Sri Guru Granth Sahib
Displaying Ang 1026 of 1430
- 1
- 2
- 3
- 4
ਛੋਡਿਹੁ ਨਿੰਦਾ ਤਾਤਿ ਪਰਾਈ ॥
Shhoddihu Nindhaa Thaath Paraaee ||
Abandon slander and envy of others.
ਮਾਰੂ ਸੋਲਹੇ (ਮਃ ੧) (੬) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧
Raag Maaroo Guru Nanak Dev
ਪੜਿ ਪੜਿ ਦਝਹਿ ਸਾਤਿ ਨ ਆਈ ॥
Parr Parr Dhajhehi Saath N Aaee ||
Reading and studying, they burn, and do not find tranquility.
ਮਾਰੂ ਸੋਲਹੇ (ਮਃ ੧) (੬) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧
Raag Maaroo Guru Nanak Dev
ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥੭॥
Mil Sathasangath Naam Salaahahu Aatham Raam Sakhaaee Hae ||7||
Joining the Sat Sangat, the True Congregation, praise the Naam, the Name of the Lord. The Lord, the Supreme Soul, shall be your helper and companion. ||7||
ਮਾਰੂ ਸੋਲਹੇ (ਮਃ ੧) (੬) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧
Raag Maaroo Guru Nanak Dev
ਛੋਡਹੁ ਕਾਮ ਕ੍ਰੋਧੁ ਬੁਰਿਆਈ ॥
Shhoddahu Kaam Krodhh Buriaaee ||
Abandon sexual desire, anger and wickedness.
ਮਾਰੂ ਸੋਲਹੇ (ਮਃ ੧) (੬) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੨
Raag Maaroo Guru Nanak Dev
ਹਉਮੈ ਧੰਧੁ ਛੋਡਹੁ ਲੰਪਟਾਈ ॥
Houmai Dhhandhh Shhoddahu Lanpattaaee ||
Abandon your involvement in egotistical affairs and conflicts.
ਮਾਰੂ ਸੋਲਹੇ (ਮਃ ੧) (੬) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੨
Raag Maaroo Guru Nanak Dev
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥੮॥
Sathigur Saran Parahu Thaa Oubarahu Eio Thareeai Bhavajal Bhaaee Hae ||8||
If you seek the Sanctuary of the True Guru, then you shall be saved. In this way you shall cross over the terrifying world-ocean, O Siblings of Destiny. ||8||
ਮਾਰੂ ਸੋਲਹੇ (ਮਃ ੧) (੬) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੩
Raag Maaroo Guru Nanak Dev
ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ ॥
Aagai Bimal Nadhee Agan Bikh Jhaelaa ||
In the hereafter, you shall have to cross over the fiery river of poisonous flames.
ਮਾਰੂ ਸੋਲਹੇ (ਮਃ ੧) (੬) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੩
Raag Maaroo Guru Nanak Dev
ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥
Thithhai Avar N Koee Jeeo Eikaelaa ||
No one else will be there; your soul shall be all alone.
ਮਾਰੂ ਸੋਲਹੇ (ਮਃ ੧) (੬) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੪
Raag Maaroo Guru Nanak Dev
ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥੯॥
Bharr Bharr Agan Saagar Dhae Leharee Parr Dhajhehi Manamukh Thaaee Hae ||9||
The ocean of fire spits out waves of searing flames; the self-willed manmukhs fall into it, and are roasted there. ||9||
ਮਾਰੂ ਸੋਲਹੇ (ਮਃ ੧) (੬) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੪
Raag Maaroo Guru Nanak Dev
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥
Gur Pehi Mukath Dhaan Dhae Bhaanai ||
Liberation comes from the Guru; He grants this blessing by the Pleasure of His Will.
ਮਾਰੂ ਸੋਲਹੇ (ਮਃ ੧) (੬) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੫
Raag Maaroo Guru Nanak Dev
ਜਿਨਿ ਪਾਇਆ ਸੋਈ ਬਿਧਿ ਜਾਣੈ ॥
Jin Paaeiaa Soee Bidhh Jaanai ||
He alone knows the way, who obtains it.
ਮਾਰੂ ਸੋਲਹੇ (ਮਃ ੧) (੬) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੫
Raag Maaroo Guru Nanak Dev
ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥੧੦॥
Jin Paaeiaa Thin Pooshhahu Bhaaee Sukh Sathigur Saev Kamaaee Hae ||10||
So ask one who has obtained it, O Siblings of Destiny. Serve the True Guru, and find peace. ||10||
ਮਾਰੂ ਸੋਲਹੇ (ਮਃ ੧) (੬) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੫
Raag Maaroo Guru Nanak Dev
ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥
Gur Bin Ourajh Marehi Baekaaraa ||
Without the Guru, he dies entangled in sin and corruption.
ਮਾਰੂ ਸੋਲਹੇ (ਮਃ ੧) (੬) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੬
Raag Maaroo Guru Nanak Dev
ਜਮੁ ਸਿਰਿ ਮਾਰੇ ਕਰੇ ਖੁਆਰਾ ॥
Jam Sir Maarae Karae Khuaaraa ||
The Messenger of Death smashes his head and humiliates him.
ਮਾਰੂ ਸੋਲਹੇ (ਮਃ ੧) (੬) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੬
Raag Maaroo Guru Nanak Dev
ਬਾਧੇ ਮੁਕਤਿ ਨਾਹੀ ਨਰ ਨਿੰਦਕ ਡੂਬਹਿ ਨਿੰਦ ਪਰਾਈ ਹੇ ॥੧੧॥
Baadhhae Mukath Naahee Nar Nindhak Ddoobehi Nindh Paraaee Hae ||11||
The slanderous person is not freed of his bonds; he is drowned, slandering others. ||11||
ਮਾਰੂ ਸੋਲਹੇ (ਮਃ ੧) (੬) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੭
Raag Maaroo Guru Nanak Dev
ਬੋਲਹੁ ਸਾਚੁ ਪਛਾਣਹੁ ਅੰਦਰਿ ॥
Bolahu Saach Pashhaanahu Andhar ||
So speak the Truth, and realize the Lord deep within.
ਮਾਰੂ ਸੋਲਹੇ (ਮਃ ੧) (੬) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੭
Raag Maaroo Guru Nanak Dev
ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥
Dhoor Naahee Dhaekhahu Kar Nandhar ||
He is not far away; look, and see Him.
ਮਾਰੂ ਸੋਲਹੇ (ਮਃ ੧) (੬) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੮
Raag Maaroo Guru Nanak Dev
ਬਿਘਨੁ ਨਾਹੀ ਗੁਰਮੁਖਿ ਤਰੁ ਤਾਰੀ ਇਉ ਭਵਜਲੁ ਪਾਰਿ ਲੰਘਾਈ ਹੇ ॥੧੨॥
Bighan Naahee Guramukh Thar Thaaree Eio Bhavajal Paar Langhaaee Hae ||12||
No obstacles shall block your way; become Gurmukh, and cross over to the other side. This is the way to cross over the terrifying world-ocean. ||12||
ਮਾਰੂ ਸੋਲਹੇ (ਮਃ ੧) (੬) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੮
Raag Maaroo Guru Nanak Dev
ਦੇਹੀ ਅੰਦਰਿ ਨਾਮੁ ਨਿਵਾਸੀ ॥
Dhaehee Andhar Naam Nivaasee ||
The Naam, the Name of the Lord, abides deep within the body.
ਮਾਰੂ ਸੋਲਹੇ (ਮਃ ੧) (੬) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੯
Raag Maaroo Guru Nanak Dev
ਆਪੇ ਕਰਤਾ ਹੈ ਅਬਿਨਾਸੀ ॥
Aapae Karathaa Hai Abinaasee ||
The Creator Lord is eternal and imperishable.
ਮਾਰੂ ਸੋਲਹੇ (ਮਃ ੧) (੬) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੯
Raag Maaroo Guru Nanak Dev
ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥੧੩॥
Naa Jeeo Marai N Maariaa Jaaee Kar Dhaekhai Sabadh Rajaaee Hae ||13||
The soul does not die, and it cannot be killed; God creates and watches over all. Through the Word of the Shabad, His Will is manifest. ||13||
ਮਾਰੂ ਸੋਲਹੇ (ਮਃ ੧) (੬) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੯
Raag Maaroo Guru Nanak Dev
ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥
Ouhu Niramal Hai Naahee Andhhiaaraa ||
He is immaculate, and has no darkness.
ਮਾਰੂ ਸੋਲਹੇ (ਮਃ ੧) (੬) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੦
Raag Maaroo Guru Nanak Dev
ਓਹੁ ਆਪੇ ਤਖਤਿ ਬਹੈ ਸਚਿਆਰਾ ॥
Ouhu Aapae Thakhath Behai Sachiaaraa ||
The True Lord Himself sits upon His throne.
ਮਾਰੂ ਸੋਲਹੇ (ਮਃ ੧) (੬) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੦
Raag Maaroo Guru Nanak Dev
ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥੧੪॥
Saakath Koorrae Bandhh Bhavaaeeahi Mar Janamehi Aaee Jaaee Hae ||14||
The faithless cynics are bound and gagged, and forced to wander in reincarnation. They die, and are reborn, and continue coming and going. ||14||
ਮਾਰੂ ਸੋਲਹੇ (ਮਃ ੧) (੬) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੧
Raag Maaroo Guru Nanak Dev
ਗੁਰ ਕੇ ਸੇਵਕ ਸਤਿਗੁਰ ਪਿਆਰੇ ॥
Gur Kae Saevak Sathigur Piaarae ||
The Guru's servants are the Beloveds of the True Guru.
ਮਾਰੂ ਸੋਲਹੇ (ਮਃ ੧) (੬) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੧
Raag Maaroo Guru Nanak Dev
ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥
Oue Baisehi Thakhath S Sabadh Veechaarae ||
Contemplating the Shabad, they sit upon His throne.
ਮਾਰੂ ਸੋਲਹੇ (ਮਃ ੧) (੬) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੨
Raag Maaroo Guru Nanak Dev
ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥੧੫॥
Thath Lehehi Antharagath Jaanehi Sathasangath Saach Vaddaaee Hae ||15||
They realize the essence of reality, and know the state of their inner being. This is the true glorious greatness of those who join the Sat Sangat. ||15||
ਮਾਰੂ ਸੋਲਹੇ (ਮਃ ੧) (੬) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੨
Raag Maaroo Guru Nanak Dev
ਆਪਿ ਤਰੈ ਜਨੁ ਪਿਤਰਾ ਤਾਰੇ ॥
Aap Tharai Jan Pitharaa Thaarae ||
He Himself saves His humble servant, and saves his ancestors as well.
ਮਾਰੂ ਸੋਲਹੇ (ਮਃ ੧) (੬) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੩
Raag Maaroo Guru Nanak Dev
ਸੰਗਤਿ ਮੁਕਤਿ ਸੁ ਪਾਰਿ ਉਤਾਰੇ ॥
Sangath Mukath S Paar Outhaarae ||
His companions are liberated; He carries them across.
ਮਾਰੂ ਸੋਲਹੇ (ਮਃ ੧) (੬) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੩
Raag Maaroo Guru Nanak Dev
ਨਾਨਕੁ ਤਿਸ ਕਾ ਲਾਲਾ ਗੋਲਾ ਜਿਨਿ ਗੁਰਮੁਖਿ ਹਰਿ ਲਿਵ ਲਾਈ ਹੇ ॥੧੬॥੬॥
Naanak This Kaa Laalaa Golaa Jin Guramukh Har Liv Laaee Hae ||16||6||
Nanak is the servant and slave of that Gurmukh who lovingly focuses his consciousness on the Lord. ||16||6||
ਮਾਰੂ ਸੋਲਹੇ (ਮਃ ੧) (੬) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੩
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੬
ਕੇਤੇ ਜੁਗ ਵਰਤੇ ਗੁਬਾਰੈ ॥
Kaethae Jug Varathae Gubaarai ||
For many ages, only darkness prevailed;
ਮਾਰੂ ਸੋਲਹੇ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੪
Raag Maaroo Guru Nanak Dev
ਤਾੜੀ ਲਾਈ ਅਪਰ ਅਪਾਰੈ ॥
Thaarree Laaee Apar Apaarai ||
The infinite, endless Lord was absorbed in the primal void.
ਮਾਰੂ ਸੋਲਹੇ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੪
Raag Maaroo Guru Nanak Dev
ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥੧॥
Dhhundhhookaar Niraalam Baithaa Naa Thadh Dhhandhh Pasaaraa Hae ||1||
He sat alone and unaffected in absolute darkness; the world of conflict did not exist. ||1||
ਮਾਰੂ ਸੋਲਹੇ (ਮਃ ੧) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੫
Raag Maaroo Guru Nanak Dev
ਜੁਗ ਛਤੀਹ ਤਿਨੈ ਵਰਤਾਏ ॥
Jug Shhatheeh Thinai Varathaaeae ||
Thirty-six ages passed like this.
ਮਾਰੂ ਸੋਲਹੇ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੫
Raag Maaroo Guru Nanak Dev
ਜਿਉ ਤਿਸੁ ਭਾਣਾ ਤਿਵੈ ਚਲਾਏ ॥
Jio This Bhaanaa Thivai Chalaaeae ||
He causes all to happen by the Pleasure of His Will.
ਮਾਰੂ ਸੋਲਹੇ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੬
Raag Maaroo Guru Nanak Dev
ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ ॥੨॥
Thisehi Sareek N Dheesai Koee Aapae Apar Apaaraa Hae ||2||
No rival of His can be seen. He Himself is infinite and endless. ||2||
ਮਾਰੂ ਸੋਲਹੇ (ਮਃ ੧) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੬
Raag Maaroo Guru Nanak Dev
ਗੁਪਤੇ ਬੂਝਹੁ ਜੁਗ ਚਤੁਆਰੇ ॥
Gupathae Boojhahu Jug Chathuaarae ||
God is hidden throughout the four ages - understand this well.
ਮਾਰੂ ਸੋਲਹੇ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੬
Raag Maaroo Guru Nanak Dev
ਘਟਿ ਘਟਿ ਵਰਤੈ ਉਦਰ ਮਝਾਰੇ ॥
Ghatt Ghatt Varathai Oudhar Majhaarae ||
He pervades each and every heart, and is contained within the belly.
ਮਾਰੂ ਸੋਲਹੇ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੭
Raag Maaroo Guru Nanak Dev
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥੩॥
Jug Jug Eaekaa Eaekee Varathai Koee Boojhai Gur Veechaaraa Hae ||3||
The One and Only Lord prevails throughout the ages. How rare are those who contemplate the Guru, and understand this. ||3||
ਮਾਰੂ ਸੋਲਹੇ (ਮਃ ੧) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੭
Raag Maaroo Guru Nanak Dev
ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥
Bindh Rakath Mil Pindd Sareeaa ||
From the union of the sperm and the egg, the body was formed.
ਮਾਰੂ ਸੋਲਹੇ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੮
Raag Maaroo Guru Nanak Dev
ਪਉਣੁ ਪਾਣੀ ਅਗਨੀ ਮਿਲਿ ਜੀਆ ॥
Poun Paanee Aganee Mil Jeeaa ||
From the union of air, water and fire, the living being is made.
ਮਾਰੂ ਸੋਲਹੇ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੮
Raag Maaroo Guru Nanak Dev
ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥੪॥
Aapae Choj Karae Rang Mehalee Hor Maaeiaa Moh Pasaaraa Hae ||4||
He Himself plays joyfully in the mansion of the body; all the rest is just attachment to Maya's expanse. ||4||
ਮਾਰੂ ਸੋਲਹੇ (ਮਃ ੧) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੮
Raag Maaroo Guru Nanak Dev
ਗਰਭ ਕੁੰਡਲ ਮਹਿ ਉਰਧ ਧਿਆਨੀ ॥
Garabh Kunddal Mehi Ouradhh Dhhiaanee ||
Within the mother's womb, upside-down, the mortal meditated on God.
ਮਾਰੂ ਸੋਲਹੇ (ਮਃ ੧) (੭) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੯
Raag Maaroo Guru Nanak Dev
ਆਪੇ ਜਾਣੈ ਅੰਤਰਜਾਮੀ ॥
Aapae Jaanai Antharajaamee ||
The Inner-knower, the Searcher of hearts, knows everything.
ਮਾਰੂ ਸੋਲਹੇ (ਮਃ ੧) (੭) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੯
Raag Maaroo Guru Nanak Dev
ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥੫॥
Saas Saas Sach Naam Samaalae Anthar Oudhar Majhaaraa Hae ||5||
With each and every breath, he contemplated the True Name, deep within himself, within the womb. ||5||
ਮਾਰੂ ਸੋਲਹੇ (ਮਃ ੧) (੭) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੬ ਪੰ. ੧੯
Raag Maaroo Guru Nanak Dev