Faridkot Wala Teeka

Displaying Page 2584 of 4295 from Volume 0

ਬਿਲਾਵਲੁ ਬਾਂਣੀ ਭਗਤਾ ਕੀ ॥
ਕਬੀਰ ਜੀਅੁ ਕੀ
ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
ਜਗਤ ਕੇ ਮਿਥਾ ਜਨਾਵਤੇ ਹੂਏ ਪੂਰਬ ਕੀ ਬੋਲੀ ਮੈਣ ਅੁਪਦੇਸ਼ ਅੁਚਾਰਨ ਕਰਤੇ ਹੈਣ॥
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਅੂ ਪਈਹੈ ਰੇ ॥
(ਰੇ) ਹੇ ਭਾਈ ਇਹੁ ਸੰਸਾਰ ਜੋ ਦੇਖਣਾ ਕਰੀਤਾ ਹੈ ਵਾ ਐਸਾ ਦੇਖਣਾ ਕਰੋ ਵਾ ਐਸਾ ਹੈ
ਜੈਸਾ ਪੁਤਲੀਓਣ ਕਾ (ਪੇਖਨਾ) ਤਮਾਸਾ ਹੋਤਾ ਹੈ ਇਸਮੈਣ ਕੋਈ ਜੀਵ ਰਹਿਂਾ ਨਹੀਣ ਪਾਵਤਾ ਹੈ ਭਾਵ
ਯਹਿ ਸਭਿ ਨਾਸ ਹੋ ਜਾਵੈਣਗੇ॥
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਅੁ ॥
ਤਾਂਤੇ ਹੇ ਭਾਈ ਸੂਧੇ ਸੂਧੇ ਚਲੋ ਵਾ ਸੂਧੇ ਸੂਧੇ ਸਤਿਸੰਗ ਕੇ (ਰੇਗਿ) ਰਸਤੇ ਵਾ (ਰੇਗਿ) ਚਲੇ
ਚਲੋ (ਨਤਰ) ਨਹੀਣ ਤੋ ਪਰਮੇਸਰ ਤੁਮਕੋ ਜਮਕੇ ਪਾਸੋਣ (ਕੁਧਕਾ) ਖੋਟਾ ਧਕਾ ਦਿਵਾਵੇਗਾ ਭਾਵ ਯਹਿ
ਨਰਕੋਣ ਮੈਣ ਪੜੋਗੇ ਵਾ ਨਾ ਕੋਈ ਤਰਕ ਕਰੇਗਾ ਅਰੁ ਨਾ ਧਕਾ ਦੇਵੇਗਾ ਭਾਵ ਨਰਾਦਰੁ ਨ ਕਰੇਗਾ॥
ਪ੍ਰਸ਼ਨ: ਜਮਕਾ ਧਕਾ ਤੋ ਬ੍ਰਿਧ ਹੋਏ ਤੇ ਹੋਵੇਗਾ ਅਬ ਭੈ ਕਿਅੁਣ ਕਰਨਾ ਹੈ॥
ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥
ਅੁਤ੍ਰ॥ ਹੇ ਭਾਈ (ਬਾਰੇ) ਬਾਲਕ ਔਰ (ਬੂਢੇ) ਬ੍ਰਿਧ ਔਰ (ਤਰਨੇ) ਜੋਬਨ ਅਵਸਥਾ ਵਾਲੇ
ਇਤਆਦਿਕ ਸਭਨੋਣ ਕੋ ਜਮ ਲੇਤਾ ਹੈ ਕਿਸੀ ਕੋ ਨਹੀਣ ਛੋਡਤਾ॥ ਯਥਾ-ਬਾਵਨ ਅਖਰੀ ਮੈਣ ਸ੍ਰੀ ਗੁਰੂ
ਪੰਚਮੇ ਪਾਤਸਾਹਿ ਜੀ ਕਾ ਬਚਨ ਹੈ ਨਹ ਬਾਰਕ ਨਹਿ ਜੋਬਨੈ ਨਹਿ ਬਿਰਧੀ ਕਛੁ ਬੰਧ॥ ਓਹ ਬੇਰਾ
ਨਹ ਬੂਝੀਐ ਜਬ ਆਇ ਪਰੈ ਜਮ ਫੰਧੁ॥
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥
ਪਰਮੇਸਰ ਨੇ ਇਹ ਮਾਨੁਸ (ਬਪੁਰਾ) ਵਿਚਾਰਾ ਬਲ ਤੇ ਹੀਨ (ਮੂਸਾ) ਚੂਹਾ ਰੂਪ ਕੀਆ ਹੈ
ਮ੍ਰਿਤਿ ਰੂਪੀ ਬਿਲੀ ਇਸਕੋ ਖਾਇ ਜਾਤੀ ਹੈ॥੧॥ ਪ੍ਰਸਨ॥ ਧਨ ਕਰਕੇ ਤੋ ਜਮਤੇ ਰਖਾ ਹੋ ਜਾਤੀ
ਹੋਇਗੀ?
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥
ਅੁਤ੍ਰ॥ ਹੇ ਭਾਈ ਧਨਵੰਤ ਔਰ ਨਿਰਧਨ (ਮਨਈ) ਮਾਨਸ ਜੋ ਹੈ ਤਿਸ ਕੀ ਜਮ ਕੁਛ ਕਾਂ
ਨਹੀਣ ਮਾਨਤਾ ਹੈ ਭਾਵ ਯਹਿ ਧਨਵਾਨ ਕਾ ਲਿਹਾਜ ਨਹੀਣ ਕਰਤਾ ਔਰ ਨਿਰਧਨ ਦੇਖਕਰ ਦੁਖ ਨਹੀਣ
ਦੇਤਾ ਸਭ ਕੋ ਸਮਾਨ ਹੀ ਜਾਨਤਾ ਹੈ॥
ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥
ਹੇ ਭਾਈ ਰਾਜਾ ਔਰ ਪਰਜਾ ਕੋ ਏਕ ਸਮ ਜਾਨ ਕਰ ਮਾਰਤਾ ਹੈ ਐਸਾ ਕਾਲ ਭਗਵਾਨ
(ਬਡਾਨੀ) ਅਸਚਰਜ ਹੀ ਹੈ ਵਾ (ਬਡਾਨੀ) ਸਭਤੋਣ ਬਡਾਹੈ॥
ਪ੍ਰਸ਼ਨ: ਭਗਤੋਣ ਕੇ ਸਰੀਰ ਕੋ ਭੀ ਔਰ ਜੀਵੋਣ ਸਮ ਕਾਲ ਮਾਰਤਾ ਹੈ ਤੌ ਤਿਨੋਣ ਕੀ ਕਿਆ
ਮਹਤਤਾ ਹੈ? ॥੨॥
ਹਰਿ ਕੇ ਸੇਵਕ ਜੋ ਹਰਿ ਭਾਏ ਤਿਨ ਕੀ ਕਥਾ ਨਿਰਾਰੀ ਰੇ ॥
ਅੁਤ੍ਰ॥ ਹੇ ਭਾਈ ਜੋ ਹਰੀ ਕੇ ਸੇਵਕ ਤਿਸ ਹਰੀ ਕੇ ਮਨ ਮੈਣ ਭਾਏ ਹੈਣ ਤਿਨੋਣ ਕੀ ਕਥਾ ਔਰ
ਜੀਵੋਣ ਤੇ ਨਿਆਰੀ ਹੈ॥
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥
ਹੇ ਭਾਈ ਵਹੁ ਸੰਤ ਜਨ ਵਾਹਿਗੁਰੂ ਕੋ ਤਿਆਗ ਕਰ ਨਾ ਕਹੀਣ ਆਵਤੇ ਹੈਣ ਨ ਕਹੀਣ ਜਾਤੇ
ਹੈਣ ਇਸੀਤੇ ਨਾ ਵਹੁ ਜਨਮਤੇ ਹੈਣ ਨ ਮਰਤੇ ਹੈਣ ਕਿਅੁਣਕਿ ਵਹੁ ਪਾਰਬ੍ਰਹਮ ਕੇ ਸੰਗ ਹੀ ਰਹਿਤੇ ਹੈਣ

Displaying Page 2584 of 4295 from Volume 0