Sri Guru Granth Sahib
Displaying Ang 1022 of 1430
- 1
- 2
- 3
- 4
ਗੰਗਾ ਜਮੁਨਾ ਕੇਲ ਕੇਦਾਰਾ ॥
Gangaa Jamunaa Kael Kaedhaaraa ||
The Ganges, the Jamunaa where Krishna played, Kaydar Naat'h,
ਮਾਰੂ ਸੋਲਹੇ (ਮਃ ੧) (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧
Raag Maaroo Guru Nanak Dev
ਕਾਸੀ ਕਾਂਤੀ ਪੁਰੀ ਦੁਆਰਾ ॥
Kaasee Kaanthee Puree Dhuaaraa ||
Benares, Kanchivaram, Puri, Dwaarkaa,
ਮਾਰੂ ਸੋਲਹੇ (ਮਃ ੧) (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧
Raag Maaroo Guru Nanak Dev
ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥
Gangaa Saagar Baenee Sangam Athasath Ank Samaaee Hae ||9||
Ganga Saagar where the Ganges empties into the ocean, Trivaynee where the three rivers come together, and the sixty-eight sacred shrines of pilgrimage, are all merged in the Lord's Being. ||9||
ਮਾਰੂ ਸੋਲਹੇ (ਮਃ ੧) (੨) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧
Raag Maaroo Guru Nanak Dev
ਆਪੇ ਸਿਧ ਸਾਧਿਕੁ ਵੀਚਾਰੀ ॥
Aapae Sidhh Saadhhik Veechaaree ||
He Himself is the Siddha, the seeker, in meditative contemplation.
ਮਾਰੂ ਸੋਲਹੇ (ਮਃ ੧) (੨) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੨
Raag Maaroo Guru Nanak Dev
ਆਪੇ ਰਾਜਨੁ ਪੰਚਾ ਕਾਰੀ ॥
Aapae Raajan Panchaa Kaaree ||
He Himself is the King and the Council.
ਮਾਰੂ ਸੋਲਹੇ (ਮਃ ੧) (੨) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੨
Raag Maaroo Guru Nanak Dev
ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥
Thakhath Behai Adhalee Prabh Aapae Bharam Bhaedh Bho Jaaee Hae ||10||
God Himself, the wise Judge, sits on the throne; He takes away doubt, duality and fear. ||10||
ਮਾਰੂ ਸੋਲਹੇ (ਮਃ ੧) (੨) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੩
Raag Maaroo Guru Nanak Dev
ਆਪੇ ਕਾਜੀ ਆਪੇ ਮੁਲਾ ॥
Aapae Kaajee Aapae Mulaa ||
He Himself is the Qazi; He Himself is the Mullah.
ਮਾਰੂ ਸੋਲਹੇ (ਮਃ ੧) (੨) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੩
Raag Maaroo Guru Nanak Dev
ਆਪਿ ਅਭੁਲੁ ਨ ਕਬਹੂ ਭੁਲਾ ॥
Aap Abhul N Kabehoo Bhulaa ||
He Himself is infallible; He never makes mistakes.
ਮਾਰੂ ਸੋਲਹੇ (ਮਃ ੧) (੨) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੩
Raag Maaroo Guru Nanak Dev
ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥
Aapae Mihar Dhaeiaapath Dhaathaa Naa Kisai Ko Bairaaee Hae ||11||
He Himself is the Giver of Grace, compassion and honor; He is no one's enemy. ||11||
ਮਾਰੂ ਸੋਲਹੇ (ਮਃ ੧) (੨) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੪
Raag Maaroo Guru Nanak Dev
ਜਿਸੁ ਬਖਸੇ ਤਿਸੁ ਦੇ ਵਡਿਆਈ ॥
Jis Bakhasae This Dhae Vaddiaaee ||
Whoever He forgives, He blesses with glorious greatness.
ਮਾਰੂ ਸੋਲਹੇ (ਮਃ ੧) (੨) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੪
Raag Maaroo Guru Nanak Dev
ਸਭਸੈ ਦਾਤਾ ਤਿਲੁ ਨ ਤਮਾਈ ॥
Sabhasai Dhaathaa Thil N Thamaaee ||
He is the Giver of all; He does not have even an iota of greed.
ਮਾਰੂ ਸੋਲਹੇ (ਮਃ ੧) (੨) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੫
Raag Maaroo Guru Nanak Dev
ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥
Bharapur Dhhaar Rehiaa Nihakaeval Gupath Pragatt Sabh Thaaee Hae ||12||
The Immaculate Lord is all pervading, permeating everywhere, both hidden and manifest. ||12||
ਮਾਰੂ ਸੋਲਹੇ (ਮਃ ੧) (੨) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੫
Raag Maaroo Guru Nanak Dev
ਕਿਆ ਸਾਲਾਹੀ ਅਗਮ ਅਪਾਰੈ ॥
Kiaa Saalaahee Agam Apaarai ||
How can I praise the inaccessible, infinite Lord?
ਮਾਰੂ ਸੋਲਹੇ (ਮਃ ੧) (੨) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੬
Raag Maaroo Guru Nanak Dev
ਸਾਚੇ ਸਿਰਜਣਹਾਰ ਮੁਰਾਰੈ ॥
Saachae Sirajanehaar Muraarai ||
The True Creator Lord is the Enemy of ego.
ਮਾਰੂ ਸੋਲਹੇ (ਮਃ ੧) (੨) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੬
Raag Maaroo Guru Nanak Dev
ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥
Jis No Nadhar Karae This Maelae Mael Milai Maelaaee Hae ||13||
He unites those whom He blesses with His Grace; uniting them in His Union, they are united. ||13||
ਮਾਰੂ ਸੋਲਹੇ (ਮਃ ੧) (੨) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੬
Raag Maaroo Guru Nanak Dev
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥
Brehamaa Bisan Mehaes Dhuaarai ||
Brahma, Vishnu and Shiva stand at His Door;
ਮਾਰੂ ਸੋਲਹੇ (ਮਃ ੧) (੨) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੭
Raag Maaroo Guru Nanak Dev
ਊਭੇ ਸੇਵਹਿ ਅਲਖ ਅਪਾਰੈ ॥
Oobhae Saevehi Alakh Apaarai ||
They serve the unseen, infinite Lord.
ਮਾਰੂ ਸੋਲਹੇ (ਮਃ ੧) (੨) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੭
Raag Maaroo Guru Nanak Dev
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥
Hor Kaethee Dhar Dheesai Bilalaadhee Mai Ganath N Aavai Kaaee Hae ||14||
Millions of others can be seen crying at His door; I cannot even estimate their numbers. ||14||
ਮਾਰੂ ਸੋਲਹੇ (ਮਃ ੧) (੨) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੭
Raag Maaroo Guru Nanak Dev
ਸਾਚੀ ਕੀਰਤਿ ਸਾਚੀ ਬਾਣੀ ॥
Saachee Keerath Saachee Baanee ||
True is the Kirtan of His Praise, and True is the Word of His Bani.
ਮਾਰੂ ਸੋਲਹੇ (ਮਃ ੧) (੨) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੮
Raag Maaroo Guru Nanak Dev
ਹੋਰ ਨ ਦੀਸੈ ਬੇਦ ਪੁਰਾਣੀ ॥
Hor N Dheesai Baedh Puraanee ||
I can see no other in the Vedas and the Puraanas.
ਮਾਰੂ ਸੋਲਹੇ (ਮਃ ੧) (੨) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੮
Raag Maaroo Guru Nanak Dev
ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥
Poonjee Saach Sachae Gun Gaavaa Mai Dhhar Hor N Kaaee Hae ||15||
Truth is my capital; I sing the Glorious Praises of the True Lord. I have no other support at all. ||15||
ਮਾਰੂ ਸੋਲਹੇ (ਮਃ ੧) (੨) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੯
Raag Maaroo Guru Nanak Dev
ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥
Jug Jug Saachaa Hai Bhee Hosee ||
In each and every age, the True Lord is, and shall always be.
ਮਾਰੂ ਸੋਲਹੇ (ਮਃ ੧) (੨) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੯
Raag Maaroo Guru Nanak Dev
ਕਉਣੁ ਨ ਮੂਆ ਕਉਣੁ ਨ ਮਰਸੀ ॥
Koun N Mooaa Koun N Marasee ||
Who has not died? Who shall not die?
ਮਾਰੂ ਸੋਲਹੇ (ਮਃ ੧) (੨) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੯
Raag Maaroo Guru Nanak Dev
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥
Naanak Neech Kehai Baenanthee Dhar Dhaekhahu Liv Laaee Hae ||16||2||
Nanak the lowly offers this prayer; see Him within your own self, and lovingly focus on the Lord. ||16||2||
ਮਾਰੂ ਸੋਲਹੇ (ਮਃ ੧) (੨) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੦
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੨
ਦੂਜੀ ਦੁਰਮਤਿ ਅੰਨੀ ਬੋਲੀ ॥
Dhoojee Dhuramath Annee Bolee ||
In duality and evil-mindedness, the soul-bride is blind and deaf.
ਮਾਰੂ ਸੋਲਹੇ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੧
Raag Maaroo Guru Nanak Dev
ਕਾਮ ਕ੍ਰੋਧ ਕੀ ਕਚੀ ਚੋਲੀ ॥
Kaam Krodhh Kee Kachee Cholee ||
She wears the dress of sexual desire and anger.
ਮਾਰੂ ਸੋਲਹੇ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੧
Raag Maaroo Guru Nanak Dev
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥
Ghar Var Sehaj N Jaanai Shhohar Bin Pir Needh N Paaee Hae ||1||
Her Husband Lord is within the home of her own heart, but she does not know Him; without her Husband Lord, she cannot go to sleep. ||1||
ਮਾਰੂ ਸੋਲਹੇ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੧
Raag Maaroo Guru Nanak Dev
ਅੰਤਰਿ ਅਗਨਿ ਜਲੈ ਭੜਕਾਰੇ ॥
Anthar Agan Jalai Bharrakaarae ||
The great fire of desire blazes within her.
ਮਾਰੂ ਸੋਲਹੇ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੨
Raag Maaroo Guru Nanak Dev
ਮਨਮੁਖੁ ਤਕੇ ਕੁੰਡਾ ਚਾਰੇ ॥
Manamukh Thakae Kunddaa Chaarae ||
The self-willed manmukh looks around in the four directions.
ਮਾਰੂ ਸੋਲਹੇ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੨
Raag Maaroo Guru Nanak Dev
ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥
Bin Sathigur Saevae Kio Sukh Paaeeai Saachae Haathh Vaddaaee Hae ||2||
Without serving the True Guru, how can she find peace? Glorious greatness rests in the hands of the True Lord. ||2||
ਮਾਰੂ ਸੋਲਹੇ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੨
Raag Maaroo Guru Nanak Dev
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥
Kaam Krodhh Ahankaar Nivaarae ||
Eradicating sexual desire, anger and egotism,
ਮਾਰੂ ਸੋਲਹੇ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੩
Raag Maaroo Guru Nanak Dev
ਤਸਕਰ ਪੰਚ ਸਬਦਿ ਸੰਘਾਰੇ ॥
Thasakar Panch Sabadh Sanghaarae ||
She destroys the five thieves through the Word of the Shabad.
ਮਾਰੂ ਸੋਲਹੇ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੩
Raag Maaroo Guru Nanak Dev
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥
Giaan Kharrag Lai Man Sio Loojhai Manasaa Manehi Samaaee Hae ||3||
Taking up the sword of spiritual wisdom, she struggles with her mind, and hope and desire are smoothed over in her mind. ||3||
ਮਾਰੂ ਸੋਲਹੇ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੩
Raag Maaroo Guru Nanak Dev
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥
Maa Kee Rakath Pithaa Bidh Dhhaaraa ||
From the union of the mother's egg and the father's sperm,
ਮਾਰੂ ਸੋਲਹੇ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੪
Raag Maaroo Guru Nanak Dev
ਮੂਰਤਿ ਸੂਰਤਿ ਕਰਿ ਆਪਾਰਾ ॥
Moorath Soorath Kar Aapaaraa ||
The form of infinite beauty has been created.
ਮਾਰੂ ਸੋਲਹੇ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੪
Raag Maaroo Guru Nanak Dev
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥
Joth Dhaath Jaethee Sabh Thaeree Thoo Karathaa Sabh Thaaee Hae ||4||
The blessings of light all come from You; You are the Creator Lord, pervading everywhere. ||4||
ਮਾਰੂ ਸੋਲਹੇ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੫
Raag Maaroo Guru Nanak Dev
ਤੁਝ ਹੀ ਕੀਆ ਜੰਮਣ ਮਰਣਾ ॥
Thujh Hee Keeaa Janman Maranaa ||
You have created birth and death.
ਮਾਰੂ ਸੋਲਹੇ (ਮਃ ੧) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੫
Raag Maaroo Guru Nanak Dev
ਗੁਰ ਤੇ ਸਮਝ ਪੜੀ ਕਿਆ ਡਰਣਾ ॥
Gur Thae Samajh Parree Kiaa Ddaranaa ||
Why should anyone fear, if they come to understand through the Guru?
ਮਾਰੂ ਸੋਲਹੇ (ਮਃ ੧) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੬
Raag Maaroo Guru Nanak Dev
ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥
Thoo Dhaeiaal Dhaeiaa Kar Dhaekhehi Dhukh Dharadh Sareerahu Jaaee Hae ||5||
When You, O Merciful Lord, look with Your kindness, then pain and suffering leave the body. ||5||
ਮਾਰੂ ਸੋਲਹੇ (ਮਃ ੧) (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੬
Raag Maaroo Guru Nanak Dev
ਨਿਜ ਘਰਿ ਬੈਸਿ ਰਹੇ ਭਉ ਖਾਇਆ ॥
Nij Ghar Bais Rehae Bho Khaaeiaa ||
One who sits in the home of his own self, eats his own fears.
ਮਾਰੂ ਸੋਲਹੇ (ਮਃ ੧) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੭
Raag Maaroo Guru Nanak Dev
ਧਾਵਤ ਰਾਖੇ ਠਾਕਿ ਰਹਾਇਆ ॥
Dhhaavath Raakhae Thaak Rehaaeiaa ||
He quiets and holds his wandering mind still.
ਮਾਰੂ ਸੋਲਹੇ (ਮਃ ੧) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੭
Raag Maaroo Guru Nanak Dev
ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥
Kamal Bigaas Harae Sar Subhar Aatham Raam Sakhaaee Hae ||6||
His heart-lotus blossoms forth in the overflowing green pool, and the Lord of his soul becomes his companion and helper. ||6||
ਮਾਰੂ ਸੋਲਹੇ (ਮਃ ੧) (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੭
Raag Maaroo Guru Nanak Dev
ਮਰਣੁ ਲਿਖਾਇ ਮੰਡਲ ਮਹਿ ਆਏ ॥
Maran Likhaae Manddal Mehi Aaeae ||
With their death already ordained, mortals come into this world.
ਮਾਰੂ ਸੋਲਹੇ (ਮਃ ੧) (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੮
Raag Maaroo Guru Nanak Dev
ਕਿਉ ਰਹੀਐ ਚਲਣਾ ਪਰਥਾਏ ॥
Kio Reheeai Chalanaa Parathhaaeae ||
How can they remain here? They have to go to the world beyond.
ਮਾਰੂ ਸੋਲਹੇ (ਮਃ ੧) (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੮
Raag Maaroo Guru Nanak Dev
ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥
Sachaa Amar Sachae Amaraa Pur So Sach Milai Vaddaaee Hae ||7||
True is the Lord's Command; the true ones dwell in the eternal city. The True Lord blesses them with glorious greatness. ||7||
ਮਾਰੂ ਸੋਲਹੇ (ਮਃ ੧) (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੮
Raag Maaroo Guru Nanak Dev
ਆਪਿ ਉਪਾਇਆ ਜਗਤੁ ਸਬਾਇਆ ॥
Aap Oupaaeiaa Jagath Sabaaeiaa ||
He Himself created the whole world.
ਮਾਰੂ ਸੋਲਹੇ (ਮਃ ੧) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੯
Raag Maaroo Guru Nanak Dev
ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥
Jin Siriaa Thin Dhhandhhai Laaeiaa ||
The One who made it, assigns the tasks to it.
ਮਾਰੂ ਸੋਲਹੇ (ਮਃ ੧) (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੨ ਪੰ. ੧੯
Raag Maaroo Guru Nanak Dev