Sri Guru Granth Sahib
Displaying Ang 1023 of 1430
- 1
- 2
- 3
- 4
ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥
Sachai Oopar Avar N Dheesai Saachae Keemath Paaee Hae ||8||
I cannot see any other above the True Lord. The True Lord does the appraisal. ||8||
ਮਾਰੂ ਸੋਲਹੇ (ਮਃ ੧) (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧
Raag Maaroo Guru Nanak Dev
ਐਥੈ ਗੋਇਲੜਾ ਦਿਨ ਚਾਰੇ ॥
Aithhai Goeilarraa Dhin Chaarae ||
In this green pasture, the mortal stays only a few days.
ਮਾਰੂ ਸੋਲਹੇ (ਮਃ ੧) (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧
Raag Maaroo Guru Nanak Dev
ਖੇਲੁ ਤਮਾਸਾ ਧੁੰਧੂਕਾਰੇ ॥
Khael Thamaasaa Dhhundhhookaarae ||
He plays and frolics in utter darkness.
ਮਾਰੂ ਸੋਲਹੇ (ਮਃ ੧) (੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੨
Raag Maaroo Guru Nanak Dev
ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥
Baajee Khael Geae Baajeegar Jio Nis Supanai Bhakhalaaee Hae ||9||
The jugglers have staged their show, and left, like people mumbling in a dream. ||9||
ਮਾਰੂ ਸੋਲਹੇ (ਮਃ ੧) (੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੨
Raag Maaroo Guru Nanak Dev
ਤਿਨ ਕਉ ਤਖਤਿ ਮਿਲੀ ਵਡਿਆਈ ॥
Thin Ko Thakhath Milee Vaddiaaee ||
They alone are blessed with glorious greatness at the Lord's throne,
ਮਾਰੂ ਸੋਲਹੇ (ਮਃ ੧) (੩) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੨
Raag Maaroo Guru Nanak Dev
ਨਿਰਭਉ ਮਨਿ ਵਸਿਆ ਲਿਵ ਲਾਈ ॥
Nirabho Man Vasiaa Liv Laaee ||
Who enshrine the fearless Lord in their minds, and lovingly center themselves on Him.
ਮਾਰੂ ਸੋਲਹੇ (ਮਃ ੧) (੩) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੩
Raag Maaroo Guru Nanak Dev
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥
Khanddee Brehamanddee Paathaalee Pureeee Thribhavan Thaarree Laaee Hae ||10||
In the galaxies and solar systems, nether regions, celestial realms and the three worlds, the Lord is in the primal void of deep absorption. ||10||
ਮਾਰੂ ਸੋਲਹੇ (ਮਃ ੧) (੩) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੩
Raag Maaroo Guru Nanak Dev
ਸਾਚੀ ਨਗਰੀ ਤਖਤੁ ਸਚਾਵਾ ॥
Saachee Nagaree Thakhath Sachaavaa ||
True is the village, and true is the throne,
ਮਾਰੂ ਸੋਲਹੇ (ਮਃ ੧) (੩) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੪
Raag Maaroo Guru Nanak Dev
ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥
Guramukh Saach Milai Sukh Paavaa ||
Of those Gurmukhs who meet with the True Lord, and find peace.
ਮਾਰੂ ਸੋਲਹੇ (ਮਃ ੧) (੩) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੪
Raag Maaroo Guru Nanak Dev
ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥
Saachae Saachai Thakhath Vaddaaee Houmai Ganath Gavaaee Hae ||11||
In Truth, seated upon the true throne, they are blessed with glorious greatness; their egotism is eradicated, along with the calculation of their account. ||11||
ਮਾਰੂ ਸੋਲਹੇ (ਮਃ ੧) (੩) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੪
Raag Maaroo Guru Nanak Dev
ਗਣਤ ਗਣੀਐ ਸਹਸਾ ਜੀਐ ॥
Ganath Ganeeai Sehasaa Jeeai ||
Calculating its account, the soul becomes anxious.
ਮਾਰੂ ਸੋਲਹੇ (ਮਃ ੧) (੩) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੫
Raag Maaroo Guru Nanak Dev
ਕਿਉ ਸੁਖੁ ਪਾਵੈ ਦੂਐ ਤੀਐ ॥
Kio Sukh Paavai Dhooai Theeai ||
How can one find peace, through duality and the three gunas - the three qualities?
ਮਾਰੂ ਸੋਲਹੇ (ਮਃ ੧) (੩) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੫
Raag Maaroo Guru Nanak Dev
ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥
Niramal Eaek Niranjan Dhaathaa Gur Poorae Thae Path Paaee Hae ||12||
The One Lord is immaculate and formless, the Great Giver; through the Perfect Guru, honor is obtained. ||12||
ਮਾਰੂ ਸੋਲਹੇ (ਮਃ ੧) (੩) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੬
Raag Maaroo Guru Nanak Dev
ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥
Jug Jug Viralee Guramukh Jaathaa ||
In each and every age, very rare are those who, as Gurmukh, realize the Lord.
ਮਾਰੂ ਸੋਲਹੇ (ਮਃ ੧) (੩) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੬
Raag Maaroo Guru Nanak Dev
ਸਾਚਾ ਰਵਿ ਰਹਿਆ ਮਨੁ ਰਾਤਾ ॥
Saachaa Rav Rehiaa Man Raathaa ||
Their minds are imbued with the True, all-pervading Lord.
ਮਾਰੂ ਸੋਲਹੇ (ਮਃ ੧) (੩) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੬
Raag Maaroo Guru Nanak Dev
ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥
This Kee Outt Gehee Sukh Paaeiaa Man Than Mail N Kaaee Hae ||13||
Seeking His Shelter, they find peace, and their minds and bodies are not stained with filth. ||13||
ਮਾਰੂ ਸੋਲਹੇ (ਮਃ ੧) (੩) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੭
Raag Maaroo Guru Nanak Dev
ਜੀਭ ਰਸਾਇਣਿ ਸਾਚੈ ਰਾਤੀ ॥
Jeebh Rasaaein Saachai Raathee ||
Their tongues are imbued with the True Lord, the source of nectar;
ਮਾਰੂ ਸੋਲਹੇ (ਮਃ ੧) (੩) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੭
Raag Maaroo Guru Nanak Dev
ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥
Har Prabh Sangee Bho N Bharaathee ||
Abiding with the Lord God, they have no fear or doubt.
ਮਾਰੂ ਸੋਲਹੇ (ਮਃ ੧) (੩) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੮
Raag Maaroo Guru Nanak Dev
ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥
Sravan Sroth Rajae Gurabaanee Jothee Joth Milaaee Hae ||14||
Hearing the Word of the Guru's Bani, their ears are satisfied, and their light merges into the Light. ||14||
ਮਾਰੂ ਸੋਲਹੇ (ਮਃ ੧) (੩) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੮
Raag Maaroo Guru Nanak Dev
ਰਖਿ ਰਖਿ ਪੈਰ ਧਰੇ ਪਉ ਧਰਣਾ ॥
Rakh Rakh Pair Dhharae Po Dhharanaa ||
Carefully, carefully, I place my feet upon the ground.
ਮਾਰੂ ਸੋਲਹੇ (ਮਃ ੧) (੩) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੯
Raag Maaroo Guru Nanak Dev
ਜਤ ਕਤ ਦੇਖਉ ਤੇਰੀ ਸਰਣਾ ॥
Jath Kath Dhaekho Thaeree Saranaa ||
Wherever I go, I behold Your Sanctuary.
ਮਾਰੂ ਸੋਲਹੇ (ਮਃ ੧) (੩) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੯
Raag Maaroo Guru Nanak Dev
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥
Dhukh Sukh Dhaehi Thoohai Man Bhaavehi Thujh Hee Sio Ban Aaee Hae ||15||
Whether You grant me pain or pleasure, You are pleasing to my mind. I am in harmony with You. ||15||
ਮਾਰੂ ਸੋਲਹੇ (ਮਃ ੧) (੩) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੯
Raag Maaroo Guru Nanak Dev
ਅੰਤ ਕਾਲਿ ਕੋ ਬੇਲੀ ਨਾਹੀ ॥
Anth Kaal Ko Baelee Naahee ||
No one is anyone's companion or helper at the very last moment;
ਮਾਰੂ ਸੋਲਹੇ (ਮਃ ੧) (੩) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੦
Raag Maaroo Guru Nanak Dev
ਗੁਰਮੁਖਿ ਜਾਤਾ ਤੁਧੁ ਸਾਲਾਹੀ ॥
Guramukh Jaathaa Thudhh Saalaahee ||
As Gurmukh, I realize You and praise You.
ਮਾਰੂ ਸੋਲਹੇ (ਮਃ ੧) (੩) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੦
Raag Maaroo Guru Nanak Dev
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥
Naanak Naam Rathae Bairaagee Nij Ghar Thaarree Laaee Hae ||16||3||
O Nanak, imbued with the Naam, I am detached; in the home of my own self deep within, I am absorbed in the primal void of deep meditation. ||16||3||
ਮਾਰੂ ਸੋਲਹੇ (ਮਃ ੧) (੩) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੦
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੩
ਆਦਿ ਜੁਗਾਦੀ ਅਪਰ ਅਪਾਰੇ ॥
Aadh Jugaadhee Apar Apaarae ||
From the very beginning of time, and throughout the ages, You are infinite and incomparable.
ਮਾਰੂ ਸੋਲਹੇ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੧
Raag Maaroo Guru Nanak Dev
ਆਦਿ ਨਿਰੰਜਨ ਖਸਮ ਹਮਾਰੇ ॥
Aadh Niranjan Khasam Hamaarae ||
You are my primal, immaculate Lord and Master.
ਮਾਰੂ ਸੋਲਹੇ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੨
Raag Maaroo Guru Nanak Dev
ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥
Saachae Jog Jugath Veechaaree Saachae Thaarree Laaee Hae ||1||
I contemplate the Way of Yoga, the Way of Union with the True Lord. I am truly absorbed in the primal void of deep meditation. ||1||
ਮਾਰੂ ਸੋਲਹੇ (ਮਃ ੧) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੨
Raag Maaroo Guru Nanak Dev
ਕੇਤੜਿਆ ਜੁਗ ਧੁੰਧੂਕਾਰੈ ॥
Kaetharriaa Jug Dhhundhhookaarai ||
For so many ages, there was only pitch darkness;
ਮਾਰੂ ਸੋਲਹੇ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੨
Raag Maaroo Guru Nanak Dev
ਤਾੜੀ ਲਾਈ ਸਿਰਜਣਹਾਰੈ ॥
Thaarree Laaee Sirajanehaarai ||
The Creator Lord was absorbed in the primal void.
ਮਾਰੂ ਸੋਲਹੇ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੩
Raag Maaroo Guru Nanak Dev
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥
Sach Naam Sachee Vaddiaaee Saachai Thakhath Vaddaaee Hae ||2||
There was the True Name, the glorious greatness of the Truth, and the glory of His true throne. ||2||
ਮਾਰੂ ਸੋਲਹੇ (ਮਃ ੧) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੩
Raag Maaroo Guru Nanak Dev
ਸਤਜੁਗਿ ਸਤੁ ਸੰਤੋਖੁ ਸਰੀਰਾ ॥
Sathajug Sath Santhokh Sareeraa ||
In the Golden Age of Truth, Truth and contentment filled the bodies.
ਮਾਰੂ ਸੋਲਹੇ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੩
Raag Maaroo Guru Nanak Dev
ਸਤਿ ਸਤਿ ਵਰਤੈ ਗਹਿਰ ਗੰਭੀਰਾ ॥
Sath Sath Varathai Gehir Ganbheeraa ||
Truth was pervasive, Truth, deep, profound and unfathomable.
ਮਾਰੂ ਸੋਲਹੇ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੪
Raag Maaroo Guru Nanak Dev
ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥
Sachaa Saahib Sach Parakhai Saachai Hukam Chalaaee Hae ||3||
The True Lord appraises the mortals on the Touchstone of Truth, and issues His True Command. ||3||
ਮਾਰੂ ਸੋਲਹੇ (ਮਃ ੧) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੪
Raag Maaroo Guru Nanak Dev
ਸਤ ਸੰਤੋਖੀ ਸਤਿਗੁਰੁ ਪੂਰਾ ॥
Sath Santhokhee Sathigur Pooraa ||
The Perfect True Guru is true and contented.
ਮਾਰੂ ਸੋਲਹੇ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੫
Raag Maaroo Guru Nanak Dev
ਗੁਰ ਕਾ ਸਬਦੁ ਮਨੇ ਸੋ ਸੂਰਾ ॥
Gur Kaa Sabadh Manae So Sooraa ||
He alone is a spiritual hero, who believes in the Word of the Guru's Shabad.
ਮਾਰੂ ਸੋਲਹੇ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੫
Raag Maaroo Guru Nanak Dev
ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥
Saachee Dharageh Saach Nivaasaa Maanai Hukam Rajaaee Hae ||4||
He alone obtains a true seat in the True Court of the Lord, who surrenders to the Command of the Commander. ||4||
ਮਾਰੂ ਸੋਲਹੇ (ਮਃ ੧) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੫
Raag Maaroo Guru Nanak Dev
ਸਤਜੁਗਿ ਸਾਚੁ ਕਹੈ ਸਭੁ ਕੋਈ ॥
Sathajug Saach Kehai Sabh Koee ||
In the Golden Age of Truth, everyone spoke the Truth.
ਮਾਰੂ ਸੋਲਹੇ (ਮਃ ੧) (੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੬
Raag Maaroo Guru Nanak Dev
ਸਚਿ ਵਰਤੈ ਸਾਚਾ ਸੋਈ ॥
Sach Varathai Saachaa Soee ||
Truth was pervasive - the Lord was Truth.
ਮਾਰੂ ਸੋਲਹੇ (ਮਃ ੧) (੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੬
Raag Maaroo Guru Nanak Dev
ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥
Man Mukh Saach Bharam Bho Bhanjan Guramukh Saach Sakhaaee Hae ||5||
With Truth in their minds and mouths, mortals were rid of doubt and fear. Truth was the friend of the Gurmukhs. ||5||
ਮਾਰੂ ਸੋਲਹੇ (ਮਃ ੧) (੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੬
Raag Maaroo Guru Nanak Dev
ਤ੍ਰੇਤੈ ਧਰਮ ਕਲਾ ਇਕ ਚੂਕੀ ॥
Thraethai Dhharam Kalaa Eik Chookee ||
In the Silver Age of Traytaa Yoga, one power of Dharma was lost.
ਮਾਰੂ ਸੋਲਹੇ (ਮਃ ੧) (੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੭
Raag Maaroo Guru Nanak Dev
ਤੀਨਿ ਚਰਣ ਇਕ ਦੁਬਿਧਾ ਸੂਕੀ ॥
Theen Charan Eik Dhubidhhaa Sookee ||
Three feet remained; through duality, one was cut off.
ਮਾਰੂ ਸੋਲਹੇ (ਮਃ ੧) (੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੭
Raag Maaroo Guru Nanak Dev
ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥
Guramukh Hovai S Saach Vakhaanai Manamukh Pachai Avaaee Hae ||6||
Those who were Gurmukh spoke the Truth, while the self-willed manmukhs wasted away in vain. ||6||
ਮਾਰੂ ਸੋਲਹੇ (ਮਃ ੧) (੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੭
Raag Maaroo Guru Nanak Dev
ਮਨਮੁਖਿ ਕਦੇ ਨ ਦਰਗਹ ਸੀਝੈ ॥
Manamukh Kadhae N Dharageh Seejhai ||
The manmukh never succeeds in the Court of the Lord.
ਮਾਰੂ ਸੋਲਹੇ (ਮਃ ੧) (੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੮
Raag Maaroo Guru Nanak Dev
ਬਿਨੁ ਸਬਦੈ ਕਿਉ ਅੰਤਰੁ ਰੀਝੈ ॥
Bin Sabadhai Kio Anthar Reejhai ||
Without the Word of the Shabad, how can one be pleased within?
ਮਾਰੂ ਸੋਲਹੇ (ਮਃ ੧) (੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੮
Raag Maaroo Guru Nanak Dev
ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥
Baadhhae Aavehi Baadhhae Jaavehi Sojhee Boojh N Kaaee Hae ||7||
In bondage they come, and in bondage they go; they understand and comprehend nothing. ||7||
ਮਾਰੂ ਸੋਲਹੇ (ਮਃ ੧) (੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੯
Raag Maaroo Guru Nanak Dev
ਦਇਆ ਦੁਆਪੁਰਿ ਅਧੀ ਹੋਈ ॥
Dhaeiaa Dhuaapur Adhhee Hoee ||
In the Brass Age of Dwaapur Yuga, compassion was cut in half.
ਮਾਰੂ ਸੋਲਹੇ (ਮਃ ੧) (੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੩ ਪੰ. ੧੯
Raag Maaroo Guru Nanak Dev