ਜੁਟੈ ਜੰਗ ਕੋ ਜੋਧ ਜੁਝਾਰੇ ॥
ਚੌਪਈ ॥
Choupaee ॥
CHAUPAI
ਧ੍ਯਾਨ ਬਿਧਾਨ ਕਰੇ ਬਹੁ ਭਾਤਾ ॥
Dhaiaan Bidhaan Kare Bahu Bhaataa ॥
੨੪ ਅਵਤਾਰ ਗੌਰ ਬੱਧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੇਵਾ ਕਰੀ ਅਧਿਕ ਦਿਨ ਰਾਤਾ ॥
Sevaa Karee Adhika Din Raataa ॥
They performed various types of mediation, worship and service day and service day and night for a long time.
੨੪ ਅਵਤਾਰ ਗੌਰ ਬੱਧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸ ਭਾਂਤਿ ਤਿਹ ਕਾਲ ਬਿਤਾਯੋ ॥
Aaisa Bhaanti Tih Kaal Bitaayo ॥
੨੪ ਅਵਤਾਰ ਗੌਰ ਬੱਧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਪ੍ਰਸੰਗਿ ਸਿਵ ਊਪਰ ਆਯੋ ॥੭॥
Aba Parsaangi Siva Aoopra Aayo ॥7॥
Now everything depended on the support of Shiva.7.
੨੪ ਅਵਤਾਰ ਗੌਰ ਬੱਧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤਰਾਟ ਕੋ ਨਿਰਖਿ ਅਤੁਲ ਬਲ ॥
Bhootaraatta Ko Nrikhi Atula Bala ॥
੨੪ ਅਵਤਾਰ ਗੌਰ ਬੱਧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਾਪਤ ਭਏ ਅਨਿਕ ਅਰਿ ਜਲ ਥਲ ॥
Kaapata Bhaee Anika Ari Jala Thala ॥
All the enemies on water and land trembled, seeing the innumerable forces of Shiva, the lord of ghosts.
੨੪ ਅਵਤਾਰ ਗੌਰ ਬੱਧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦਛ ਪ੍ਰਜਾਪਤਿ ਹੋਤ ਨ੍ਰਿਪਤ ਬਰ ॥
Dachha Parjaapati Hota Nripata Bar ॥
੨੪ ਅਵਤਾਰ ਗੌਰ ਬੱਧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਸਹੰਸ੍ਰ ਦੁਹਿਤਾ ਤਾ ਕੇ ਘਰ ॥੮॥
Dasa Sahaansar Duhitaa Taa Ke Ghar ॥8॥
Out of all the kings, the king Daksha was most respected, who had ten thousand daughters in his home.8.
੨੪ ਅਵਤਾਰ ਗੌਰ ਬੱਧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਇਕ ਬਾਰ ਸੁਯੰਬਰ ਕੀਯਾ ॥
Tin Eika Baara Suyaanbar Keeyaa ॥
੨੪ ਅਵਤਾਰ ਗੌਰ ਬੱਧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਸ ਸਹੰਸ੍ਰ ਦੁਹਿਤਾਇਸ ਦੀਯਾ ॥
Dasa Sahaansar Duhitaaeisa Deeyaa ॥
Once that king held a swayyamvara at his place and permitted his ten thousand daughters.
੨੪ ਅਵਤਾਰ ਗੌਰ ਬੱਧ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਬਰੁ ਰੁਚੇ ਬਰਹੁ ਅਬ ਸੋਈ ॥
Jo Baru Ruche Barhu Aba Soeee ॥
੨੪ ਅਵਤਾਰ ਗੌਰ ਬੱਧ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਊਚ ਨੀਚ ਰਾਜਾ ਹੋਇ ਕੋਈ ॥੯॥
Aoocha Neecha Raajaa Hoei Koeee ॥9॥
To wed according to their interest forsaking all thought of high and low in society.9.
੨੪ ਅਵਤਾਰ ਗੌਰ ਬੱਧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਜੋ ਜਿਸੈ ਰੁਚਾ ਤਿਨਿ ਬਰਾ ॥
Jo Jo Jisai Ruchaa Tini Baraa ॥
੨੪ ਅਵਤਾਰ ਗੌਰ ਬੱਧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਬ ਪ੍ਰਸੰਗ ਨਹੀ ਜਾਤ ਉਚਰਾ ॥
Saba Parsaanga Nahee Jaata Aucharaa ॥
Each one of them wed whomsoever she liked, but all such anecdotes cannot be described
੨੪ ਅਵਤਾਰ ਗੌਰ ਬੱਧ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਬਿਰਤਾਤ ਕਹਿ ਛੋਰਿ ਸੁਨਾਊ ॥
Jo Britaata Kahi Chhori Sunaaoo ॥
੨੪ ਅਵਤਾਰ ਗੌਰ ਬੱਧ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਥਾ ਬ੍ਰਿਧਿ ਤੇ ਅਧਿਕ ਡਰਾਊ ॥੧੦॥
Kathaa Bridhi Te Adhika Daraaoo ॥10॥
It all of them are narrated in detail, then there will always be the fear of increasing the volume.10.
੨੪ ਅਵਤਾਰ ਗੌਰ ਬੱਧ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚਾਰ ਸੁਤਾ ਕਸਪ ਕਹ ਦੀਨੀ ॥
Chaara Sutaa Kasapa Kaha Deenee ॥
੨੪ ਅਵਤਾਰ ਗੌਰ ਬੱਧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਕ ਬ੍ਯਾਹ ਚੰਦ੍ਰਮਾ ਲੀਨੀ ॥
Ketaka Baiaaha Chaandarmaa Leenee ॥
Four daughters were given to the sage Kashyap, and many of the daughters married the god Chandrama (moon).
੨੪ ਅਵਤਾਰ ਗੌਰ ਬੱਧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਕ ਗਈ ਅਉਰ ਦੇਸਨ ਮਹਿ ॥
Ketaka Gaeee Aaur Desan Mahi ॥
੨੪ ਅਵਤਾਰ ਗੌਰ ਬੱਧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਰਿਯੋ ਗਉਰਜਾ ਏਕ ਰੁਦ੍ਰ ਕਹਿ ॥੧੧॥
Bariyo Gaurjaa Eeka Rudar Kahi ॥11॥
Many of them went to foreign countries, but Guri (Parvait) named and married Shiva.11.
੨੪ ਅਵਤਾਰ ਗੌਰ ਬੱਧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਹੀ ਬ੍ਯਾਹ ਰੁਦ੍ਰ ਗ੍ਰਿਹਿ ਆਨੀ ॥
Jaba Hee Baiaaha Rudar Grihi Aanee ॥
੨੪ ਅਵਤਾਰ ਗੌਰ ਬੱਧ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਚਲੀ ਜਗ ਕੀ ਬਹੁਰਿ ਕਹਾਨੀ ॥
Chalee Jaga Kee Bahuri Kahaanee ॥
When, after wedding, Parvati reached the home of Shiva (Rudra), the many types of narratives became prevalent.
੨੪ ਅਵਤਾਰ ਗੌਰ ਬੱਧ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਬ ਦੁਹਿਤਾ ਤਿਹ ਬੋਲਿ ਪਠਾਈ ॥
Saba Duhitaa Tih Boli Patthaaeee ॥
੨੪ ਅਵਤਾਰ ਗੌਰ ਬੱਧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲੀਨੋ ਸੰਗਿ ਭਤਾਰਨ ਆਈ ॥੧੨॥
Leeno Saangi Bhataaran Aaeee ॥12॥
The king called all his daughters and all of them came to their father’s home alongwith their husband.12.
੨੪ ਅਵਤਾਰ ਗੌਰ ਬੱਧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੇ ਜੇ ਹੁਤੇ ਦੇਸ ਪਰਦੇਸਾ ॥
Je Je Hute Desa Pardesaa ॥
੨੪ ਅਵਤਾਰ ਗੌਰ ਬੱਧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਤ ਭਏ ਸਸੁਰਾਰਿ ਨਰੇਸਾ ॥
Jaata Bhaee Sasuraari Naresaa ॥
All the kings within and outside the country, began to reach at the house of their father-in-law.
੨੪ ਅਵਤਾਰ ਗੌਰ ਬੱਧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਿ ਰੁਦ੍ਰ ਕੋ ਅਉਰ ਪ੍ਰਕਾਰਾ ॥
Nrikhi Rudar Ko Aaur Parkaaraa ॥
੨੪ ਅਵਤਾਰ ਗੌਰ ਬੱਧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਨਹੂੰ ਨ ਭੂਪਤਿ ਤਾਹਿ ਚਿਤਾਰਾ ॥੧੩॥
Kinhooaan Na Bhoopti Taahi Chitaaraa ॥13॥
Considering the queer dressing habits of Rudra, no one could think of him.13.
੨੪ ਅਵਤਾਰ ਗੌਰ ਬੱਧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਨਹਨ ਗਉਰਜਾ ਦਛ ਬੁਲਾਈ ॥
Nahan Gaurjaa Dachha Bulaaeee ॥
੨੪ ਅਵਤਾਰ ਗੌਰ ਬੱਧ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨਿ ਨਾਰਦ ਤੇ ਹ੍ਰਿਦੈ ਰਿਸਾਈ ॥
Suni Naarada Te Hridai Risaaeee ॥
The king Daksha did not invite Gauri then Gauri heard about it from the mouth of Narad, she got extremely angry in her mind.
੨੪ ਅਵਤਾਰ ਗੌਰ ਬੱਧ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਨ ਬੋਲੇ ਪਿਤ ਕੇ ਗ੍ਰਿਹ ਗਈ ॥
Bin Bole Pita Ke Griha Gaeee ॥
੨੪ ਅਵਤਾਰ ਗੌਰ ਬੱਧ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਨਿਕ ਪ੍ਰਕਾਰ ਤੇਜ ਤਨ ਤਈ ॥੧੪॥
Anika Parkaara Teja Tan Taeee ॥14॥
She went to her father’s house without telling anybody, and her body and mind were emotionally blazing.14.
੨੪ ਅਵਤਾਰ ਗੌਰ ਬੱਧ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਕੁੰਡ ਮਹਿ ਪਰੀ ਉਛਰ ਕਰਿ ॥
Jaga Kuaanda Mahi Paree Auchhar Kari ॥
੨੪ ਅਵਤਾਰ ਗੌਰ ਬੱਧ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਤ ਪ੍ਰਤਾਪਿ ਪਾਵਕ ਭਈ ਸੀਤਰਿ ॥
Sata Partaapi Paavaka Bhaeee Seetri ॥
Being extremely infuriated, she plunged into the sacrificial pit, and because of her dignified demeanour, the fire cooled down.
੨੪ ਅਵਤਾਰ ਗੌਰ ਬੱਧ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗ ਅਗਨਿ ਕਹੁ ਬਹੁਰਿ ਪ੍ਰਕਾਸਾ ॥
Joga Agani Kahu Bahuri Parkaasaa ॥
੨੪ ਅਵਤਾਰ ਗੌਰ ਬੱਧ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤਨ ਕੀਯੋ ਪ੍ਰਾਨ ਕੋ ਨਾਸਾ ॥੧੫॥
Taa Tan Keeyo Paraan Ko Naasaa ॥15॥
But Sati (Parvati) lighted her Yoga-fire and with that fire, her body was destroyed.15.
੨੪ ਅਵਤਾਰ ਗੌਰ ਬੱਧ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਆਇ ਨਾਰਦ ਇਮ ਸਿਵਹਿ ਜਤਾਈ ॥
Aaei Naarada Eima Sivahi Jataaeee ॥
੨੪ ਅਵਤਾਰ ਗੌਰ ਬੱਧ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਬੈਠਿ ਹੋ ਭਾਂਗ ਚੜਾਈ ॥
Kahaa Baitthi Ho Bhaanga Charhaaeee ॥
Narad, on the other side, came to Shiva and said, “Why art thou sitting here, having been intoxicated with hemp (and there Guari hath burnt herself alive)?”
੨੪ ਅਵਤਾਰ ਗੌਰ ਬੱਧ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਛੂਟਿਯੋ ਧਿਆਨ ਕੋਪੁ ਜੀਯ ਜਾਗਾ ॥
Chhoottiyo Dhiaan Kopu Jeeya Jaagaa ॥
੨੪ ਅਵਤਾਰ ਗੌਰ ਬੱਧ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਤ੍ਰਿਸੂਲ ਤਹ ਕੋ ਉਠ ਭਾਗਾ ॥੧੬॥
Gahi Trisoola Taha Ko Auttha Bhaagaa ॥16॥
Hearing this, Shiva’s meditation was shattered and his heart was filled with rage he held up his trident and ran towards that side.16.
੨੪ ਅਵਤਾਰ ਗੌਰ ਬੱਧ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਹੀ ਜਾਤ ਭਯੋ ਤਿਹ ਥਲੈ ॥
Jaba Hee Jaata Bhayo Tih Thalai ॥
੨੪ ਅਵਤਾਰ ਗੌਰ ਬੱਧ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਯੋ ਉਠਾਇ ਸੂਲ ਕਰਿ ਬਲੈ ॥
Layo Autthaaei Soola Kari Balai ॥
When Shiva reached the place where Sati had burnt herself, he caught his trident also very firmly.
੨੪ ਅਵਤਾਰ ਗੌਰ ਬੱਧ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਤਿਨ ਕਰੇ ਪ੍ਰਹਾਰਾ ॥
Bhaanti Bhaanti Tin Kare Parhaaraa ॥
੨੪ ਅਵਤਾਰ ਗੌਰ ਬੱਧ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਬਿਧੁੰਸ ਜਗ ਕਰ ਡਾਰਾ ॥੧੭॥
Sakala Bidhuaansa Jaga Kar Daaraa ॥17॥
With blows of various types, he destroyed the merit of the whole Yajna (sacrifice).17.
੨੪ ਅਵਤਾਰ ਗੌਰ ਬੱਧ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭਾਂਤਿ ਭਾਂਤਿ ਤਨ ਭੂਪ ਸੰਘਾਰੇ ॥
Bhaanti Bhaanti Tan Bhoop Saanghaare ॥
੨੪ ਅਵਤਾਰ ਗੌਰ ਬੱਧ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਇਕ ਤੇ ਕਰ ਦੁਇ ਦੁਇ ਡਾਰੇ ॥
Eika Eika Te Kar Duei Duei Daare ॥
He destroyed many kings and chopped their bodies into bits.
੨੪ ਅਵਤਾਰ ਗੌਰ ਬੱਧ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕਹੁ ਪਹੁੰਚਿ ਤ੍ਰਿਸੂਲ ਪ੍ਰਹਾਰਾ ॥
Jaa Kahu Pahuaanchi Trisoola Parhaaraa ॥
੨੪ ਅਵਤਾਰ ਗੌਰ ਬੱਧ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕਹੁ ਮਾਰ ਠਉਰ ਹੀ ਡਾਰਾ ॥੧੮॥
Taa Kahu Maara Tthaur Hee Daaraa ॥18॥
On whomsoever the blow of the trident struck, he died there and then.18.
੨੪ ਅਵਤਾਰ ਗੌਰ ਬੱਧ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਗ ਕੁੰਡ ਨਿਰਖਤ ਭਯੋ ਜਬ ਹੀ ॥
Jaga Kuaanda Nrikhta Bhayo Jaba Hee ॥
੨੪ ਅਵਤਾਰ ਗੌਰ ਬੱਧ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੂਟ ਜਟਾਨ ਉਖਾਰਸ ਤਬ ਹੀ ॥
Jootta Jattaan Aukhaarasa Taba Hee ॥
When Shiva looked into the sacrificial pit and saw he burnt body of Gauri, he began to pluck his matted hair.
੨੪ ਅਵਤਾਰ ਗੌਰ ਬੱਧ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਰਭਦ੍ਰ ਤਬ ਕੀਆ ਪ੍ਰਕਾਸਾ ॥
Beerabhadar Taba Keeaa Parkaasaa ॥
੨੪ ਅਵਤਾਰ ਗੌਰ ਬੱਧ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਉਪਜਤ ਕਰੋ ਨਰੇਸਨ ਨਾਸਾ ॥੧੯॥
Aupajata Karo Naresan Naasaa ॥19॥
At that time, Virbhandra manifested himself there and after his manifestation, he began to destroy the kings.19.
੨੪ ਅਵਤਾਰ ਗੌਰ ਬੱਧ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਕ ਕਰੇ ਖੰਡ ਨ੍ਰਿਪਤਿ ਬਰ ॥
Ketaka Kare Khaanda Nripati Bar ॥
੨੪ ਅਵਤਾਰ ਗੌਰ ਬੱਧ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਕ ਪਠੈ ਦਏ ਜਮ ਕੇ ਘਰਿ ॥
Ketaka Patthai Daee Jama Ke Ghari ॥
He chopped several kings into part and sent several of them to the abode of Yama.
੨੪ ਅਵਤਾਰ ਗੌਰ ਬੱਧ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੇਤਕ ਗਿਰੇ ਧਰਣਿ ਬਿਕਰਾਰਾ ॥
Ketaka Gire Dharni Bikaraaraa ॥
੨੪ ਅਵਤਾਰ ਗੌਰ ਬੱਧ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਨੁ ਸਰਤਾ ਕੇ ਗਿਰੇ ਕਰਾਰਾ ॥੨੦॥
Janu Sartaa Ke Gire Karaaraa ॥20॥
Just as with the flooding of the stream, the banks are eroded further, likewise many terrible warriors began to fall on the earth.20.
੨੪ ਅਵਤਾਰ ਗੌਰ ਬੱਧ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਲਉ ਸਿਵਹ ਚੇਤਨਾ ਆਈ ॥
Taba Lau Sivaha Chetanaa Aaeee ॥
੨੪ ਅਵਤਾਰ ਗੌਰ ਬੱਧ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਪਿਨਾਕ ਕਹੁ ਪਰੋ ਰਿਸਾਈ ॥
Gahi Pinaaka Kahu Paro Risaaeee ॥
At that time, Shiva regained his senses and fell on the enemy with his bow in his hand.
੨੪ ਅਵਤਾਰ ਗੌਰ ਬੱਧ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੈ ਤਾਣਿ ਬਾਣ ਤਨ ਮਾਰਾ ॥
Jaa Kai Taani Baan Tan Maaraa ॥
੨੪ ਅਵਤਾਰ ਗੌਰ ਬੱਧ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਨ ਤਜੇ ਤਿਨ ਪਾਨਿ ਨੁਚਾਰਾ ॥੨੧॥
Paraan Taje Tin Paani Nuchaaraa ॥21॥
Whomsoever Shiva struck his arrow by pulling his bow, he breathed his last there and then.21.
੨੪ ਅਵਤਾਰ ਗੌਰ ਬੱਧ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਡਮਾ ਡਮ ਡਉਰੂ ਬਹੁ ਬਾਜੇ ॥
Damaa Dama Dauroo Bahu Baaje ॥
੨੪ ਅਵਤਾਰ ਗੌਰ ਬੱਧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਤ ਪ੍ਰੇਤ ਦਸਊ ਦਿਸਿ ਗਾਜੈ ॥
Bhoota Pareta Dasaoo Disi Gaajai ॥
The tabors began to resound and in all the ten directions, the ghosts and fiends began to roar.
੨੪ ਅਵਤਾਰ ਗੌਰ ਬੱਧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਝਿਮ ਝਿਮ ਕਰਤ ਅਸਿਨ ਕੀ ਧਾਰਾ ॥
Jhima Jhima Karta Asin Kee Dhaaraa ॥
੨੪ ਅਵਤਾਰ ਗੌਰ ਬੱਧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਾਚੇ ਰੁੰਡ ਮੁੰਡ ਬਿਕਰਾਰਾ ॥੨੨॥
Naache Ruaanda Muaanda Bikaraaraa ॥22॥
The swords glittered and their blows were showered and the headless trunks began to dance on all the four sides.22.
੨੪ ਅਵਤਾਰ ਗੌਰ ਬੱਧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਜੇ ਢੋਲ ਸਨਾਇ ਨਗਾਰੇ ॥
Baje Dhola Sanaaei Nagaare ॥
੨੪ ਅਵਤਾਰ ਗੌਰ ਬੱਧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੁਟੈ ਜੰਗ ਕੋ ਜੋਧ ਜੁਝਾਰੇ ॥
Juttai Jaanga Ko Jodha Jujhaare ॥
The trumpets and drums resounded and their sound was heard the warriors fought bravely in the war.
੨੪ ਅਵਤਾਰ ਗੌਰ ਬੱਧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਖਹਿ ਖਹਿ ਮਰੇ ਅਪਰ ਰਿਸ ਬਢੇ ॥
Khhi Khhi Mare Apar Risa Badhe ॥
੨੪ ਅਵਤਾਰ ਗੌਰ ਬੱਧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁਰਿ ਨ ਦੇਖੀਯਤ ਤਾਜੀਅਨ ਚਢੇ ॥੨੩॥
Bahuri Na Dekheeyata Taajeean Chadhe ॥23॥
They collided with one another, being filled with great anger, and they were never seen again, riding on their horses.23.
੨੪ ਅਵਤਾਰ ਗੌਰ ਬੱਧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਪਰ ਮੁਸਟ ਤ੍ਰਿਸੂਲ ਪ੍ਰਹਾਰਾ ॥
Jaa Par Mustta Trisoola Parhaaraa ॥
੨੪ ਅਵਤਾਰ ਗੌਰ ਬੱਧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਕਹੁ ਠਉਰ ਮਾਰ ਹੀ ਡਾਰਾ ॥
Taakahu Tthaur Maara Hee Daaraa ॥
On whomsoever, there was the blow of the trident, held in the fist of Shiva, he was killed there and then,
੨੪ ਅਵਤਾਰ ਗੌਰ ਬੱਧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਐਸੋ ਭਯੋ ਬੀਰ ਘਮਸਾਨਾ ॥
Aaiso Bhayo Beera Ghamasaanaa ॥
੨੪ ਅਵਤਾਰ ਗੌਰ ਬੱਧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਕ ਭਕਾਇ ਤਹ ਜਗੇ ਮਸਾਨਾ ॥੨੪॥
Bhaka Bhakaaei Taha Jage Masaanaa ॥24॥
Virbhadra foutht such a fierce fight, that in great confusion, the ghosts and fiends were awakened.24.
੨੪ ਅਵਤਾਰ ਗੌਰ ਬੱਧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ