ਜਗਰਾਜ ॥ ਤੋਮਰ ਛੰਦ ॥ ਤ੍ਵਪ੍ਰਸਾਦਿ ॥
ਜਗਰਾਜ ॥ ਤੋਮਰ ਛੰਦ ॥ ਤ੍ਵਪ੍ਰਸਾਦਿ ॥
Jagaraaja ॥ Tomar Chhaand ॥ Tv Prasaadi॥
The King Jag: TOMAR STANZA BY THY GRACE
ਬਿਆਸੀ ਬਰਖ ਪਰਮਾਨ ॥
Biaasee Barkh Parmaan ॥
ਗਿਆਨ ਪ੍ਰਬੋਧ - ੩੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨ ਦੋਇ ਮਾਸ ਅਸਟਾਨ ॥
Din Doei Maasa Asattaan ॥
For eighty-two years, eight months and two days,
ਗਿਆਨ ਪ੍ਰਬੋਧ - ੩੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਰਾਜੁ ਭਾਗ ਕਮਾਇ ॥
Bahu Raaju Bhaaga Kamaaei ॥
ਗਿਆਨ ਪ੍ਰਬੋਧ - ੩੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਨ੍ਰਿਪ ਕੋ ਨ੍ਰਿਪਰਾਇ ॥੧॥੩੧੨॥
Puni Nripa Ko Nriparaaei ॥1॥312॥
Ruled very prosperously the king of kings (Ajai Singh).1.312.
ਗਿਆਨ ਪ੍ਰਬੋਧ - ੩੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨ ਰਾਜ ਰਾਜ ਮਹਾਨ ॥
Suna Raaja Raaja Mahaan ॥
ਗਿਆਨ ਪ੍ਰਬੋਧ - ੩੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਚਾਰਿ ਚਾਰਿ ਨਿਧਾਨ ॥
Dasa Chaari Chaari Nidhaan ॥
Listen, the king of great kingdom, who was treasure of fourteen learnings
ਗਿਆਨ ਪ੍ਰਬੋਧ - ੩੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਦੋਇ ਦੁਆਦਸ ਮੰਤ ॥
Dasa Doei Duaadasa Maanta ॥
ਗਿਆਨ ਪ੍ਰਬੋਧ - ੩੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧਰਨੀ ਧਰਾਨ ਮਹੰਤਿ ॥੨॥੩੧੩॥
Dharnee Dharaan Mahaanti ॥2॥313॥
Who recited the mantra of twelve letters and was the Supreme Sovereign on the earth.2.313.
ਗਿਆਨ ਪ੍ਰਬੋਧ - ੩੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਭਯੋ ਉਦੋਤ ਨ੍ਰਿਪਾਲ ॥
Puni Bhayo Audota Nripaala ॥
ਗਿਆਨ ਪ੍ਰਬੋਧ - ੩੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰਸ ਰਤਿ ਰੂਪ ਰਸਾਲ ॥
Rasa Rati Roop Rasaala ॥
Then the great king Jag took birth, who was very beautiful and affectionate
ਗਿਆਨ ਪ੍ਰਬੋਧ - ੩੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਤਿ ਭਾਨ ਤੇਜ ਪ੍ਰਚੰਡ ॥
Ati Bhaan Teja Parchaanda ॥
ਗਿਆਨ ਪ੍ਰਬੋਧ - ੩੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਖੰਡ ਤੇਜ ਪ੍ਰਚੰਡ ॥੩॥੩੧੪॥
Ankhaanda Teja Parchaanda ॥3॥314॥
Who was highly lustrous than the sun, His great effulgence was indestructible.3.314.
ਗਿਆਨ ਪ੍ਰਬੋਧ - ੩੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨਿ ਬੋਲਿ ਬਿਪ੍ਰ ਮਹਾਨ ॥
Tini Boli Bipar Mahaan ॥
ਗਿਆਨ ਪ੍ਰਬੋਧ - ੩੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਸੁ ਮੇਧ ਜਗ ਰਚਾਨ ॥
Pasu Medha Jaga Rachaan ॥
He called all the great Brahmins. In order to perform the animal sacrifice,
ਗਿਆਨ ਪ੍ਰਬੋਧ - ੩੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਜ ਪ੍ਰਾਗ ਜੋਤ ਬੁਲਾਇ ॥
Dija Paraaga Jota Bulaaei ॥
ਗਿਆਨ ਪ੍ਰਬੋਧ - ੩੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਪਿ ਕਾਮਰੂਪ ਕਹਾਇ ॥੪॥੩੧੫॥
Api Kaamroop Kahaaei ॥4॥315॥
He called very leaned Brahmins, who called themselves very beautiful like Cupid.4.315.
ਗਿਆਨ ਪ੍ਰਬੋਧ - ੩੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦਿਜ ਕਾਮਰੂਪ ਅਨੇਕ ॥
Dija Kaamroop Aneka ॥
ਗਿਆਨ ਪ੍ਰਬੋਧ - ੩੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਬੋਲਿ ਲੀਨ ਬਿਸੇਖ ॥
Nripa Boli Leena Bisekh ॥
Many Brahmin beautiful like Cuaid were especially invited by the king.
ਗਿਆਨ ਪ੍ਰਬੋਧ - ੩੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਜੀਅ ਜਗ ਅਪਾਰ ॥
Sabha Jeea Jaga Apaara ॥
ਗਿਆਨ ਪ੍ਰਬੋਧ - ੩੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਖ ਹੋਮ ਕੀਨ ਅਬਿਚਾਰ ॥੫॥੩੧੬॥
Makh Homa Keena Abichaara ॥5॥316॥
Innumerable animals of the world, were caught and burnt in altar-pit thoughtlessly.5.316.
ਗਿਆਨ ਪ੍ਰਬੋਧ - ੩੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਸੁ ਏਕ ਪੈ ਦਸ ਬਾਰ ॥
Pasu Eeka Pai Dasa Baara ॥
ਗਿਆਨ ਪ੍ਰਬੋਧ - ੩੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੜਿ ਬੇਦ ਮੰਤ੍ਰ ਅਬਿਚਾਰ ॥
Parhi Beda Maantar Abichaara ॥
Ten times on one animal, the Vedic mantra was recited thoughtlessly.
ਗਿਆਨ ਪ੍ਰਬੋਧ - ੩੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬਿ ਮਧਿ ਹੋਮ ਕਰਾਇ ॥
Abi Madhi Homa Karaaei ॥
ਗਿਆਨ ਪ੍ਰਬੋਧ - ੩੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਧਨੁ ਭੂਪ ਤੇ ਬਹੁ ਪਾਇ ॥੬॥੩੧੭॥
Dhanu Bhoop Te Bahu Paaei ॥6॥317॥
The animal was burnt in the altar-pit, for which much wealth was received from the king.6.317.
ਗਿਆਨ ਪ੍ਰਬੋਧ - ੩੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਸੁ ਮੇਘ ਜਗ ਕਰਾਇ ॥
Pasu Megha Jaga Karaaei ॥
ਗਿਆਨ ਪ੍ਰਬੋਧ - ੩੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਭਾਤ ਰਾਜੁ ਸੁਹਾਇ ॥
Bahu Bhaata Raaju Suhaaei ॥
By performing animal-sacrifice, the kingdom prospered in many ways.
ਗਿਆਨ ਪ੍ਰਬੋਧ - ੩੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਖ ਅਸੀਹ ਅਸਟ ਪ੍ਰਮਾਨ ॥
Barkh Aseeha Asatta Parmaan ॥
ਗਿਆਨ ਪ੍ਰਬੋਧ - ੩੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਇ ਮਾਸ ਰਾਜੁ ਕਮਾਨ ॥੭॥੩੧੮॥
Duei Maasa Raaju Kamaan ॥7॥318॥
For eighty-eight years and two months, the monarch ruled the kingdom.7.318.
ਗਿਆਨ ਪ੍ਰਬੋਧ - ੩੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨ ਕਠਨ ਕਾਲ ਕਰਵਾਲ ॥
Puna Katthan Kaal Karvaala ॥
ਗਿਆਨ ਪ੍ਰਬੋਧ - ੩੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਜਾਰੀਆ ਜਿਹ ਜੁਵਾਲ ॥
Jaga Jaareeaa Jih Juvaala ॥
Then the terrible sword of death, whose flame hath burnt the world
ਗਿਆਨ ਪ੍ਰਬੋਧ - ੩੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਵਹਿ ਖੰਡੀਆ ਅਨਖੰਡ ॥
Vahi Khaandeeaa Ankhaanda ॥
ਗਿਆਨ ਪ੍ਰਬੋਧ - ੩੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਖੰਡ ਰਾਜ ਪ੍ਰਚੰਡ ॥੮॥੩੧੯॥
Ankhaanda Raaja Parchaanda ॥8॥319॥
Broke the unbreakable king, whose rule was entirely glorious.8.319.
ਗਿਆਨ ਪ੍ਰਬੋਧ - ੩੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਪੰਚਮੋ ਰਾਜ ਸਮਾਪਤਮ ਸਤੁ ਸੁਭਮ ਸਤੁ ॥
Eiti Paanchamo Raaja Samaapatama Satu Subhama Satu ॥
Here ends the Description of the Benign Rule of the Fifth King.