Faridkot Wala Teeka
ਪੰਨਾ ੫੩੭
ਸਤਿ ਨਾਮੁ ਕਰਤਾ ਪੁਰਖੁ ਨਿਰਭਅੁ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
ਪ੍ਰਸਾਦਿ ॥
ਰਾਗੁ ਬਿਹਾਗੜਾ ਚਅੁਪਦੇ ਮਹਲਾ ੫ ਘਰੁ ੨ ॥
ਕਾਮਾਦਿ ਦੂਤੋਣ ਕਾ ਨਿਖੇਧ ਕਰਤੇ ਹੈਣ॥
ਦੂਤਨ ਸੰਗਰੀਆ ॥
ਭੁਇਅੰਗਨਿ ਬਸਰੀਆ ॥
ਅਨਿਕ ਅੁਪਰੀਆ ॥੧॥
ਜਿਨੋਣ ਪਰ ਸਤਿਗੁਰੋਣ ਕੀ ਕ੍ਰਿਪਾ ਨਹੀਣ ਹੈ ਤਿਨੋਣ ਨੇ ਕਾਮਾਦਿ ਦੂਤੋਣ ਕਾ ਸੰਗੁ ਕੀਆ ਹੈ॥ ਜੋ
ਸੰਗ (ਭੁਇਅੰਗਨਿ) ਸਰਪੋਣ ਕਾ (ਬਸਰੀਆ) ਬਾਸਾ ਹੈ ਜਿਨ ਕਾਮਾਦਿ ਬਿਕਾਰੋਣ ਨੇ ਅਨੇਕੋਣ ਜੀਵਨ ਕੋ
(ਅੁਪਰੀਆ) ਪਟ ਵਾ ਅੁਖਾੜ ਦੀਆ ਹੈ॥੧॥
ਤਅੁ ਮੈ ਹਰਿ ਹਰਿ ਕਰੀਆ ॥
ਤਅੁ ਸੁਖ ਸਹਜਰੀਆ ॥੧॥ ਰਹਾਅੁ ॥
ਜਬ ਮੈਨੇ ਕਾਮਾਦਿ ਦੂਤੋਣ ਕੋ ਐਸੇ ਜਾਨਾਂ ਤਬ ਮੈਨੇ ਹਰਿ ਹਰਿ ਜਾਪੁ ਕੀਆ ਹੈ॥ ਅਰੁ ਜਬ
ਹਰਿ ਹਰਿ ਜਾਪੁ ਕੀਆ ਤਬ ਸਹਜ ਸੁਖ ਕੋ ਪ੍ਰਾਪਤ ਹੂਏ ਹੈਣ॥੧॥
ਮਿਥਨ ਮੋਹਰੀਆ ॥
ਅਨ ਕਅੁ ਮੇਰੀਆ ॥
ਵਿਚਿ ਘੂਮਨ ਘਿਰੀਆ ॥੨॥
ਪੁਨ: ਜੀਵ ਝੂਠੇ ਪਦਾਰਥੋਣ ਕਾ ਮੋਹ ਕਰ ਰਹਿਆ ਹੈ ਜੋ ਆਨ ਬਸਤੁੂ ਹੈ ਭਾਵ ਸਰੂਪ ਤੇ
ਭਿੰਨ ਦੇਹ ਹੈ॥ ਤਿਨ ਕੋ ਮੇਰੀ ਹੈ ਐਸੇ ਮਾਨ ਰਹਾ ਹੈ॥ ਇਸੀ ਤਰਾਂ ਜੀਵ ਤੀਨ ਗੁਣੋਂ ਕੀ ਘੂਮਨ
ਘੇਰ ਮੇਣ ਪੜ ਰਹਾ ਹੈ॥੨॥
ਸਗਲ ਬਟਰੀਆ ॥
ਬਿਰਖ ਇਕ ਤਰੀਆ ॥
ਬਹੁ ਬੰਧਹਿ ਪਰੀਆ ॥੩॥
ਕਰਮਾਨੁਸਾਰ ਗ੍ਰਹਸਤ ਵਾ ਸੰਸਾਰ ਰੂਪ ਬ੍ਰਿਖ ਕੇ ਤਲੇ ਆਇਕਰ ਏਕਤ੍ਰ ਹੂਏ ਹੈਣ ਇਸ ਸੇਣ
ਯਹ ਕਿ ਸਭੀ ਜੀਵ (ਬਟਰੀਆ) ਬਟਾਅੂ ਅਰਥਾਤ ਰਾਹੀ ਹੈਣ ਤਿਨ ਮੇਣ ਮੋਹ ਕਰਕੇ ਬਹੁਤ ਬੰਧਨ ਪੜ
ਗਏ ਹੈਣ॥੩॥
ਥਿਰੁ ਸਾਧ ਸਫਰੀਆ ॥
ਜਹ ਕੀਰਤਨੁ ਹਰੀਆ ॥
ਨਾਨਕ ਸਰਨਰੀਆ ॥੪॥੧॥
ਸੰਤੋਣ ਕੀ (ਸਫਰੀਆ) ਸੰਗਤ ਸਥਿਰ ਹੈ ਜਹਾਂ ਹਰਿ ਕਾ ਕੀਰਤਨ ਹੋਤਾ ਹੈ ਸ੍ਰੀ ਗੁਰੂ ਜੀ
ਕਹਤੇ ਹੈਣ ਮੈਣ ਤਿਸੀ ਸਾਧ ਸੰਗਤ ਕੀ ਸਰਨ ਲਈ ਹੈ॥੪॥੧॥
ੴ ਸਤਿਗੁਰ ਪ੍ਰਸਾਦਿ ॥
ਰਾਗੁ ਬਿਹਾਗੜਾ ਮਹਲਾ ੯ ॥
ਹਰਿ ਕੀ ਗਤਿ ਨਹਿ ਕੋਅੂ ਜਾਨੈ ॥