Faridkot Wala Teeka

Displaying Page 465 of 4295 from Volume 0

ਮਾਝ ਮਹਲਾ ੫ ਦਿਨ ਰੈਂਿ
ੴ ਸਤਿਗੁਰ ਪ੍ਰਸਾਦਿ ॥
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਂ ॥
ਆਪਣਾ ਸਤਿਗੁਰ ਸੇਵਨ ਕਰਕੇ ਸਰਬ ਦਿਨ ਰਾਤ੍ਰ ਮੈਣ ਹੇ ਹਰੀ ਤੇਰਾ ਸਿਮਰਨ ਕਰੂੰ॥
ਆਪੁ ਤਿਆਗਿ ਸਰਣੀ ਪਵਾਣ ਮੁਖਿ ਬੋਲੀ ਮਿਠੜੇ ਵੈਂ ॥
ਔਰ ਹੰਕਾਰ ਕੋ ਤਿਆਗ ਕਰ ਸਰਣੀ ਪੜੂੰ ਪੁਨਾ ਮੁਖ ਸੇ ਬਚਨ ਮੀਠੇ ਬੋਲੂੰ॥
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਂੁ ਸੈਂ ॥
ਹੇ ਹਰੀ ਸਜਨ ਮੁਝ ਜਨਮ ਜਨਮ ਕੇ ਵਿਛੁੜੇ ਹੂਏ ਕੋ ਅਪਨੇ (ਸੈਂ) ਸਾਥ ਮੇਲੀਏ॥
ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਂ ॥
ਜੋ ਜੀਵ ਹਰੀ ਸੇ ਵਿਛੁੜੇ ਹੂਏ ਹੈਣ ਸੋ (ਭੈਂ) ਹੇ ਭੈਂੇ ਹੇ ਸਖੀ ਓਣਹੁ ਸੁਖ ਸਾਥ ਨਹੀਣ ਵਸਤੇ
ਵਾ ਸਰੀਰ ਨਗਰ ਮੈਣ ਸੁਖ ਸਾਥ ਨਹੀਣ ਵਸਤੇ ਹੈਣ॥
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਂ ॥
ਹਰੀ ਪਤੀ ਸੇ ਬਿਨਾਂ ਚੈਨ ਨਹੀਣ ਪਾਈਤਾ ਕਿਅੁਣਕਿ ਸਰਬ (ਗੈਂ) ਰਸਤੇ ਵਾ ਅਕਾਸ
ਅੁਪਲਖਤ ਸਰਗਾਦਿ ਸਭ ਲੋਕ ਖੋਜ ਅਰਥਾਤ ਵਿਚਾਰ ਕਰ ਦੇਖੇ ਹੈਣ ਭਾਵ ਏਹਿ ਕਿ ਸੁਖ ਨਹੀਣ
ਪਾਈਤਾ ॥
ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਂ ॥
ਪਰੰਤੂ ਦੋਸ ਕਿਸੀ ਕਅੁ ਨਹੀਣ ਦੇਂਾ ਕਿਅੁਣਕਿ ਅਪਨੇ ਕਰਮ ਕਰੇ ਅਨੁਸਾਰ ਵਿਛੜੀ ਹਾਂ॥
ਤਾਂ ਤੇ ਐਸੇ ਬੇਨਤੀ ਕਰੇ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਂ ॥
ਤਾਂਤੇ ਹੇ ਪ੍ਰਭੂ ਦਯਾ ਕਰਕੇ ਰਖ ਲੈ ਔਰ ਕਰਣੇ ਕਰਾਅੁਂੇ ਵਾਲਾ ਕੋਈ ਨਹੀਣ॥
ਹਰਿ ਤੁਧੁ ਵਿਣੁ ਖਾਕੂ ਰੂਲਂਾ ਕਹੀਐ ਕਿਥੈ ਵੈਂ ॥
ਹੇ ਹਰੀ ਤੇਰੇ ਸੇ ਬਿਨਾਂ ਧੂਰ ਮੈ ਰੁਲਂਾ ਹੋਤਾ ਹੈ ਅਪਨੇ ਦੁਖੋਣ ਕੇ ਬਚਨ ਕਿਸ ਪਾਸ
ਕਹੀਏ॥
ਨਾਨਕ ਕੀ ਬੇਨਤੀਆ ਹਰਿ ਸੁਰਜਨੁ ਦੇਖਾ ਨੈਂ ॥੧॥
ਸ੍ਰੀ ਗੁਰੂ ਜੀ ਕਹਤੇ ਹੈਣ ਮੇਰੀ ਏਹ ਬੇਨਤੀ ਹੈ ਕਿ ਹੇ ਹਰੀ (ਸੁਰਜਨੁ) ਚਤ੍ਰ ਤੇਰੇ ਕੋ ਨੇਤ੍ਰੋਣ
ਸੇ ਦੇਖਤਾ ਰਹਾਂ। ਭਾਵ ਏਹ ਕਿ ਜਹਾਂ ਦ੍ਰਿਸਟੀ ਜਾਵੇ ਤੇਰੇ ਮੈਣ ਹੀ ਰਹੇ॥੧॥
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥
ਹਰੀ ਜੋ ਸਮਰਥ ਪੁਰਖ ਅਪਾਰ ਹੈ ਸੋ ਜੀਵ ਕੀ (ਬਿਰਥਾ) ਪੀੜਾ ਸੁਨਤਾ ਹੈ॥
ਮਰਣਿ ਜੀਵਣਿ ਆਰਾਧਂਾ ਸਭਨਾ ਕਾ ਆਧਾਰੁ ॥
ਸਰਬ ਜੀਵੋਣ ਕਾ ਜੋ ਮਰਣ ਜੀਵਣ ਕਾਲ ਮੈ ਆਸਰਾ ਹੈ ਸੋ ਅਰਾਧਨਾ ਕਰੀਏ॥
ਪੰਨਾ ੧੩੭
ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥
ਜਿਸ ਕਾ ਵਜ਼ਡਾ ਪਰਵਾਰ ਹੈ ਤਿਸ ਪਤੀ ਕੀ ਲੋਕ ਪ੍ਰਲੋਕ ਮੈ ਜੀਵ ਰੂਪੀ ਇਸਤ੍ਰੀ ਰਖੀ ਹੂਈ
ਹੈ॥
ਅੂਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥
ਅੂਚਾ ਹੈ ਅਗਮ ਹੈ (ਬੋਧ) ਗਿਆਨ ਅਥਾਹ ਹੈ ਪਾਰ ਅੁਰਾਰ ਕਾ ਕਿਛੁ ਅੰਤ ਨਹੀਣ॥

Displaying Page 465 of 4295 from Volume 0