋ ਤ੍ਵਪ੍ਰਸਾਦਿ

Bisanpada ॥ Bhairo ॥ Tv Prasaadi॥

BHAIRAV VISHNUPADA BY THE GRACE

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਰੇ ਦੈ ਰੇ ਦੀਹ ਦਮਾਮਾ

Dai Re Dai Re Deeha Damaamaa ॥

ਪਾਰਸਨਾਥ ਰੁਦ੍ਰ - ੧੦੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਹੌ ਰੁੰਡ ਮੁੰਡ ਬਸੁਧਾ ਪਰ ਲਖਤ ਸ੍ਵਰਗ ਕੀ ਬਾਮਾ

Karhou Ruaanda Muaanda Basudhaa Par Lakhta Savarga Kee Baamaa ॥

He said, “Strike on the trumpets and within the view of these heavenly damsels, I shall devastate the whole earth

ਪਾਰਸਨਾਥ ਰੁਦ੍ਰ - ੧੦੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੁਕਿ ਧੁਕਿ ਪਰਹਿ ਧਰਣਿ ਭਾਰੀ ਭਟ ਬੀਰ ਬੈਤਾਲ ਰਜਾਊ

Dhuki Dhuki Parhi Dharni Bhaaree Bhatta Beera Baitaala Rajaaoo ॥

“This earth will throb and tremble and I shall satisfy the hunger of Vaitals etc.

ਪਾਰਸਨਾਥ ਰੁਦ੍ਰ - ੧੦੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਪਿਸਾਚ ਡਾਕਣੀ ਜੋਗਣ ਕਾਕਣ ਰੁਹਰ ਪਿਵਾਊ

Bhoota Pisaacha Daakanee Jogan Kaakan Ruhar Pivaaoo ॥

I shall cause the ghosts, fiends, Dakinis, Yoginis and Kakinis to drink blood to their fill

ਪਾਰਸਨਾਥ ਰੁਦ੍ਰ - ੧੦੫/੪ - ਸ੍ਰੀ ਦਸਮ ਗ੍ਰੰਥ ਸਾਹਿਬ


ਭਕਿ ਭਕਿ ਉਠੇ ਭੀਮ ਭੈਰੋ ਰਣਿ ਅਰਧ ਉਰਧ ਸੰਘਾਰੋ

Bhaki Bhaki Autthe Bheema Bhairo Rani Ardha Aurdha Saanghaaro ॥

“I shall destroy everything up and down in all the directions and many Bhairavas will appear in this war

ਪਾਰਸਨਾਥ ਰੁਦ੍ਰ - ੧੦੫/੫ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ ਸੂਰਜ ਬਰਣਾਦਿਕ ਆਜ ਸਭੈ ਚੁਨਿ ਮਾਰੋ

Eiaandar Chaanda Sooraja Barnaadika Aaja Sabhai Chuni Maaro ॥

I shall kill even today Indra, Chandra, Surya, Varuna etc. by picking them up

ਪਾਰਸਨਾਥ ਰੁਦ੍ਰ - ੧੦੫/੬ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਹਿ ਬਰ ਦਾਨ ਦੇਵਤਾ ਦੀਨਾ ਜਿਹ ਸਰਿ ਅਉਰ ਕੋਈ

Mohi Bar Daan Devataa Deenaa Jih Sari Aaur Na Koeee ॥

“I have been blessed with boon by that Lord, who has no second to Him

ਪਾਰਸਨਾਥ ਰੁਦ੍ਰ - ੧੦੫/੭ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਹੀ ਭਯੋ ਜਗਤ ਕੋ ਕਰਤਾ ਜੋ ਮੈ ਕਰੌ ਸੁ ਹੋਈ ॥੧੦੫॥

Mai Hee Bhayo Jagata Ko Kartaa Jo Mai Karou Su Hoeee ॥105॥

I am the creator of the world and whatever I shall do, that will happen.31.105.

ਪਾਰਸਨਾਥ ਰੁਦ੍ਰ - ੧੦੫/(੮) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸਨਪਦ ਗਉਰੀ ਤ੍ਵਪ੍ਰਸਾਦਿ ਕਥਤਾ

Bisanpada ॥ Gauree ॥ Tv Prasaadikathataa ॥

VISHNUPADA WITH THY GRACE Saying in Gauri :

ਪਾਰਸਨਾਥ ਰੁਦ੍ਰ/ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਤੇ ਅਉਰ ਬਲੀ ਕੋ ਹੈ

Mo Te Aaur Balee Ko Hai ॥

ਪਾਰਸਨਾਥ ਰੁਦ੍ਰ - ੧੦੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਉਨ ਮੋ ਤੇ ਜੰਗ ਜੀਤੇ ਜੁਧ ਮੈ ਕਰ ਜੈ

Jauna Mo Te Jaanga Jeete Judha Mai Kar Jai ॥

“Who I more powerful than me. Who will become victorious over me?

ਪਾਰਸਨਾਥ ਰੁਦ੍ਰ - ੧੦੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ ਉਪਿੰਦ੍ਰ ਕੌ ਪਲ ਮਧਿ ਜੀਤੌ ਜਾਇ

Eiaandar Chaanda Aupiaandar Kou Pala Madhi Jeetou Jaaei ॥

“I shall conquer even Indra, Chanddra, Upendra in an instant

ਪਾਰਸਨਾਥ ਰੁਦ੍ਰ - ੧੦੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਐਸੋ ਕੋ ਭਯੋ ਰਣ ਮੋਹਿ ਜੀਤੇ ਆਇ

Aaur Aaiso Ko Bhayo Ran Mohi Jeete Aaei ॥

Who is there anyone else who will come to fight with me

ਪਾਰਸਨਾਥ ਰੁਦ੍ਰ - ੧੦੬/੪ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਸਿੰਧ ਸੁਕਾਇ ਡਾਰੋ ਨੈਕੁ ਰੋਸੁ ਕਰੋ

Saata Siaandha Sukaaei Daaro Naiku Rosu Karo ॥

ਪਾਰਸਨਾਥ ਰੁਦ੍ਰ - ੧੦੬/੫ - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਗੰਧ੍ਰਬ ਕਿੰਨ੍ਰ ਕੋਰ ਕਰੋਰ ਮੋਰਿ ਧਰੋ

Jachha Gaandharba Kiaannra Kora Karora Mori Dharo ॥

“On getting slightly angry, I can dry up all the seven oceans and can throw away by twisting crores of Yakshas, gandharvas and Kinnars

ਪਾਰਸਨਾਥ ਰੁਦ੍ਰ - ੧੦੬/੬ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਔਰ ਅਦੇਵ ਜੀਤੇ ਕਰੇ ਸਬੈ ਗੁਲਾਮ

Dev Aour Adev Jeete Kare Sabai Gulaam ॥

ਪਾਰਸਨਾਥ ਰੁਦ੍ਰ - ੧੦੬/੭ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਬ ਦਾਨ ਦਯੋ ਮੁਝੈ ਛੁਐ ਸਕੈ ਕੋ ਮੁਹਿ ਛਾਮ ॥੧੦੬॥

Diba Daan Dayo Mujhai Chhuaai Sakai Ko Muhi Chhaam ॥106॥

“I have conquered and enslaved all the gods and demons, I have been blessed by the Divine Power and who is there who can even touch my shadow.”32.106.

ਪਾਰਸਨਾਥ ਰੁਦ੍ਰ - ੧੦੬/(੮) - ਸ੍ਰੀ ਦਸਮ ਗ੍ਰੰਥ ਸਾਹਿਬ