Faridkot Wala Teeka
ਸੋਲਹਾ ਨਾਮ ਸੋਲਾਂ ਪਅੁੜੀਓਣ ਕੇ ਸਬਦੋਣ ਕਾ ਹੈ ਯਦਪੀ ਕਹੀਣ ਇਕੀ ਕਹੀਣ ਨੌ ਪੌੜੀ ਹੈਣ ਤਦ
ਭੀ ਬਹੁਲਤਾ ਸੋਲਾਂ ਪਅੁੜੀਆਣ ਕੀ ਹੈ॥
ਮਾਰੂ ਸੋਲਹੇ ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਸਾਚਾ ਸਚੁ ਸੋਈ ਅਵਰੁ ਨ ਕੋਈ ॥
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥
ਨਿਸਚੇ ਕਰਕੇ ਸਾਚਾ ਸੋਈ ਤੂੰ ਹੈਣ ਤੇਰੇ ਬਿਨਾਂ ਅਵਰ ਕੋਈ ਨਹੀਣ (ਜਿਨਿ) ਸ੍ਰਿਸਟੀ ਬਨਾਈ
ਹੈ (ਤਿਨ) ਤੈਨੇ ਬਹੁੜੋ (ਗੋਈ) ਬੁਲਾ ਲਈ ਵਾ ਅਪਨੇ ਸਾਥ ਮਿਲਾਇ ਲਈ ਵਾ ਲੁਕਾਇ ਭਾਵ
ਪਰਲੋ ਕਰੀ ਹੈ॥
ਜਿਅੁ ਭਾਵੈ ਤਿਅੁ ਰਾਖਹੁ ਰਹਣਾ ਤੁਮ ਸਿਅੁ ਕਿਆ ਮੁਕਰਾਈ ਹੇ ॥੧॥
ਜਿਅੁਣ ਤੇਰੇ ਕੋ ਰਾਖਿਆ ਭਾਵੈ ਤਿਅੁਣ ਹਮ ਜੀਵੋਣ ਨੇ ਰਹਣਾ ਹੈ ਆਪਕੇ ਸਾਥ ਕਿਆ
(ਮੁਕਰਾਈ) ਮੁਕਰਿਆ ਜਾਤਾ ਹੈ ਅਰਥਾਤ ਨਹੀਣ ਮੁਕਰਿਆ ਜਾਤਾ ਭਾਵ ਤੂੰ ਅੰਤਰਜਾਮੀ ਹੈਣ ਜੈਸਾ
ਕਰਮ ਦੇਖਤਾ ਹੈਣ ਤੈਸਾ ਫਲ ਦੇਤਾ ਹੈਣ ਪਾਪ ਵਾਲਾ ਛੁਟ ਨਹੀਣ ਸਕਤਾ॥੧॥
ਆਪਿ ਅੁਪਾਏ ਆਪਿ ਖਪਾਏ ॥
ਆਪੇ ਸਿਰਿ ਸਿਰਿ ਧੰਧੈ ਲਾਏ ॥
ਆਪ ਹੀ ਤੂੰ ਸ੍ਰਿਸ਼ਟੀ ਕੋ ਅੁਤਪਤ ਕਰਤਾ ਹੈਣ ਪੁਨ: ਆਪ ਹੀ ਤੂੰ ਖਪਾਵਤਾ ਹੈਣ ਆਪ ਹੀ
ਤੈਨੇ ਸਰਬ ਸਿਰ ਧੰਧਿਆਣ ਮੈਣ ਸਭ ਜੀਵ ਲਾਏ ਹੈਣ॥
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥
ਹੇ ਪਿਆਰੇ ਆਪ ਹੀ ਤੈਨੇ ਵੀਚਾਰੀ ਹੈ ਜੋ ਤੀਨੋਣ ਗੁਣੋਂ ਕਰ ਸ੍ਰਿਸਟੀ ਹੋਤੀ ਹੈ ਆਪ ਹੀ
ਤੈਨੇ ਰਸਤਿਓਣ ਮੈਣ ਲਾਈ ਹੈ ਭਾਵ ਆਪੋ ਆਪਣੇ ਬਰਨਾਸਰਮੋਣ ਕੇ ਰਸਤਿਓਣ ਮੈਣ ਲਗਾਈ ਹੈ॥੨॥
ਆਪੇ ਦਾਨਾ ਆਪੇ ਬੀਨਾ ॥
ਆਪੇ ਆਪੁ ਅੁਪਾਇ ਪਤੀਨਾ ॥
ਆਪੇ ਹੀ ਮਨ ਕੇ ਸੰਕਲਪੋਣ ਕੋ ਤੂੰ ਜਾਨਣੇ ਵਾਲਾ ਹੈਣ ਆਪੇ ਹੀ ਤੂੰ ਬਾਹਰਲੇ ਕਰਮਾਣ ਕੇ
ਦੇਖਣੇ ਵਾਲਾ ਹੈਣ ਵਾ (ਦਾਨਾ) ਦਾਤਾ ਅਰੁ (ਬੀਨਾ) ਚਤੁਰੁ ਹੈਣ ਅਪਨੇ ਆਪ ਹੀ ਸ੍ਰਿਸੀ ਕੋ ਅੁਪਾਇਕੇ
ਪਤਿਆਇਆ ਹੈ॥
ਆਪੇ ਪਅੁਂੁ ਪਾਂੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥
ਆਪੇ ਹੀ ਪੌਂ ਪਾਂੀ ਬੈਸੰਤਰ ਰੂਪ ਹੈਣ ਤੂੰ ਆਪ ਹੀ ਇਨਕਾ ਮੇਲ ਮਿਲਾਵਣੇ ਵਾਲਾ ਹੈਣ॥੩॥
ਆਪੇ ਸਸਿ ਸੂਰਾ ਪੂਰੋ ਪੂਰਾ ॥
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥
ਆਪੇ ਹੀ ਤੂੰ ਪੂਰਾ ਚੰਦ੍ਰਮਾ ਹੈਣ ਆਪ ਹੀ ਤੂੰ ਸੂਰਜ ਹੈਣ ਭਾਵ ਧਾਨ ਰੂਪੁ ਚੰਦ੍ਰਮਾ ਔ ਗਾਨ
ਰੂਪ ਤੂੰ ਆਪ ਹੀ ਹੈਣ॥ ਗੁਰੂ ਸੂਰਮਾ ਰੂਪ ਹੋਕੇ ਗਿਆਨ ਧਿਆਨ ਕੇ ਦੇਂੇ ਵਾਲਾ ਭੀ ਤੂੰ ਆਪ ਹੀ ਹੈਣ
॥
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਅੁ ਲਿਵ ਲਾਈ ਹੇ ॥੪॥
ਹੇ ਸਾਚੇ ਜਿਨੋਣ ਨੇ ਤੇਰੇ ਸਾਥ ਲਿਵ ਲਾਈ ਹੈ (ਕਾਲੁ) ਨਸ ਕਰਨੇ ਵਾਲਾ ਜਮੁ ਜਾਲ ਲੈ ਕਰ
ਤਿਨ ਕੋ ਦੇਖ ਨਹੀਣ ਸਕਤਾ ਵਾ ਦਬਾ ਨਹੀਣ ਸਕਤਾ॥੪॥
ਆਪੇ ਪੁਰਖੁ ਆਪੇ ਹੀ ਨਾਰੀ ॥