Sri Guru Granth Sahib
Displaying Ang 1027 of 1430
- 1
- 2
- 3
- 4
ਚਾਰਿ ਪਦਾਰਥ ਲੈ ਜਗਿ ਆਇਆ ॥
Chaar Padhaarathh Lai Jag Aaeiaa ||
He came into the world to obtain the four great blessings.
ਮਾਰੂ ਸੋਲਹੇ (ਮਃ ੧) (੭) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧
Raag Maaroo Guru Nanak Dev
ਸਿਵ ਸਕਤੀ ਘਰਿ ਵਾਸਾ ਪਾਇਆ ॥
Siv Sakathee Ghar Vaasaa Paaeiaa ||
He came to dwell in the home of the Shiva and Shakti, energy and matter.
ਮਾਰੂ ਸੋਲਹੇ (ਮਃ ੧) (੭) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧
Raag Maaroo Guru Nanak Dev
ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥੬॥
Eaek Visaarae Thaa Pirr Haarae Andhhulai Naam Visaaraa Hae ||6||
But he forgot the One Lord, and he has lost the game. The blind person forgets the Naam, the Name of the Lord. ||6||
ਮਾਰੂ ਸੋਲਹੇ (ਮਃ ੧) (੭) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੨
Raag Maaroo Guru Nanak Dev
ਬਾਲਕੁ ਮਰੈ ਬਾਲਕ ਕੀ ਲੀਲਾ ॥
Baalak Marai Baalak Kee Leelaa ||
The child dies in his childish games.
ਮਾਰੂ ਸੋਲਹੇ (ਮਃ ੧) (੭) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੨
Raag Maaroo Guru Nanak Dev
ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥
Kehi Kehi Rovehi Baal Rangeelaa ||
They cry and mourn, saying that he was such a playful child.
ਮਾਰੂ ਸੋਲਹੇ (ਮਃ ੧) (੭) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੩
Raag Maaroo Guru Nanak Dev
ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥੭॥
Jis Kaa Saa So Thin Hee Leeaa Bhoolaa Rovanehaaraa Hae ||7||
The Lord who owns him has taken him back. Those who weep and mourn are mistaken. ||7||
ਮਾਰੂ ਸੋਲਹੇ (ਮਃ ੧) (੭) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੩
Raag Maaroo Guru Nanak Dev
ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥
Bhar Joban Mar Jaahi K Keejai ||
What can they do, if he dies in his youth?
ਮਾਰੂ ਸੋਲਹੇ (ਮਃ ੧) (੭) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੩
Raag Maaroo Guru Nanak Dev
ਮੇਰਾ ਮੇਰਾ ਕਰਿ ਰੋਵੀਜੈ ॥
Maeraa Maeraa Kar Roveejai ||
They cry out, ""His is mine, he is mine!""
ਮਾਰੂ ਸੋਲਹੇ (ਮਃ ੧) (੭) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੪
Raag Maaroo Guru Nanak Dev
ਮਾਇਆ ਕਾਰਣਿ ਰੋਇ ਵਿਗੂਚਹਿ ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥
Maaeiaa Kaaran Roe Vigoochehi Dhhrig Jeevan Sansaaraa Hae ||8||
They cry for the sake of Maya, and are ruined; their lives in this world are cursed. ||8||
ਮਾਰੂ ਸੋਲਹੇ (ਮਃ ੧) (੭) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੪
Raag Maaroo Guru Nanak Dev
ਕਾਲੀ ਹੂ ਫੁਨਿ ਧਉਲੇ ਆਏ ॥
Kaalee Hoo Fun Dhhoulae Aaeae ||
Their black hair eventually turns grey.
ਮਾਰੂ ਸੋਲਹੇ (ਮਃ ੧) (੭) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੫
Raag Maaroo Guru Nanak Dev
ਵਿਣੁ ਨਾਵੈ ਗਥੁ ਗਇਆ ਗਵਾਏ ॥
Vin Naavai Gathh Gaeiaa Gavaaeae ||
Without the Name, they lose their wealth, and then leave.
ਮਾਰੂ ਸੋਲਹੇ (ਮਃ ੧) (੭) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੫
Raag Maaroo Guru Nanak Dev
ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥੯॥
Dhuramath Andhhulaa Binas Binaasai Moothae Roe Pookaaraa Hae ||9||
They are evil-minded and blind - they are totally ruined; they are plundered, and cry out in pain. ||9||
ਮਾਰੂ ਸੋਲਹੇ (ਮਃ ੧) (੭) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੫
Raag Maaroo Guru Nanak Dev
ਆਪੁ ਵੀਚਾਰਿ ਨ ਰੋਵੈ ਕੋਈ ॥
Aap Veechaar N Rovai Koee ||
One who understands himself, does not cry.
ਮਾਰੂ ਸੋਲਹੇ (ਮਃ ੧) (੭) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੬
Raag Maaroo Guru Nanak Dev
ਸਤਿਗੁਰੁ ਮਿਲੈ ਤ ਸੋਝੀ ਹੋਈ ॥
Sathigur Milai Th Sojhee Hoee ||
When he meets the True Guru, then he understands.
ਮਾਰੂ ਸੋਲਹੇ (ਮਃ ੧) (੭) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੬
Raag Maaroo Guru Nanak Dev
ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥੧੦॥
Bin Gur Bajar Kapaatt N Khoolehi Sabadh Milai Nisathaaraa Hae ||10||
Without the Guru, the heavy, hard doors are not opened. Obtaining the Word of the Shabad, one is emancipated. ||10||
ਮਾਰੂ ਸੋਲਹੇ (ਮਃ ੧) (੭) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੬
Raag Maaroo Guru Nanak Dev
ਬਿਰਧਿ ਭਇਆ ਤਨੁ ਛੀਜੈ ਦੇਹੀ ॥
Biradhh Bhaeiaa Than Shheejai Dhaehee ||
The body grows old, and is beaten out of shape.
ਮਾਰੂ ਸੋਲਹੇ (ਮਃ ੧) (੭) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੭
Raag Maaroo Guru Nanak Dev
ਰਾਮੁ ਨ ਜਪਈ ਅੰਤਿ ਸਨੇਹੀ ॥
Raam N Japee Anth Sanaehee ||
But he does not meditate on the Lord, His only friend, even at the end.
ਮਾਰੂ ਸੋਲਹੇ (ਮਃ ੧) (੭) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੭
Raag Maaroo Guru Nanak Dev
ਨਾਮੁ ਵਿਸਾਰਿ ਚਲੈ ਮੁਹਿ ਕਾਲੈ ਦਰਗਹ ਝੂਠੁ ਖੁਆਰਾ ਹੇ ॥੧੧॥
Naam Visaar Chalai Muhi Kaalai Dharageh Jhooth Khuaaraa Hae ||11||
Forgetting the Naam, the Name of the Lord, he departs with his face blackened. The false are humiliated in the Court of the Lord. ||11||
ਮਾਰੂ ਸੋਲਹੇ (ਮਃ ੧) (੭) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੮
Raag Maaroo Guru Nanak Dev
ਨਾਮੁ ਵਿਸਾਰਿ ਚਲੈ ਕੂੜਿਆਰੋ ॥
Naam Visaar Chalai Koorriaaro ||
Forgetting the Naam, the false ones depart.
ਮਾਰੂ ਸੋਲਹੇ (ਮਃ ੧) (੭) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੮
Raag Maaroo Guru Nanak Dev
ਆਵਤ ਜਾਤ ਪੜੈ ਸਿਰਿ ਛਾਰੋ ॥
Aavath Jaath Parrai Sir Shhaaro ||
Coming and going, dust falls on their heads.
ਮਾਰੂ ਸੋਲਹੇ (ਮਃ ੧) (੭) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੯
Raag Maaroo Guru Nanak Dev
ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥੧੨॥
Saahurarrai Ghar Vaas N Paaeae Paeeearrai Sir Maaraa Hae ||12||
The soul-bride finds no home in her in-laws' home, the world hereafter; she suffers in agony in this world of her parents' home. ||12||
ਮਾਰੂ ਸੋਲਹੇ (ਮਃ ੧) (੭) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੯
Raag Maaroo Guru Nanak Dev
ਖਾਜੈ ਪੈਝੈ ਰਲੀ ਕਰੀਜੈ ॥
Khaajai Paijhai Ralee Kareejai ||
She eats, dresses and plays joyfully,
ਮਾਰੂ ਸੋਲਹੇ (ਮਃ ੧) (੭) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੦
Raag Maaroo Guru Nanak Dev
ਬਿਨੁ ਅਭ ਭਗਤੀ ਬਾਦਿ ਮਰੀਜੈ ॥
Bin Abh Bhagathee Baadh Mareejai ||
But without loving devotional worship of the Lord, she dies uselessly.
ਮਾਰੂ ਸੋਲਹੇ (ਮਃ ੧) (੭) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੦
Raag Maaroo Guru Nanak Dev
ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥੧੩॥
Sar Apasar Kee Saar N Jaanai Jam Maarae Kiaa Chaaraa Hae ||13||
One who does not distinguish between good and evil, is beaten by the Messenger of Death; how can anyone escape this? ||13||
ਮਾਰੂ ਸੋਲਹੇ (ਮਃ ੧) (੭) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੦
Raag Maaroo Guru Nanak Dev
ਪਰਵਿਰਤੀ ਨਰਵਿਰਤਿ ਪਛਾਣੈ ॥
Paravirathee Naravirath Pashhaanai ||
One who realizes what he has to possess, and what he has to abandon,
ਮਾਰੂ ਸੋਲਹੇ (ਮਃ ੧) (੭) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੧
Raag Maaroo Guru Nanak Dev
ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥
Gur Kai Sang Sabadh Ghar Jaanai ||
Associating with the Guru, comes to know the Word of the Shabad, within the home of his own self.
ਮਾਰੂ ਸੋਲਹੇ (ਮਃ ੧) (੭) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੧
Raag Maaroo Guru Nanak Dev
ਕਿਸ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥੧੪॥
Kis Hee Mandhaa Aakh N Chalai Sach Kharaa Sachiaaraa Hae ||14||
Do not call anyone else bad; follow this way of life. Those who are true are judged to be genuine by the True Lord. ||14||
ਮਾਰੂ ਸੋਲਹੇ (ਮਃ ੧) (੭) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੧
Raag Maaroo Guru Nanak Dev
ਸਾਚ ਬਿਨਾ ਦਰਿ ਸਿਝੈ ਨ ਕੋਈ ॥
Saach Binaa Dhar Sijhai N Koee ||
Without Truth, no one succeeds in the Court of the Lord.
ਮਾਰੂ ਸੋਲਹੇ (ਮਃ ੧) (੭) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੨
Raag Maaroo Guru Nanak Dev
ਸਾਚ ਸਬਦਿ ਪੈਝੈ ਪਤਿ ਹੋਈ ॥
Saach Sabadh Paijhai Path Hoee ||
Through the True Shabad, one is robed in honor.
ਮਾਰੂ ਸੋਲਹੇ (ਮਃ ੧) (੭) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੨
Raag Maaroo Guru Nanak Dev
ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥੧੫॥
Aapae Bakhas Leae This Bhaavai Houmai Garab Nivaaraa Hae ||15||
He forgives those with whom He is pleased; they silence their egotism and pride. ||15||
ਮਾਰੂ ਸੋਲਹੇ (ਮਃ ੧) (੭) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੩
Raag Maaroo Guru Nanak Dev
ਗੁਰ ਕਿਰਪਾ ਤੇ ਹੁਕਮੁ ਪਛਾਣੈ ॥
Gur Kirapaa Thae Hukam Pashhaanai ||
One who realizes the Hukam of God's Command, by the Grace of the Guru,
ਮਾਰੂ ਸੋਲਹੇ (ਮਃ ੧) (੭) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੩
Raag Maaroo Guru Nanak Dev
ਜੁਗਹ ਜੁਗੰਤਰ ਕੀ ਬਿਧਿ ਜਾਣੈ ॥
Jugeh Juganthar Kee Bidhh Jaanai ||
Comes to know the lifestyle of the ages.
ਮਾਰੂ ਸੋਲਹੇ (ਮਃ ੧) (੭) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੩
Raag Maaroo Guru Nanak Dev
ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥
Naanak Naam Japahu Thar Thaaree Sach Thaarae Thaaranehaaraa Hae ||16||1||7||
O Nanak, chant the Naam, and cross over to the other side. The True Lord will carry you across. ||16||1||7||
ਮਾਰੂ ਸੋਲਹੇ (ਮਃ ੧) (੭) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੪
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੭
ਹਰਿ ਸਾ ਮੀਤੁ ਨਾਹੀ ਮੈ ਕੋਈ ॥
Har Saa Meeth Naahee Mai Koee ||
I have no other friend like the Lord.
ਮਾਰੂ ਸੋਲਹੇ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੫
Raag Maaroo Guru Nanak Dev
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥
Jin Than Man Dheeaa Surath Samoee ||
He gave me body and mind, and infused consciousness into my being.
ਮਾਰੂ ਸੋਲਹੇ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੫
Raag Maaroo Guru Nanak Dev
ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥
Sarab Jeeaa Prathipaal Samaalae So Anthar Dhaanaa Beenaa Hae ||1||
He cherishes and cares for all beings; He is deep within, the wise, all-knowing Lord. ||1||
ਮਾਰੂ ਸੋਲਹੇ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੫
Raag Maaroo Guru Nanak Dev
ਗੁਰੁ ਸਰਵਰੁ ਹਮ ਹੰਸ ਪਿਆਰੇ ॥
Gur Saravar Ham Hans Piaarae ||
The Guru is the sacred pool, and I am His beloved swan.
ਮਾਰੂ ਸੋਲਹੇ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੬
Raag Maaroo Guru Nanak Dev
ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥
Saagar Mehi Rathan Laal Bahu Saarae ||
In the ocean, there are so many jewels and rubies.
ਮਾਰੂ ਸੋਲਹੇ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੬
Raag Maaroo Guru Nanak Dev
ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥
Mothee Maanak Heeraa Har Jas Gaavath Man Than Bheenaa Hae ||2||
The Lord's Praises are pearls, gems and diamonds. Singing His Praises, my mind and body are drenched with His Love. ||2||
ਮਾਰੂ ਸੋਲਹੇ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੭
Raag Maaroo Guru Nanak Dev
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥
Har Agam Agaahu Agaadhh Niraalaa ||
The Lord is inaccessible, inscrutable, unfathomable and unattached.
ਮਾਰੂ ਸੋਲਹੇ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੭
Raag Maaroo Guru Nanak Dev
ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥
Har Anth N Paaeeai Gur Gopaalaa ||
The Lord's limits cannot be found; the Guru is the Lord of the World.
ਮਾਰੂ ਸੋਲਹੇ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੮
Raag Maaroo Guru Nanak Dev
ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥
Sathigur Math Thaarae Thaaranehaaraa Mael Leae Rang Leenaa Hae ||3||
Through the Teachings of the True Guru, the Lord carries us across to the other side. He unites in His Union those who are colored by His Love. ||3||
ਮਾਰੂ ਸੋਲਹੇ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੮
Raag Maaroo Guru Nanak Dev
ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥
Sathigur Baajhahu Mukath Kinaehee ||
Without the True Guru, how can anyone be liberated?
ਮਾਰੂ ਸੋਲਹੇ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੯
Raag Maaroo Guru Nanak Dev
ਓਹੁ ਆਦਿ ਜੁਗਾਦੀ ਰਾਮ ਸਨੇਹੀ ॥
Ouhu Aadh Jugaadhee Raam Sanaehee ||
He has been the Friend of the Lord, from the very beginning of time, and all throughout the ages.
ਮਾਰੂ ਸੋਲਹੇ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੯
Raag Maaroo Guru Nanak Dev
ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥
Dharageh Mukath Karae Kar Kirapaa Bakhasae Avagun Keenaa Hae ||4||
By His Grace, He grants liberation in His Court; He forgives them for their sins. ||4||
ਮਾਰੂ ਸੋਲਹੇ (ਮਃ ੧) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੭ ਪੰ. ੧੯
Raag Maaroo Guru Nanak Dev