Sri Guru Granth Sahib
Displaying Ang 1004 of 1430
- 1
- 2
- 3
- 4
ਬਾਝੁ ਗੁਰੂ ਗੁਬਾਰਾ ॥
Baajh Guroo Gubaaraa ||
Without the Guru, there is only pitch darkness.
ਮਾਰੂ (ਮਃ ੫) (੧੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧
Raag Maaroo Guru Arjan Dev
ਮਿਲਿ ਸਤਿਗੁਰ ਨਿਸਤਾਰਾ ॥੨॥
Mil Sathigur Nisathaaraa ||2||
Meeting with the True Guru, one is emancipated. ||2||
ਮਾਰੂ (ਮਃ ੫) (੧੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧
Raag Maaroo Guru Arjan Dev
ਹਉ ਹਉ ਕਰਮ ਕਮਾਣੇ ॥
Ho Ho Karam Kamaanae ||
All the deeds done in egotism,
ਮਾਰੂ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧
Raag Maaroo Guru Arjan Dev
ਤੇ ਤੇ ਬੰਧ ਗਲਾਣੇ ॥
Thae Thae Bandhh Galaanae ||
Are just chains around the neck.
ਮਾਰੂ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧
Raag Maaroo Guru Arjan Dev
ਮੇਰੀ ਮੇਰੀ ਧਾਰੀ ॥
Maeree Maeree Dhhaaree ||
Harboring self-conceit and self-interest
ਮਾਰੂ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੨
Raag Maaroo Guru Arjan Dev
ਓਹਾ ਪੈਰਿ ਲੋਹਾਰੀ ॥
Ouhaa Pair Lohaaree ||
Is just like placing chains around one's ankles.
ਮਾਰੂ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੨
Raag Maaroo Guru Arjan Dev
ਸੋ ਗੁਰ ਮਿਲਿ ਏਕੁ ਪਛਾਣੈ ॥
So Gur Mil Eaek Pashhaanai ||
He alone meets with the Guru, and realizes the One Lord,
ਮਾਰੂ (ਮਃ ੫) (੧੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੨
Raag Maaroo Guru Arjan Dev
ਜਿਸੁ ਹੋਵੈ ਭਾਗੁ ਮਥਾਣੈ ॥੩॥
Jis Hovai Bhaag Mathhaanai ||3||
Who has such destiny written on his forehead. ||3||
ਮਾਰੂ (ਮਃ ੫) (੧੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੨
Raag Maaroo Guru Arjan Dev
ਸੋ ਮਿਲਿਆ ਜਿ ਹਰਿ ਮਨਿ ਭਾਇਆ ॥
So Miliaa J Har Man Bhaaeiaa ||
He alone meets the Lord, who is pleasing to His Mind.
ਮਾਰੂ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੩
Raag Maaroo Guru Arjan Dev
ਸੋ ਭੂਲਾ ਜਿ ਪ੍ਰਭੂ ਭੁਲਾਇਆ ॥
So Bhoolaa J Prabhoo Bhulaaeiaa ||
He alone is deluded, who is deluded by God.
ਮਾਰੂ (ਮਃ ੫) (੧੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੩
Raag Maaroo Guru Arjan Dev
ਨਹ ਆਪਹੁ ਮੂਰਖੁ ਗਿਆਨੀ ॥
Neh Aapahu Moorakh Giaanee ||
No one, by himself, is ignorant or wise.
ਮਾਰੂ (ਮਃ ੫) (੧੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੩
Raag Maaroo Guru Arjan Dev
ਜਿ ਕਰਾਵੈ ਸੁ ਨਾਮੁ ਵਖਾਨੀ ॥
J Karaavai S Naam Vakhaanee ||
He alone chants the Naam, whom the Lord inspires to do so.
ਮਾਰੂ (ਮਃ ੫) (੧੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੪
Raag Maaroo Guru Arjan Dev
ਤੇਰਾ ਅੰਤੁ ਨ ਪਾਰਾਵਾਰਾ ॥
Thaeraa Anth N Paaraavaaraa ||
You have no end or limitation.
ਮਾਰੂ (ਮਃ ੫) (੧੭) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੪
Raag Maaroo Guru Arjan Dev
ਜਨ ਨਾਨਕ ਸਦ ਬਲਿਹਾਰਾ ॥੪॥੧॥੧੭॥
Jan Naanak Sadh Balihaaraa ||4||1||17||
Servant Nanak is forever a sacrifice to You. ||4||1||17||
ਮਾਰੂ (ਮਃ ੫) (੧੭) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੪
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੪
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥
Mohanee Mohi Leeeae Thrai Guneeaa ||
Maya, the enticer, has enticed the world of the three gunas, the three qualities.
ਮਾਰੂ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੫
Raag Maaroo Guru Arjan Dev
ਲੋਭਿ ਵਿਆਪੀ ਝੂਠੀ ਦੁਨੀਆ ॥
Lobh Viaapee Jhoothee Dhuneeaa ||
The false world is engrossed in greed.
ਮਾਰੂ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੫
Raag Maaroo Guru Arjan Dev
ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥
Maeree Maeree Kar Kai Sanchee Anth Kee Baar Sagal Lae Shhaleeaa ||1||
Crying out, ""Mine, mine!"" they collect possessions, but in the end, they are all deceived. ||1||
ਮਾਰੂ (ਮਃ ੫) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੫
Raag Maaroo Guru Arjan Dev
ਨਿਰਭਉ ਨਿਰੰਕਾਰੁ ਦਇਅਲੀਆ ॥
Nirabho Nirankaar Dhaeialeeaa ||
The Lord is fearless, formless and merciful.
ਮਾਰੂ (ਮਃ ੫) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੬
Raag Maaroo Guru Arjan Dev
ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ ॥
Jeea Janth Sagalae Prathipaleeaa ||1|| Rehaao ||
He is the Cherisher of all beings and creatures. ||1||Pause||
ਮਾਰੂ (ਮਃ ੫) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੬
Raag Maaroo Guru Arjan Dev
ਏਕੈ ਸ੍ਰਮੁ ਕਰਿ ਗਾਡੀ ਗਡਹੈ ॥
Eaekai Sram Kar Gaaddee Gaddehai ||
Some collect wealth, and bury it in the ground.
ਮਾਰੂ (ਮਃ ੫) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੭
Raag Maaroo Guru Arjan Dev
ਏਕਹਿ ਸੁਪਨੈ ਦਾਮੁ ਨ ਛਡਹੈ ॥
Eaekehi Supanai Dhaam N Shhaddehai ||
Some cannot abandon wealth, even in their dreams.
ਮਾਰੂ (ਮਃ ੫) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੭
Raag Maaroo Guru Arjan Dev
ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਨ ਚੰਚਲਿ ਚਲੀਆ ॥੨॥
Raaj Kamaae Karee Jin Thhailee Thaa Kai Sang N Chanchal Chaleeaa ||2||
The king exercises his power, and fills his money-bags, but this fickle companion will not go along with him. ||2||
ਮਾਰੂ (ਮਃ ੫) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੭
Raag Maaroo Guru Arjan Dev
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥
Eaekehi Praan Pindd Thae Piaaree ||
Some love this wealth even more than their body and breath of life.
ਮਾਰੂ (ਮਃ ੫) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੮
Raag Maaroo Guru Arjan Dev
ਏਕ ਸੰਚੀ ਤਜਿ ਬਾਪ ਮਹਤਾਰੀ ॥
Eaek Sanchee Thaj Baap Mehathaaree ||
Some collect it, forsaking their fathers and mothers.
ਮਾਰੂ (ਮਃ ੫) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੮
Raag Maaroo Guru Arjan Dev
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥੩॥
Suth Meeth Bhraath Thae Guhajee Thaa Kai Nikatt N Hoee Khaleeaa ||3||
Some hide it from their children, friends and siblings, but it will not remain with them. ||3||
ਮਾਰੂ (ਮਃ ੫) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੯
Raag Maaroo Guru Arjan Dev
ਹੋਇ ਅਉਧੂਤ ਬੈਠੇ ਲਾਇ ਤਾਰੀ ॥
Hoe Aoudhhooth Baithae Laae Thaaree ||
Some become hermits, and sit in meditative trances.
ਮਾਰੂ (ਮਃ ੫) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੯
Raag Maaroo Guru Arjan Dev
ਜੋਗੀ ਜਤੀ ਪੰਡਿਤ ਬੀਚਾਰੀ ॥
Jogee Jathee Panddith Beechaaree ||
Some are Yogis, celibates, religious scholars and thinkers.
ਮਾਰੂ (ਮਃ ੫) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੯
Raag Maaroo Guru Arjan Dev
ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥
Grihi Marree Masaanee Ban Mehi Basathae Ooth Thinaa Kai Laagee Paleeaa ||4||
Some dwell in homes, graveyards, cremation grounds and forests; but Maya still clings to them there. ||4||
ਮਾਰੂ (ਮਃ ੫) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੦
Raag Maaroo Guru Arjan Dev
ਕਾਟੇ ਬੰਧਨ ਠਾਕੁਰਿ ਜਾ ਕੇ ॥
Kaattae Bandhhan Thaakur Jaa Kae ||
When the Lord and Master releases one from his bonds,
ਮਾਰੂ (ਮਃ ੫) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੦
Raag Maaroo Guru Arjan Dev
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥
Har Har Naam Basiou Jeea Thaa Kai ||
The Name of the Lord, Har, Har, comes to dwell in his soul.
ਮਾਰੂ (ਮਃ ੫) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੧
Raag Maaroo Guru Arjan Dev
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥
Saadhhasang Bheae Jan Mukathae Gath Paaee Naanak Nadhar Nihaleeaa ||5||2||18||
In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||
ਮਾਰੂ (ਮਃ ੫) (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੧
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੪
ਸਿਮਰਹੁ ਏਕੁ ਨਿਰੰਜਨ ਸੋਊ ॥
Simarahu Eaek Niranjan Sooo ||
Meditate in remembrance on the One Immaculate Lord.
ਮਾਰੂ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੨
Raag Maaroo Guru Arjan Dev
ਜਾ ਤੇ ਬਿਰਥਾ ਜਾਤ ਨ ਕੋਊ ॥
Jaa Thae Birathhaa Jaath N Kooo ||
No one is turned away from Him empty-handed.
ਮਾਰੂ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੨
Raag Maaroo Guru Arjan Dev
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥
Maath Garabh Mehi Jin Prathipaariaa ||
He cherished and preserved you in your mother's womb;
ਮਾਰੂ (ਮਃ ੫) (੧੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੩
Raag Maaroo Guru Arjan Dev
ਜੀਉ ਪਿੰਡੁ ਦੇ ਸਾਜਿ ਸਵਾਰਿਆ ॥
Jeeo Pindd Dhae Saaj Savaariaa ||
He blessed you with body and soul, and embellished you.
ਮਾਰੂ (ਮਃ ੫) (੧੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੩
Raag Maaroo Guru Arjan Dev
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥
Soee Bidhhaathaa Khin Khin Japeeai ||
Each and every instant, meditate on that Creator Lord.
ਮਾਰੂ (ਮਃ ੫) (੧੯) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੩
Raag Maaroo Guru Arjan Dev
ਜਿਸੁ ਸਿਮਰਤ ਅਵਗੁਣ ਸਭਿ ਢਕੀਐ ॥
Jis Simarath Avagun Sabh Dtakeeai ||
Meditating in remembrance on Him, all faults and mistakes are covered.
ਮਾਰੂ (ਮਃ ੫) (੧੯) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੪
Raag Maaroo Guru Arjan Dev
ਚਰਣ ਕਮਲ ਉਰ ਅੰਤਰਿ ਧਾਰਹੁ ॥
Charan Kamal Our Anthar Dhhaarahu ||
Enshrine the Lord's lotus feet deep within the nucleus of your self.
ਮਾਰੂ (ਮਃ ੫) (੧੯) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੪
Raag Maaroo Guru Arjan Dev
ਬਿਖਿਆ ਬਨ ਤੇ ਜੀਉ ਉਧਾਰਹੁ ॥
Bikhiaa Ban Thae Jeeo Oudhhaarahu ||
Save your soul from the waters of corruption.
ਮਾਰੂ (ਮਃ ੫) (੧੯) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੪
Raag Maaroo Guru Arjan Dev
ਕਰਣ ਪਲਾਹ ਮਿਟਹਿ ਬਿਲਲਾਟਾ ॥
Karan Palaah Mittehi Bilalaattaa ||
Your cries and shrieks shall be ended;
ਮਾਰੂ (ਮਃ ੫) (੧੯) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੫
Raag Maaroo Guru Arjan Dev
ਜਪਿ ਗੋਵਿਦ ਭਰਮੁ ਭਉ ਫਾਟਾ ॥
Jap Govidh Bharam Bho Faattaa ||
Meditating on the Lord of the Universe, your doubts and fears shall be dispelled.
ਮਾਰੂ (ਮਃ ੫) (੧੯) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੫
Raag Maaroo Guru Arjan Dev
ਸਾਧਸੰਗਿ ਵਿਰਲਾ ਕੋ ਪਾਏ ॥
Saadhhasang Viralaa Ko Paaeae ||
Rare is that being, who finds the Saadh Sangat, the Company of the Holy.
ਮਾਰੂ (ਮਃ ੫) (੧੯) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੫
Raag Maaroo Guru Arjan Dev
ਨਾਨਕੁ ਤਾ ਕੈ ਬਲਿ ਬਲਿ ਜਾਏ ॥੧॥
Naanak Thaa Kai Bal Bal Jaaeae ||1||
Nanak is a sacrifice, a sacrifice to Him. ||1||
ਮਾਰੂ (ਮਃ ੫) (੧੯) ੧:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੬
Raag Maaroo Guru Arjan Dev
ਰਾਮ ਨਾਮੁ ਮਨਿ ਤਨਿ ਆਧਾਰਾ ॥
Raam Naam Man Than Aadhhaaraa ||
The Lord's Name is the support of my mind and body.
ਮਾਰੂ (ਮਃ ੫) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੬
Raag Maaroo Guru Arjan Dev
ਜੋ ਸਿਮਰੈ ਤਿਸ ਕਾ ਨਿਸਤਾਰਾ ॥੧॥ ਰਹਾਉ ॥
Jo Simarai This Kaa Nisathaaraa ||1|| Rehaao ||
Whoever meditates on Him is emancipated. ||1||Pause||
ਮਾਰੂ (ਮਃ ੫) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੬
Raag Maaroo Guru Arjan Dev
ਮਿਥਿਆ ਵਸਤੁ ਸਤਿ ਕਰਿ ਮਾਨੀ ॥
Mithhiaa Vasath Sath Kar Maanee ||
He believes that the false thing is true.
ਮਾਰੂ (ਮਃ ੫) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੭
Raag Maaroo Guru Arjan Dev
ਹਿਤੁ ਲਾਇਓ ਸਠ ਮੂੜ ਅਗਿਆਨੀ ॥
Hith Laaeiou Sath Moorr Agiaanee ||
The ignorant fool falls in love with it.
ਮਾਰੂ (ਮਃ ੫) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੭
Raag Maaroo Guru Arjan Dev
ਕਾਮ ਕ੍ਰੋਧ ਲੋਭ ਮਦ ਮਾਤਾ ॥
Kaam Krodhh Lobh Madh Maathaa ||
He is intoxicated with the wine of sexual desire, anger and greed;
ਮਾਰੂ (ਮਃ ੫) (੧੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੭
Raag Maaroo Guru Arjan Dev
ਕਉਡੀ ਬਦਲੈ ਜਨਮੁ ਗਵਾਤਾ ॥
Kouddee Badhalai Janam Gavaathaa ||
He loses this human life in exchance for a mere shell.
ਮਾਰੂ (ਮਃ ੫) (੧੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੮
Raag Maaroo Guru Arjan Dev
ਅਪਨਾ ਛੋਡਿ ਪਰਾਇਐ ਰਾਤਾ ॥
Apanaa Shhodd Paraaeiai Raathaa ||
He abandons his own, and loves that of others.
ਮਾਰੂ (ਮਃ ੫) (੧੯) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੮
Raag Maaroo Guru Arjan Dev
ਮਾਇਆ ਮਦ ਮਨ ਤਨ ਸੰਗਿ ਜਾਤਾ ॥
Maaeiaa Madh Man Than Sang Jaathaa ||
His mind and body are permeated with the intoxication of Maya.
ਮਾਰੂ (ਮਃ ੫) (੧੯) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੮
Raag Maaroo Guru Arjan Dev
ਤ੍ਰਿਸਨ ਨ ਬੂਝੈ ਕਰਤ ਕਲੋਲਾ ॥
Thrisan N Boojhai Karath Kalolaa ||
His thirsty desires are not quenched, although he indulges in pleasures.
ਮਾਰੂ (ਮਃ ੫) (੧੯) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੯
Raag Maaroo Guru Arjan Dev
ਊਣੀ ਆਸ ਮਿਥਿਆ ਸਭਿ ਬੋਲਾ ॥
Oonee Aas Mithhiaa Sabh Bolaa ||
His hopes are not fulfilled, and all his words are false.
ਮਾਰੂ (ਮਃ ੫) (੧੯) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੯
Raag Maaroo Guru Arjan Dev
ਆਵਤ ਇਕੇਲਾ ਜਾਤ ਇਕੇਲਾ ॥
Aavath Eikaelaa Jaath Eikaelaa ||
He comes alone, and he goes alone.
ਮਾਰੂ (ਮਃ ੫) (੧੯) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੪ ਪੰ. ੧੯
Raag Maaroo Guru Arjan Dev