ਕਾਨ੍ਹ ਬਾਚ

Kaanha Baacha ॥

Speech of Krishna:


ਸਵੈਯਾ

Savaiyaa ॥

SWAYYA


ਕਾਨ੍ਹ ਕਹੀ ਹਸਿ ਬਾਤ ਤਿਨੈ ਕਹਿ ਹੈ ਹਮ ਜੋ ਤੁਮ ਸੋ ਮਨ ਹੋ

Kaanha Kahee Hasi Baata Tini Kahi Hai Hama Jo Tuma So Man Ho ॥

Krishna said, “See, whatever I shall say now, all of you will have to accept that

੨੪ ਅਵਤਾਰ ਕ੍ਰਿਸਨ - ੨੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਮੁਖ ਚੂਮਨ ਦੇਹੁ ਕਹਿਯੋ ਚੁਮ ਹੈ ਹਮ ਹੂੰ ਤੁਮ ਹੂੰ ਗਨਿ ਹੋ

Sabha Hee Mukh Chooman Dehu Kahiyo Chuma Hai Hama Hooaan Tuma Hooaan Gani Ho ॥

Let me kiss the faces of all I shall kiss and you count, all of you

੨੪ ਅਵਤਾਰ ਕ੍ਰਿਸਨ - ੨੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਰੁ ਤੋਰਨ ਦੇਹੁ ਕਹਿਯੋ ਸਭ ਹੀ ਕੁਚ ਨਾਤਰ ਹਉ ਤੁਮ ਕੋ ਹਨਿ ਹੋ

Aru Toran Dehu Kahiyo Sabha Hee Kucha Naatar Hau Tuma Ko Hani Ho ॥

“Let me touch the nipple of your breasts, otherwise I shall behave more badly with you

੨੪ ਅਵਤਾਰ ਕ੍ਰਿਸਨ - ੨੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਪਟ ਦੇਉ ਸਭੈ ਤੁਮਰੇ ਇਹ ਝੂਠ ਨਹੀ ਸਤਿ ਕੈ ਜਨਿ ਹੋ ॥੨੬੬॥

Taba Hee Patta Deau Sabhai Tumare Eih Jhoottha Nahee Sati Kai Jani Ho ॥266॥

I am speaking truth that I shall give you the clothes only after doing all this.”266.

੨੪ ਅਵਤਾਰ ਕ੍ਰਿਸਨ - ੨੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰਿ ਕਹੀ ਮੁਖ ਤੇ ਹਰਿ ਜੀ ਸੁਨਿ ਰੀ ਇਕ ਬਾਤ ਕਹੋ ਸੰਗ ਤੇਰੇ

Pheri Kahee Mukh Te Hari Jee Suni Ree Eika Baata Kaho Saanga Tere ॥

੨੪ ਅਵਤਾਰ ਕ੍ਰਿਸਨ - ੨੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਪ੍ਰਨਾਮ ਕਰੋ ਕਰ ਸੋ ਤੁਮ ਕਾਮ ਕਰਾ ਉਪਜੀ ਜੀਅ ਮੇਰੇ

Jori Parnaam Karo Kar So Tuma Kaam Karaa Aupajee Jeea Mere ॥

Krishna said again, “Listen to one thing of mine and bow before me with folded hands because all of you abide now in my heart like the supernatural powers of the god of love

੨੪ ਅਵਤਾਰ ਕ੍ਰਿਸਨ - ੨੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਹਮ ਬਾਤ ਕਹੀ ਤੁਮ ਸੋ ਜਬ ਘਾਤ ਬਨੀ ਸੁਭ ਠਉਰ ਅਕੇਰੇ

Tou Hama Baata Kahee Tuma So Jaba Ghaata Banee Subha Tthaur Akere ॥

“I have said this to all of you for doing it, seeing the proper occasion and solitude for it

੨੪ ਅਵਤਾਰ ਕ੍ਰਿਸਨ - ੨੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨ ਲਹੈ ਜੀਅ ਕੋ ਹਮ ਹੂੰ ਹਸਿ ਕਾਨ੍ਹ ਕਹੀ ਤੁਮਰੋ ਤਨ ਹੇਰੇ ॥੨੬੭॥

Daan Lahai Jeea Ko Hama Hooaan Hasi Kaanha Kahee Tumaro Tan Here ॥267॥

My heart has become satisfied on seeing you and receiving the donation of beauty from all of you.”267.

੨੪ ਅਵਤਾਰ ਕ੍ਰਿਸਨ - ੨੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ