Sri Guru Granth Sahib
Displaying Ang 1013 of 1430
- 1
- 2
- 3
- 4
ਅੰਤਰਿ ਅਗਨਿ ਨ ਗੁਰ ਬਿਨੁ ਬੂਝੈ ਬਾਹਰਿ ਪੂਅਰ ਤਾਪੈ ॥
Anthar Agan N Gur Bin Boojhai Baahar Pooar Thaapai ||
Without the Guru, the fire within is not quenched; and outside, the fire still burns.
ਮਾਰੂ (ਮਃ ੧) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧
Raag Maaroo Guru Nanak Dev
ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥
Gur Saevaa Bin Bhagath N Hovee Kio Kar Cheenas Aapai ||
Without serving the Guru, there is no devotional worship. How can anyone, by himself, know the Lord?
ਮਾਰੂ (ਮਃ ੧) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧
Raag Maaroo Guru Nanak Dev
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥
Nindhaa Kar Kar Narak Nivaasee Anthar Aatham Jaapai ||
Slandering others, one lives in hell; within him is hazy darkness.
ਮਾਰੂ (ਮਃ ੧) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੨
Raag Maaroo Guru Nanak Dev
ਅਠਸਠਿ ਤੀਰਥ ਭਰਮਿ ਵਿਗੂਚਹਿ ਕਿਉ ਮਲੁ ਧੋਪੈ ਪਾਪੈ ॥੩॥
Athasath Theerathh Bharam Vigoochehi Kio Mal Dhhopai Paapai ||3||
Wandering to the eixty-eight sacred shrines of pilgrimage, he is ruined. How can the filth of sin be washed away? ||3||
ਮਾਰੂ (ਮਃ ੧) ਅਸਟ. (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੨
Raag Maaroo Guru Nanak Dev
ਛਾਣੀ ਖਾਕੁ ਬਿਭੂਤ ਚੜਾਈ ਮਾਇਆ ਕਾ ਮਗੁ ਜੋਹੈ ॥
Shhaanee Khaak Bibhooth Charraaee Maaeiaa Kaa Mag Johai ||
He sifts through the dust, and applies ashes to his body, but he is searching for the path of Maya's wealth.
ਮਾਰੂ (ਮਃ ੧) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੩
Raag Maaroo Guru Nanak Dev
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥
Anthar Baahar Eaek N Jaanai Saach Kehae Thae Shhohai ||
Inwardly and outwardly, he does not know the One Lord; if someone tells him the Truth, he grows angry.
ਮਾਰੂ (ਮਃ ੧) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੩
Raag Maaroo Guru Nanak Dev
ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥
Paath Parrai Mukh Jhootho Bolai Nigurae Kee Math Ouhai ||
He reads the scriptures, but tells lies; such is the intellect of one who has no guru.
ਮਾਰੂ (ਮਃ ੧) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੪
Raag Maaroo Guru Nanak Dev
ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥੪॥
Naam N Japee Kio Sukh Paavai Bin Naavai Kio Sohai ||4||
Without chanting the Naam, how can he find peace? Without the Name, how can he look good? ||4||
ਮਾਰੂ (ਮਃ ੧) ਅਸਟ. (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੪
Raag Maaroo Guru Nanak Dev
ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥
Moondd Muddaae Jattaa Sikh Baadhhee Mon Rehai Abhimaanaa ||
Some shave their heads, some keep their hair in matted tangles; some keep it in braids, while some keep silent, filled with egotistical pride.
ਮਾਰੂ (ਮਃ ੧) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੫
Raag Maaroo Guru Nanak Dev
ਮਨੂਆ ਡੋਲੈ ਦਹ ਦਿਸ ਧਾਵੈ ਬਿਨੁ ਰਤ ਆਤਮ ਗਿਆਨਾ ॥
Manooaa Ddolai Dheh Dhis Dhhaavai Bin Rath Aatham Giaanaa ||
Their minds waver and wander in ten directions, without loving devotion and enlightenment of the soul.
ਮਾਰੂ (ਮਃ ੧) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੫
Raag Maaroo Guru Nanak Dev
ਅੰਮ੍ਰਿਤੁ ਛੋਡਿ ਮਹਾ ਬਿਖੁ ਪੀਵੈ ਮਾਇਆ ਕਾ ਦੇਵਾਨਾ ॥
Anmrith Shhodd Mehaa Bikh Peevai Maaeiaa Kaa Dhaevaanaa ||
They abandon the Ambrosial Nectar, and drink the deadly poison, driven mad by Maya.
ਮਾਰੂ (ਮਃ ੧) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੬
Raag Maaroo Guru Nanak Dev
ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥੫॥
Kirath N Mittee Hukam N Boojhai Pasooaa Maahi Samaanaa ||5||
Past actions cannot be erased; without understanding the Hukam of the Lord's Command, they become beasts. ||5||
ਮਾਰੂ (ਮਃ ੧) ਅਸਟ. (੭) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੭
Raag Maaroo Guru Nanak Dev
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥
Haathh Kamanddal Kaaparreeaa Man Thrisanaa Oupajee Bhaaree ||
With bowl in hand, wearing his patched coat, great desires well up in his mind.
ਮਾਰੂ (ਮਃ ੧) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੭
Raag Maaroo Guru Nanak Dev
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥
Eisathree Thaj Kar Kaam Viaapiaa Chith Laaeiaa Par Naaree ||
Abandoning his own wife, he is engrossed in sexual desire; his thoughts are on the wives of others.
ਮਾਰੂ (ਮਃ ੧) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੮
Raag Maaroo Guru Nanak Dev
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥
Sikh Karae Kar Sabadh N Cheenai Lanpatt Hai Baajaaree ||
He teaches and preaches, but does not contemplate the Shabad; he is bought and sold on the street.
ਮਾਰੂ (ਮਃ ੧) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੮
Raag Maaroo Guru Nanak Dev
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥੬॥
Anthar Bikh Baahar Nibharaathee Thaa Jam Karae Khuaaree ||6||
With poison within, he pretends to be free of doubt; he is ruined and humiliated by the Messenger of Death. ||6||
ਮਾਰੂ (ਮਃ ੧) ਅਸਟ. (੭) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੯
Raag Maaroo Guru Nanak Dev
ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥
So Sanniaasee Jo Sathigur Saevai Vichahu Aap Gavaaeae ||
He alone is a Sannyaasi, who serves the True Guru, and removes his self-conceit from within.
ਮਾਰੂ (ਮਃ ੧) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੯
Raag Maaroo Guru Nanak Dev
ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤੁ ਮਿਲੈ ਸੋ ਪਾਏ ॥
Shhaadhan Bhojan Kee Aas N Karee Achinth Milai So Paaeae ||
He does not ask for clothes or food; without asking, he accepts whatever he receives.
ਮਾਰੂ (ਮਃ ੧) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੦
Raag Maaroo Guru Nanak Dev
ਬਕੈ ਨ ਬੋਲੈ ਖਿਮਾ ਧਨੁ ਸੰਗ੍ਰਹੈ ਤਾਮਸੁ ਨਾਮਿ ਜਲਾਏ ॥
Bakai N Bolai Khimaa Dhhan Sangrehai Thaamas Naam Jalaaeae ||
He does not speak empty words; he gathers in the wealth of tolerance, and burns away his anger with the Naam.
ਮਾਰੂ (ਮਃ ੧) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੦
Raag Maaroo Guru Nanak Dev
ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥੭॥
Dhhan Girehee Sanniaasee Jogee J Har Charanee Chith Laaeae ||7||
Blessed is such a householder, Sannyaasi and Yogi, who focuses his consciousness on the Lord's feet. ||7||
ਮਾਰੂ (ਮਃ ੧) ਅਸਟ. (੭) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੧
Raag Maaroo Guru Nanak Dev
ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥
Aas Niraas Rehai Sanniaasee Eaekas Sio Liv Laaeae ||
Amidst hope, the Sannyaasi remains unmoved by hope; he remains lovingly focused on the One Lord.
ਮਾਰੂ (ਮਃ ੧) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੧
Raag Maaroo Guru Nanak Dev
ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥
Har Ras Peevai Thaa Saath Aavai Nij Ghar Thaarree Laaeae ||
He drinks in the sublime essence of the Lord, and so finds peace and tranquility; in the home of his own being, he remains absorbed in the deep trance of meditation.
ਮਾਰੂ (ਮਃ ੧) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੨
Raag Maaroo Guru Nanak Dev
ਮਨੂਆ ਨ ਡੋਲੈ ਗੁਰਮੁਖਿ ਬੂਝੈ ਧਾਵਤੁ ਵਰਜਿ ਰਹਾਏ ॥
Manooaa N Ddolai Guramukh Boojhai Dhhaavath Varaj Rehaaeae ||
His mind does not waver; as Gurmukh, he understands. He restrains it from wandering out.
ਮਾਰੂ (ਮਃ ੧) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੩
Raag Maaroo Guru Nanak Dev
ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥
Grihu Sareer Guramathee Khojae Naam Padhaarathh Paaeae ||8||
Following the Guru's Teachings, he searches the home of his body, and obtains the wealth of the Naam. ||8||
ਮਾਰੂ (ਮਃ ੧) ਅਸਟ. (੭) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੩
Raag Maaroo Guru Nanak Dev
ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥
Brehamaa Bisan Mehaes Saraesatt Naam Rathae Veechaaree ||
Brahma, Vishnu and Shiva are exalted, imbued with contemplative meditation on the Naam.
ਮਾਰੂ (ਮਃ ੧) ਅਸਟ. (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੪
Raag Maaroo Guru Nanak Dev
ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥
Khaanee Baanee Gagan Pathaalee Janthaa Joth Thumaaree ||
The sources of creation, speech, the heavens and the underworld, all beings and creatures, are infused with Your Light.
ਮਾਰੂ (ਮਃ ੧) ਅਸਟ. (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੪
Raag Maaroo Guru Nanak Dev
ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥
Sabh Sukh Mukath Naam Dhhun Baanee Sach Naam Our Dhhaaree ||
All comforts and liberation are found in the Naam, and the vibrations of the Guru's Bani; I have enshrined the True Name within my heart.
ਮਾਰੂ (ਮਃ ੧) ਅਸਟ. (੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੪
Raag Maaroo Guru Nanak Dev
ਨਾਮ ਬਿਨਾ ਨਹੀ ਛੂਟਸਿ ਨਾਨਕ ਸਾਚੀ ਤਰੁ ਤੂ ਤਾਰੀ ॥੯॥੭॥
Naam Binaa Nehee Shhoottas Naanak Saachee Thar Thoo Thaaree ||9||7||
Without the Naam, no one is saved; O Nanak, with the Truth, cross over to the other side. ||9||7||
ਮਾਰੂ (ਮਃ ੧) ਅਸਟ. (੭) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੫
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੧੩
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥
Maath Pithaa Sanjog Oupaaeae Rakath Bindh Mil Pindd Karae ||
Through the union of mother and father, the fetus is formed. The egg and sperm join together to make the body.
ਮਾਰੂ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੬
Raag Maaroo Guru Nanak Dev
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥੧॥
Anthar Garabh Ouradhh Liv Laagee So Prabh Saarae Dhaath Karae ||1||
Upside-down within the womb, it lovingly dwells on the Lord; God provides for it, and gives it nourishment there. ||1||
ਮਾਰੂ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੬
Raag Maaroo Guru Nanak Dev
ਸੰਸਾਰੁ ਭਵਜਲੁ ਕਿਉ ਤਰੈ ॥
Sansaar Bhavajal Kio Tharai ||
How can he cross over the terrifying world-ocean?
ਮਾਰੂ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੭
Raag Maaroo Guru Nanak Dev
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥੧॥ ਰਹਾਉ ॥
Guramukh Naam Niranjan Paaeeai Afariou Bhaar Afaar Ttarai ||1|| Rehaao ||
The Gurmukh obtains the Immaculate Naam, the Name of the Lord; the unbearable load of sins is removed. ||1||Pause||
ਮਾਰੂ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੭
Raag Maaroo Guru Nanak Dev
ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥
Thae Gun Visar Geae Aparaadhhee Mai Bouraa Kiaa Karo Harae ||
I have forgotten Your Virtues, Lord; I am insane - what can I do now?
ਮਾਰੂ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੮
Raag Maaroo Guru Nanak Dev
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥੨॥
Thoo Dhaathaa Dhaeiaal Sabhai Sir Ahinis Dhaath Samaar Karae ||2||
You are the Merciful Giver, above the heads of all. Day and night, You give gifts, and take care of all. ||2||
ਮਾਰੂ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੯
Raag Maaroo Guru Nanak Dev
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥
Chaar Padhaarathh Lai Jag Janamiaa Siv Sakathee Ghar Vaas Dhharae ||
One is born to achieve the four great objectives of life. The spirit has taken up its home in the material world.
ਮਾਰੂ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੩ ਪੰ. ੧੯
Raag Maaroo Guru Nanak Dev