Sri Guru Granth Sahib
Displaying Ang 1021 of 1430
- 1
- 2
- 3
- 4
ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥
Aapae Kis Hee Kas Bakhasae Aapae Dhae Lai Bhaaee Hae ||8||
You Yourself test and forgive. You Yourself give and take, O Siblings of Destiny. ||8||
ਮਾਰੂ ਸੋਲਹੇ (ਮਃ ੧) (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧
Raag Maaroo Guru Nanak Dev
ਆਪੇ ਧਨਖੁ ਆਪੇ ਸਰਬਾਣਾ ॥
Aapae Dhhanakh Aapae Sarabaanaa ||
He Himself is the bow, and He Himself is the archer.
ਮਾਰੂ ਸੋਲਹੇ (ਮਃ ੧) (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧
Raag Maaroo Guru Nanak Dev
ਆਪੇ ਸੁਘੜੁ ਸਰੂਪੁ ਸਿਆਣਾ ॥
Aapae Sugharr Saroop Siaanaa ||
He Himself is all-wise, beautiful and all-knowing.
ਮਾਰੂ ਸੋਲਹੇ (ਮਃ ੧) (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧
Raag Maaroo Guru Nanak Dev
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥
Kehathaa Bakathaa Sunathaa Soee Aapae Banath Banaaee Hae ||9||
He is the speaker, the orator and the listener. He Himself made what is made. ||9||
ਮਾਰੂ ਸੋਲਹੇ (ਮਃ ੧) (੧) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੨
Raag Maaroo Guru Nanak Dev
ਪਉਣੁ ਗੁਰੂ ਪਾਣੀ ਪਿਤ ਜਾਤਾ ॥
Poun Guroo Paanee Pith Jaathaa ||
Air is the Guru, and water is known to be the father.
ਮਾਰੂ ਸੋਲਹੇ (ਮਃ ੧) (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੨
Raag Maaroo Guru Nanak Dev
ਉਦਰ ਸੰਜੋਗੀ ਧਰਤੀ ਮਾਤਾ ॥
Oudhar Sanjogee Dhharathee Maathaa ||
The womb of the great mother earth gives birth to all.
ਮਾਰੂ ਸੋਲਹੇ (ਮਃ ੧) (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੨
Raag Maaroo Guru Nanak Dev
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥
Rain Dhinas Dhue Dhaaee Dhaaeiaa Jag Khaelai Khaelaaee Hae ||10||
Night and day are the two nurses, male and female; the world plays in this play. ||10||
ਮਾਰੂ ਸੋਲਹੇ (ਮਃ ੧) (੧) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੩
Raag Maaroo Guru Nanak Dev
ਆਪੇ ਮਛੁਲੀ ਆਪੇ ਜਾਲਾ ॥
Aapae Mashhulee Aapae Jaalaa ||
You Yourself are the fish, and You Yourself are the net.
ਮਾਰੂ ਸੋਲਹੇ (ਮਃ ੧) (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੩
Raag Maaroo Guru Nanak Dev
ਆਪੇ ਗਊ ਆਪੇ ਰਖਵਾਲਾ ॥
Aapae Goo Aapae Rakhavaalaa ||
You Yourself are the cows, and You yourself are their keeper.
ਮਾਰੂ ਸੋਲਹੇ (ਮਃ ੧) (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੪
Raag Maaroo Guru Nanak Dev
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥
Sarab Jeeaa Jag Joth Thumaaree Jaisee Prabh Furamaaee Hae ||11||
Your Light fills all the beings of the world; they walk according to Your Command, O God. ||11||
ਮਾਰੂ ਸੋਲਹੇ (ਮਃ ੧) (੧) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੪
Raag Maaroo Guru Nanak Dev
ਆਪੇ ਜੋਗੀ ਆਪੇ ਭੋਗੀ ॥
Aapae Jogee Aapae Bhogee ||
You Yourself are the Yogi, and You Yourself are the enjoyer.
ਮਾਰੂ ਸੋਲਹੇ (ਮਃ ੧) (੧) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੪
Raag Maaroo Guru Nanak Dev
ਆਪੇ ਰਸੀਆ ਪਰਮ ਸੰਜੋਗੀ ॥
Aapae Raseeaa Param Sanjogee ||
You Yourself are the reveller; You form the supreme Union.
ਮਾਰੂ ਸੋਲਹੇ (ਮਃ ੧) (੧) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੫
Raag Maaroo Guru Nanak Dev
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥
Aapae Vaebaanee Nirankaaree Nirabho Thaarree Laaee Hae ||12||
You Yourself are speechless, formless and fearless, absorbed in the primal ecstasy of deep meditation. ||12||
ਮਾਰੂ ਸੋਲਹੇ (ਮਃ ੧) (੧) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੫
Raag Maaroo Guru Nanak Dev
ਖਾਣੀ ਬਾਣੀ ਤੁਝਹਿ ਸਮਾਣੀ ॥
Khaanee Baanee Thujhehi Samaanee ||
The sources of creation and speech are contained within You, Lord.
ਮਾਰੂ ਸੋਲਹੇ (ਮਃ ੧) (੧) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੬
Raag Maaroo Guru Nanak Dev
ਜੋ ਦੀਸੈ ਸਭ ਆਵਣ ਜਾਣੀ ॥
Jo Dheesai Sabh Aavan Jaanee ||
All that is seen, is coming and going.
ਮਾਰੂ ਸੋਲਹੇ (ਮਃ ੧) (੧) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੬
Raag Maaroo Guru Nanak Dev
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥
Saeee Saah Sachae Vaapaaree Sathigur Boojh Bujhaaee Hae ||13||
They are the true bankers and traders, whom the True Guru has inspired to understand. ||13||
ਮਾਰੂ ਸੋਲਹੇ (ਮਃ ੧) (੧) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੬
Raag Maaroo Guru Nanak Dev
ਸਬਦੁ ਬੁਝਾਏ ਸਤਿਗੁਰੁ ਪੂਰਾ ॥
Sabadh Bujhaaeae Sathigur Pooraa ||
The Word of the Shabad is understood through the Perfect True Guru.
ਮਾਰੂ ਸੋਲਹੇ (ਮਃ ੧) (੧) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੭
Raag Maaroo Guru Nanak Dev
ਸਰਬ ਕਲਾ ਸਾਚੇ ਭਰਪੂਰਾ ॥
Sarab Kalaa Saachae Bharapooraa ||
The True Lord is overflowing with all powers.
ਮਾਰੂ ਸੋਲਹੇ (ਮਃ ੧) (੧) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੭
Raag Maaroo Guru Nanak Dev
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥
Afariou Vaeparavaahu Sadhaa Thoo Naa This Thil N Thamaaee Hae ||14||
You are beyond our grasp, and forever independent. You do not have even an iota of greed. ||14||
ਮਾਰੂ ਸੋਲਹੇ (ਮਃ ੧) (੧) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੭
Raag Maaroo Guru Nanak Dev
ਕਾਲੁ ਬਿਕਾਲੁ ਭਏ ਦੇਵਾਨੇ ॥
Kaal Bikaal Bheae Dhaevaanae ||
Birth and death are meaningless, for those
ਮਾਰੂ ਸੋਲਹੇ (ਮਃ ੧) (੧) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੮
Raag Maaroo Guru Nanak Dev
ਸਬਦੁ ਸਹਜ ਰਸੁ ਅੰਤਰਿ ਮਾਨੇ ॥
Sabadh Sehaj Ras Anthar Maanae ||
Who enjoy the sublime celestial essence of the Shabad within their minds.
ਮਾਰੂ ਸੋਲਹੇ (ਮਃ ੧) (੧) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੮
Raag Maaroo Guru Nanak Dev
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥
Aapae Mukath Thripath Varadhaathaa Bhagath Bhaae Man Bhaaee Hae ||15||
He Himself is the Giver of liberation, satisfaction and blessings, to those devotees who love Him in their minds. ||15||
ਮਾਰੂ ਸੋਲਹੇ (ਮਃ ੧) (੧) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੮
Raag Maaroo Guru Nanak Dev
ਆਪਿ ਨਿਰਾਲਮੁ ਗੁਰ ਗਮ ਗਿਆਨਾ ॥
Aap Niraalam Gur Gam Giaanaa ||
He Himself is immaculate; by contact with the Guru, spiritual wisdom is obtained.
ਮਾਰੂ ਸੋਲਹੇ (ਮਃ ੧) (੧) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੯
Raag Maaroo Guru Nanak Dev
ਜੋ ਦੀਸੈ ਤੁਝ ਮਾਹਿ ਸਮਾਨਾ ॥
Jo Dheesai Thujh Maahi Samaanaa ||
Whatever is seen, shall merge into You.
ਮਾਰੂ ਸੋਲਹੇ (ਮਃ ੧) (੧) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੯
Raag Maaroo Guru Nanak Dev
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥
Naanak Neech Bhikhiaa Dhar Jaachai Mai Dheejai Naam Vaddaaee Hae ||16||1||
Nanak, the lowly, begs for charity at Your Door; please, bless him with the glorious greatness of Your Name. ||16||1||
ਮਾਰੂ ਸੋਲਹੇ (ਮਃ ੧) (੧) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੦
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੧
ਆਪੇ ਧਰਤੀ ਧਉਲੁ ਅਕਾਸੰ ॥
Aapae Dhharathee Dhhoul Akaasan ||
He Himself is the earth, the mythical bull which supports it and the Akaashic ethers.
ਮਾਰੂ ਸੋਲਹੇ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੧
Raag Maaroo Guru Nanak Dev
ਆਪੇ ਸਾਚੇ ਗੁਣ ਪਰਗਾਸੰ ॥
Aapae Saachae Gun Paragaasan ||
The True Lord Himself reveals His Glorious Virtues.
ਮਾਰੂ ਸੋਲਹੇ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੧
Raag Maaroo Guru Nanak Dev
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥
Jathee Sathee Santhokhee Aapae Aapae Kaar Kamaaee Hae ||1||
He Himself is celibate, chaste and contented; He Himself is the Doer of deeds. ||1||
ਮਾਰੂ ਸੋਲਹੇ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੧
Raag Maaroo Guru Nanak Dev
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥
Jis Karanaa So Kar Kar Vaekhai ||
He who created the creation, beholds what He has created.
ਮਾਰੂ ਸੋਲਹੇ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੨
Raag Maaroo Guru Nanak Dev
ਕੋਇ ਨ ਮੇਟੈ ਸਾਚੇ ਲੇਖੈ ॥
Koe N Maettai Saachae Laekhai ||
No one can erase the Inscription of the True Lord.
ਮਾਰੂ ਸੋਲਹੇ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੨
Raag Maaroo Guru Nanak Dev
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥
Aapae Karae Karaaeae Aapae Aapae Dhae Vaddiaaee Hae ||2||
He Himself is the Doer, the Cause of causes; He Himself is the One who bestows glorious greatness. ||2||
ਮਾਰੂ ਸੋਲਹੇ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੨
Raag Maaroo Guru Nanak Dev
ਪੰਚ ਚੋਰ ਚੰਚਲ ਚਿਤੁ ਚਾਲਹਿ ॥
Panch Chor Chanchal Chith Chaalehi ||
The five thieves cause the fickle consciousness to waver.
ਮਾਰੂ ਸੋਲਹੇ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੩
Raag Maaroo Guru Nanak Dev
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥
Par Ghar Johehi Ghar Nehee Bhaalehi ||
It looks into the homes of others, but does not search its own home.
ਮਾਰੂ ਸੋਲਹੇ (ਮਃ ੧) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੩
Raag Maaroo Guru Nanak Dev
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥
Kaaeiaa Nagar Dtehai Dtehi Dtaeree Bin Sabadhai Path Jaaee Hae ||3||
The body-village crumbles into dust; without the Word of the Shabad, one's honor is lost. ||3||
ਮਾਰੂ ਸੋਲਹੇ (ਮਃ ੧) (੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੩
Raag Maaroo Guru Nanak Dev
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥
Gur Thae Boojhai Thribhavan Soojhai ||
One who realizes the Lord through the Guru, comprehends the three worlds.
ਮਾਰੂ ਸੋਲਹੇ (ਮਃ ੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੪
Raag Maaroo Guru Nanak Dev
ਮਨਸਾ ਮਾਰਿ ਮਨੈ ਸਿਉ ਲੂਝੈ ॥
Manasaa Maar Manai Sio Loojhai ||
He subdues his desires, and struggles with his mind.
ਮਾਰੂ ਸੋਲਹੇ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੪
Raag Maaroo Guru Nanak Dev
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥
Jo Thudhh Saevehi Sae Thudhh Hee Jaehae Nirabho Baal Sakhaaee Hae ||4||
Those who serve You, become just like You; O Fearless Lord, You are their best friend from infancy. ||4||
ਮਾਰੂ ਸੋਲਹੇ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੪
Raag Maaroo Guru Nanak Dev
ਆਪੇ ਸੁਰਗੁ ਮਛੁ ਪਇਆਲਾ ॥
Aapae Surag Mashh Paeiaalaa ||
You Yourself are the heavenly realms, this world and the nether regions of the underworld.
ਮਾਰੂ ਸੋਲਹੇ (ਮਃ ੧) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੫
Raag Maaroo Guru Nanak Dev
ਆਪੇ ਜੋਤਿ ਸਰੂਪੀ ਬਾਲਾ ॥
Aapae Joth Saroopee Baalaa ||
You Yourself are the embodiment of light, forever young.
ਮਾਰੂ ਸੋਲਹੇ (ਮਃ ੧) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੫
Raag Maaroo Guru Nanak Dev
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥
Jattaa Bikatt Bikaraal Saroopee Roop N Raekhiaa Kaaee Hae ||5||
With matted hair, and a horrible, dreadful form, still, You have no form or feature. ||5||
ਮਾਰੂ ਸੋਲਹੇ (ਮਃ ੧) (੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੬
Raag Maaroo Guru Nanak Dev
ਬੇਦ ਕਤੇਬੀ ਭੇਦੁ ਨ ਜਾਤਾ ॥
Baedh Kathaebee Bhaedh N Jaathaa ||
The Vedas and the Bible do not know the mystery of God.
ਮਾਰੂ ਸੋਲਹੇ (ਮਃ ੧) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੬
Raag Maaroo Guru Nanak Dev
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥
Naa This Maath Pithaa Suth Bhraathaa ||
He has no mother, father, child or brother.
ਮਾਰੂ ਸੋਲਹੇ (ਮਃ ੧) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੬
Raag Maaroo Guru Nanak Dev
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥
Sagalae Sail Oupaae Samaaeae Alakh N Lakhanaa Jaaee Hae ||6||
He created all the mountains, and levels them again; the Unseen Lord cannot be seen. ||6||
ਮਾਰੂ ਸੋਲਹੇ (ਮਃ ੧) (੨) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੭
Raag Maaroo Guru Nanak Dev
ਕਰਿ ਕਰਿ ਥਾਕੀ ਮੀਤ ਘਨੇਰੇ ॥
Kar Kar Thhaakee Meeth Ghanaerae ||
I have grown weary of making so many friends.
ਮਾਰੂ ਸੋਲਹੇ (ਮਃ ੧) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੭
Raag Maaroo Guru Nanak Dev
ਕੋਇ ਨ ਕਾਟੈ ਅਵਗੁਣ ਮੇਰੇ ॥
Koe N Kaattai Avagun Maerae ||
No one can rid me of my sins and mistakes.
ਮਾਰੂ ਸੋਲਹੇ (ਮਃ ੧) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੮
Raag Maaroo Guru Nanak Dev
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥
Sur Nar Naathh Saahib Sabhanaa Sir Bhaae Milai Bho Jaaee Hae ||7||
God is the Supreme Lord and Master of all the angels and mortal beings; blessed with His Love, their fear is dispelled. ||7||
ਮਾਰੂ ਸੋਲਹੇ (ਮਃ ੧) (੨) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੮
Raag Maaroo Guru Nanak Dev
ਭੂਲੇ ਚੂਕੇ ਮਾਰਗਿ ਪਾਵਹਿ ॥
Bhoolae Chookae Maarag Paavehi ||
He puts back on the Path those who have wandered and strayed.
ਮਾਰੂ ਸੋਲਹੇ (ਮਃ ੧) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੯
Raag Maaroo Guru Nanak Dev
ਆਪਿ ਭੁਲਾਇ ਤੂਹੈ ਸਮਝਾਵਹਿ ॥
Aap Bhulaae Thoohai Samajhaavehi ||
You Yourself make them stray, and You teach them again.
ਮਾਰੂ ਸੋਲਹੇ (ਮਃ ੧) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੯
Raag Maaroo Guru Nanak Dev
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥
Bin Naavai Mai Avar N Dheesai Naavahu Gath Mith Paaee Hae ||8||
I cannot see anything except the Name. Through the Name comes salvation and merit. ||8||
ਮਾਰੂ ਸੋਲਹੇ (ਮਃ ੧) (੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੧ ਪੰ. ੧੯
Raag Maaroo Guru Nanak Dev