Faridkot Wala Teeka

Displaying Page 1715 of 4295 from Volume 0

ਬਿਹਾਗੜੇ ਕੀ ਵਾਰ ਮਹਲਾ ੪
ੴ ਸਤਿਗੁਰ ਪ੍ਰਸਾਦਿ ॥
ਸਲੋਕ ਮ ੩ ॥
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥
ਨਾਨਕ ਨਾਮੁ ਤਿਨਾ ਕਅੁ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
ਸ੍ਰੀ ਗੁਰੂ ਅਮਰ ਦਾਸ ਜੀ ਗੁਰੋਣ ਕੀ ਮਹਿਮਾ ਅੁਚਾਰਨ ਕਰਤੇ ਹੂਏ ਅੁਪਦੇਸ ਕਰਤੇ ਹੈਣ। ਹੇ
ਭਾਈ ਗੁਰੋਣ ਕੀ ਸੇਵਾ ਸੇ ਸੁਖ ਪਾਈਤਾ ਹੈ ਗੁਰੋਣ ਸੇ ਬਿਨਾਂ ਔਰ ਕਿਸੀ ਅਸਥਾਨ ਮੈਣ ਸੁਖ ਕੋ ਮਤ
ਢੂੰਢ ਜਬ ਗੁਰੋਣ ਕੇ ਅੁਪਦੇਸ ਕੋ ਮਨ ਮੇਣ (ਭੇਦੀਐ) ਜਾਣੀਐ ਤਬ ਜੀਵ ਸਦੀਵ ਹਰਿ ਕੇ ਸਾਥ ਬਸਤਾ
ਹੈ ਭਾਵ ਸੇ ਅਭੇਦ ਗਿਆਨ ਗੁਰ ਸਬਦ ਕਰ ਹੀ ਹੋਤਾ ਹੈ ਸ੍ਰੀ ਗੁਰੂ ਜੀ ਕਹਤੇ ਹੈਣ ਤਿਨੋਣ ਕੋ ਨਾਮ
ਮਿਲਤਾ ਹੈ ਜਿਨ ਕੋ ਵਾਹਿਗੁਰੂ ਕਿਰਪਾ ਰੂਪ ਦ੍ਰਿਸਟੀ ਕਰ ਦੇਖਤਾ ਹੈ॥੧॥
ਮ ੩ ॥
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
ਅਕਾਲ ਪੁਰਖ ਕੀ ਸਿਫਤੀ ਅੁਸਤਤੀ ਰੂਪ ਖਜਾਨਾ ਗੁਰੋਣ ਕੀ ਬਖਸ਼ਿਸ਼ ਹੈ ਅਕਾਲ ਪੁਰਖ
ਵਾਹਿਗੁਰੂ ਜਿਸਕੋ ਬਖਸ਼ਤਾ ਹੈ ਸੋਈ ਖਰਚਤਾ ਖਾਤਾ ਹੈ ਭਾਵ ਇਹ ਕਿ ਨਾਮ ਜਪਤਾ ਜਪਾਅੁਤਾ ਹੈ।
ਸਤਗੁਰੋਣ ਸੇ ਬਿਨਾਂ ਹਾਥ ਨਹੀਣ ਆਅੁਤਾ ਹੈ ਸਭ ਕਰਮੋਣ ਕੋ ਕਮਾਇ ਕਰਕੇ ਥਕ ਗਏ ਹੈਣ ਪਰੰਤੂ
ਬਖਸ਼ੀਸ਼ ਨਹੀਣ ਮਿਲੀ॥
ਨਾਨਕ ਮਨਮੁਖੁ ਜਗਤੁ ਧਨਹੀਂੁ ਹੈ ਅਗੈ ਭੁਖਾ ਕਿ ਖਾਇ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਮਨਮੁਖ (ਜਗਤੁ) ਜੀਵ ਵਾ ਜਗਤ ਮੇਣ ਨਾਮ ਧਨ ਸੇ ਰਹਤ ਹੈ ਔਰ
ਭੂਖਾ ਹੈ ਵਹ ਆਗੇ ਪਰਲੋਕ ਮੇਣ ਜਾਇ ਕਰਕੇ ਕਿਆ ਖਾਏਗਾ। ਭਾਵ ਨਾਮ ਸੇ ਰਹਤ ਜੀਵ ਦੁਖ ਹੀ
ਭੋਗੇਗਾ॥੨॥
ਪਅੁੜੀ ॥
ਸਭ ਤੇਰੀ ਤੂ ਸਭਸ ਦਾ ਸਭ ਤੁਧੁ ਅੁਪਾਇਆ ॥
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥
ਹੇ ਅਕਾਲ ਪੁਰਖ ਸਭ ਸ੍ਰਿਸਟੀ ਤੇਰੀ ਹੈ ਤੂੰ ਸਭ ਕਾ ਸੁਆਮੀ ਹੈਣ ਸਭ ਕੋ ਤੁਧਨੇ ਹੀ
ਅੁਤਪੰਨ ਕੀਆ ਹੈ । ਤੂੰ ਸਬ ਮੇਣ ਬਰਤ ਰਹਾ ਹੈਣ ਤੂੰ ਸਭ ਨੇ ਧਿਆਇਆ ਹੈਣ॥
ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥
ਜੋ ਪੁਰਸ਼ ਤੇਰੇ ਮਨ ਕੋ ਭਾਅੁਤਾ ਹੈ ਤਿਸ ਕੀ ਭਗਤੀ ਤੂੰ ਥਾਇ ਪਾਵਤਾ ਹੈਣ ਅਰਥਾਤ ਸਫਲ
ਕਰਤਾ ਹੈਣ। ਹੇ ਹਰਿ ਜੋ ਤੁਝਕੋ ਭਾਅੁਤਾ ਹੈ ਸੋਈ ਹੋਤਾ ਹੈ ਸਭ ਜੀਵ ਤੇਰਾ ਕਰਾਇਆ ਹੂਆ ਕਰਮ
ਕਰਤੇ ਹੈਣ॥
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
ਸੰਤ ਜਨੋਣ ਕੀ (ਪੈਜ) ਪ੍ਰਤਗਿਆ ਰਖਤਾ ਆਇਆ ਹੈਣ ਹੇ ਹਰੀ ਜੋ ਤੂੰ ਸਭਨਾਂ ਤੇ ਵਜ਼ਡਾ ਸੋ
ਮੈਣ ਤਿਸ ਤੈਲ਼ (ਸਲਾਹਿਹੁ) ਸਲਾਹੁਤਾ ਹਾਂ॥ ਜਿਨੋਣ ਕੀ ਪੈਜ ਰਖਤਾ ਆਇਆ ਹੈਣ ਤਿਨ ਗਿਆਨੀ
ਭਗਤੋਣ ਕੀ ਅੁਸਤਤੀ ਕਰਤੇ ਹੈਣ॥੧॥

Displaying Page 1715 of 4295 from Volume 0