Sri Guru Granth Sahib
Displaying Ang 1006 of 1430
- 1
- 2
- 3
- 4
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥
Attal Akhaeiou Dhaevaa Mohan Alakh Apaaraa ||
You are eternal and unchanging, imperishable, invisible and infinite, O divine fascinating Lord.
ਮਾਰੂ (ਮਃ ੫) (੨੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧
Raag Maaroo Guru Arjan Dev
ਦਾਨੁ ਪਾਵਉ ਸੰਤਾ ਸੰਗੁ ਨਾਨਕ ਰੇਨੁ ਦਾਸਾਰਾ ॥੪॥੬॥੨੨॥
Dhaan Paavo Santhaa Sang Naanak Raen Dhaasaaraa ||4||6||22||
Please bless Nanak with the gift of the Society of the Saints, and the dust of the feet of Your slaves. ||4||6||22||
ਮਾਰੂ (ਮਃ ੫) (੨੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ਤ੍ਰਿਪਤਿ ਆਘਾਏ ਸੰਤਾ ॥
Thripath Aaghaaeae Santhaa ||
The Saints are fulfilled and satisfied;
ਮਾਰੂ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੨
Raag Maaroo Guru Arjan Dev
ਗੁਰ ਜਾਨੇ ਜਿਨ ਮੰਤਾ ॥
Gur Jaanae Jin Manthaa ||
They know the Guru's Mantra and the Teachings.
ਮਾਰੂ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੨
Raag Maaroo Guru Arjan Dev
ਤਾ ਕੀ ਕਿਛੁ ਕਹਨੁ ਨ ਜਾਈ ॥
Thaa Kee Kishh Kehan N Jaaee ||
They cannot even be described;
ਮਾਰੂ (ਮਃ ੫) (੨੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੨
Raag Maaroo Guru Arjan Dev
ਜਾ ਕਉ ਨਾਮ ਬਡਾਈ ॥੧॥
Jaa Ko Naam Baddaaee ||1||
They are blessed with the glorious greatness of the Naam, the Name of the Lord. ||1||
ਮਾਰੂ (ਮਃ ੫) (੨੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੩
Raag Maaroo Guru Arjan Dev
ਲਾਲੁ ਅਮੋਲਾ ਲਾਲੋ ॥
Laal Amolaa Laalo ||
My Beloved is a priceless jewel.
ਮਾਰੂ (ਮਃ ੫) (੨੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੩
Raag Maaroo Guru Arjan Dev
ਅਗਹ ਅਤੋਲਾ ਨਾਮੋ ॥੧॥ ਰਹਾਉ ॥
Ageh Atholaa Naamo ||1|| Rehaao ||
His Name is unattainable and immeasurable. ||1||Pause||
ਮਾਰੂ (ਮਃ ੫) (੨੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੩
Raag Maaroo Guru Arjan Dev
ਅਵਿਗਤ ਸਿਉ ਮਾਨਿਆ ਮਾਨੋ ॥
Avigath Sio Maaniaa Maano ||
One whose mind is satisfied believing in the imperishable Lord God,
ਮਾਰੂ (ਮਃ ੫) (੨੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੪
Raag Maaroo Guru Arjan Dev
ਗੁਰਮੁਖਿ ਤਤੁ ਗਿਆਨੋ ॥
Guramukh Thath Giaano ||
Becomes Gurmukh and attains the essence of spiritual wisdom.
ਮਾਰੂ (ਮਃ ੫) (੨੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੪
Raag Maaroo Guru Arjan Dev
ਪੇਖਤ ਸਗਲ ਧਿਆਨੋ ॥
Paekhath Sagal Dhhiaano ||
He sees all in his meditation.
ਮਾਰੂ (ਮਃ ੫) (੨੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੪
Raag Maaroo Guru Arjan Dev
ਤਜਿਓ ਮਨ ਤੇ ਅਭਿਮਾਨੋ ॥੨॥
Thajiou Man Thae Abhimaano ||2||
He banishes egotistical pride from his mind. ||2||
ਮਾਰੂ (ਮਃ ੫) (੨੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੪
Raag Maaroo Guru Arjan Dev
ਨਿਹਚਲੁ ਤਿਨ ਕਾ ਠਾਣਾ ॥
Nihachal Thin Kaa Thaanaa ||
Permanent is the place of those
ਮਾਰੂ (ਮਃ ੫) (੨੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੫
Raag Maaroo Guru Arjan Dev
ਗੁਰ ਤੇ ਮਹਲੁ ਪਛਾਣਾ ॥
Gur Thae Mehal Pashhaanaa ||
Who, through the Guru, realize the Mansion of the Lord's Presence.
ਮਾਰੂ (ਮਃ ੫) (੨੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੫
Raag Maaroo Guru Arjan Dev
ਅਨਦਿਨੁ ਗੁਰ ਮਿਲਿ ਜਾਗੇ ॥
Anadhin Gur Mil Jaagae ||
Meeting the Guru, they remain awake and aware night and day;
ਮਾਰੂ (ਮਃ ੫) (੨੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੫
Raag Maaroo Guru Arjan Dev
ਹਰਿ ਕੀ ਸੇਵਾ ਲਾਗੇ ॥੩॥
Har Kee Saevaa Laagae ||3||
They are committed to the Lord's service. ||3||
ਮਾਰੂ (ਮਃ ੫) (੨੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੬
Raag Maaroo Guru Arjan Dev
ਪੂਰਨ ਤ੍ਰਿਪਤਿ ਅਘਾਏ ॥
Pooran Thripath Aghaaeae ||
They are perfectly fulfilled and satisfied,
ਮਾਰੂ (ਮਃ ੫) (੨੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੬
Raag Maaroo Guru Arjan Dev
ਸਹਜ ਸਮਾਧਿ ਸੁਭਾਏ ॥
Sehaj Samaadhh Subhaaeae ||
Intuitively absorbed in Samaadhi.
ਮਾਰੂ (ਮਃ ੫) (੨੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੬
Raag Maaroo Guru Arjan Dev
ਹਰਿ ਭੰਡਾਰੁ ਹਾਥਿ ਆਇਆ ॥
Har Bhanddaar Haathh Aaeiaa ||
The Lord's treasure comes into their hands;
ਮਾਰੂ (ਮਃ ੫) (੨੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੬
Raag Maaroo Guru Arjan Dev
ਨਾਨਕ ਗੁਰ ਤੇ ਪਾਇਆ ॥੪॥੭॥੨੩॥
Naanak Gur Thae Paaeiaa ||4||7||23||
O Nanak, through the Guru, they attain it. ||4||7||23||
ਮਾਰੂ (ਮਃ ੫) (੨੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੭
Raag Maaroo Guru Arjan Dev
ਮਾਰੂ ਮਹਲਾ ੫ ਘਰੁ ੬ ਦੁਪਦੇ
Maaroo Mehalaa 5 Ghar 6 Dhupadhae
Maaroo, Fifth Mehl, Sixth House, Du-Padas:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥
Shhodd Sagal Siaanapaa Mil Saadhh Thiaag Gumaan ||
Abandon all your clever tricks; meet with the Holy, and renounce your egotistical pride.
ਮਾਰੂ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੯
Raag Maaroo Guru Arjan Dev
ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥੧॥
Avar Sabh Kishh Mithhiaa Rasanaa Raam Raam Vakhaan ||1||
Everything else is false; with your tongue, chant the Name of the Lord, Raam, Raam. ||1||
ਮਾਰੂ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੯
Raag Maaroo Guru Arjan Dev
ਮੇਰੇ ਮਨ ਕਰਨ ਸੁਣਿ ਹਰਿ ਨਾਮੁ ॥
Maerae Man Karan Sun Har Naam ||
O my mind, with your ears, listen to the Name of the Lord.
ਮਾਰੂ (ਮਃ ੫) (੨੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੦
Raag Maaroo Guru Arjan Dev
ਮਿਟਹਿ ਅਘ ਤੇਰੇ ਜਨਮ ਜਨਮ ਕੇ ਕਵਨੁ ਬਪੁਰੋ ਜਾਮੁ ॥੧॥ ਰਹਾਉ ॥
Mittehi Agh Thaerae Janam Janam Kae Kavan Bapuro Jaam ||1|| Rehaao ||
The sins of your many past lifetimes shall be washed away; then, what can the wretched Messenger of Death do to you? ||1||Pause||
ਮਾਰੂ (ਮਃ ੫) (੨੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੦
Raag Maaroo Guru Arjan Dev
ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥
Dhookh Dheen N Bho Biaapai Milai Sukh Bisraam ||
Pain, poverty and fear shall not afflict you, and you shall find peace and pleasure.
ਮਾਰੂ (ਮਃ ੫) (੨੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੧
Raag Maaroo Guru Arjan Dev
ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥੨॥੧॥੨੪॥
Gur Prasaadh Naanak Bakhaanai Har Bhajan Thath Giaan ||2||1||24||
By Guru's Grace, Nanak speaks; meditation on the Lord is the essence of spiritual wisdom. ||2||1||24||
ਮਾਰੂ (ਮਃ ੫) (੨੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੧
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ਜਿਨੀ ਨਾਮੁ ਵਿਸਾਰਿਆ ਸੇ ਹੋਤ ਦੇਖੇ ਖੇਹ ॥
Jinee Naam Visaariaa Sae Hoth Dhaekhae Khaeh ||
Those who have forgotten the Naam, the Name of the Lord - I have seen them reduced to dust.
ਮਾਰੂ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੨
Raag Maaroo Guru Arjan Dev
ਪੁਤ੍ਰ ਮਿਤ੍ਰ ਬਿਲਾਸ ਬਨਿਤਾ ਤੂਟਤੇ ਏ ਨੇਹ ॥੧॥
Puthr Mithr Bilaas Banithaa Thoottathae Eae Naeh ||1||
The love of children and friends, and the pleasures of married life are torn apart. ||1||
ਮਾਰੂ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੨
Raag Maaroo Guru Arjan Dev
ਮੇਰੇ ਮਨ ਨਾਮੁ ਨਿਤ ਨਿਤ ਲੇਹ ॥
Maerae Man Naam Nith Nith Laeh ||
O my mind, continually, continuously chant the Naam, the Name of the Lord.
ਮਾਰੂ (ਮਃ ੫) (੨੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੩
Raag Maaroo Guru Arjan Dev
ਜਲਤ ਨਾਹੀ ਅਗਨਿ ਸਾਗਰ ਸੂਖੁ ਮਨਿ ਤਨਿ ਦੇਹ ॥੧॥ ਰਹਾਉ ॥
Jalath Naahee Agan Saagar Sookh Man Than Dhaeh ||1|| Rehaao ||
You shall not burn in the ocean of fire, and your mind and body shall be blessed with peace. ||1||Pause||
ਮਾਰੂ (ਮਃ ੫) (੨੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੩
Raag Maaroo Guru Arjan Dev
ਬਿਰਖ ਛਾਇਆ ਜੈਸੇ ਬਿਨਸਤ ਪਵਨ ਝੂਲਤ ਮੇਹ ॥
Birakh Shhaaeiaa Jaisae Binasath Pavan Jhoolath Maeh ||
Like the shade of a tree, these things shall pass away, like the clouds blown away by the wind.
ਮਾਰੂ (ਮਃ ੫) (੨੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੪
Raag Maaroo Guru Arjan Dev
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥੨॥੨॥੨੫॥
Har Bhagath Dhrirr Mil Saadhh Naanak Thaerai Kaam Aavath Eaeh ||2||2||25||
Meeting with the Holy, devotional worship to the Lord is implanted within; O Nanak, only this shall work for you. ||2||2||25||
ਮਾਰੂ (ਮਃ ੫) (੨੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੪
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥
Purakh Pooran Sukheh Dhaathaa Sang Basatho Neeth ||
The perfect, primal Lord is the Giver of peace; He is always with you.
ਮਾਰੂ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੫
Raag Maaroo Guru Arjan Dev
ਮਰੈ ਨ ਆਵੈ ਨ ਜਾਇ ਬਿਨਸੈ ਬਿਆਪਤ ਉਸਨ ਨ ਸੀਤ ॥੧॥
Marai N Aavai N Jaae Binasai Biaapath Ousan N Seeth ||1||
He does not die, and he does not come or go in reincarnation. He does not perish, and He is not affected by heat or cold. ||1||
ਮਾਰੂ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੬
Raag Maaroo Guru Arjan Dev
ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥
Maerae Man Naam Sio Kar Preeth ||
O my mind, be in love with the Naam, the Name of the Lord.
ਮਾਰੂ (ਮਃ ੫) (੨੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੬
Raag Maaroo Guru Arjan Dev
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥੧॥ ਰਹਾਉ ॥
Chaeth Man Mehi Har Har Nidhhaanaa Eaeh Niramal Reeth ||1|| Rehaao ||
Within the mind, think of the Lord, Har, Har, the treasure. This is the purest way of life. ||1||Pause||
ਮਾਰੂ (ਮਃ ੫) (੨੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੭
Raag Maaroo Guru Arjan Dev
ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥
Kirapaal Dhaeiaal Gopaal Gobidh Jo Japai This Seedhh ||
Whoever meditates on the merciful compassionate Lord, the Lord of the Universe, is successful.
ਮਾਰੂ (ਮਃ ੫) (੨੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੭
Raag Maaroo Guru Arjan Dev
ਨਵਲ ਨਵਤਨ ਚਤੁਰ ਸੁੰਦਰ ਮਨੁ ਨਾਨਕ ਤਿਸੁ ਸੰਗਿ ਬੀਧਿ ॥੨॥੩॥੨੬॥
Naval Navathan Chathur Sundhar Man Naanak This Sang Beedhh ||2||3||26||
He is always new, fresh and young, clever and beautiful; Nanak's mind is pierced through with His Love. ||2||3||26||
ਮਾਰੂ (ਮਃ ੫) (੨੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੮
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੦੬
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥
Chalath Baisath Sovath Jaagath Gur Manthra Ridhai Chithaar ||
While walking and sitting, sleeping and waking, contemplate within your heart the GurMantra.
ਮਾਰੂ (ਮਃ ੫) (੨੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੯
Raag Maaroo Guru Arjan Dev
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥੧॥
Charan Saran Bhaj Sang Saadhhoo Bhav Saagar Outharehi Paar ||1||
Run to the Lord's lotus feet, and join the Saadh Sangat, the Company of the Holy. Cross over the terrifying world-ocean, and reach the other side. ||1||
ਮਾਰੂ (ਮਃ ੫) (੨੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੦੬ ਪੰ. ੧੯
Raag Maaroo Guru Arjan Dev