Sri Guru Granth Sahib
Displaying Ang 1019 of 1430
- 1
- 2
- 3
- 4
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੯
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥੧॥ ਰਹਾਉ ॥
Jeevanaa Safal Jeevan Sun Har Jap Jap Sadh Jeevanaa ||1|| Rehaao ||
Fruitful is the life, the life of one who hears about the Lord, and chants and meditates on Him; he lives forever. ||1||Pause||
ਮਾਰੂ (ਮਃ ੫) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧
Raag Maaroo Guru Arjan Dev
ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥੧॥
Peevanaa Jith Man Aaghaavai Naam Anmrith Ras Peevanaa ||1||
The real drink is that which satisfies the mind; this drink is the sublime essence of the Ambrosial Naam. ||1||
ਮਾਰੂ (ਮਃ ੫) ਅਸਟ. (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧
Raag Maaroo Guru Arjan Dev
ਖਾਵਨਾ ਜਿਤੁ ਭੂਖ ਨ ਲਾਗੈ ਸੰਤੋਖਿ ਸਦਾ ਤ੍ਰਿਪਤੀਵਨਾ ॥੨॥
Khaavanaa Jith Bhookh N Laagai Santhokh Sadhaa Thripatheevanaa ||2||
The real food is that which will never leave you hungry again; it will leave you contented and satisfied forever. ||2||
ਮਾਰੂ (ਮਃ ੫) ਅਸਟ. (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੨
Raag Maaroo Guru Arjan Dev
ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥੩॥
Painanaa Rakh Path Paramaesur Fir Naagae Nehee Thheevanaa ||3||
The real clothes are those which protect your honor before the Transcendent Lord, and do not leave you naked ever again. ||3||
ਮਾਰੂ (ਮਃ ੫) ਅਸਟ. (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੩
Raag Maaroo Guru Arjan Dev
ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥੪॥
Bhoganaa Man Madhhae Har Ras Santhasangath Mehi Leevanaa ||4||
The real enjoyment within the mind is to be absorbed in the sublime essence of the Lord, in the Society of the Saints. ||4||
ਮਾਰੂ (ਮਃ ੫) ਅਸਟ. (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੩
Raag Maaroo Guru Arjan Dev
ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥੫॥
Bin Thaagae Bin Sooee Aanee Man Har Bhagathee Sang Seevanaa ||5||
Sew devotional worship to the Lord into the mind, without any needle or thread. ||5||
ਮਾਰੂ (ਮਃ ੫) ਅਸਟ. (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੪
Raag Maaroo Guru Arjan Dev
ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥੬॥
Maathiaa Har Ras Mehi Raathae This Bahurr N Kabehoo Aoukheevanaa ||6||
Imbued and intoxicated with the sublime essence of the Lord, this experience will never wear off again. ||6||
ਮਾਰੂ (ਮਃ ੫) ਅਸਟ. (੬) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੪
Raag Maaroo Guru Arjan Dev
ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥੭॥
Miliou This Sarab Nidhhaanaa Prabh Kirapaal Jis Dheevanaa ||7||
One is blessed with all treasures, when God, in His Mercy, gives them. ||7||
ਮਾਰੂ (ਮਃ ੫) ਅਸਟ. (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੫
Raag Maaroo Guru Arjan Dev
ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥੮॥੩॥੬॥
Sukh Naanak Santhan Kee Saevaa Charan Santh Dhhoe Peevanaa ||8||3||6||
O Nanak, service to the Saints beings peace; I drink in the wash water of the feet of the Saints. ||8||3||6||
ਮਾਰੂ (ਮਃ ੫) ਅਸਟ. (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੬
Raag Maaroo Guru Arjan Dev
ਮਾਰੂ ਮਹਲਾ ੫ ਘਰੁ ੮ ਅੰਜੁਲੀਆ
Maaroo Mehalaa 5 Ghar 8 Anjuleeaa
Maaroo, Fifth Mehl, Eighth House, Anjulees ~ With Hands Cupped In Prayer:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੯
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥
Jis Grihi Bahuth Thisai Grihi Chinthaa ||
The household which is filled with abundance - that household suffers anxiety.
ਮਾਰੂ (ਮਃ ੫) ਅਸਟ. (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੮
Raag Maaroo Guru Arjan Dev
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥
Jis Grihi Thhoree S Firai Bhramanthaa ||
One whose household has little, wanders around searching for more.
ਮਾਰੂ (ਮਃ ੫) ਅਸਟ. (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੮
Raag Maaroo Guru Arjan Dev
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥੧॥
Dhuhoo Bivasathhaa Thae Jo Mukathaa Soee Suhaelaa Bhaaleeai ||1||
He alone is happy and at peace, who is liberated from both conditions. ||1||
ਮਾਰੂ (ਮਃ ੫) ਅਸਟ. (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੮
Raag Maaroo Guru Arjan Dev
ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥
Grih Raaj Mehi Narak Oudhaas Karodhhaa ||
Householders and kings fall into hell, along with renunciates and angry men,
ਮਾਰੂ (ਮਃ ੫) ਅਸਟ. (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੯
Raag Maaroo Guru Arjan Dev
ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥
Bahu Bidhh Baedh Paath Sabh Sodhhaa ||
And all those who study and recite the Vedas in so many ways.
ਮਾਰੂ (ਮਃ ੫) ਅਸਟ. (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੯
Raag Maaroo Guru Arjan Dev
ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥੨॥
Dhaehee Mehi Jo Rehai Alipathaa This Jan Kee Pooran Ghaaleeai ||2||
Perfect is the work of that humble servant, who remains unattached while in the body. ||2||
ਮਾਰੂ (ਮਃ ੫) ਅਸਟ. (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੯
Raag Maaroo Guru Arjan Dev
ਜਾਗਤ ਸੂਤਾ ਭਰਮਿ ਵਿਗੂਤਾ ॥
Jaagath Soothaa Bharam Vigoothaa ||
The mortal sleeps, even while he is awake; he is being plundered by doubt.
ਮਾਰੂ (ਮਃ ੫) ਅਸਟ. (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੦
Raag Maaroo Guru Arjan Dev
ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥
Bin Gur Mukath N Hoeeai Meethaa ||
Without the Guru, liberation is not obtained, friend.
ਮਾਰੂ (ਮਃ ੫) ਅਸਟ. (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੦
Raag Maaroo Guru Arjan Dev
ਸਾਧਸੰਗਿ ਤੁਟਹਿ ਹਉ ਬੰਧਨ ਏਕੋ ਏਕੁ ਨਿਹਾਲੀਐ ॥੩॥
Saadhhasang Thuttehi Ho Bandhhan Eaeko Eaek Nihaaleeai ||3||
In the Saadh Sangat, the Company of the Holy, the bonds of egotism are released, and one comes to behold the One and only Lord. ||3||
ਮਾਰੂ (ਮਃ ੫) ਅਸਟ. (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੧
Raag Maaroo Guru Arjan Dev
ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥
Karam Karai Th Bandhhaa Neh Karai Th Nindhaa ||
Doing deeds, one is placed in bondage; but if he does not act, he is slandered.
ਮਾਰੂ (ਮਃ ੫) ਅਸਟ. (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੧
Raag Maaroo Guru Arjan Dev
ਮੋਹ ਮਗਨ ਮਨੁ ਵਿਆਪਿਆ ਚਿੰਦਾ ॥
Moh Magan Man Viaapiaa Chindhaa ||
Intoxicated with emotional attachment, the mind is afflicted with anxiety.
ਮਾਰੂ (ਮਃ ੫) ਅਸਟ. (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੨
Raag Maaroo Guru Arjan Dev
ਗੁਰ ਪ੍ਰਸਾਦਿ ਸੁਖੁ ਦੁਖੁ ਸਮ ਜਾਣੈ ਘਟਿ ਘਟਿ ਰਾਮੁ ਹਿਆਲੀਐ ॥੪॥
Gur Prasaadh Sukh Dhukh Sam Jaanai Ghatt Ghatt Raam Hiaaleeai ||4||
One who looks alike upon pleasure and pain, by Guru's Grace, sees the Lord in each and every heart. ||4||
ਮਾਰੂ (ਮਃ ੫) ਅਸਟ. (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੨
Raag Maaroo Guru Arjan Dev
ਸੰਸਾਰੈ ਮਹਿ ਸਹਸਾ ਬਿਆਪੈ ॥
Sansaarai Mehi Sehasaa Biaapai ||
Within the world, one is afflicted by skepticism;
ਮਾਰੂ (ਮਃ ੫) ਅਸਟ. (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੩
Raag Maaroo Guru Arjan Dev
ਅਕਥ ਕਥਾ ਅਗੋਚਰ ਨਹੀ ਜਾਪੈ ॥
Akathh Kathhaa Agochar Nehee Jaapai ||
He does not know the imperceptible Unspoken Speech of the Lord.
ਮਾਰੂ (ਮਃ ੫) ਅਸਟ. (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੩
Raag Maaroo Guru Arjan Dev
ਜਿਸਹਿ ਬੁਝਾਏ ਸੋਈ ਬੂਝੈ ਓਹੁ ਬਾਲਕ ਵਾਗੀ ਪਾਲੀਐ ॥੫॥
Jisehi Bujhaaeae Soee Boojhai Ouhu Baalak Vaagee Paaleeai ||5||
He alone understands, whom the Lord inspires to understand. The Lord cherishes him as His child. ||5||
ਮਾਰੂ (ਮਃ ੫) ਅਸਟ. (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੩
Raag Maaroo Guru Arjan Dev
ਛੋਡਿ ਬਹੈ ਤਉ ਛੂਟੈ ਨਾਹੀ ॥
Shhodd Behai Tho Shhoottai Naahee ||
He may try to abandon Maya, but he is not released.
ਮਾਰੂ (ਮਃ ੫) ਅਸਟ. (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੪
Raag Maaroo Guru Arjan Dev
ਜਉ ਸੰਚੈ ਤਉ ਭਉ ਮਨ ਮਾਹੀ ॥
Jo Sanchai Tho Bho Man Maahee ||
If he collects things, then his mind is afraid of losing them.
ਮਾਰੂ (ਮਃ ੫) ਅਸਟ. (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੪
Raag Maaroo Guru Arjan Dev
ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥੬॥
Eis Hee Mehi Jis Kee Path Raakhai This Saadhhoo Chour Dtaaleeai ||6||
I wave the fly-brush over that holy person, whose honor is protected in the midst of Maya. ||6||
ਮਾਰੂ (ਮਃ ੫) ਅਸਟ. (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੪
Raag Maaroo Guru Arjan Dev
ਜੋ ਸੂਰਾ ਤਿਸ ਹੀ ਹੋਇ ਮਰਣਾ ॥
Jo Sooraa This Hee Hoe Maranaa ||
He alone is a warrior hero, who remains dead to the world.
ਮਾਰੂ (ਮਃ ੫) ਅਸਟ. (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੫
Raag Maaroo Guru Arjan Dev
ਜੋ ਭਾਗੈ ਤਿਸੁ ਜੋਨੀ ਫਿਰਣਾ ॥
Jo Bhaagai This Jonee Firanaa ||
One who runs away will wander in reincarnation.
ਮਾਰੂ (ਮਃ ੫) ਅਸਟ. (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੫
Raag Maaroo Guru Arjan Dev
ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥੭॥
Jo Varathaaeae Soee Bhal Maanai Bujh Hukamai Dhuramath Jaaleeai ||7||
Whatever happens, accept that as good. Realize the Hukam of His Command, and your evil-mindedness will be burnt away. ||7||
ਮਾਰੂ (ਮਃ ੫) ਅਸਟ. (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੬
Raag Maaroo Guru Arjan Dev
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥
Jith Jith Laavehi Thith Thith Laganaa ||
Whatever He links us to, to that we are linked.
ਮਾਰੂ (ਮਃ ੫) ਅਸਟ. (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੬
Raag Maaroo Guru Arjan Dev
ਕਰਿ ਕਰਿ ਵੇਖੈ ਅਪਣੇ ਜਚਨਾ ॥
Kar Kar Vaekhai Apanae Jachanaa ||
He acts, and does, and watches over His Creation.
ਮਾਰੂ (ਮਃ ੫) ਅਸਟ. (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੭
Raag Maaroo Guru Arjan Dev
ਨਾਨਕ ਕੇ ਪੂਰਨ ਸੁਖਦਾਤੇ ਤੂ ਦੇਹਿ ਤ ਨਾਮੁ ਸਮਾਲੀਐ ॥੮॥੧॥੭॥
Naanak Kae Pooran Sukhadhaathae Thoo Dhaehi Th Naam Samaaleeai ||8||1||7||
You are the Giver of peace, the Perfect Lord of Nanak; as You grant Your blessings, I dwell upon Your Name. ||8||1||7||
ਮਾਰੂ (ਮਃ ੫) ਅਸਟ. (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੭
Raag Maaroo Guru Arjan Dev
ਮਾਰੂ ਮਹਲਾ ੫ ॥
Maaroo Mehalaa 5 ||
Maaroo, Fifth Mehl:
ਮਾਰੂ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੧੯
ਬਿਰਖੈ ਹੇਠਿ ਸਭਿ ਜੰਤ ਇਕਠੇ ॥
Birakhai Haeth Sabh Janth Eikathae ||
Beneath the tree, all beings have gathered.
ਮਾਰੂ (ਮਃ ੫) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੮
Raag Maaroo Guru Arjan Dev
ਇਕਿ ਤਤੇ ਇਕਿ ਬੋਲਨਿ ਮਿਠੇ ॥
Eik Thathae Eik Bolan Mithae ||
Some are hot-headed, and some speak very sweetly.
ਮਾਰੂ (ਮਃ ੫) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੮
Raag Maaroo Guru Arjan Dev
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥੧॥
Asath Oudhoth Bhaeiaa Outh Chalae Jio Jio Aoudhh Vihaaneeaa ||1||
Sunset has come, and they rise up and depart; their days have run their course and expired. ||1||
ਮਾਰੂ (ਮਃ ੫) ਅਸਟ. (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੮
Raag Maaroo Guru Arjan Dev
ਪਾਪ ਕਰੇਦੜ ਸਰਪਰ ਮੁਠੇ ॥
Paap Karaedharr Sarapar Muthae ||
Those who committed sins are sure to be ruined.
ਮਾਰੂ (ਮਃ ੫) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੯
Raag Maaroo Guru Arjan Dev
ਅਜਰਾਈਲਿ ਫੜੇ ਫੜਿ ਕੁਠੇ ॥
Ajaraaeel Farrae Farr Kuthae ||
Azraa-eel, the Angel of Death, seizes and tortures them.
ਮਾਰੂ (ਮਃ ੫) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੧੯ ਪੰ. ੧੯
Raag Maaroo Guru Arjan Dev