Sri Guru Granth Sahib
Displaying Ang 1020 of 1430
- 1
- 2
- 3
- 4
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥
Dhojak Paaeae Sirajanehaarai Laekhaa Mangai Baaneeaa ||2||
They are consigned to hell by the Creator Lord, and the Accountant calls them to give their account. ||2||
ਮਾਰੂ (ਮਃ ੫) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧
Raag Maaroo Guru Arjan Dev
ਸੰਗਿ ਨ ਕੋਈ ਭਈਆ ਬੇਬਾ ॥
Sang N Koee Bheeaa Baebaa ||
No brothers or sisters can go with them.
ਮਾਰੂ (ਮਃ ੫) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧
Raag Maaroo Guru Arjan Dev
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥
Maal Joban Dhhan Shhodd Vanjaesaa ||
Leaving behind their property, youth and wealth, they march off.
ਮਾਰੂ (ਮਃ ੫) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧
Raag Maaroo Guru Arjan Dev
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥
Karan Kareem N Jaatho Karathaa Thil Peerrae Jio Ghaaneeaa ||3||
They do not know the kind and compassionate Lord; they shall be crushed like sesame seeds in the oil-press. ||3||
ਮਾਰੂ (ਮਃ ੫) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੨
Raag Maaroo Guru Arjan Dev
ਖੁਸਿ ਖੁਸਿ ਲੈਦਾ ਵਸਤੁ ਪਰਾਈ ॥
Khus Khus Laidhaa Vasath Paraaee ||
You happily, cheerfully steal the possessions of others,
ਮਾਰੂ (ਮਃ ੫) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੨
Raag Maaroo Guru Arjan Dev
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥
Vaekhai Sunae Thaerai Naal Khudhaaee ||
But the Lord God is with you, watching and listening.
ਮਾਰੂ (ਮਃ ੫) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੩
Raag Maaroo Guru Arjan Dev
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥
Dhuneeaa Lab Paeiaa Khaath Andhar Agalee Gal N Jaaneeaa ||4||
Through worldly greed, you have fallen into the pit; you know nothing of the future. ||4||
ਮਾਰੂ (ਮਃ ੫) ਅਸਟ. (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੩
Raag Maaroo Guru Arjan Dev
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
Jam Jam Marai Marai Fir Janmai ||
You shall be born and born again, and die and die again, only to be reincarnated again.
ਮਾਰੂ (ਮਃ ੫) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੪
Raag Maaroo Guru Arjan Dev
ਬਹੁਤੁ ਸਜਾਇ ਪਇਆ ਦੇਸਿ ਲੰਮੈ ॥
Bahuth Sajaae Paeiaa Dhaes Lanmai ||
You shall suffer terrible punishment, on your way to the land beyond.
ਮਾਰੂ (ਮਃ ੫) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੪
Raag Maaroo Guru Arjan Dev
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥
Jin Keethaa Thisai N Jaanee Andhhaa Thaa Dhukh Sehai Paraaneeaa ||5||
The mortal does not know the One who created him; he is blind, and so he shall suffer. ||5||
ਮਾਰੂ (ਮਃ ੫) ਅਸਟ. (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੪
Raag Maaroo Guru Arjan Dev
ਖਾਲਕ ਥਾਵਹੁ ਭੁਲਾ ਮੁਠਾ ॥
Khaalak Thhaavahu Bhulaa Muthaa ||
Forgetting the Creator Lord, he is ruined.
ਮਾਰੂ (ਮਃ ੫) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੫
Raag Maaroo Guru Arjan Dev
ਦੁਨੀਆ ਖੇਲੁ ਬੁਰਾ ਰੁਠ ਤੁਠਾ ॥
Dhuneeaa Khael Buraa Ruth Thuthaa ||
The drama of the world is bad; it brings sadness and then happiness.
ਮਾਰੂ (ਮਃ ੫) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੫
Raag Maaroo Guru Arjan Dev
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥
Sidhak Sabooree Santh N Miliou Vathai Aapan Bhaaneeaa ||6||
One who does not meet the Saint does not have faith or contentment; he wanders just as he pleases. ||6||
ਮਾਰੂ (ਮਃ ੫) ਅਸਟ. (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੬
Raag Maaroo Guru Arjan Dev
ਮਉਲਾ ਖੇਲ ਕਰੇ ਸਭਿ ਆਪੇ ॥
Moulaa Khael Karae Sabh Aapae ||
The Lord Himself stages all this drama.
ਮਾਰੂ (ਮਃ ੫) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੬
Raag Maaroo Guru Arjan Dev
ਇਕਿ ਕਢੇ ਇਕਿ ਲਹਰਿ ਵਿਆਪੇ ॥
Eik Kadtae Eik Lehar Viaapae ||
Some, he lifts up, and some he throws into the waves.
ਮਾਰੂ (ਮਃ ੫) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੭
Raag Maaroo Guru Arjan Dev
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥
Jio Nachaaeae Thio Thio Nachan Sir Sir Kirath Vihaaneeaa ||7||
As He makes them dance, so do they dance. Everyone lives their lives according to their past actions. ||7||
ਮਾਰੂ (ਮਃ ੫) ਅਸਟ. (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੭
Raag Maaroo Guru Arjan Dev
ਮਿਹਰ ਕਰੇ ਤਾ ਖਸਮੁ ਧਿਆਈ ॥
Mihar Karae Thaa Khasam Dhhiaaee ||
When the Lord and Master grants His Grace, then we meditate on Him.
ਮਾਰੂ (ਮਃ ੫) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੮
Raag Maaroo Guru Arjan Dev
ਸੰਤਾ ਸੰਗਤਿ ਨਰਕਿ ਨ ਪਾਈ ॥
Santhaa Sangath Narak N Paaee ||
In the Society of the Saints, one is not consigned to hell.
ਮਾਰੂ (ਮਃ ੫) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੮
Raag Maaroo Guru Arjan Dev
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥
Anmrith Naam Dhaan Naanak Ko Gun Geethaa Nith Vakhaaneeaa ||8||2||8||12||20||
Please bless Nanak with the gift of the Ambrosial Naam, the Name of the Lord; he continually sings the songs of Your Glories. ||8||2||8||12||20||
ਮਾਰੂ (ਮਃ ੫) ਅਸਟ. (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੮
Raag Maaroo Guru Arjan Dev
ਮਾਰੂ ਸੋਲਹੇ ਮਹਲਾ ੧
Maaroo Solehae Mehalaa 1
Maaroo, Solahas, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੦
ਸਾਚਾ ਸਚੁ ਸੋਈ ਅਵਰੁ ਨ ਕੋਈ ॥
Saachaa Sach Soee Avar N Koee ||
The True Lord is True; there is no other at all.
ਮਾਰੂ ਸੋਲਹੇ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੧
Raag Maaroo Guru Nanak Dev
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥
Jin Sirajee Thin Hee Fun Goee ||
He who created, shall in the end destroy.
ਮਾਰੂ ਸੋਲਹੇ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੧
Raag Maaroo Guru Nanak Dev
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥
Jio Bhaavai Thio Raakhahu Rehanaa Thum Sio Kiaa Mukaraaee Hae ||1||
As it pleases You, so You keep me, and so I remain; what excuse could I offer to You? ||1||
ਮਾਰੂ ਸੋਲਹੇ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੧
Raag Maaroo Guru Nanak Dev
ਆਪਿ ਉਪਾਏ ਆਪਿ ਖਪਾਏ ॥
Aap Oupaaeae Aap Khapaaeae ||
You Yourself create, and You Yourself destroy.
ਮਾਰੂ ਸੋਲਹੇ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੨
Raag Maaroo Guru Nanak Dev
ਆਪੇ ਸਿਰਿ ਸਿਰਿ ਧੰਧੈ ਲਾਏ ॥
Aapae Sir Sir Dhhandhhai Laaeae ||
You yourself link each and every person to their tasks.
ਮਾਰੂ ਸੋਲਹੇ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੨
Raag Maaroo Guru Nanak Dev
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥
Aapae Veechaaree Gunakaaree Aapae Maarag Laaee Hae ||2||
You contemplate Yourself, You Yourself make us worthy; You Yourself place us on the Path. ||2||
ਮਾਰੂ ਸੋਲਹੇ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੨
Raag Maaroo Guru Nanak Dev
ਆਪੇ ਦਾਨਾ ਆਪੇ ਬੀਨਾ ॥
Aapae Dhaanaa Aapae Beenaa ||
You Yourself are all-wise, You Yourself are all-knowing.
ਮਾਰੂ ਸੋਲਹੇ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੩
Raag Maaroo Guru Nanak Dev
ਆਪੇ ਆਪੁ ਉਪਾਇ ਪਤੀਨਾ ॥
Aapae Aap Oupaae Patheenaa ||
You Yourself created the Universe, and You are pleased.
ਮਾਰੂ ਸੋਲਹੇ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੩
Raag Maaroo Guru Nanak Dev
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥
Aapae Poun Paanee Baisanthar Aapae Mael Milaaee Hae ||3||
You Yourself are the air, water and fire; You Yourself unite in Union. ||3||
ਮਾਰੂ ਸੋਲਹੇ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੪
Raag Maaroo Guru Nanak Dev
ਆਪੇ ਸਸਿ ਸੂਰਾ ਪੂਰੋ ਪੂਰਾ ॥
Aapae Sas Sooraa Pooro Pooraa ||
You Yourself are the moon, the sun, the most perfect of the perfect.
ਮਾਰੂ ਸੋਲਹੇ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੪
Raag Maaroo Guru Nanak Dev
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥
Aapae Giaan Dhhiaan Gur Sooraa ||
You Yourself are spiritual wisdom, meditation, and the Guru, the Warrior Hero.
ਮਾਰੂ ਸੋਲਹੇ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੪
Raag Maaroo Guru Nanak Dev
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥
Kaal Jaal Jam Johi N Saakai Saachae Sio Liv Laaee Hae ||4||
The Messenger of Death, and his noose of death, cannot touch one, who is lovingly focused on You, O True Lord. ||4||
ਮਾਰੂ ਸੋਲਹੇ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੫
Raag Maaroo Guru Nanak Dev
ਆਪੇ ਪੁਰਖੁ ਆਪੇ ਹੀ ਨਾਰੀ ॥
Aapae Purakh Aapae Hee Naaree ||
You Yourself are the male, and You Yourself are the female.
ਮਾਰੂ ਸੋਲਹੇ (ਮਃ ੧) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੫
Raag Maaroo Guru Nanak Dev
ਆਪੇ ਪਾਸਾ ਆਪੇ ਸਾਰੀ ॥
Aapae Paasaa Aapae Saaree ||
You Yourself are the chess-board, and You Yourself are the chessman.
ਮਾਰੂ ਸੋਲਹੇ (ਮਃ ੧) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੬
Raag Maaroo Guru Nanak Dev
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥
Aapae Pirr Baadhhee Jag Khaelai Aapae Keemath Paaee Hae ||5||
You Yourself staged the drama in the arena of the world, and You Yourself evaluate the players. ||5||
ਮਾਰੂ ਸੋਲਹੇ (ਮਃ ੧) (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੬
Raag Maaroo Guru Nanak Dev
ਆਪੇ ਭਵਰੁ ਫੁਲੁ ਫਲੁ ਤਰਵਰੁ ॥
Aapae Bhavar Ful Fal Tharavar ||
You Yourself are the bumble bee, the flower, the fruit and the tree.
ਮਾਰੂ ਸੋਲਹੇ (ਮਃ ੧) (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੬
Raag Maaroo Guru Nanak Dev
ਆਪੇ ਜਲੁ ਥਲੁ ਸਾਗਰੁ ਸਰਵਰੁ ॥
Aapae Jal Thhal Saagar Saravar ||
You Yourself are the water, the desert, the ocean and the pool.
ਮਾਰੂ ਸੋਲਹੇ (ਮਃ ੧) (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੭
Raag Maaroo Guru Nanak Dev
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥
Aapae Mashh Kashh Karaneekar Thaeraa Roop N Lakhanaa Jaaee Hae ||6||
You Yourself are the great fish, the tortoise, the Cause of causes; Your form cannot be known. ||6||
ਮਾਰੂ ਸੋਲਹੇ (ਮਃ ੧) (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੭
Raag Maaroo Guru Nanak Dev
ਆਪੇ ਦਿਨਸੁ ਆਪੇ ਹੀ ਰੈਣੀ ॥
Aapae Dhinas Aapae Hee Rainee ||
You Yourself are the day, and You Yourself are the night.
ਮਾਰੂ ਸੋਲਹੇ (ਮਃ ੧) (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੮
Raag Maaroo Guru Nanak Dev
ਆਪਿ ਪਤੀਜੈ ਗੁਰ ਕੀ ਬੈਣੀ ॥
Aap Patheejai Gur Kee Bainee ||
You Yourself are pleased by the Word of the Guru's Bani.
ਮਾਰੂ ਸੋਲਹੇ (ਮਃ ੧) (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੮
Raag Maaroo Guru Nanak Dev
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥
Aadh Jugaadh Anaahadh Anadhin Ghatt Ghatt Sabadh Rajaaee Hae ||7||
From the very beginning, and throughout the ages, the unstruck sound current resounds, night and day; in each and every heart, the Word of the Shabad, echoes Your Will. ||7||
ਮਾਰੂ ਸੋਲਹੇ (ਮਃ ੧) (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੮
Raag Maaroo Guru Nanak Dev
ਆਪੇ ਰਤਨੁ ਅਨੂਪੁ ਅਮੋਲੋ ॥
Aapae Rathan Anoop Amolo ||
You Yourself are the jewel, incomparably beautiful and priceless.
ਮਾਰੂ ਸੋਲਹੇ (ਮਃ ੧) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੯
Raag Maaroo Guru Nanak Dev
ਆਪੇ ਪਰਖੇ ਪੂਰਾ ਤੋਲੋ ॥
Aapae Parakhae Pooraa Tholo ||
You Yourself are the Assessor, the Perfect Weigher.
ਮਾਰੂ ਸੋਲਹੇ (ਮਃ ੧) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੦ ਪੰ. ੧੯
Raag Maaroo Guru Nanak Dev