ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ॥੧੧੬॥
ਭੁਜੰਗ ਪ੍ਰਯਾਤ ਛੰਦ ॥
Bhujang Prayaat Chhaand ॥
BHUJNAG PRAYYAT STANZA
ਕਿਧੌ ਦੇਵ ਕੰਨਿਆ ਕਿਧੌ ਬਾਸਵੀ ਹੈ ॥
Kidhou Dev Kaanniaa Kidhou Baasavee Hai ॥
੨੪ ਅਵਤਾਰ ਰਾਮ - ੧੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਜੱਛਨੀ ਕਿੰਨ੍ਰਨੀ ਨਾਗਨੀ ਹੈ ॥
Kidhou Ja`chhanee Kiaannranee Naaganee Hai ॥
Sita appeared like the daughter of a god or Indra, daughter of a Naga, daughter of a Yaksha or daughter of a Kinnar.
੨੪ ਅਵਤਾਰ ਰਾਮ - ੧੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਗੰਧ੍ਰਬੀ ਦੈਤ ਜਾ ਦੇਵਤਾ ਸੀ ॥
Kidhou Gaandharbee Daita Jaa Devataa See ॥
੨੪ ਅਵਤਾਰ ਰਾਮ - ੧੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਸੂਰਜਾ ਸੁਧ ਸੋਧੀ ਸੁਧਾ ਸੀ ॥੧੧੩॥
Kidhou Soorajaa Sudha Sodhee Sudhaa See ॥113॥
She looked like the daughter of a Gandharva, daughter of a demon or goddess. She appeared like the daughter of Sum or like the ambrosial light of the Moon.113.
੨੪ ਅਵਤਾਰ ਰਾਮ - ੧੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਜੱਛ ਬਿੱਦਿਆ ਧਰੀ ਗੰਧ੍ਰਬੀ ਹੈ ॥
Kidhou Ja`chha Bi`diaa Dharee Gaandharbee Hai ॥
੨੪ ਅਵਤਾਰ ਰਾਮ - ੧੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਰਾਗਨੀ ਭਾਗ ਪੂਰੇ ਰਚੀ ਹੈ ॥
Kidhou Raaganee Bhaaga Poore Rachee Hai ॥
She appeared like a Gandharva woman, having obtained the learning of Yakshas or a complete creation of a Ragini (musical mode).
੨੪ ਅਵਤਾਰ ਰਾਮ - ੧੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਸੁਵਰਨ ਕੀ ਚਿਤ੍ਰ ਕੀ ਪੁੱਤ੍ਰਕਾ ਹੈ ॥
Kidhou Suvarn Kee Chitar Kee Pu`tarkaa Hai ॥
੨੪ ਅਵਤਾਰ ਰਾਮ - ੧੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਕਾਮ ਕੀ ਕਾਮਨੀ ਕੀ ਪ੍ਰਭਾ ਹੈ ॥੧੧੪॥
Kidhou Kaam Kee Kaamnee Kee Parbhaa Hai ॥114॥
She looked like a golden puppet or the glory of a beautiful lady, full of passion.114.
੨੪ ਅਵਤਾਰ ਰਾਮ - ੧੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਚਿੱਤ੍ਰ ਕੀ ਪੁੱਤ੍ਰਕਾ ਸੀ ਬਨੀ ਹੈ ॥
Kidhou Chi`tar Kee Pu`tarkaa See Banee Hai ॥
੨੪ ਅਵਤਾਰ ਰਾਮ - ੧੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਸੰਖਨੀ ਚਿੱਤ੍ਰਨੀ ਪਦਮਨੀ ਹੈ ॥
Kidhou Saankhnee Chi`tarnee Padamanee Hai ॥
She appeared like a puppet exquisite a Padmini (different gradations of a woman).
੨੪ ਅਵਤਾਰ ਰਾਮ - ੧੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਧੌ ਰਾਗ ਪੂਰੇ ਭਰੀ ਰਾਗ ਮਾਲਾ ॥
Kidhou Raaga Poore Bharee Raaga Maalaa ॥
੨੪ ਅਵਤਾਰ ਰਾਮ - ੧੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਬਰੀ ਰਾਮ ਤੈਸੀ ਸੀਆ ਆਜ ਬਾਲਾ ॥੧੧੫॥
Baree Raam Taisee Seeaa Aaja Baalaa ॥115॥
She looked like Ragmala, studded completely with Ragas (musical modes), and Ram wedded such a beautiful Sita.115.
੨੪ ਅਵਤਾਰ ਰਾਮ - ੧੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਛਕੇ ਪ੍ਰੇਮ ਦੋਨੋ ਲਗੇ ਨੈਨ ਐਸੇ ॥
Chhake Parema Dono Lage Nain Aaise ॥
੨੪ ਅਵਤਾਰ ਰਾਮ - ੧੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨੋ ਫਾਧ ਫਾਂਧੈ ਮ੍ਰਿਗੀਰਾਜ ਜੈਸੇ ॥
Mano Phaadha Phaandhai Mrigeeraaja Jaise ॥
Having been absorbed in love for each other.
੨੪ ਅਵਤਾਰ ਰਾਮ - ੧੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਧੁੰ ਬਾਕ ਬੈਣੀ ਕਟੰ ਦੇਸ ਛੀਣੰ ॥
Bidhuaan Baaka Bainee Kattaan Desa Chheenaan ॥
੨੪ ਅਵਤਾਰ ਰਾਮ - ੧੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ॥੧੧੬॥
Raange Raanga Raamaan Sunainaan Parbeenaan ॥116॥
Sita of sweet speech and slim waist and visually absorbed with Ram, is looking exquisitely beautiful.116.
੨੪ ਅਵਤਾਰ ਰਾਮ - ੧੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਣੀ ਰਾਮ ਸੀਤਾ ਸੁਣੀ ਸ੍ਰਉਣ ਰਾਮੰ ॥
Jinee Raam Seetaa Sunee Saruna Raamaan ॥
੨੪ ਅਵਤਾਰ ਰਾਮ - ੧੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਹੇ ਸਸਤ੍ਰ ਅਸਤ੍ਰੰ ਰਿਸਯੋ ਤਉਨ ਜਾਮੰ ॥
Gahe Sasatar Asataraan Risayo Tauna Jaamaan ॥
When Parashuram heard this that Ram hath conquered Sita, he at that time, in great ire, held up his arms and weapons.
੨੪ ਅਵਤਾਰ ਰਾਮ - ੧੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾ ਜਾਤ ਭਾਖਿਯੋ ਰਹੋ ਰਾਮ ਠਾਢੇ ॥
Kahaa Jaata Bhaakhiyo Raho Raam Tthaadhe ॥
੨੪ ਅਵਤਾਰ ਰਾਮ - ੧੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਖੋ ਆਜ ਕੈਸੇ ਭਏ ਬੀਰ ਗਾਢੇ ॥੧੧੭॥
Lakho Aaja Kaise Bhaee Beera Gaadhe ॥117॥
He asked Ram to stop there and challenged him saying.”I shall now see, what type of hero thou art.”117.
੨੪ ਅਵਤਾਰ ਰਾਮ - ੧੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ