Sri Guru Granth Sahib
Displaying Ang 1003 of 1430
- 1
- 2
- 3
- 4
ਬੇਦੁ ਪੁਕਾਰੈ ਮੁਖ ਤੇ ਪੰਡਤ ਕਾਮਾਮਨ ਕਾ ਮਾਠਾ ॥
Baedh Pukaarai Mukh Thae Panddath Kaamaaman Kaa Maathaa ||
The Pandit, the religious scholar, proclaims the Vedas, but he is slow to act on them.
ਮਾਰੂ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧
Raag Maaroo Guru Arjan Dev
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥
Monee Hoe Baithaa Eikaanthee Hiradhai Kalapan Gaathaa ||
Another person on silence sits alone, but his heart is tied in knots of desire.
ਮਾਰੂ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧
Raag Maaroo Guru Arjan Dev
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥੧॥
Hoe Oudhaasee Grihu Thaj Chaliou Shhuttakai Naahee Naathaa ||1||
Another becomes an Udaasi, a renunciate; he abandons his home and walks out on his family, but his wandering impulses do not leave him. ||1||
ਮਾਰੂ (ਮਃ ੫) (੧੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧
Raag Maaroo Guru Arjan Dev
ਜੀਅ ਕੀ ਕੈ ਪਹਿ ਬਾਤ ਕਹਾ ॥
Jeea Kee Kai Pehi Baath Kehaa ||
Who can I tell about the state of my soul?
ਮਾਰੂ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੨
Raag Maaroo Guru Arjan Dev
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥੧॥ ਰਹਾਉ ॥
Aap Mukath Mo Ko Prabh Maelae Aiso Kehaa Lehaa ||1|| Rehaao ||
Where can I find such a person who is liberated, and who can unite me with my God? ||1||Pause||
ਮਾਰੂ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੨
Raag Maaroo Guru Arjan Dev
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥
Thapasee Kar Kai Dhaehee Saadhhee Manooaa Dheh Dhis Dhhaanaa ||
Someone may practice intensive meditation, and discipline his body, but his mind still runs around in ten directions.
ਮਾਰੂ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੩
Raag Maaroo Guru Arjan Dev
ਬ੍ਰਹਮਚਾਰਿ ਬ੍ਰਹਮਚਜੁ ਕੀਨਾ ਹਿਰਦੈ ਭਇਆ ਗੁਮਾਨਾ ॥
Brehamachaar Brehamachaj Keenaa Hiradhai Bhaeiaa Gumaanaa ||
The celibate practices celibacy, but his heart is filled with pride.
ਮਾਰੂ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੩
Raag Maaroo Guru Arjan Dev
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥੨॥
Sanniaasee Hoe Kai Theerathh Bhramiou Ous Mehi Krodhh Bigaanaa ||2||
The Sannyaasi wanders around at sacred shrines of pilgrimage, but his mindless anger is still within him. ||2||
ਮਾਰੂ (ਮਃ ੫) (੧੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੪
Raag Maaroo Guru Arjan Dev
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥
Ghoonghar Baadhh Bheae Raamadhaasaa Rotteean Kae Oupaavaa ||
The temple dancers tie bells around their ankles to earn their living.
ਮਾਰੂ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੫
Raag Maaroo Guru Arjan Dev
ਬਰਤ ਨੇਮ ਕਰਮ ਖਟ ਕੀਨੇ ਬਾਹਰਿ ਭੇਖ ਦਿਖਾਵਾ ॥
Barath Naem Karam Khatt Keenae Baahar Bhaekh Dhikhaavaa ||
Others go on fasts, take vows, perform the six rituals and wear religious robes for show.
ਮਾਰੂ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੫
Raag Maaroo Guru Arjan Dev
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥੩॥
Geeth Naadh Mukh Raag Alaapae Man Nehee Har Har Gaavaa ||3||
Some sing songs and melodies and hymns, but their minds do not sing of the Lord, Har, Har. ||3||
ਮਾਰੂ (ਮਃ ੫) (੧੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੫
Raag Maaroo Guru Arjan Dev
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥
Harakh Sog Lobh Moh Rehath Hehi Niramal Har Kae Santhaa ||
The Lord's Saints are immaculately pure; they are beyond pleasure and pain, beyond greed and attachment.
ਮਾਰੂ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੬
Raag Maaroo Guru Arjan Dev
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥
Thin Kee Dhhoorr Paaeae Man Maeraa Jaa Dhaeiaa Karae Bhagavanthaa ||
My mind obtains the dust of their feet, when the Lord God shows mercy.
ਮਾਰੂ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੭
Raag Maaroo Guru Arjan Dev
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥੪॥
Kahu Naanak Gur Pooraa Miliaa Thaan Outharee Man Kee Chinthaa ||4||
Says Nanak, I met the Perfect Guru, and then the anxiety of my mind was removed. ||4||
ਮਾਰੂ (ਮਃ ੫) (੧੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੭
Raag Maaroo Guru Arjan Dev
ਮੇਰਾ ਅੰਤਰਜਾਮੀ ਹਰਿ ਰਾਇਆ ॥
Maeraa Antharajaamee Har Raaeiaa ||
My Sovereign Lord is the Inner-knower, the Searcher of hearts.
ਮਾਰੂ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੮
Raag Maaroo Guru Arjan Dev
ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥੧॥ ਰਹਾਉ ਦੂਜਾ ॥੬॥੧੫॥
Sabh Kishh Jaanai Maerae Jeea Kaa Preetham Bisar Geae Bakabaaeiaa ||1|| Rehaao Dhoojaa ||6||15||
The Beloved of my soul knows everything; all trivial talk is forgotten. ||1||Second Pause||6||15||
ਮਾਰੂ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੮
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੩
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥
Kott Laakh Sarab Ko Raajaa Jis Hiradhai Naam Thumaaraa ||
One who has Your Name in his heart is the king of all the hundreds of thousands and millions of beings.
ਮਾਰੂ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੯
Raag Maaroo Guru Arjan Dev
ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥੧॥
Jaa Ko Naam N Dheeaa Maerai Sathigur Sae Mar Janamehi Gaavaaraa ||1||
Those, whom my True Guru has not blessed with Your Name, are poor idiots, who die and are reborn. ||1||
ਮਾਰੂ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੦
Raag Maaroo Guru Arjan Dev
ਮੇਰੇ ਸਤਿਗੁਰ ਹੀ ਪਤਿ ਰਾਖੁ ॥
Maerae Sathigur Hee Path Raakh ||
My True Guru protects and preserves my honor.
ਮਾਰੂ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੦
Raag Maaroo Guru Arjan Dev
ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥੧॥ ਰਹਾਉ ॥
Cheeth Aavehi Thab Hee Path Pooree Bisarath Raleeai Khaak ||1|| Rehaao ||
When You come to mind, Lord, then I obtain perfect honor. Forgetting You, I roll in the dust. ||1||Pause||
ਮਾਰੂ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੧
Raag Maaroo Guru Arjan Dev
ਰੂਪ ਰੰਗ ਖੁਸੀਆ ਮਨ ਭੋਗਣ ਤੇ ਤੇ ਛਿਦ੍ਰ ਵਿਕਾਰਾ ॥
Roop Rang Khuseeaa Man Bhogan Thae Thae Shhidhr Vikaaraa ||
The mind's pleasures of love and beauty bring just as many blames and sins.
ਮਾਰੂ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੧
Raag Maaroo Guru Arjan Dev
ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥੨॥
Har Kaa Naam Nidhhaan Kaliaanaa Sookh Sehaj Eihu Saaraa ||2||
The Name of the Lord is the treasure of Emancipation; it is absolute peace and poise. ||2||
ਮਾਰੂ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੨
Raag Maaroo Guru Arjan Dev
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥
Maaeiaa Rang Birang Khinai Mehi Jio Baadhar Kee Shhaaeiaa ||
The pleasures of Maya fade away in an instant, like the shade of a passing cloud.
ਮਾਰੂ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੩
Raag Maaroo Guru Arjan Dev
ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥੩॥
Sae Laal Bheae Goorrai Rang Raathae Jin Gur Mil Har Har Gaaeiaa ||3||
They alone are dyed in the deep crimson of the Lord's Love, who meet the Guru, and sing the Praises of the Lord, Har, Har. ||3||
ਮਾਰੂ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੩
Raag Maaroo Guru Arjan Dev
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥
Ooch Mooch Apaar Suaamee Agam Dharabaaraa ||
My Lord and Master is lofty and exalted, grand and infinite. The Darbaar of His Court is inaccessible.
ਮਾਰੂ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੪
Raag Maaroo Guru Arjan Dev
ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥੪॥੭॥੧੬॥
Naamo Vaddiaaee Sobhaa Naanak Khasam Piaaraa ||4||7||16||
Through the Naam, glorious greatness and respect are obtained; O Nanak, my Lord and Master is my Beloved. ||4||7||16||
ਮਾਰੂ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੪
Raag Maaroo Guru Arjan Dev
ਮਾਰੂ ਮਹਲਾ ੫ ਘਰੁ ੪
Maaroo Mehalaa 5 Ghar 4
Maaroo, Fifth Mehl, Fourth House:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੩
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੩
ਓਅੰਕਾਰਿ ਉਤਪਾਤੀ ॥
Ouankaar Outhapaathee ||
The One Universal Creator Lord created the creation.
ਮਾਰੂ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੭
Raag Maaroo Guru Arjan Dev
ਕੀਆ ਦਿਨਸੁ ਸਭ ਰਾਤੀ ॥
Keeaa Dhinas Sabh Raathee ||
He made all the days and the nights.
ਮਾਰੂ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੭
Raag Maaroo Guru Arjan Dev
ਵਣੁ ਤ੍ਰਿਣੁ ਤ੍ਰਿਭਵਣ ਪਾਣੀ ॥
Van Thrin Thribhavan Paanee ||
The forests, meadows, three worlds, water,
ਮਾਰੂ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੭
Raag Maaroo Guru Arjan Dev
ਚਾਰਿ ਬੇਦ ਚਾਰੇ ਖਾਣੀ ॥
Chaar Baedh Chaarae Khaanee ||
The four Vedas, the four sources of creation,
ਮਾਰੂ (ਮਃ ੫) (੧੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੭
Raag Maaroo Guru Arjan Dev
ਖੰਡ ਦੀਪ ਸਭਿ ਲੋਆ ॥
Khandd Dheep Sabh Loaa ||
The countries, the continents and all the worlds,
ਮਾਰੂ (ਮਃ ੫) (੧੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੮
Raag Maaroo Guru Arjan Dev
ਏਕ ਕਵਾਵੈ ਤੇ ਸਭਿ ਹੋਆ ॥੧॥
Eaek Kavaavai Thae Sabh Hoaa ||1||
Have all come from the One Word of the Lord. ||1||
ਮਾਰੂ (ਮਃ ੫) (੧੭) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੮
Raag Maaroo Guru Arjan Dev
ਕਰਣੈਹਾਰਾ ਬੂਝਹੁ ਰੇ ॥
Karanaihaaraa Boojhahu Rae ||
Hey - understand the Creator Lord.
ਮਾਰੂ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੮
Raag Maaroo Guru Arjan Dev
ਸਤਿਗੁਰੁ ਮਿਲੈ ਤ ਸੂਝੈ ਰੇ ॥੧॥ ਰਹਾਉ ॥
Sathigur Milai Th Soojhai Rae ||1|| Rehaao ||
If you meet the True Guru, then you'll understand. ||1||Pause||
ਮਾਰੂ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੮
Raag Maaroo Guru Arjan Dev
ਤ੍ਰੈ ਗੁਣ ਕੀਆ ਪਸਾਰਾ ॥
Thrai Gun Keeaa Pasaaraa ||
He formed the expanse of the entire universe from the three gunas, the three qualities.
ਮਾਰੂ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੯
Raag Maaroo Guru Arjan Dev
ਨਰਕ ਸੁਰਗ ਅਵਤਾਰਾ ॥
Narak Surag Avathaaraa ||
People are incarnated in heaven and in hell.
ਮਾਰੂ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੯
Raag Maaroo Guru Arjan Dev
ਹਉਮੈ ਆਵੈ ਜਾਈ ॥
Houmai Aavai Jaaee ||
In egotism, they come and go.
ਮਾਰੂ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੯
Raag Maaroo Guru Arjan Dev
ਮਨੁ ਟਿਕਣੁ ਨ ਪਾਵੈ ਰਾਈ ॥
Man Ttikan N Paavai Raaee ||
The mind cannot hold still, even for an instant.
ਮਾਰੂ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੩ ਪੰ. ੧੯
Raag Maaroo Guru Arjan Dev