Sri Guru Granth Sahib
Displaying Ang 1012 of 1430
- 1
- 2
- 3
- 4
ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥੭॥
Gur Saevaa Sadhaa Sukh Hai Jis No Hukam Manaaeae ||7||
Serving the Guru, eternal peace is obtained, by those whom the Lord inspires to obey the Hukam of His Command. ||7||
ਮਾਰੂ (ਮਃ ੧) ਅਸਟ. (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧
Raag Maaroo Guru Nanak Dev
ਸੁਇਨਾ ਰੁਪਾ ਸਭ ਧਾਤੁ ਹੈ ਮਾਟੀ ਰਲਿ ਜਾਈ ॥
Sueinaa Rupaa Sabh Dhhaath Hai Maattee Ral Jaaee ||
Gold and silver, and all metals, mix with dust in the end
ਮਾਰੂ (ਮਃ ੧) ਅਸਟ. (੫) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧
Raag Maaroo Guru Nanak Dev
ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ ॥
Bin Naavai Naal N Chalee Sathigur Boojh Bujhaaee ||
Without the Name, nothing goes along with you; the True Guru has imparted this understanding.
ਮਾਰੂ (ਮਃ ੧) ਅਸਟ. (੫) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੨
Raag Maaroo Guru Nanak Dev
ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥੮॥੫॥
Naanak Naam Rathae Sae Niramalae Saachai Rehae Samaaee ||8||5||
O Nanak, those who are attuned to the Naam are immaculate and pure; they remain merged in the Truth. ||8||5||
ਮਾਰੂ (ਮਃ ੧) ਅਸਟ. (੫) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੨
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੨
ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥
Hukam Bhaeiaa Rehanaa Nehee Dhhur Faattae Cheerai ||
The Order is issued, and he cannot remain; the permit to stay has been torn up.
ਮਾਰੂ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੩
Raag Maaroo Guru Nanak Dev
ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥
Eaehu Man Avagan Baadhhiaa Sahu Dhaeh Sareerai ||
This mind is tied to its faults; it suffers terrible pain in its body.
ਮਾਰੂ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੩
Raag Maaroo Guru Nanak Dev
ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ ॥੧॥
Poorai Gur Bakhasaaeeahi Sabh Guneh Fakeerai ||1||
The Perfect Guru forgives all the mistakes of the beggar at His Door. ||1||
ਮਾਰੂ (ਮਃ ੧) ਅਸਟ. (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੪
Raag Maaroo Guru Nanak Dev
ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥
Kio Reheeai Outh Chalanaa Bujh Sabadh Beechaaraa ||
How can he stay here? He must get up and depart. Contemplate the Word of the Shabad, and understand this.
ਮਾਰੂ (ਮਃ ੧) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੪
Raag Maaroo Guru Nanak Dev
ਜਿਸੁ ਤੂ ਮੇਲਹਿ ਸੋ ਮਿਲੈ ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥
Jis Thoo Maelehi So Milai Dhhur Hukam Apaaraa ||1|| Rehaao ||
He alone is united, whom You, O Lord, unite. Such is the Primal Command of the Infinite Lord. ||1||Pause||
ਮਾਰੂ (ਮਃ ੧) ਅਸਟ. (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੫
Raag Maaroo Guru Nanak Dev
ਜਿਉ ਤੂ ਰਾਖਹਿ ਤਿਉ ਰਹਾ ਜੋ ਦੇਹਿ ਸੁ ਖਾਉ ॥
Jio Thoo Raakhehi Thio Rehaa Jo Dhaehi S Khaao ||
As You keep me, I remain; whatever You give me, I eat.
ਮਾਰੂ (ਮਃ ੧) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੫
Raag Maaroo Guru Nanak Dev
ਜਿਉ ਤੂ ਚਲਾਵਹਿ ਤਿਉ ਚਲਾ ਮੁਖਿ ਅੰਮ੍ਰਿਤ ਨਾਉ ॥
Jio Thoo Chalaavehi Thio Chalaa Mukh Anmrith Naao ||
As You lead me, I follow, with the Ambrosial Name in my mouth.
ਮਾਰੂ (ਮਃ ੧) ਅਸਟ. (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੬
Raag Maaroo Guru Nanak Dev
ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥੨॥
Maerae Thaakur Hathh Vaddiaaeeaa Maelehi Man Chaao ||2||
All glorious greatness rests in the hands of my Lord and Master; my mind yearns to unite with You. ||2||
ਮਾਰੂ (ਮਃ ੧) ਅਸਟ. (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੬
Raag Maaroo Guru Nanak Dev
ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥
Keethaa Kiaa Saalaaheeai Kar Dhaekhai Soee ||
Why should anyone praise any other created being? That Lord acts and sees.
ਮਾਰੂ (ਮਃ ੧) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੭
Raag Maaroo Guru Nanak Dev
ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥
Jin Keeaa So Man Vasai Mai Avar N Koee ||
The One who created me, abides within my mind; there is no other at all.
ਮਾਰੂ (ਮਃ ੧) ਅਸਟ. (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੭
Raag Maaroo Guru Nanak Dev
ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥੩॥
So Saachaa Saalaaheeai Saachee Path Hoee ||3||
So praise that True Lord, and you shall be blessed with true honor. ||3||
ਮਾਰੂ (ਮਃ ੧) ਅਸਟ. (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੮
Raag Maaroo Guru Nanak Dev
ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥
Panddith Parr N Pahuchee Bahu Aal Janjaalaa ||
The Pandit, the religious scholar, reads, but does not reach the Lord; he is totally entangled in worldly affairs.
ਮਾਰੂ (ਮਃ ੧) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੮
Raag Maaroo Guru Nanak Dev
ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥
Paap Punn Dhue Sangamae Khudhhiaa Jamakaalaa ||
He keeps the company of both virtue and vice, tormented by hunger and the Messenger of Death.
ਮਾਰੂ (ਮਃ ੧) ਅਸਟ. (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੯
Raag Maaroo Guru Nanak Dev
ਵਿਛੋੜਾ ਭਉ ਵੀਸਰੈ ਪੂਰਾ ਰਖਵਾਲਾ ॥੪॥
Vishhorraa Bho Veesarai Pooraa Rakhavaalaa ||4||
One who is protected by the Perfect Lord, forgets separation and fear. ||4||
ਮਾਰੂ (ਮਃ ੧) ਅਸਟ. (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੯
Raag Maaroo Guru Nanak Dev
ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥
Jin Kee Laekhai Path Pavai Sae Poorae Bhaaee ||
They alone are perfect, O Siblings of Destiny, whose honor is certified.
ਮਾਰੂ (ਮਃ ੧) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੯
Raag Maaroo Guru Nanak Dev
ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥
Poorae Pooree Math Hai Sachee Vaddiaaee ||
Perfect is the intellect of the Perfect Lord. True is His glorious greatness.
ਮਾਰੂ (ਮਃ ੧) ਅਸਟ. (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੦
Raag Maaroo Guru Nanak Dev
ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥੫॥
Dhaedhae Thott N Aavee Lai Lai Thhak Paaee ||5||
His gifts never run short, although those who receive may grow weary of receiving. ||5||
ਮਾਰੂ (ਮਃ ੧) ਅਸਟ. (੬) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੦
Raag Maaroo Guru Nanak Dev
ਖਾਰ ਸਮੁਦ੍ਰੁ ਢੰਢੋਲੀਐ ਇਕੁ ਮਣੀਆ ਪਾਵੈ ॥
Khaar Samudhra Dtandtoleeai Eik Maneeaa Paavai ||
Searching the salty sea, one finds the pearl.
ਮਾਰੂ (ਮਃ ੧) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੦
Raag Maaroo Guru Nanak Dev
ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥
Dhue Dhin Chaar Suhaavanaa Maattee This Khaavai ||
It looks beautiful for a few days, but in the end, it is eaten away by dust.
ਮਾਰੂ (ਮਃ ੧) ਅਸਟ. (੬) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੧
Raag Maaroo Guru Nanak Dev
ਗੁਰੁ ਸਾਗਰੁ ਸਤਿ ਸੇਵੀਐ ਦੇ ਤੋਟਿ ਨ ਆਵੈ ॥੬॥
Gur Saagar Sath Saeveeai Dhae Thott N Aavai ||6||
If one serves the Guru, the ocean of Truth, the gifts one receives never run short. ||6||
ਮਾਰੂ (ਮਃ ੧) ਅਸਟ. (੬) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੧
Raag Maaroo Guru Nanak Dev
ਮੇਰੇ ਪ੍ਰਭ ਭਾਵਨਿ ਸੇ ਊਜਲੇ ਸਭ ਮੈਲੁ ਭਰੀਜੈ ॥
Maerae Prabh Bhaavan Sae Oojalae Sabh Mail Bhareejai ||
They alone are pure, who are pleasing to my God; all others are soiled with filth.
ਮਾਰੂ (ਮਃ ੧) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੨
Raag Maaroo Guru Nanak Dev
ਮੈਲਾ ਊਜਲੁ ਤਾ ਥੀਐ ਪਾਰਸ ਸੰਗਿ ਭੀਜੈ ॥
Mailaa Oojal Thaa Thheeai Paaras Sang Bheejai ||
The filthy become pure, when they meet with the Guru, the Philosopher's Stone.
ਮਾਰੂ (ਮਃ ੧) ਅਸਟ. (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੨
Raag Maaroo Guru Nanak Dev
ਵੰਨੀ ਸਾਚੇ ਲਾਲ ਕੀ ਕਿਨਿ ਕੀਮਤਿ ਕੀਜੈ ॥੭॥
Vannee Saachae Laal Kee Kin Keemath Keejai ||7||
Who can estimate the value of the color of the true jewel? ||7||
ਮਾਰੂ (ਮਃ ੧) ਅਸਟ. (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੩
Raag Maaroo Guru Nanak Dev
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥
Bhaekhee Haathh N Labhee Theerathh Nehee Dhaanae ||
Wearing religious robes, the Lord is not obtained, nor is He obtained by giving donations at sacred shrines of pilgrimage.
ਮਾਰੂ (ਮਃ ੧) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੩
Raag Maaroo Guru Nanak Dev
ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥
Pooshho Baedh Parranthiaa Moothee Vin Maanae ||
Go and ask the readers of the Vedas; without faith, the world is cheated.
ਮਾਰੂ (ਮਃ ੧) ਅਸਟ. (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੩
Raag Maaroo Guru Nanak Dev
ਨਾਨਕ ਕੀਮਤਿ ਸੋ ਕਰੇ ਪੂਰਾ ਗੁਰੁ ਗਿਆਨੇ ॥੮॥੬॥
Naanak Keemath So Karae Pooraa Gur Giaanae ||8||6||
O Nanak, he alone values the jewel, who is blessed with the spiritual wisdom of the Perfect Guru. ||8||6||
ਮਾਰੂ (ਮਃ ੧) ਅਸਟ. (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੪
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, Fifth Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੨
ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥
Manamukh Lehar Ghar Thaj Vigoochai Avaraa Kae Ghar Haerai ||
The self-willed manmukh, in a fit of passion, abandons his home, and is ruined; then, he spies on the homes of others.
ਮਾਰੂ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੫
Raag Maaroo Guru Nanak Dev
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥
Grih Dhharam Gavaaeae Sathigur N Bhaettai Dhuramath Ghooman Ghaerai ||
He neglects his household duties, and does not meet with the True Guru; he is caught in the whirlpool of evil-mindedness.
ਮਾਰੂ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੫
Raag Maaroo Guru Nanak Dev
ਦਿਸੰਤਰੁ ਭਵੈ ਪਾਠ ਪੜਿ ਥਾਕਾ ਤ੍ਰਿਸਨਾ ਹੋਇ ਵਧੇਰੈ ॥
Dhisanthar Bhavai Paath Parr Thhaakaa Thrisanaa Hoe Vadhhaerai ||
Wandering in foreign lands and reading scriptures, he grows weary, and his thirsty desires only increase.
ਮਾਰੂ (ਮਃ ੧) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੬
Raag Maaroo Guru Nanak Dev
ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥੧॥
Kaachee Pinddee Sabadh N Cheenai Oudhar Bharai Jaisae Dtorai ||1||
His perishable body does not remember the Word of the Shabad; like a beast, he fills his belly. ||1||
ਮਾਰੂ (ਮਃ ੧) ਅਸਟ. (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੬
Raag Maaroo Guru Nanak Dev
ਬਾਬਾ ਐਸੀ ਰਵਤ ਰਵੈ ਸੰਨਿਆਸੀ ॥
Baabaa Aisee Ravath Ravai Sanniaasee ||
O Baba, this is the way of life of the Sannyaasi, the renunciate.
ਮਾਰੂ (ਮਃ ੧) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੭
Raag Maaroo Guru Nanak Dev
ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥
Gur Kai Sabadh Eaek Liv Laagee Thaerai Naam Rathae Thripathaasee ||1|| Rehaao ||
Through the Word of the Guru's Shabad, he is to enshrine love for the One Lord. Imbued with Your Name, Lord, he remains satisfied and fulfilled. ||1||Pause||
ਮਾਰੂ (ਮਃ ੧) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੭
Raag Maaroo Guru Nanak Dev
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥
Gholee Gaeroo Rang Charraaeiaa Vasathr Bhaekh Bhaekhaaree ||
He dyes his robes with saffron dye, and wearing these robes, he goes out begging.
ਮਾਰੂ (ਮਃ ੧) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੮
Raag Maaroo Guru Nanak Dev
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥
Kaaparr Faar Banaaee Khinthhaa Jholee Maaeiaadhhaaree ||
Tearing his robes, he makes a patched coat, and puts the money in his wallet.
ਮਾਰੂ (ਮਃ ੧) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੮
Raag Maaroo Guru Nanak Dev
ਘਰਿ ਘਰਿ ਮਾਗੈ ਜਗੁ ਪਰਬੋਧੈ ਮਨਿ ਅੰਧੈ ਪਤਿ ਹਾਰੀ ॥
Ghar Ghar Maagai Jag Parabodhhai Man Andhhai Path Haaree ||
From house to house he goes begging, and tries to teach the world; but his mind is blind, and so he loses his honor.
ਮਾਰੂ (ਮਃ ੧) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੯
Raag Maaroo Guru Nanak Dev
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥੨॥
Bharam Bhulaanaa Sabadh N Cheenai Jooai Baajee Haaree ||2||
He is deluded by doubt, and does not remember the Word of the Shabad. He loses his life in the gamble. ||2||
ਮਾਰੂ (ਮਃ ੧) ਅਸਟ. (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੨ ਪੰ. ੧੯
Raag Maaroo Guru Nanak Dev