Sri Guru Granth Sahib
Displaying Ang 1024 of 1430
- 1
- 2
- 3
- 4
ਗੁਰਮੁਖਿ ਵਿਰਲਾ ਚੀਨੈ ਕੋਈ ॥
Guramukh Viralaa Cheenai Koee ||
Only a few, as Gurmukh, remembered the Lord.
ਮਾਰੂ ਸੋਲਹੇ (ਮਃ ੧) (੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧
Raag Maaroo Guru Nanak Dev
ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥੮॥
Dhue Pag Dhharam Dhharae Dhharaneedhhar Guramukh Saach Thithhaaee Hae ||8||
Dharmic faith, which upholds and supports the earth, had only two feet; Truth was revealed to the Gurmukhs. ||8||
ਮਾਰੂ ਸੋਲਹੇ (ਮਃ ੧) (੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧
Raag Maaroo Guru Nanak Dev
ਰਾਜੇ ਧਰਮੁ ਕਰਹਿ ਪਰਥਾਏ ॥
Raajae Dhharam Karehi Parathhaaeae ||
The kings acted righteously only out of self-interest.
ਮਾਰੂ ਸੋਲਹੇ (ਮਃ ੧) (੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧
Raag Maaroo Guru Nanak Dev
ਆਸਾ ਬੰਧੇ ਦਾਨੁ ਕਰਾਏ ॥
Aasaa Bandhhae Dhaan Karaaeae ||
Tied to hopes of reward, they gave to charities.
ਮਾਰੂ ਸੋਲਹੇ (ਮਃ ੧) (੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੨
Raag Maaroo Guru Nanak Dev
ਰਾਮ ਨਾਮ ਬਿਨੁ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ ॥੯॥
Raam Naam Bin Mukath N Hoee Thhaakae Karam Kamaaee Hae ||9||
Without the Lord's Name, liberation did not come, although they grew weary of performing rituals. ||9||
ਮਾਰੂ ਸੋਲਹੇ (ਮਃ ੧) (੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੨
Raag Maaroo Guru Nanak Dev
ਕਰਮ ਧਰਮ ਕਰਿ ਮੁਕਤਿ ਮੰਗਾਹੀ ॥
Karam Dhharam Kar Mukath Mangaahee ||
Practicing religious rituals, they sought liberation,
ਮਾਰੂ ਸੋਲਹੇ (ਮਃ ੧) (੪) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੩
Raag Maaroo Guru Nanak Dev
ਮੁਕਤਿ ਪਦਾਰਥੁ ਸਬਦਿ ਸਲਾਹੀ ॥
Mukath Padhaarathh Sabadh Salaahee ||
But the treasure of liberation comes only by praising the Shabad.
ਮਾਰੂ ਸੋਲਹੇ (ਮਃ ੧) (੪) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੩
Raag Maaroo Guru Nanak Dev
ਬਿਨੁ ਗੁਰ ਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ ॥੧੦॥
Bin Gur Sabadhai Mukath N Hoee Parapanch Kar Bharamaaee Hae ||10||
Without the Word of the Guru's Shabad, liberation is not obtained; practicing hypocrisy, they wander around confused. ||10||
ਮਾਰੂ ਸੋਲਹੇ (ਮਃ ੧) (੪) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੩
Raag Maaroo Guru Nanak Dev
ਮਾਇਆ ਮਮਤਾ ਛੋਡੀ ਨ ਜਾਈ ॥
Maaeiaa Mamathaa Shhoddee N Jaaee ||
Love and attachment to Maya cannot be abandoned.
ਮਾਰੂ ਸੋਲਹੇ (ਮਃ ੧) (੪) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੪
Raag Maaroo Guru Nanak Dev
ਸੇ ਛੂਟੇ ਸਚੁ ਕਾਰ ਕਮਾਈ ॥
Sae Shhoottae Sach Kaar Kamaaee ||
They alone find release, who practice deeds of Truth.
ਮਾਰੂ ਸੋਲਹੇ (ਮਃ ੧) (੪) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੪
Raag Maaroo Guru Nanak Dev
ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥੧੧॥
Ahinis Bhagath Rathae Veechaaree Thaakur Sio Ban Aaee Hae ||11||
Day and night, the devotees remain imbued with contemplative meditation; they become just like their Lord and Master. ||11||
ਮਾਰੂ ਸੋਲਹੇ (ਮਃ ੧) (੪) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੪
Raag Maaroo Guru Nanak Dev
ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥
Eik Jap Thap Kar Kar Theerathh Naavehi ||
Some chant and practice intensive meditation, and take cleansing baths at sacred shrines of pilgrimage.
ਮਾਰੂ ਸੋਲਹੇ (ਮਃ ੧) (੪) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੫
Raag Maaroo Guru Nanak Dev
ਜਿਉ ਤੁਧੁ ਭਾਵੈ ਤਿਵੈ ਚਲਾਵਹਿ ॥
Jio Thudhh Bhaavai Thivai Chalaavehi ||
They walk as You will them to walk.
ਮਾਰੂ ਸੋਲਹੇ (ਮਃ ੧) (੪) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੫
Raag Maaroo Guru Nanak Dev
ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥੧੨॥
Hath Nigrehi Apatheej N Bheejai Bin Har Gur Kin Path Paaee Hae ||12||
By stubborn rituals of self-suppression, the Lord is not pleased. No one has ever obtained honor, without the Lord, without the Guru. ||12||
ਮਾਰੂ ਸੋਲਹੇ (ਮਃ ੧) (੪) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੬
Raag Maaroo Guru Nanak Dev
ਕਲੀ ਕਾਲ ਮਹਿ ਇਕ ਕਲ ਰਾਖੀ ॥
Kalee Kaal Mehi Eik Kal Raakhee ||
In the Iron Age, the Dark Age of Kali Yuga, only one power remains.
ਮਾਰੂ ਸੋਲਹੇ (ਮਃ ੧) (੪) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੭
Raag Maaroo Guru Nanak Dev
ਬਿਨੁ ਗੁਰ ਪੂਰੇ ਕਿਨੈ ਨ ਭਾਖੀ ॥
Bin Gur Poorae Kinai N Bhaakhee ||
Without the Perfect Guru, no one has even described it.
ਮਾਰੂ ਸੋਲਹੇ (ਮਃ ੧) (੪) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੭
Raag Maaroo Guru Nanak Dev
ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥੧੩॥
Manamukh Koorr Varathai Varathaaraa Bin Sathigur Bharam N Jaaee Hae ||13||
The self-willed manmukhs have staged the show of falsehood. Without the True Guru, doubt does not depart. ||13||
ਮਾਰੂ ਸੋਲਹੇ (ਮਃ ੧) (੪) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੭
Raag Maaroo Guru Nanak Dev
ਸਤਿਗੁਰੁ ਵੇਪਰਵਾਹੁ ਸਿਰੰਦਾ ॥
Sathigur Vaeparavaahu Sirandhaa ||
The True Guru is the Creator Lord, independent and carefree.
ਮਾਰੂ ਸੋਲਹੇ (ਮਃ ੧) (੪) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੮
Raag Maaroo Guru Nanak Dev
ਨਾ ਜਮ ਕਾਣਿ ਨ ਛੰਦਾ ਬੰਦਾ ॥
Naa Jam Kaan N Shhandhaa Bandhaa ||
He does not fear death, and He is not dependent on mortal men.
ਮਾਰੂ ਸੋਲਹੇ (ਮਃ ੧) (੪) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੮
Raag Maaroo Guru Nanak Dev
ਜੋ ਤਿਸੁ ਸੇਵੇ ਸੋ ਅਬਿਨਾਸੀ ਨਾ ਤਿਸੁ ਕਾਲੁ ਸੰਤਾਈ ਹੇ ॥੧੪॥
Jo This Saevae So Abinaasee Naa This Kaal Santhaaee Hae ||14||
Whoever serves Him becomes immortal and imperishable, and will not be tortured by death. ||14||
ਮਾਰੂ ਸੋਲਹੇ (ਮਃ ੧) (੪) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੮
Raag Maaroo Guru Nanak Dev
ਗੁਰ ਮਹਿ ਆਪੁ ਰਖਿਆ ਕਰਤਾਰੇ ॥
Gur Mehi Aap Rakhiaa Karathaarae ||
The Creator Lord has enshrined Himself within the Guru.
ਮਾਰੂ ਸੋਲਹੇ (ਮਃ ੧) (੪) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੯
Raag Maaroo Guru Nanak Dev
ਗੁਰਮੁਖਿ ਕੋਟਿ ਅਸੰਖ ਉਧਾਰੇ ॥
Guramukh Kott Asankh Oudhhaarae ||
The Gurmukh saves countless millions.
ਮਾਰੂ ਸੋਲਹੇ (ਮਃ ੧) (੪) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੯
Raag Maaroo Guru Nanak Dev
ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥੧੫॥
Sarab Jeeaa Jagajeevan Dhaathaa Nirabho Mail N Kaaee Hae ||15||
The Life of the World is the Great Giver of all beings. The Fearless Lord has no filth at all. ||15||
ਮਾਰੂ ਸੋਲਹੇ (ਮਃ ੧) (੪) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੦
Raag Maaroo Guru Nanak Dev
ਸਗਲੇ ਜਾਚਹਿ ਗੁਰ ਭੰਡਾਰੀ ॥
Sagalae Jaachehi Gur Bhanddaaree ||
Everyone begs from the Guru, God's Treasurer.
ਮਾਰੂ ਸੋਲਹੇ (ਮਃ ੧) (੪) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੦
Raag Maaroo Guru Nanak Dev
ਆਪਿ ਨਿਰੰਜਨੁ ਅਲਖ ਅਪਾਰੀ ॥
Aap Niranjan Alakh Apaaree ||
He Himself is the immaculate, unknowable, infinite Lord.
ਮਾਰੂ ਸੋਲਹੇ (ਮਃ ੧) (੪) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੧
Raag Maaroo Guru Nanak Dev
ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥੧੬॥੪॥
Naanak Saach Kehai Prabh Jaachai Mai Dheejai Saach Rajaaee Hae ||16||4||
Nanak speaks the Truth; he begs from God. Please bless me with the Truth, by Your Will. ||16||4||
ਮਾਰੂ ਸੋਲਹੇ (ਮਃ ੧) (੪) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੧
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੪
ਸਾਚੈ ਮੇਲੇ ਸਬਦਿ ਮਿਲਾਏ ॥
Saachai Maelae Sabadh Milaaeae ||
The True Lord unites with those who are united with the Word of the Shabad.
ਮਾਰੂ ਸੋਲਹੇ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੨
Raag Maaroo Guru Nanak Dev
ਜਾ ਤਿਸੁ ਭਾਣਾ ਸਹਜਿ ਸਮਾਏ ॥
Jaa This Bhaanaa Sehaj Samaaeae ||
When it pleases Him, we intuitively merge with Him.
ਮਾਰੂ ਸੋਲਹੇ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੨
Raag Maaroo Guru Nanak Dev
ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥੧॥
Thribhavan Joth Dhharee Paramaesar Avar N Dhoojaa Bhaaee Hae ||1||
The Light of the Transcendent Lord pervades the three worlds; there is no other at all, O Siblings of Destiny. ||1||
ਮਾਰੂ ਸੋਲਹੇ (ਮਃ ੧) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੨
Raag Maaroo Guru Nanak Dev
ਜਿਸ ਕੇ ਚਾਕਰ ਤਿਸ ਕੀ ਸੇਵਾ ॥
Jis Kae Chaakar This Kee Saevaa ||
I am His servant; I serve Him.
ਮਾਰੂ ਸੋਲਹੇ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੩
Raag Maaroo Guru Nanak Dev
ਸਬਦਿ ਪਤੀਜੈ ਅਲਖ ਅਭੇਵਾ ॥
Sabadh Patheejai Alakh Abhaevaa ||
He is unknowable and mysterious; He is pleased by the Shabad.
ਮਾਰੂ ਸੋਲਹੇ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੩
Raag Maaroo Guru Nanak Dev
ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥੨॥
Bhagathaa Kaa Gunakaaree Karathaa Bakhas Leae Vaddiaaee Hae ||2||
The Creator is the Benefactor of His devotees. He forgives them - such is His greatness. ||2||
ਮਾਰੂ ਸੋਲਹੇ (ਮਃ ੧) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੪
Raag Maaroo Guru Nanak Dev
ਦੇਦੇ ਤੋਟਿ ਨ ਆਵੈ ਸਾਚੇ ॥
Dhaedhae Thott N Aavai Saachae ||
The True Lord gives and gives; His blessings never run short.
ਮਾਰੂ ਸੋਲਹੇ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੪
Raag Maaroo Guru Nanak Dev
ਲੈ ਲੈ ਮੁਕਰਿ ਪਉਦੇ ਕਾਚੇ ॥
Lai Lai Mukar Poudhae Kaachae ||
The false ones receive, and then deny having received.
ਮਾਰੂ ਸੋਲਹੇ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੪
Raag Maaroo Guru Nanak Dev
ਮੂਲੁ ਨ ਬੂਝਹਿ ਸਾਚਿ ਨ ਰੀਝਹਿ ਦੂਜੈ ਭਰਮਿ ਭੁਲਾਈ ਹੇ ॥੩॥
Mool N Boojhehi Saach N Reejhehi Dhoojai Bharam Bhulaaee Hae ||3||
They do not understand their origins, they are not pleased with the Truth, and so they wander in duality and doubt. ||3||
ਮਾਰੂ ਸੋਲਹੇ (ਮਃ ੧) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੫
Raag Maaroo Guru Nanak Dev
ਗੁਰਮੁਖਿ ਜਾਗਿ ਰਹੇ ਦਿਨ ਰਾਤੀ ॥
Guramukh Jaag Rehae Dhin Raathee ||
The Gurmukhs remain awake and aware, day and night.
ਮਾਰੂ ਸੋਲਹੇ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੫
Raag Maaroo Guru Nanak Dev
ਸਾਚੇ ਕੀ ਲਿਵ ਗੁਰਮਤਿ ਜਾਤੀ ॥
Saachae Kee Liv Guramath Jaathee ||
Following the Guru's Teachings, they know the Love of the True Lord.
ਮਾਰੂ ਸੋਲਹੇ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੫
Raag Maaroo Guru Nanak Dev
ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥੪॥
Manamukh Soe Rehae Sae Loottae Guramukh Saabath Bhaaee Hae ||4||
The self-willed manmukhs remain asleep, and are plundered. The Gurmukhs remain safe and sound, O Siblings of Destiny. ||4||
ਮਾਰੂ ਸੋਲਹੇ (ਮਃ ੧) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੬
Raag Maaroo Guru Nanak Dev
ਕੂੜੇ ਆਵੈ ਕੂੜੇ ਜਾਵੈ ॥
Koorrae Aavai Koorrae Jaavai ||
The false come, and the false go;
ਮਾਰੂ ਸੋਲਹੇ (ਮਃ ੧) (੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੬
Raag Maaroo Guru Nanak Dev
ਕੂੜੇ ਰਾਤੀ ਕੂੜੁ ਕਮਾਵੈ ॥
Koorrae Raathee Koorr Kamaavai ||
Imbued with falsehood, they practice only falsehood.
ਮਾਰੂ ਸੋਲਹੇ (ਮਃ ੧) (੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੭
Raag Maaroo Guru Nanak Dev
ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥੫॥
Sabadh Milae Sae Dharageh Paidhhae Guramukh Surath Samaaee Hae ||5||
Those who are imbued with the Shabad are robed in honor in the Court of the Lord; the Gurmukhs focus their consciousness on Him. ||5||
ਮਾਰੂ ਸੋਲਹੇ (ਮਃ ੧) (੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੭
Raag Maaroo Guru Nanak Dev
ਕੂੜਿ ਮੁਠੀ ਠਗੀ ਠਗਵਾੜੀ ॥
Koorr Muthee Thagee Thagavaarree ||
The false are cheated, and robbed by the robbers.
ਮਾਰੂ ਸੋਲਹੇ (ਮਃ ੧) (੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੭
Raag Maaroo Guru Nanak Dev
ਜਿਉ ਵਾੜੀ ਓਜਾੜਿ ਉਜਾੜੀ ॥
Jio Vaarree Oujaarr Oujaarree ||
The garden is laid waste, like the rough wilderness.
ਮਾਰੂ ਸੋਲਹੇ (ਮਃ ੧) (੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੮
Raag Maaroo Guru Nanak Dev
ਨਾਮ ਬਿਨਾ ਕਿਛੁ ਸਾਦਿ ਨ ਲਾਗੈ ਹਰਿ ਬਿਸਰਿਐ ਦੁਖੁ ਪਾਈ ਹੇ ॥੬॥
Naam Binaa Kishh Saadh N Laagai Har Bisariai Dhukh Paaee Hae ||6||
Without the Naam, the Name of the Lord, nothing tastes sweet; forgetting the Lord, they suffer in sorrow. ||6||
ਮਾਰੂ ਸੋਲਹੇ (ਮਃ ੧) (੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੮
Raag Maaroo Guru Nanak Dev
ਭੋਜਨੁ ਸਾਚੁ ਮਿਲੈ ਆਘਾਈ ॥
Bhojan Saach Milai Aaghaaee ||
Receiving the food of Truth, one is satisfied.
ਮਾਰੂ ਸੋਲਹੇ (ਮਃ ੧) (੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੯
Raag Maaroo Guru Nanak Dev
ਨਾਮ ਰਤਨੁ ਸਾਚੀ ਵਡਿਆਈ ॥
Naam Rathan Saachee Vaddiaaee ||
True is the glorious greatness of the jewel of the Name.
ਮਾਰੂ ਸੋਲਹੇ (ਮਃ ੧) (੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੯
Raag Maaroo Guru Nanak Dev
ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥੭॥
Cheenai Aap Pashhaanai Soee Jothee Joth Milaaee Hae ||7||
One who understands his own self, realizes the Lord. His light merges into the Light. ||7||
ਮਾਰੂ ਸੋਲਹੇ (ਮਃ ੧) (੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੪ ਪੰ. ੧੯
Raag Maaroo Guru Nanak Dev