Sri Guru Granth Sahib
Displaying Ang 1005 of 1430
- 1
- 2
- 3
- 4
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥
Ham Thum Sang Jhoothae Sabh Bolaa ||
False is all his talk of me and you.
ਮਾਰੂ (ਮਃ ੫) (੧੯) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧
Raag Maaroo Guru Arjan Dev
ਪਾਇ ਠਗਉਰੀ ਆਪਿ ਭੁਲਾਇਓ ॥
Paae Thagouree Aap Bhulaaeiou ||
The Lord Himself administers the poisonous potion, to mislead and delude.
ਮਾਰੂ (ਮਃ ੫) (੧੯) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧
Raag Maaroo Guru Arjan Dev
ਨਾਨਕ ਕਿਰਤੁ ਨ ਜਾਇ ਮਿਟਾਇਓ ॥੨॥
Naanak Kirath N Jaae Mittaaeiou ||2||
O Nanak, the the karma of past actions cannot be erased. ||2||
ਮਾਰੂ (ਮਃ ੫) (੧੯) ੨:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧
Raag Maaroo Guru Arjan Dev
ਪਸੁ ਪੰਖੀ ਭੂਤ ਅਰੁ ਪ੍ਰੇਤਾ ॥
Pas Pankhee Bhooth Ar Praethaa ||
Beasts, birds, demons and ghosts
ਮਾਰੂ (ਮਃ ੫) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev
ਬਹੁ ਬਿਧਿ ਜੋਨੀ ਫਿਰਤ ਅਨੇਤਾ ॥
Bahu Bidhh Jonee Firath Anaethaa ||
- in these many ways, the false wander in reincarnation.
ਮਾਰੂ (ਮਃ ੫) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev
ਜਹ ਜਾਨੋ ਤਹ ਰਹਨੁ ਨ ਪਾਵੈ ॥
Jeh Jaano Theh Rehan N Paavai ||
Wherever they go, they cannot remain there.
ਮਾਰੂ (ਮਃ ੫) (੧੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥
Thhaan Bihoon Outh Outh Fir Dhhaavai ||
They have no place of rest; they rise up again and again and run around.
ਮਾਰੂ (ਮਃ ੫) (੧੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੨
Raag Maaroo Guru Arjan Dev
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥
Man Than Baasanaa Bahuth Bisathhaaraa ||
Their minds and bodies are filled with immense, expansive desires.
ਮਾਰੂ (ਮਃ ੫) (੧੯) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev
ਅਹੰਮੇਵ ਮੂਠੋ ਬੇਚਾਰਾ ॥
Ahanmaev Mootho Baechaaraa ||
The poor wretches are cheated by egotism.
ਮਾਰੂ (ਮਃ ੫) (੧੯) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev
ਅਨਿਕ ਦੋਖ ਅਰੁ ਬਹੁਤੁ ਸਜਾਈ ॥
Anik Dhokh Ar Bahuth Sajaaee ||
They are filled with countless sins, and are severely punished.
ਮਾਰੂ (ਮਃ ੫) (੧੯) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੩
Raag Maaroo Guru Arjan Dev
ਤਾ ਕੀ ਕੀਮਤਿ ਕਹਣੁ ਨ ਜਾਈ ॥
Thaa Kee Keemath Kehan N Jaaee ||
The extent of this cannot be estimated.
ਮਾਰੂ (ਮਃ ੫) (੧੯) ੩:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪
Raag Maaroo Guru Arjan Dev
ਪ੍ਰਭ ਬਿਸਰਤ ਨਰਕ ਮਹਿ ਪਾਇਆ ॥
Prabh Bisarath Narak Mehi Paaeiaa ||
Forgetting God, they fall into hell.
ਮਾਰੂ (ਮਃ ੫) (੧੯) ੩:੯ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪
Raag Maaroo Guru Arjan Dev
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥
Theh Maath N Bandhh N Meeth N Jaaeiaa ||
There are no mothers there, no siblings, no friends and no spouses.
ਮਾਰੂ (ਮਃ ੫) (੧੯) ੩:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੪
Raag Maaroo Guru Arjan Dev
ਜਿਸ ਕਉ ਹੋਤ ਕ੍ਰਿਪਾਲ ਸੁਆਮੀ ॥
Jis Ko Hoth Kirapaal Suaamee ||
Those humble beings, unto whom the Lord and Master becomes Merciful,
ਮਾਰੂ (ਮਃ ੫) (੧੯) ੩:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫
Raag Maaroo Guru Arjan Dev
ਸੋ ਜਨੁ ਨਾਨਕ ਪਾਰਗਰਾਮੀ ॥੩॥
So Jan Naanak Paaragaraamee ||3||
O Nanak, cross over. ||3||
ਮਾਰੂ (ਮਃ ੫) (੧੯) ੩:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫
Raag Maaroo Guru Arjan Dev
ਭ੍ਰਮਤ ਭ੍ਰਮਤ ਪ੍ਰਭ ਸਰਨੀ ਆਇਆ ॥
Bhramath Bhramath Prabh Saranee Aaeiaa ||
Rambling and roaming, wandering around, I came to seek the Sanctuary of God.
ਮਾਰੂ (ਮਃ ੫) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੫
Raag Maaroo Guru Arjan Dev
ਦੀਨਾ ਨਾਥ ਜਗਤ ਪਿਤ ਮਾਇਆ ॥
Dheenaa Naathh Jagath Pith Maaeiaa ||
He is the Master of the meek, the father and mother of the world.
ਮਾਰੂ (ਮਃ ੫) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੬
Raag Maaroo Guru Arjan Dev
ਪ੍ਰਭ ਦਇਆਲ ਦੁਖ ਦਰਦ ਬਿਦਾਰਣ ॥
Prabh Dhaeiaal Dhukh Dharadh Bidhaaran ||
The Merciful Lord God is the Destroyer of sorrow and suffering.
ਮਾਰੂ (ਮਃ ੫) (੧੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੬
Raag Maaroo Guru Arjan Dev
ਜਿਸੁ ਭਾਵੈ ਤਿਸ ਹੀ ਨਿਸਤਾਰਣ ॥
Jis Bhaavai This Hee Nisathaaran ||
He emancipates whoever He pleases.
ਮਾਰੂ (ਮਃ ੫) (੧੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੭
Raag Maaroo Guru Arjan Dev
ਅੰਧ ਕੂਪ ਤੇ ਕਾਢਨਹਾਰਾ ॥
Andhh Koop Thae Kaadtanehaaraa ||
He lifts them up and pulls him out of the deep dark pit.
ਮਾਰੂ (ਮਃ ੫) (੧੯) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੭
Raag Maaroo Guru Arjan Dev
ਪ੍ਰੇਮ ਭਗਤਿ ਹੋਵਤ ਨਿਸਤਾਰਾ ॥
Praem Bhagath Hovath Nisathaaraa ||
Emancipation comes through loving devotional worship.
ਮਾਰੂ (ਮਃ ੫) (੧੯) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੭
Raag Maaroo Guru Arjan Dev
ਸਾਧ ਰੂਪ ਅਪਨਾ ਤਨੁ ਧਾਰਿਆ ॥
Saadhh Roop Apanaa Than Dhhaariaa ||
The Holy Saint is the very embodiment of the Lord's form.
ਮਾਰੂ (ਮਃ ੫) (੧੯) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੭
Raag Maaroo Guru Arjan Dev
ਮਹਾ ਅਗਨਿ ਤੇ ਆਪਿ ਉਬਾਰਿਆ ॥
Mehaa Agan Thae Aap Oubaariaa ||
He Himself saves us from the great fire.
ਮਾਰੂ (ਮਃ ੫) (੧੯) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੮
Raag Maaroo Guru Arjan Dev
ਜਪ ਤਪ ਸੰਜਮ ਇਸ ਤੇ ਕਿਛੁ ਨਾਹੀ ॥
Jap Thap Sanjam Eis Thae Kishh Naahee ||
By myself, I cannot practice meditation, austerities, penance and self-discipline.
ਮਾਰੂ (ਮਃ ੫) (੧੯) ੪:੯ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੮
Raag Maaroo Guru Arjan Dev
ਆਦਿ ਅੰਤਿ ਪ੍ਰਭ ਅਗਮ ਅਗਾਹੀ ॥
Aadh Anth Prabh Agam Agaahee ||
In the beginning and in the end, God is inaccessible and unfathomable.
ਮਾਰੂ (ਮਃ ੫) (੧੯) ੪:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੮
Raag Maaroo Guru Arjan Dev
ਨਾਮੁ ਦੇਹਿ ਮਾਗੈ ਦਾਸੁ ਤੇਰਾ ॥
Naam Dhaehi Maagai Dhaas Thaeraa ||
Please bless me with Your Name, Lord; Your slave begs only for this.
ਮਾਰੂ (ਮਃ ੫) (੧੯) ੪:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੯
Raag Maaroo Guru Arjan Dev
ਹਰਿ ਜੀਵਨ ਪਦੁ ਨਾਨਕ ਪ੍ਰਭੁ ਮੇਰਾ ॥੪॥੩॥੧੯॥
Har Jeevan Padh Naanak Prabh Maeraa ||4||3||19||
O Nanak, my Lord God is the Giver of the true state of life. ||4||3||19||
ਮਾਰੂ (ਮਃ ੫) (੧੯) ੪:੧੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੯
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫
ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥੧॥
Kath Ko Ddehakaavahu Logaa Mohan Dheen Kirapaaee ||1||
Why do you try to deceive others, O people of the world? The Fascinating Lord is Merciful to the meek. ||1||
ਮਾਰੂ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੦
Raag Maaroo Guru Arjan Dev
ਐਸੀ ਜਾਨਿ ਪਾਈ ॥
Aisee Jaan Paaee ||
This is what I have come to know.
ਮਾਰੂ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੦
Raag Maaroo Guru Arjan Dev
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥੧॥ ਰਹਾਉ ॥
Saran Sooro Gur Dhaathaa Raakhai Aap Vaddaaee ||1|| Rehaao ||
The brave and heroic Guru, the Generous Giver, gives Sanctuary and preserves our honor. ||1||Pause||
ਮਾਰੂ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੦
Raag Maaroo Guru Arjan Dev
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥੨॥
Bhagathaa Kaa Aagiaakaaree Sadhaa Sadhaa Sukhadhaaee ||2||
He submits to the Will of His devotees; He is forever and ever the Giver of peace. ||2||
ਮਾਰੂ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੧
Raag Maaroo Guru Arjan Dev
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥੩॥
Apanae Ko Kirapaa Kareeahu Eik Naam Dhhiaaee ||3||
Please bless me with Your Mercy, that I may meditate on Your Name alone. ||3||
ਮਾਰੂ (ਮਃ ੫) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੨
Raag Maaroo Guru Arjan Dev
ਨਾਨਕੁ ਦੀਨੁ ਨਾਮੁ ਮਾਗੈ ਦੁਤੀਆ ਭਰਮੁ ਚੁਕਾਈ ॥੪॥੪॥੨੦॥
Naanak Dheen Naam Maagai Dhutheeaa Bharam Chukaaee ||4||4||20||
Nanak, the meek and humble, begs for the Naam, the Name of the Lord; it eradicates duality and doubt. ||4||4||20||
ਮਾਰੂ (ਮਃ ੫) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੨
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫
ਮੇਰਾ ਠਾਕੁਰੁ ਅਤਿ ਭਾਰਾ ॥
Maeraa Thaakur Ath Bhaaraa ||
My Lord and Master is utterly powerful.
ਮਾਰੂ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੩
Raag Maaroo Guru Arjan Dev
ਮੋਹਿ ਸੇਵਕੁ ਬੇਚਾਰਾ ॥੧॥
Mohi Saevak Baechaaraa ||1||
I am just His poor servant. ||1||
ਮਾਰੂ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੩
Raag Maaroo Guru Arjan Dev
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥
Mohan Laal Maeraa Preetham Man Praanaa ||
My Enticing Beloved is very dear to my mind and my breath of life.
ਮਾਰੂ (ਮਃ ੫) (੨੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੩
Raag Maaroo Guru Arjan Dev
ਮੋ ਕਉ ਦੇਹੁ ਦਾਨਾ ॥੧॥ ਰਹਾਉ ॥
Mo Ko Dhaehu Dhaanaa ||1|| Rehaao ||
He blesses me with His gift. ||1||Pause||
ਮਾਰੂ (ਮਃ ੫) (੨੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੪
Raag Maaroo Guru Arjan Dev
ਸਗਲੇ ਮੈ ਦੇਖੇ ਜੋਈ ॥
Sagalae Mai Dhaekhae Joee ||
I have seen and tested all.
ਮਾਰੂ (ਮਃ ੫) (੨੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੪
Raag Maaroo Guru Arjan Dev
ਬੀਜਉ ਅਵਰੁ ਨ ਕੋਈ ॥੨॥
Beejo Avar N Koee ||2||
There is none other than Him. ||2||
ਮਾਰੂ (ਮਃ ੫) (੨੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੪
Raag Maaroo Guru Arjan Dev
ਜੀਅਨ ਪ੍ਰਤਿਪਾਲਿ ਸਮਾਹੈ ॥
Jeean Prathipaal Samaahai ||
He sustains and nurtures all beings.
ਮਾਰੂ (ਮਃ ੫) (੨੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev
ਹੈ ਹੋਸੀ ਆਹੇ ॥੩॥
Hai Hosee Aahae ||3||
He was, and shall always be. ||3||
ਮਾਰੂ (ਮਃ ੫) (੨੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev
ਦਇਆ ਮੋਹਿ ਕੀਜੈ ਦੇਵਾ ॥
Dhaeiaa Mohi Keejai Dhaevaa ||
Please bless me with Your Mercy, O Divine Lord,
ਮਾਰੂ (ਮਃ ੫) (੨੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev
ਨਾਨਕ ਲਾਗੋ ਸੇਵਾ ॥੪॥੫॥੨੧॥
Naanak Laago Saevaa ||4||5||21||
And link Nanak to Your service. ||4||5||21||
ਮਾਰੂ (ਮਃ ੫) (੨੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੫
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੫
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥
Pathith Oudhhaaran Thaaran Bal Bal Balae Bal Jaaeeai ||
The Redeemer of sinners, who carries us across; I am a sacrifice, a sacrifice, a sacrifice, a sacrifice to Him.
ਮਾਰੂ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੬
Raag Maaroo Guru Arjan Dev
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥੧॥
Aisaa Koee Bhaettai Santh Jith Har Harae Har Dhhiaaeeai ||1||
If only I could meet with such a Saint, who would inspire me to meditate on the Lord, Har, Har, Har. ||1||
ਮਾਰੂ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੬
Raag Maaroo Guru Arjan Dev
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥
Mo Ko Koe N Jaanath Keheeath Dhaas Thumaaraa ||
No one knows me; I am called Your slave.
ਮਾਰੂ (ਮਃ ੫) (੨੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੭
Raag Maaroo Guru Arjan Dev
ਏਹਾ ਓਟ ਆਧਾਰਾ ॥੧॥ ਰਹਾਉ ॥
Eaehaa Outt Aadhhaaraa ||1|| Rehaao ||
This is my support and sustenance. ||1||Pause||
ਮਾਰੂ (ਮਃ ੫) (੨੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੭
Raag Maaroo Guru Arjan Dev
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
Sarab Dhhaaran Prathipaaran Eik Bino Dheenaa ||
You support and cherish all; I am meek and humble - this is my only prayer.
ਮਾਰੂ (ਮਃ ੫) (੨੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੮
Raag Maaroo Guru Arjan Dev
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥੨॥
Thumaree Bidhh Thum Hee Jaanahu Thum Jal Ham Meenaa ||2||
You alone know Your Way; You are the water, and I am the fish. ||2||
ਮਾਰੂ (ਮਃ ੫) (੨੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੮
Raag Maaroo Guru Arjan Dev
ਪੂਰਨ ਬਿਸਥੀਰਨ ਸੁਆਮੀ ਆਹਿ ਆਇਓ ਪਾਛੈ ॥
Pooran Bisathheeran Suaamee Aahi Aaeiou Paashhai ||
O Perfect and Expansive Lord and Master, I follow You in love.
ਮਾਰੂ (ਮਃ ੫) (੨੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੯
Raag Maaroo Guru Arjan Dev
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥੩॥
Sagalo Bhoo Manddal Khanddal Prabh Thum Hee Aashhai ||3||
O God, You are pervading all the worlds, solar systems and galaxies. ||3||
ਮਾਰੂ (ਮਃ ੫) (੨੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੫ ਪੰ. ੧੯
Raag Maaroo Guru Arjan Dev