Faridkot Wala Teeka

Displaying Page 3602 of 4295 from Volume 0

ਬਸੰਤ ਕੀ ਵਾਰ ਮਹਲੁ ੫
ੴ ਸਤਿਗੁਰ ਪ੍ਰਸਾਦਿ ॥
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥
ਹੇ ਭਾਈ ਹਰੀ ਕੇ ਨਾਮ ਕੋ (ਧਿਆਇ) ਜਪ ਕਰਕੇ ਹਰਿਆ ਹੋਹੁ ਭਾਵ ਗੁਣੋਂ ਸਹਤ ਹੋਹੁ
ਪਰੰਤੂ ਸੁਭ ਕਰਮ ਲਿਖੇ ਹੂਏ ਹੋਵੈਣ ਤੌ ਹਰੀਕਾ ਧਾਵਨਾ ਪਾਈਤਾ ਹੈ॥ ਨਾਮ ਜਪਣੇ ਕੋ ਏਹ ਮਾਨੁਖ
ਦੇਹੀ ਰੂਪੀ (ਰੁਤਿ) ਸੁਹਾਈ ਸੋਭਨੀਕ ਹੈ॥
ਵਣੁ ਤ੍ਰਿਂੁ ਤ੍ਰਿਭਵਣੁ ਮਅੁਲਿਆ ਅੰਮ੍ਰਿਤ ਫਲੁ ਪਾਈ ॥
ਜਿਸ ਸਤਾ ਕਰ ਵਣ ਤ੍ਰਿਂ ਅਰ ਤ੍ਰਿਭਵਣ ਰੂਪ ਬ੍ਰਹਮਾਣਡ ਪ੍ਰਫੁਲਤ ਹੋ ਰਹਾ ਹੈ ਸੋ ਅੰਮ੍ਰਿਤ
ਫਲ ਰੂਪ ਚੇਤਨ ਸਤਾ ਪਾਈ ਹੈ॥
ਮਿਲਿ ਸਾਧੂ ਸੁਖੁ ਅੂਪਜੈ ਲਥੀ ਸਭ ਛਾਈ ॥
ਸਾਧੂ ਕੇ ਮਿਲਾਪ ਸੇ ਸੁਖੁ ਅੁਤਪਤ ਹੁੰਦਾ ਹੈ ਇਸੀ ਕਰ ਸਤਸੰਗ ਦਾਰਾ ਹਮ ਕੋ ਸੁਖ ਹੂਆ
ਹੈ ਔਰੁ ਅੰਤਹਕਰਨ ਸੇ ਅਵਿਦਿਆ ਰੂਪ ਫਾਈ ਅੁਤਰ ਗਈ ਹੈ॥
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਏਕ ਨਾਮ ਕੇ ਸਿਮਰਨੇ ਕਰਕੇ ਫਿਰਿ ਫਿਰਿ ਚੌਰਾਸੀ ਮੈਣ ਨਹੀਣ
ਦੌੜੀਤਾ ਭਾਵ ਜਨਮ ਮਰਨ ਸੇ ਰਹਿਤ ਹੋਵੀਤਾ ਹੈ॥੧॥
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥
ਸਚਾ ਜੋ ਪਰਮੇਸਰ ਹੈ ਤਿਸ ਕਾ (ਢੋਆ) ਆਸਰਾ ਵਾ ਮਿਲਾਪ ਕਰਕੇ ਜਿਸਨੇ ਪੰਜ
ਕਾਮਾਦਿਕ ਬਿਕਾਰ ਬਾਂਧੇ ਹੈਣ॥
ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ ॥
ਤਿਸਕੇ ਬੀਚ (ਦਯੁ) ਵਾਹਿਗੁਰੂ ਆਪ ਖੜਾ ਹੋ ਕਰ ਅਰਥਾਤ ਰਖਕ ਹੋਕੇ ਅਪਣੇ ਚਰਨ
ਜਪਾਏ ਹੈਣ ਭਾਵ ਅਪਣੇ ਚਰਨੋਣ ਕਾ ਧਾਨੁ ਕਰਾਯਾ ਹੈ॥
ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ ॥
ਤਿਸਕੇ ਰੋਗ ਔਰ ਸੋਗ ਸਭ ਦੂਰ ਹੋ ਗਏ ਹੈਣ ਔਰ ਵਹੁ ਨਿਤ ਹੀ (ਨਵਾ) ਨਵੀਨ ਅਰਥਾਤ
ਖੁਸੀ ਔ (ਨਿਰੋਆ) ਅਰੋਗ ਹੂਆ ਹੈ ਭਾਵ ਹੰਕਾਰ ਰੋਗ ਸੇ ਰਹਿਤ ਹੂਆ ਹੈ॥
ਦਿਨੁ ਰੈਂਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥
ਸੋ ਰਾਤਿ ਦਿਨ ਨਾਮ ਕੋ ਧਾਵਤਾ ਹੈ ਫਿਰ ਵਹੁ ਮੁਰਝਾਵਣਾ ਨਹੀਣ ਪਾਵਤਾ ਹੈ ਭਾਵ
ਸੋਕਵਾਨ ਨਹੀਣ ਹੋਤਾ ਵਾ (ਮੋਆ) ਮਰਣੁ ਨਹੀਣ ਪਾਵਤਾ ਹੈ॥
ਜਿਸ ਤੇ ਅੁਪਜਿਆ ਨਾਨਕਾ ਸੋਈ ਫਿਰਿ ਹੋਆ ॥੨॥
ਸ੍ਰੀ ਗੁਰੂ ਜੀ ਕਹਤੇ ਹੈਣ ਜਹਾਂ ਸੇ ਜੀਅੁ ਅੁਤਪੰਨ ਹੂਆ ਥਾ ਵਹੀ ਫਿਰ ਹੂਆ ਭਾਵ
ਪਰਮੇਸਰ ਸਾਥ ਅਭੇਦ ਹੂਆ ਹੈ॥੨॥
ਪ੍ਰਸ਼ਨ:
ਕਿਥਹੁ ਅੁਪਜੈ ਕਹ ਰਹੈ ਕਹ ਮਾਹਿ ਸਮਾਵੈ ॥
ਕਹਾਂ ਸੇ ਜਗਤ ਅੁਤਪਤ ਹੋਤਾ ਹੈ ਔਰ ਕਹਾਂ ਇਸਥਿਤ ਰਹਿਤਾ ਹੈ ਔਰ ਅੰਤ ਕੋ ਕਿਸ ਮੈਣ
ਸਮਾਵਤਾ ਹੈ? ਇਸ ਕਾ ਅੁਜ਼ਤ੍ਰ॥ ਜਿਸਤੇ ਜਿਸ ਪਰਮੇਸਰ ਸੇ ਜਗਤ ਅੁਤਪਤ ਹੂਆ ਹੈ ਤਿਸੀ ਮੈਣ
ਇਸਥਤ ਹੈ ਪੁਨਹ ਅੰਤ ਕੋ ਭੀ ਸੋਈ ਰੂਪ ਹੂਆ ਹੈ ਭਾਵ ਸੇ ਕਲਪਤਿ ਵਸਤੂ ਅਧਿਸਠਾਨ ਸੇ ਭਿੰਨ

Displaying Page 3602 of 4295 from Volume 0