Faridkot Wala Teeka

Displaying Page 4174 of 4295 from Volume 0

ਤਿਸ ਸਮੈਣ ਸ੍ਰੀ ਗੁਰ ਅਰਜਨ ਸਾਹਿਬ ਜੀ ਤੇ ਅੁਪਦੇਸ਼ ਸ੍ਰਵਨ ਕਰਕੇ ਵੇਦੋਣ ਕੇ ਸਰੂਪ ਜੋ
ਭਜ਼ਟ ਹੈਣ ਸਤਾਰਾਂ ਹੀ ਗਿਆਨ ਕੋ ਪਾਇ ਕਰਕੇ ਸ੍ਰਾਪ ਨਿਵਿਰਤੀ ਕਾ ਸਮਾਣ ਜਾਨ ਕਰ ਪ੍ਰਤਜ਼ਖ
ਪਰਮੇਸਰ ਸਤਿਗੁਰੋਣ ਕਾ ਦਰਸਨ ਕਰਤੇ ਹੂਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੇ ਆਦਿ ਲੇ ਕਰ ਸ੍ਰੀ
ਗੁਰ ਅਰਜਨ ਸਾਹਿਬ ਜੀ ਪ੍ਰਯੰਤ ਸਤਿਗੁਰੋਣ ਕਾ ਸੁਜਸ ਅੁਚਾਰਨ ਕਰਤੇ ਭਏ ਅਬ ਪ੍ਰਥਮੈਣ ਪਹਿਲੀ
ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਸੁਜਸ ਬਿਸ਼ਲ਼ ਜੀ ਸੇ ਮਿਲਤ ਮੰਗਲਾਚਰਣ ਰੂਪ ਕਹਿਤੇ
ਹੈਣ॥
ਸਵਈਏ ਮਹਲੇ ਪਹਿਲੇ ਕੇ ੧
ੴ ਸਤਿਗੁਰ ਪ੍ਰਸਾਦਿ ॥
ਇਕ ਮਨਿ ਪੁਰਖੁ ਧਿਆਇ ਬਰਦਾਤਾ ॥
ਸੰਤ ਸਹਾਰੁ ਸਦਾ ਬਿਖਿਆਤਾ ॥
ਮਨ ਕੋ ਇਕਾਗ੍ਰ ਕਰਕੇ ਵਰੋਣ ਕੇ ਦਾਤਾ ਪੁਰਖ ਪਰਮੇਸਰ ਕਾ ਧਿਆਨ ਕਰਤਾ ਹੂੰ॥ ਸੋ ਸੰਤੋਣ
ਕਾ (ਸਹਾਰੁ) ਆਸਰਾ ਰੂਪ ਸਦਾ (ਬਿਖਿਆਤਾ) ਪ੍ਰਗਟ ਹੈਣ॥
ਤਾਸੁ ਚਰਨ ਲੇ ਰਿਦੈ ਬਸਾਵਅੁ ॥
ਤਅੁ ਪਰਮ ਗੁਰੂ ਨਾਨਕ ਗੁਨ ਗਾਵਅੁ ॥੧॥
ਜਬ ਤਿਸ ਵਾਹਿਗੁਰੂ ਕੇ ਚਰਨ ਕਮਲੋਣ ਕੋ ਲੇ ਕਰ ਰਿਦੇ ਮੈਣ ਵਸਾਵਣਾ ਕਰਤਾ ਹੂੰ ਅਰਥਾਤ
ਤਿਨ ਚਰਨੋਣ ਕਾ ਧਿਆਨ ਕੀਆ ਹੈ (ਤਅੁ) ਤਿਸੀ ਤੇ ਮੈਣ ਸਰਬ ਤੇ (ਪਰਮ) ਬਡੇ ਸਤਿਗੁਰ ਨਾਨਕ
ਦੇਵ ਜੀ ਕੇ ਗੁਣੋਂ ਕਾ ਗਾਯਨ ਕਰਤਾ ਹੂੰ॥੧॥
ਗਾਵਅੁ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥
ਤਾਂਤੇ ਮੈਣ ਤਿਨ ਪਰਮ ਸੁਖੋਣ ਕੇ ਸਮੁੰਦ੍ਰ ਸਤਿਗੁਰੋਣ ਕੇ ਗੁਣੋਂ ਕੋ ਗਾਯਨ ਕਰਤਾ ਹੂੰ ਜੋ
ਸਤਿਗੁਰ (ਦੁਰਤ) ਪਾਪੋਣ ਕੇ ਨਿਵਾਰਨੇ ਹਾਰੇ (ਸਬਦ) ਅੁਪਦੇਸ ਕਾ (ਸਰੇ) ਸਰੋਵਰ ਹੈ॥ ਜਿਸ ਸ੍ਰੀ
ਗੁਰੂ ਨਾਨਕ ਸਾਹਿਬ ਜੀ ਕੇ ਗੁਣੋਂ ਕੋ ਗੰਭੀਰ ਔ ਧੀਰਜਵਾਨ ਔ ਬੁਧੀ ਕੇ ਸਮੁੰਦ੍ਰ ਜੋਗੀ ਔ ਜੰਗਮ
ਆਦੀ ਸੰਪੂਰਨ ਪੁਰਸ਼ ਗਾਵਤੇ ਹੈਣ ਔਰ ਰਿਦੇ ਮੈਣ ਧਿਆਨ ਕੋ ਧਾਰਨ ਕਰਤੇ ਹੈਣ॥
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥
ਪੁਨਾ ਇੰਦ੍ਰਦਾਦਿਕ ਦੇਵਤਾ ਔ ਪ੍ਰਹਲਾਦ ਆਦੀ ਭਗਤ ਸਤਿਗੁਰੋਣ ਕੇ ਗੁਣੋਂ ਕੋ ਗਾਵਤੇ ਹੈਣ॥
ਵਹੁ ਗਾਵਣੇਹਾਰੇ ਕੈਸੇ ਹੈਣ ਜਿਨੋਣ ਨੇ ਆਤਮ ਰਸ ਕੋ ਜਾਣਿਆ ਹੈ॥
ਕਬਿ ਕਲ ਸੁਜਸੁ ਗਾਵਅੁ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥੨॥
'ਕਲ' ਨਾਮਾ ਕਵੀ ਕਹਿਤਾ ਹੈ ਜਿਨੋਣ ਨੇ ਰਾਜ ਮੈਣ ਹੀ ਜੋਗ ਵਾ (ਰਾਜੁ) ਗਿਆਨ ਜੋਗ ਕੋ
ਭੋਗਿਆ ਹੈ ਤਿਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਾ ਸ੍ਰੇਸ਼ਟ ਜਸ ਮੈਣ ਗਾਵਤਾ ਹੂੰ॥੨॥
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
ਪੁਨਾ ਜਨਕ ਆਦਿਕ ਰਾਜ ਰਿਖੀ ਔ ਜੋਗ ਮੈਣ (ਜੁਗਤਿ) ਜੁੜੇ ਹੂਏ ਜੋ ਜੋਗੀਓਣ ਕੇ ਈਸਰ
ਹੈਣ ਸੋ ਭੀ ਸਰਬ ਕਲਾ ਮੈਣ ਪੂਰਨ ਹਰੀ ਰੂਪ ਗੁਰੋਣ ਕੇ ਗੁਣੋਂ ਕੇ ਰਸ ਕੋ ਪੂਰਬ ਗਾਵਤੇ ਹੈਣ॥
ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥
ਔਰ ਸਨਕਾਦਿਕ ਪੁਨਾ (ਸਾਧ) ਸਾਧਨ ਕਰਨੇ ਵਾ ਸਿਧੋਣ ਤੇ ਆਦਿ ਲੇ ਕਰ ਮੁਨੀ ਜਨ ਸਭੀ
ਜੋ ਛਲਂੇ ਤੇ ਰਹਿਤ ਹਰੀ ਹੈ ਔ ਜਿਸਕੀ ਮਾਯਾ ਨੇ ਸਭ ਕੋ ਛਲਾ ਹੈ ਤਿਸ ਵਾਹਿਗੁਰੂ ਕੇ ਗੁਣੋਂ ਕੋ
ਗਾਵਤੇ ਹੈਣ॥
ਗਾਵੈ ਗੁਣ ਧੋਮੁ ਅਟਲ ਮੰਡਲਵੈ ਭਗਤਿ ਭਾਇ ਰਸੁ ਜਾਣਿਓ ॥

Displaying Page 4174 of 4295 from Volume 0