ਰਣਜੀਤ ਜੀਤ ਅਜੀਤ ਜੋਧਨ ਛਤ੍ਰ ਅਤ੍ਰ ਛਿਨਾਈਅੰ ॥

This shabad is on page 1088 of Sri Dasam Granth Sahib.

ਮੋਹਨ ਛੰਦ

Mohan Chhaand ॥

MOHAN STANZA


ਅਰਿ ਮਾਰਿ ਕੈ ਰਿਪੁ ਟਾਰ ਕੈ ਨ੍ਰਿਪ ਮੰਡਲੀ ਸੰਗ ਕੈ ਲੀਓ

Ari Maari Kai Ripu Ttaara Kai Nripa Maandalee Saanga Kai Leeao ॥

੨੪ ਅਵਤਾਰ ਨਿਹਕਲੰਕ - ੫੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਜਿਤੇ ਤਿਤੇ ਅਤਿ ਦਾਨ ਮਾਨ ਸਬੈ ਦੀਓ

Jatar Tatar Jite Tite Ati Daan Maan Sabai Deeao ॥

After killing the enemies and taking the group of kings alongwith him, the Kalki incarnation bestowed charities here there and everywhere

੨੪ ਅਵਤਾਰ ਨਿਹਕਲੰਕ - ੫੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਰਾਜ ਜ੍ਯੋ ਨ੍ਰਿਪ ਰਾਜ ਹੁਐ ਗਿਰ ਰਾਜ ਸੇ ਭਟ ਮਾਰ ਕੈ

Sur Raaja Jaio Nripa Raaja Huaai Gri Raaja Se Bhatta Maara Kai ॥

੨੪ ਅਵਤਾਰ ਨਿਹਕਲੰਕ - ੫੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਖ ਪਾਇ ਹਰਖ ਬਢਾਇਕੈ ਗ੍ਰਹਿ ਆਇਯੋ ਜਸੁ ਸੰਗ ਲੈ ॥੫੫੯॥

Sukh Paaei Harkh Badhaaeikai Garhi Aaeiyo Jasu Saanga Lai ॥559॥

After killing the powerful enemies like indra the Lord getting pleased and also getting approbation, came back to his home.559.

੨੪ ਅਵਤਾਰ ਨਿਹਕਲੰਕ - ੫੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਜੀਤ ਜੀਤ ਅਭੀਤ ਹ੍ਵੈ ਜਗਿ ਹੋਮ ਜਗ ਘਨੇ ਕਰੇ

Ari Jeet Jeet Abheet Havai Jagi Homa Jaga Ghane Kare ॥

੨੪ ਅਵਤਾਰ ਨਿਹਕਲੰਕ - ੫੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਿ ਦੇਸਿ ਅਸੇਸ ਭਿਛਕ ਰੋਗ ਸੋਗ ਸਬੈ ਹਰੇ

Desi Desi Asesa Bhichhaka Roga Soga Sabai Hare ॥

After conquering the enemies, he fearlessly performed many hom-yajnas and removed the sufferings and ailments of all the beggars in various countires

੨੪ ਅਵਤਾਰ ਨਿਹਕਲੰਕ - ੫੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਰ ਰਾਜ ਜਿਉ ਦਿਜ ਰਾਜ ਕੇ ਬਹੁ ਭਾਂਤਿ ਦਾਰਿਦ ਮਾਰ ਕੈ

Kur Raaja Jiau Dija Raaja Ke Bahu Bhaanti Daarida Maara Kai ॥

੨੪ ਅਵਤਾਰ ਨਿਹਕਲੰਕ - ੫੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗੁ ਜੀਤਿ ਸੰਭਰ ਕੋ ਚਲਯੋ ਜਗਿ ਜਿਤ ਕਿਤ ਬਿਥਾਰ ਕੈ ॥੫੬੦॥

Jagu Jeeti Saanbhar Ko Chalayo Jagi Jita Kita Bithaara Kai ॥560॥

After removing the poverty of Brahmins, like the kings of Kuru clan, the Lord on conquering the worlds and spreading his glory of victory, marched towards

੨੪ ਅਵਤਾਰ ਨਿਹਕਲੰਕ - ੫੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਤਿ ਬੇਦ ਬਿਥਾਰ ਕੇ ਜਗ ਸੁ ਅਰਥ ਅਰਥ ਚਿਤਾਰੀਅੰ

Jaga Jeeti Beda Bithaara Ke Jaga Su Artha Artha Chitaareeaan ॥

੨੪ ਅਵਤਾਰ ਨਿਹਕਲੰਕ - ੫੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸਿ ਦੇਸਿ ਬਿਦੇਸ ਮੈ ਨਵ ਭੇਜਿ ਭੇਜਿ ਹਕਾਰੀਅੰ

Desi Desi Bidesa Mai Nava Bheji Bheji Hakaareeaan ॥

Conquering the world, spreding the praise of the Vedas and thinking about the good works, the lord subdued fighting all the kings of various countries

੨੪ ਅਵਤਾਰ ਨਿਹਕਲੰਕ - ੫੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਰ ਦਾੜ ਜਿਉ ਰਣ ਗਾੜ ਹੁਇ ਤਿਰਲੋਕ ਜੀਤ ਸਬੈ ਲੀਏ

Dhar Daarha Jiau Ran Gaarha Huei Triloka Jeet Sabai Leeee ॥

੨੪ ਅਵਤਾਰ ਨਿਹਕਲੰਕ - ੫੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਦਾਨ ਦੈ ਸਨਮਾਨ ਸੇਵਕ ਭੇਜ ਭੇਜ ਤਹਾ ਦੀਏ ॥੫੬੧॥

Bahu Daan Dai Sanmaan Sevaka Bheja Bheja Tahaa Deeee ॥561॥

On becoming the axe of Yama, the Lord conquered all the three worlds and sent his servants with honour everywhere, bestowing great gifts on them.561.

੨੪ ਅਵਤਾਰ ਨਿਹਕਲੰਕ - ੫੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖਲ ਖੰਡਿ ਖੰਡਿ ਬਿਹੰਡ ਕੈ ਅਰਿ ਦੰਡ ਦੰਡ ਬਡੋ ਦੀਯੋ

Khla Khaandi Khaandi Bihaanda Kai Ari Daanda Daanda Bado Deeyo ॥

੨੪ ਅਵਤਾਰ ਨਿਹਕਲੰਕ - ੫੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਬ ਖਰਬ ਅਦਰਬ ਦਰਬ ਸੁ ਜੀਤ ਕੈ ਆਪਨੋ ਕੀਯੋ

Arba Khraba Adarba Darba Su Jeet Kai Aapano Keeyo ॥

On destroying and punishing the tyrants, the Lord conquered the materials of the value of billions

੨੪ ਅਵਤਾਰ ਨਿਹਕਲੰਕ - ੫੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਣਜੀਤ ਜੀਤ ਅਜੀਤ ਜੋਧਨ ਛਤ੍ਰ ਅਤ੍ਰ ਛਿਨਾਈਅੰ

Ranjeet Jeet Ajeet Jodhan Chhatar Atar Chhinaaeeeaan ॥

੨੪ ਅਵਤਾਰ ਨਿਹਕਲੰਕ - ੫੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਦਾਰ ਬਿੰਸਤਿ ਚਾਰ ਕਲਿ ਅਵਤਾਰ ਛਤ੍ਰ ਫਿਰਾਈਅੰ ॥੫੬੨॥

Sardaara Biaansati Chaara Kali Avataara Chhatar Phiraaeeeaan ॥562॥

Subduing the warriors, he conquered their weapons and crown and the canopy of Kali-incarnation revolved on all the four sides.562.

੨੪ ਅਵਤਾਰ ਨਿਹਕਲੰਕ - ੫੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ