Faridkot Wala Teeka
ਰਾਗੁ ਆਸਾ ਮਹਲਾ ੧ ਪਟੀ ਲਿਖੀ
ੴ ਸਤਿਗੁਰ ਪ੍ਰਸਾਦਿ ॥
ਬਾਬਾ ਕਾਲੂ ਜੀ ਸ੍ਰੀ ਗੁਰੂ ਨਾਨਕ ਜੀ ਕੋ ਪੰਡਿਤ ਕੇ ਪਾਸ ਪਢਾਨੇ ਕੋ ਲੇ ਗਏ ਤਹਾਂ ਏਕ
ਦਿਨ ਪਢ ਕਰ ਦੂਸਰੇ ਦਿਨ ਪੰਡਿਤ ਕੋ ਅੁਪਦੇਸ ਰੂਪ ਪਟੀ ਪੜਾਈ॥
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥
ਸੇਵਤ ਰਹੇ ਚਿਤੁ ਜਿਨ ਕਾ ਲਾਗਾ ਆਇਆ ਤਿਨ ਕਾ ਸਫਲੁ ਭਇਆ ॥੧॥
ਹੇ ਪੰਡਿਤ ਜੀ ਸਸੈ ਅਖਰ ਕਾ ਇਹ ਬੀਚਾਰੁ ਹੈ ਜਿਸ ਨੇ ਯਹ ਸਭ ਸ੍ਰਿਸਟ ਰਚੀ ਹੈ ਸੋਈ
ਏਕ ਸਭ ਜੀਵੋਣ ਕਾ ਸਾਹਿਬ ਭਇਆ ਹੈ ਜਿਨ ਗੁਰਮੁਖੋਣ ਕਾ ਚਿਤੁ ਹਰੀ ਕੀ ਸੇਵਾ ਮੇਣ ਲਗਾ ਹੈ
ਤਿਨਕਾ ਸੰਸਾਰ ਮੇਣ ਆਅੁਂਾ ਸਫਲ ਭਯਾ ਹੈ॥੧॥
ਮਨ ਕਾਹੇ ਭੂਲੇ ਮੂੜ ਮਨਾ ॥
ਜਬ ਲੇਖਾ ਦੇਵਹਿ ਬੀਰਾ ਤਅੁ ਪੜਿਆ ॥੧॥ ਰਹਾਅੁ ॥
ਹੇ (ਬੀਰਾ) ਭਾਈ ਮੂੜ ਮਨ ਵਾਲੇ ਪੁਰਖ ਤੂੰ ਸ੍ਰਵਣ (ਮਨ) ਮਨਨ ਤੇ ਵਾ ਸੁਧ ਪ੍ਰਮਾਤਮਾ ਕੋ
ਮਨ ਸੇਣ ਕੋਣ ਭੂਲਤਾ ਹੈਣ ਜਬ ਪਰਲੋ ਮੈਣ ਲੇਖਾ ਦੇਵੇਗਾ ਤਬ ਪੜਾ ਅਨਪੜਾ ਮਾਲੂਮ ਹੋਇਗਾ ਭਾਵ
ਏਹ ਕਿ ਏਹ ਹਿਸਾਬ ਵਹਾਂ ਕਾਮ ਨਹੀਣ ਆਵੇਗਾ॥ ਤਬ ਪੰਡਿਤ ਨੇ ਕਹਾ ਹੇ ਸਾਮੀ ਆਪ ਆਪਨੇ
ਅਖਰ ਸਾਰਥਕ ਪੜਾਓ ਜਿਸ ਸੇ ਹਮ ਲੇਖੇ ਸੇ ਛੂਟੈ ਤਬ ਸ੍ਰੀ ਗੁਰੂ ਸਾਹਿਬ ਜੀ ਬੋਲੇ ਹੇ ਪੰਡਿਤ ਜੀ
ਜੋ ਆਪਨੇ ਪਟੀ ਪਰ ਅਖਰ ਲਿਖ ਕਰ ਦੀਏ ਹੈਣ ਹਮ ਤਿਨ ਸਬ ਕਾ ਅਰਥ ਸੁਨਾਅੁਤੇ ਹੈਣ ਆਪ
ਮਨਨ ਕਰੋ ਆਪਕਾ ਮਾਨੁਖ ਜਨਮ ਸਫਲ ਹੋਵੇਗਾ॥੧॥
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥੨॥
ਹੇ ਪੰਡਿਤ ਜੀ ਈੜੀ ਇਹ ਕਹਤੀ ਹੈ ਜੋ ਆਦਿ ਪੁਰਖ ਦਾਤਾ ਹੈ ਸੋਈ ਆਪ ਸਚਾ ਹੈ ਔ
ਪ੍ਰਪੰਚ ਮਿਥਿਆ ਹੈ ਸੋ ਇਨ ਅਜ਼ਖਰੋਣ ਹੀ ਕੇ ਅਰਥੋਣ ਮੇ ਜੋ ਗੁਰਮੁਖ ਸਮਝਤਾ ਹੈ ਤਿਸ ਕੇ ਸਿਰ ਫਿਰ
ਜਨਮ ਮਰਨ ਕਾ ਲੇਖ ਨਹੀਣ ਹੋਤਾ॥੨॥
ਅੂੜੈ ਅੁਪਮਾ ਤਾ ਕੀ ਕੀਜੈ ਜਾ ਕਾ ਅੰਤੁ ਨ ਪਾਇਆ ॥
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੀ ਸਚੁ ਕਮਾਇਆ ॥੩॥
ਹੇ ਪੰਡਿਤ ਜੀ ਅੂੜਾ ਕਹਤਾ ਹੈ ਅੁਪਮਾ ਅੁਸੀ ਕੀ ਕਰੀਏ ਜਿਸ ਕੀ ਅੁਪਮਾ ਕਾ ਕਿਸੀ ਨੇ
ਅੰਤ ਨਹੀਣ ਪਾਇਆ ਜਿਨੋਣ ਨੇ ਸਚੇ ਨਾਮ ਕੋ (ਕਮਾਇਆ) ਭਾਵ ਜਪਾ ਹੈ ਅਰ ਸੇਵਾ ਕਰਤੇ ਹੈਣ ਪੁਨਾ
ਵਹੀ ਫਲ ਪਾਅੁਤੇ ਭਾਵ ਮੁਕਤੀ ਕੋ ਪਾਵਤੇ ਹੈਣ॥੩॥
ੰੈ ਅਿਾਨੁ ਬੂਝੈ ਜੇ ਕੋਈ ਪੜਿਆ ਪੰਡਿਤੁ ਸੋਈ ॥
ਸਰਬ ਜੀਆ ਮਹਿ ਏਕੋ ਜਾਣੈ ਤਾ ਹਅੁਮੈ ਕਹੈ ਨ ਕੋਈ ॥੪॥
ਹੇ ਪੰਡਤ ਜੀ ੰਾ ਕਹਤਾ ਹੈ ਜੋ ਗਾਨ ਰੂਪ ਪਰਮਾਤਮਾ ਕੋ ਜਾਨਤਾ ਹੈ ਸ਼ਾਸਤ੍ਰ ਪੜਾ ਹੂਆ
ਸੋਈ ਪੰਡਿਤ ਹੈ ਭਾਵ ਤਿਸ ਕਾ ਪੜਾ ਸਫਲ ਹੈ ਜਬ ਸਭ ਜੀਵੋਣ ਮੇਣ ਏਕ ਪਰਮਾਤਮਾ ਹੀ ਕੋ ਜਾਣੈ
ਤਬ ਫਿਰਿ (ਕੋਈ) ਕਬੀ ਭੀ ਹਅੁਮੈ ਨਹੀਣ ਕਰਤਾ ਹੈ॥
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਂੈ ਅੁਜਲਿਆ ॥
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥
ਹੇ ਪੰਡਤ ਜੀ ਕਕਾ ਕਹਤਾ ਹੈ ਜਬ ਕੇਸ (ਪੁੰਡਰ) ਚਿਟੇ ਹੋ ਗਏ ਕੈਸੇ ਹੂਏ ਹੈਣ ਜੈਸੇ ਸਾਬੂਂ
ਸੇ ਕਪੜਾ ਅੁਜਲਾ ਹੋਤਾ ਹੈ ਤੈਸੇ ਬਿਨਾਂ ਹੀ ਕਾਰਣ ਸੇ ਕੇਸ ਅੁਜਲ ਹੋ ਗਏ ਹੈਣ ਭਾਵ ਬੁਢਾਪਾ ਆਇ