Sri Guru Granth Sahib
Displaying Ang 1011 of 1430
- 1
- 2
- 3
- 4
ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥੨॥
Gur Poorae Saabaas Hai Kaattai Man Peeraa ||2||
The Perfect Guru is honored and celebrated; He has taken away the pains of my mind. ||2||
ਮਾਰੂ (ਮਃ ੧) ਅਸਟ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧
Raag Maaroo Guru Nanak Dev
ਲਾਲਾ ਗੋਲਾ ਧਣੀ ਕੋ ਕਿਆ ਕਹਉ ਵਡਿਆਈਐ ॥
Laalaa Golaa Dhhanee Ko Kiaa Keho Vaddiaaeeai ||
I am the servant and slave of my Master; what glorious greatness of His can I describe?
ਮਾਰੂ (ਮਃ ੧) ਅਸਟ. (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧
Raag Maaroo Guru Nanak Dev
ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥
Bhaanai Bakhasae Pooraa Dhhanee Sach Kaar Kamaaeeai ||
The Perfect Master, by the Pleasure of His Will, forgives, and then one practices Truth.
ਮਾਰੂ (ਮਃ ੧) ਅਸਟ. (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੨
Raag Maaroo Guru Nanak Dev
ਵਿਛੁੜਿਆ ਕਉ ਮੇਲਿ ਲਏ ਗੁਰ ਕਉ ਬਲਿ ਜਾਈਐ ॥੩॥
Vishhurriaa Ko Mael Leae Gur Ko Bal Jaaeeai ||3||
I am a sacrifice to my Guru, who re-unites the separated ones. ||3||
ਮਾਰੂ (ਮਃ ੧) ਅਸਟ. (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੨
Raag Maaroo Guru Nanak Dev
ਲਾਲੇ ਗੋਲੇ ਮਤਿ ਖਰੀ ਗੁਰ ਕੀ ਮਤਿ ਨੀਕੀ ॥
Laalae Golae Math Kharee Gur Kee Math Neekee ||
The intellect of His servant and slave is noble and true; it is made so by the Guru's intellect.
ਮਾਰੂ (ਮਃ ੧) ਅਸਟ. (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੩
Raag Maaroo Guru Nanak Dev
ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥
Saachee Surath Suhaavanee Manamukh Math Feekee ||
The intuition of those who are true is beautiful; the intellect of the self-willed manmukh is insipid.
ਮਾਰੂ (ਮਃ ੧) ਅਸਟ. (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੩
Raag Maaroo Guru Nanak Dev
ਮਨੁ ਤਨੁ ਤੇਰਾ ਤੂ ਪ੍ਰਭੂ ਸਚੁ ਧੀਰਕ ਧੁਰ ਕੀ ॥੪॥
Man Than Thaeraa Thoo Prabhoo Sach Dhheerak Dhhur Kee ||4||
My mind and body belong to You, God; from the very beginning, Truth has been my only support. ||4||
ਮਾਰੂ (ਮਃ ੧) ਅਸਟ. (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੩
Raag Maaroo Guru Nanak Dev
ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥
Saachai Baisan Outhanaa Sach Bhojan Bhaakhiaa ||
In Truth I sit and stand; I eat and speak the Truth.
ਮਾਰੂ (ਮਃ ੧) ਅਸਟ. (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੪
Raag Maaroo Guru Nanak Dev
ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥
Chith Sachai Vitho Sachaa Saachaa Ras Chaakhiaa ||
With Truth in my consciousness, I gather the wealth of Truth, and drink in the sublime essence of Truth.
ਮਾਰੂ (ਮਃ ੧) ਅਸਟ. (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੪
Raag Maaroo Guru Nanak Dev
ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥੫॥
Saachai Ghar Saachai Rakhae Gur Bachan Subhaakhiaa ||5||
In the home of Truth, the True Lord protects me; I speak the Words of the Guru's Teachings with love. ||5||
ਮਾਰੂ (ਮਃ ੧) ਅਸਟ. (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੫
Raag Maaroo Guru Nanak Dev
ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥
Manamukh Ko Aalas Ghano Faathhae Oujaarree ||
The self-willed manmukh is very lazy; he is trapped in the wilderness.
ਮਾਰੂ (ਮਃ ੧) ਅਸਟ. (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੫
Raag Maaroo Guru Nanak Dev
ਫਾਥਾ ਚੁਗੈ ਨਿਤ ਚੋਗੜੀ ਲਗਿ ਬੰਧੁ ਵਿਗਾੜੀ ॥
Faathhaa Chugai Nith Chogarree Lag Bandhh Vigaarree ||
He is drawn to the bait, and continually pecking at it, he is trapped; his link to the Lord is ruined.
ਮਾਰੂ (ਮਃ ੧) ਅਸਟ. (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੬
Raag Maaroo Guru Nanak Dev
ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥੬॥
Gur Parasaadhee Mukath Hoe Saachae Nij Thaarree ||6||
By Guru's Grace, one is liberated, absorbed in the primal trance of Truth. ||6||
ਮਾਰੂ (ਮਃ ੧) ਅਸਟ. (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੬
Raag Maaroo Guru Nanak Dev
ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥
Anehath Laalaa Baedhhiaa Prabh Haeth Piaaree ||
His slave remains continually pierced through with love and affection for God.
ਮਾਰੂ (ਮਃ ੧) ਅਸਟ. (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੬
Raag Maaroo Guru Nanak Dev
ਬਿਨੁ ਸਾਚੇ ਜੀਉ ਜਲਿ ਬਲਉ ਝੂਠੇ ਵੇਕਾਰੀ ॥
Bin Saachae Jeeo Jal Balo Jhoothae Vaekaaree ||
Without the True Lord, the soul of the false, corrupt person is burnt to ashes.
ਮਾਰੂ (ਮਃ ੧) ਅਸਟ. (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੭
Raag Maaroo Guru Nanak Dev
ਬਾਦਿ ਕਾਰਾ ਸਭਿ ਛੋਡੀਆ ਸਾਚੀ ਤਰੁ ਤਾਰੀ ॥੭॥
Baadh Kaaraa Sabh Shhoddeeaa Saachee Thar Thaaree ||7||
Abandoning all evil actions, he crosses over in the boat of Truth. ||7||
ਮਾਰੂ (ਮਃ ੧) ਅਸਟ. (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੭
Raag Maaroo Guru Nanak Dev
ਜਿਨੀ ਨਾਮੁ ਵਿਸਾਰਿਆ ਤਿਨਾ ਠਉਰ ਨ ਠਾਉ ॥
Jinee Naam Visaariaa Thinaa Thour N Thaao ||
Those who have forgotten the Naam have no home, no place of rest.
ਮਾਰੂ (ਮਃ ੧) ਅਸਟ. (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੮
Raag Maaroo Guru Nanak Dev
ਲਾਲੈ ਲਾਲਚੁ ਤਿਆਗਿਆ ਪਾਇਆ ਹਰਿ ਨਾਉ ॥
Laalai Laalach Thiaagiaa Paaeiaa Har Naao ||
The Lord's slave renounces greed and attachment, and obtains the Lord's Name.
ਮਾਰੂ (ਮਃ ੧) ਅਸਟ. (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੮
Raag Maaroo Guru Nanak Dev
ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥੮॥੪॥
Thoo Bakhasehi Thaa Mael Laihi Naanak Bal Jaao ||8||4||
If You forgive him, Lord, then He is united with You; Nanak is a sacrifice. ||8||4||
ਮਾਰੂ (ਮਃ ੧) ਅਸਟ. (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੯
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੧
ਲਾਲੈ ਗਾਰਬੁ ਛੋਡਿਆ ਗੁਰ ਕੈ ਭੈ ਸਹਜਿ ਸੁਭਾਈ ॥
Laalai Gaarab Shhoddiaa Gur Kai Bhai Sehaj Subhaaee ||
The Lord's slave renounces his egotistical pride through the Guru's Fear intuitively and easily.
ਮਾਰੂ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੯
Raag Maaroo Guru Nanak Dev
ਲਾਲੈ ਖਸਮੁ ਪਛਾਣਿਆ ਵਡੀ ਵਡਿਆਈ ॥
Laalai Khasam Pashhaaniaa Vaddee Vaddiaaee ||
The slave realizes his Lord and Master; glorious is his greatness!
ਮਾਰੂ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੦
Raag Maaroo Guru Nanak Dev
ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥੧॥
Khasam Miliai Sukh Paaeiaa Keemath Kehan N Jaaee ||1||
Meeting with his Lord and Master, he finds peace; His value cannot be desribed. ||1||
ਮਾਰੂ (ਮਃ ੧) ਅਸਟ. (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੦
Raag Maaroo Guru Nanak Dev
ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ॥
Laalaa Golaa Khasam Kaa Khasamai Vaddiaaee ||
I am the slave and servant of my Lord and Master; all glory is to my Master.
ਮਾਰੂ (ਮਃ ੧) ਅਸਟ. (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੧
Raag Maaroo Guru Nanak Dev
ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥੧॥ ਰਹਾਉ ॥
Gur Parasaadhee Oubarae Har Kee Saranaaee ||1|| Rehaao ||
By Guru's Grace, I am saved, in the Sanctuary of the Lord. ||1||Pause||
ਮਾਰੂ (ਮਃ ੧) ਅਸਟ. (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੧
Raag Maaroo Guru Nanak Dev
ਲਾਲੇ ਨੋ ਸਿਰਿ ਕਾਰ ਹੈ ਧੁਰਿ ਖਸਮਿ ਫੁਰਮਾਈ ॥
Laalae No Sir Kaar Hai Dhhur Khasam Furamaaee ||
The slave has been given the most excellent task, by the Primal Command of the Master.
ਮਾਰੂ (ਮਃ ੧) ਅਸਟ. (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੨
Raag Maaroo Guru Nanak Dev
ਲਾਲੈ ਹੁਕਮੁ ਪਛਾਣਿਆ ਸਦਾ ਰਹੈ ਰਜਾਈ ॥
Laalai Hukam Pashhaaniaa Sadhaa Rehai Rajaaee ||
The slave realizes the Hukam of His Command, and submits to His Will forever.
ਮਾਰੂ (ਮਃ ੧) ਅਸਟ. (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੨
Raag Maaroo Guru Nanak Dev
ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥੨॥
Aapae Meeraa Bakhas Leae Vaddee Vaddiaaee ||2||
The Lord King Himself grants forgiveness; how glorious is His greatness! ||2||
ਮਾਰੂ (ਮਃ ੧) ਅਸਟ. (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੩
Raag Maaroo Guru Nanak Dev
ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥
Aap Sachaa Sabh Sach Hai Gur Sabadh Bujhaaee ||
He Himself is True, and everything is True; this is revealed through the Word of the Guru's Shabad.
ਮਾਰੂ (ਮਃ ੧) ਅਸਟ. (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੩
Raag Maaroo Guru Nanak Dev
ਤੇਰੀ ਸੇਵਾ ਸੋ ਕਰੇ ਜਿਸ ਨੋ ਲੈਹਿ ਤੂ ਲਾਈ ॥
Thaeree Saevaa So Karae Jis No Laihi Thoo Laaee ||
He alone serves You, whom You have enjoined to do so.
ਮਾਰੂ (ਮਃ ੧) ਅਸਟ. (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੪
Raag Maaroo Guru Nanak Dev
ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥੩॥
Bin Saevaa Kinai N Paaeiaa Dhoojai Bharam Khuaaee ||3||
Without serving Him, no one finds Him; in duality and doubt, they are ruined. ||3||
ਮਾਰੂ (ਮਃ ੧) ਅਸਟ. (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੪
Raag Maaroo Guru Nanak Dev
ਸੋ ਕਿਉ ਮਨਹੁ ਵਿਸਾਰੀਐ ਨਿਤ ਦੇਵੈ ਚੜੈ ਸਵਾਇਆ ॥
So Kio Manahu Visaareeai Nith Dhaevai Charrai Savaaeiaa ||
How could we forget Him from our minds? The gifts which he bestows increase day by day.
ਮਾਰੂ (ਮਃ ੧) ਅਸਟ. (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੫
Raag Maaroo Guru Nanak Dev
ਜੀਉ ਪਿੰਡੁ ਸਭੁ ਤਿਸ ਦਾ ਸਾਹੁ ਤਿਨੈ ਵਿਚਿ ਪਾਇਆ ॥
Jeeo Pindd Sabh This Dhaa Saahu Thinai Vich Paaeiaa ||
Soul and body, all belong to Him; He infused the breath into us.
ਮਾਰੂ (ਮਃ ੧) ਅਸਟ. (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੫
Raag Maaroo Guru Nanak Dev
ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥੪॥
Jaa Kirapaa Karae Thaa Saeveeai Saev Sach Samaaeiaa ||4||
If he shows His Mercy, then we serve Him; serving Him, we merge in Truth. ||4||
ਮਾਰੂ (ਮਃ ੧) ਅਸਟ. (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੬
Raag Maaroo Guru Nanak Dev
ਲਾਲਾ ਸੋ ਜੀਵਤੁ ਮਰੈ ਮਰਿ ਵਿਚਹੁ ਆਪੁ ਗਵਾਏ ॥
Laalaa So Jeevath Marai Mar Vichahu Aap Gavaaeae ||
He alone is the Lord's slave, who remains dead while yet alive, and eradicates egotism from within.
ਮਾਰੂ (ਮਃ ੧) ਅਸਟ. (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੬
Raag Maaroo Guru Nanak Dev
ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥
Bandhhan Thoottehi Mukath Hoe Thrisanaa Agan Bujhaaeae ||
His bonds are broken, the fire of his desire is quenched, and he is liberated.
ਮਾਰੂ (ਮਃ ੧) ਅਸਟ. (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੭
Raag Maaroo Guru Nanak Dev
ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥੫॥
Sabh Mehi Naam Nidhhaan Hai Guramukh Ko Paaeae ||5||
The treasure of the Naam, the Name of the Lord, is within all, but how rare are those who, as Gurmukh, obtain it. ||5||
ਮਾਰੂ (ਮਃ ੧) ਅਸਟ. (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੭
Raag Maaroo Guru Nanak Dev
ਲਾਲੇ ਵਿਚਿ ਗੁਣੁ ਕਿਛੁ ਨਹੀ ਲਾਲਾ ਅਵਗਣਿਆਰੁ ॥
Laalae Vich Gun Kishh Nehee Laalaa Avaganiaar ||
Within the Lord's slave, there is no virtue at all; the Lord's slave is totally unworthy.
ਮਾਰੂ (ਮਃ ੧) ਅਸਟ. (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੮
Raag Maaroo Guru Nanak Dev
ਤੁਧੁ ਜੇਵਡੁ ਦਾਤਾ ਕੋ ਨਹੀ ਤੂ ਬਖਸਣਹਾਰੁ ॥
Thudhh Jaevadd Dhaathaa Ko Nehee Thoo Bakhasanehaar ||
There is no Giver as great as You, Lord; You alone are the Forgiver.
ਮਾਰੂ (ਮਃ ੧) ਅਸਟ. (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੮
Raag Maaroo Guru Nanak Dev
ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥੬॥
Thaeraa Hukam Laalaa Mannae Eaeh Karanee Saar ||6||
Your slave obeys the Hukam of Your Command; this is the most excellent action. ||6||
ਮਾਰੂ (ਮਃ ੧) ਅਸਟ. (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੯
Raag Maaroo Guru Nanak Dev
ਗੁਰੁ ਸਾਗਰੁ ਅੰਮ੍ਰਿਤ ਸਰੁ ਜੋ ਇਛੇ ਸੋ ਫਲੁ ਪਾਏ ॥
Gur Saagar Anmrith Sar Jo Eishhae So Fal Paaeae ||
The Guru is the pool of nectar in the world-ocean; whatever one desires, that fruit is obtained.
ਮਾਰੂ (ਮਃ ੧) ਅਸਟ. (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੯
Raag Maaroo Guru Nanak Dev
ਨਾਮੁ ਪਦਾਰਥੁ ਅਮਰੁ ਹੈ ਹਿਰਦੈ ਮੰਨਿ ਵਸਾਏ ॥
Naam Padhaarathh Amar Hai Hiradhai Mann Vasaaeae ||
The treasure of the Naam brings immortality; enshrine it in your heart and mind.
ਮਾਰੂ (ਮਃ ੧) ਅਸਟ. (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੧ ਪੰ. ੧੯
Raag Maaroo Guru Nanak Dev