Sri Guru Granth Sahib
Displaying Ang 1028 of 1430
- 1
- 2
- 3
- 4
ਸਤਿਗੁਰੁ ਦਾਤਾ ਮੁਕਤਿ ਕਰਾਏ ॥
Sathigur Dhaathaa Mukath Karaaeae ||
The True Guru, the Giver, grants liberation;
ਮਾਰੂ ਸੋਲਹੇ (ਮਃ ੧) (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧
Raag Maaroo Guru Nanak Dev
ਸਭਿ ਰੋਗ ਗਵਾਏ ਅੰਮ੍ਰਿਤ ਰਸੁ ਪਾਏ ॥
Sabh Rog Gavaaeae Anmrith Ras Paaeae ||
All diseases are eradicated, and one is blessed with the Ambrosial Nectar.
ਮਾਰੂ ਸੋਲਹੇ (ਮਃ ੧) (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧
Raag Maaroo Guru Nanak Dev
ਜਮੁ ਜਾਗਾਤਿ ਨਾਹੀ ਕਰੁ ਲਾਗੈ ਜਿਸੁ ਅਗਨਿ ਬੁਝੀ ਠਰੁ ਸੀਨਾ ਹੇ ॥੫॥
Jam Jaagaath Naahee Kar Laagai Jis Agan Bujhee Thar Seenaa Hae ||5||
Death, the tax collector, does not impose any tax on one whose inner fire has been put out, whose heart is cool and tranquil. ||5||
ਮਾਰੂ ਸੋਲਹੇ (ਮਃ ੧) (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੨
Raag Maaroo Guru Nanak Dev
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥
Kaaeiaa Hans Preeth Bahu Dhhaaree ||
The body has developed a great love for the soul-swan.
ਮਾਰੂ ਸੋਲਹੇ (ਮਃ ੧) (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੨
Raag Maaroo Guru Nanak Dev
ਓਹੁ ਜੋਗੀ ਪੁਰਖੁ ਓਹ ਸੁੰਦਰਿ ਨਾਰੀ ॥
Ouhu Jogee Purakh Ouh Sundhar Naaree ||
He is a Yogi, and she is a beautiful woman.
ਮਾਰੂ ਸੋਲਹੇ (ਮਃ ੧) (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੩
Raag Maaroo Guru Nanak Dev
ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥੬॥
Ahinis Bhogai Choj Binodhee Outh Chalathai Mathaa N Keenaa Hae ||6||
Day and night, he enjoys her with delight, and then he arises and departs without consulting her. ||6||
ਮਾਰੂ ਸੋਲਹੇ (ਮਃ ੧) (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੩
Raag Maaroo Guru Nanak Dev
ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥
Srisatt Oupaae Rehae Prabh Shhaajai ||
Creating the Universe, God remains diffused throughout it.
ਮਾਰੂ ਸੋਲਹੇ (ਮਃ ੧) (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੪
Raag Maaroo Guru Nanak Dev
ਪਉਣ ਪਾਣੀ ਬੈਸੰਤਰੁ ਗਾਜੈ ॥
Poun Paanee Baisanthar Gaajai ||
In the wind, water and fire, He vibrates and resounds.
ਮਾਰੂ ਸੋਲਹੇ (ਮਃ ੧) (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੪
Raag Maaroo Guru Nanak Dev
ਮਨੂਆ ਡੋਲੈ ਦੂਤ ਸੰਗਤਿ ਮਿਲਿ ਸੋ ਪਾਏ ਜੋ ਕਿਛੁ ਕੀਨਾ ਹੇ ॥੭॥
Manooaa Ddolai Dhooth Sangath Mil So Paaeae Jo Kishh Keenaa Hae ||7||
The mind wavers, keeping company with evil passions; one obtains the rewards of his own actions. ||7||
ਮਾਰੂ ਸੋਲਹੇ (ਮਃ ੧) (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੪
Raag Maaroo Guru Nanak Dev
ਨਾਮੁ ਵਿਸਾਰਿ ਦੋਖ ਦੁਖ ਸਹੀਐ ॥
Naam Visaar Dhokh Dhukh Seheeai ||
Forgetting the Naam, one suffers the misery of his evil ways.
ਮਾਰੂ ਸੋਲਹੇ (ਮਃ ੧) (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੫
Raag Maaroo Guru Nanak Dev
ਹੁਕਮੁ ਭਇਆ ਚਲਣਾ ਕਿਉ ਰਹੀਐ ॥
Hukam Bhaeiaa Chalanaa Kio Reheeai ||
When the order to depart is issued, how can he remain here?
ਮਾਰੂ ਸੋਲਹੇ (ਮਃ ੧) (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੫
Raag Maaroo Guru Nanak Dev
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥
Narak Koop Mehi Gothae Khaavai Jio Jal Thae Baahar Meenaa Hae ||8||
He falls into the pit of hell, and suffers like a fish out of water. ||8||
ਮਾਰੂ ਸੋਲਹੇ (ਮਃ ੧) (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੫
Raag Maaroo Guru Nanak Dev
ਚਉਰਾਸੀਹ ਨਰਕ ਸਾਕਤੁ ਭੋਗਾਈਐ ॥
Chouraaseeh Narak Saakath Bhogaaeeai ||
The faithless cynic has to endure 8.4 million hellish incarnations.
ਮਾਰੂ ਸੋਲਹੇ (ਮਃ ੧) (੮) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੬
Raag Maaroo Guru Nanak Dev
ਜੈਸਾ ਕੀਚੈ ਤੈਸੋ ਪਾਈਐ ॥
Jaisaa Keechai Thaiso Paaeeai ||
As he acts, so does he suffer.
ਮਾਰੂ ਸੋਲਹੇ (ਮਃ ੧) (੮) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੬
Raag Maaroo Guru Nanak Dev
ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥
Sathigur Baajhahu Mukath N Hoee Kirath Baadhhaa Gras Dheenaa Hae ||9||
Without the True Guru, there is no liberation. Bound and gagged by his own actions, he is helpless. ||9||
ਮਾਰੂ ਸੋਲਹੇ (ਮਃ ੧) (੮) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੭
Raag Maaroo Guru Nanak Dev
ਖੰਡੇ ਧਾਰ ਗਲੀ ਅਤਿ ਭੀੜੀ ॥
Khanddae Dhhaar Galee Ath Bheerree ||
This path is very narrow, like the sharp edge of a sword.
ਮਾਰੂ ਸੋਲਹੇ (ਮਃ ੧) (੮) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੭
Raag Maaroo Guru Nanak Dev
ਲੇਖਾ ਲੀਜੈ ਤਿਲ ਜਿਉ ਪੀੜੀ ॥
Laekhaa Leejai Thil Jio Peerree ||
When his account is read, he shall be crushed like the sesame seed in the mill.
ਮਾਰੂ ਸੋਲਹੇ (ਮਃ ੧) (੮) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੮
Raag Maaroo Guru Nanak Dev
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥੧੦॥
Maath Pithaa Kalathr Suth Baelee Naahee Bin Har Ras Mukath N Keenaa Hae ||10||
Mother, father, spouse and child - none is anyone's friend in the end. Without the Lord's Love, no one is liberated. ||10||
ਮਾਰੂ ਸੋਲਹੇ (ਮਃ ੧) (੮) ੧੦:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੮
Raag Maaroo Guru Nanak Dev
ਮੀਤ ਸਖੇ ਕੇਤੇ ਜਗ ਮਾਹੀ ॥
Meeth Sakhae Kaethae Jag Maahee ||
You may have many friends and companions in the world,
ਮਾਰੂ ਸੋਲਹੇ (ਮਃ ੧) (੮) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੯
Raag Maaroo Guru Nanak Dev
ਬਿਨੁ ਗੁਰ ਪਰਮੇਸਰ ਕੋਈ ਨਾਹੀ ॥
Bin Gur Paramaesar Koee Naahee ||
But without the Guru, the Transcendent Lord Incarnate, there is no one at all.
ਮਾਰੂ ਸੋਲਹੇ (ਮਃ ੧) (੮) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੯
Raag Maaroo Guru Nanak Dev
ਗੁਰ ਕੀ ਸੇਵਾ ਮੁਕਤਿ ਪਰਾਇਣਿ ਅਨਦਿਨੁ ਕੀਰਤਨੁ ਕੀਨਾ ਹੇ ॥੧੧॥
Gur Kee Saevaa Mukath Paraaein Anadhin Keerathan Keenaa Hae ||11||
Service to the Guru is the way to liberation. Night and day, sing the Kirtan of the Lord's Praises. ||11||
ਮਾਰੂ ਸੋਲਹੇ (ਮਃ ੧) (੮) ੧੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੯
Raag Maaroo Guru Nanak Dev
ਕੂੜੁ ਛੋਡਿ ਸਾਚੇ ਕਉ ਧਾਵਹੁ ॥
Koorr Shhodd Saachae Ko Dhhaavahu ||
Abandon falsehood, and pursue the Truth,
ਮਾਰੂ ਸੋਲਹੇ (ਮਃ ੧) (੮) ੧੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੦
Raag Maaroo Guru Nanak Dev
ਜੋ ਇਛਹੁ ਸੋਈ ਫਲੁ ਪਾਵਹੁ ॥
Jo Eishhahu Soee Fal Paavahu ||
And you shall obtain the fruits of your desires.
ਮਾਰੂ ਸੋਲਹੇ (ਮਃ ੧) (੮) ੧੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੦
Raag Maaroo Guru Nanak Dev
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥੧੨॥
Saach Vakhar Kae Vaapaaree Viralae Lai Laahaa Soudhaa Keenaa Hae ||12||
Very few are those who trade in the merchandise of Truth. Those who deal in it, obtain the true profit. ||12||
ਮਾਰੂ ਸੋਲਹੇ (ਮਃ ੧) (੮) ੧੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੦
Raag Maaroo Guru Nanak Dev
ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥
Har Har Naam Vakhar Lai Chalahu ||
Depart with the merchandise of the Name of the Lord, Har, Har,
ਮਾਰੂ ਸੋਲਹੇ (ਮਃ ੧) (੮) ੧੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੧
Raag Maaroo Guru Nanak Dev
ਦਰਸਨੁ ਪਾਵਹੁ ਸਹਜਿ ਮਹਲਹੁ ॥
Dharasan Paavahu Sehaj Mehalahu ||
And you shall intuitively obtain the Blessed Vision of His Darshan, in the Mansion of His Presence.
ਮਾਰੂ ਸੋਲਹੇ (ਮਃ ੧) (੮) ੧੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੧
Raag Maaroo Guru Nanak Dev
ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥੧੩॥
Guramukh Khoj Lehehi Jan Poorae Eio Samadharasee Cheenaa Hae ||13||
The Gurmukhs search for Him and find Him; they are the perfect humble beings. In this way, they see Him, who looks upon all alike. ||13||
ਮਾਰੂ ਸੋਲਹੇ (ਮਃ ੧) (੮) ੧੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੨
Raag Maaroo Guru Nanak Dev
ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥
Prabh Baeanth Guramath Ko Paavehi ||
God is endless; following the Guru's Teachings, some find Him.
ਮਾਰੂ ਸੋਲਹੇ (ਮਃ ੧) (੮) ੧੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੨
Raag Maaroo Guru Nanak Dev
ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥
Gur Kai Sabadh Man Ko Samajhaavehi ||
Through the Word of the Guru's Shabad, they instruct their minds.
ਮਾਰੂ ਸੋਲਹੇ (ਮਃ ੧) (੮) ੧੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੩
Raag Maaroo Guru Nanak Dev
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥੧੪॥
Sathigur Kee Baanee Sath Sath Kar Maanahu Eio Aatham Raamai Leenaa Hae ||14||
Accept as True, Perfectly True, the Word of the True Guru's Bani. In this way, you shall merge in the Lord, the Supreme Soul. ||14||
ਮਾਰੂ ਸੋਲਹੇ (ਮਃ ੧) (੮) ੧੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੩
Raag Maaroo Guru Nanak Dev
ਨਾਰਦ ਸਾਰਦ ਸੇਵਕ ਤੇਰੇ ॥
Naaradh Saaradh Saevak Thaerae ||
Naarad and Saraswati are Your servants.
ਮਾਰੂ ਸੋਲਹੇ (ਮਃ ੧) (੮) ੧੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੪
Raag Maaroo Guru Nanak Dev
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥
Thribhavan Saevak Vaddahu Vaddaerae ||
Your servants are the greatest of the great, throughout the three worlds.
ਮਾਰੂ ਸੋਲਹੇ (ਮਃ ੧) (੮) ੧੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੪
Raag Maaroo Guru Nanak Dev
ਸਭ ਤੇਰੀ ਕੁਦਰਤਿ ਤੂ ਸਿਰਿ ਸਿਰਿ ਦਾਤਾ ਸਭੁ ਤੇਰੋ ਕਾਰਣੁ ਕੀਨਾ ਹੇ ॥੧੫॥
Sabh Thaeree Kudharath Thoo Sir Sir Dhaathaa Sabh Thaero Kaaran Keenaa Hae ||15||
Your creative power permeates all; You are the Great Giver of all. You created the whole creation. ||15||
ਮਾਰੂ ਸੋਲਹੇ (ਮਃ ੧) (੮) ੧੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੪
Raag Maaroo Guru Nanak Dev
ਇਕਿ ਦਰਿ ਸੇਵਹਿ ਦਰਦੁ ਵਞਾਏ ॥
Eik Dhar Saevehi Dharadh Vanjaaeae ||
Some serve at Your Door, and their sufferings are dispelled.
ਮਾਰੂ ਸੋਲਹੇ (ਮਃ ੧) (੮) ੧੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੫
Raag Maaroo Guru Nanak Dev
ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥
Oue Dharageh Paidhhae Sathiguroo Shhaddaaeae ||
They are robed with honor in the Court of the Lord, and emancipated by the True Guru.
ਮਾਰੂ ਸੋਲਹੇ (ਮਃ ੧) (੮) ੧੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੫
Raag Maaroo Guru Nanak Dev
ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥੧੬॥
Houmai Bandhhan Sathigur Thorrae Chith Chanchal Chalan N Dheenaa Hae ||16||
The True Guru breaks the bonds of egotism, and restrains the fickle consciousness. ||16||
ਮਾਰੂ ਸੋਲਹੇ (ਮਃ ੧) (੮) ੧੬:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੬
Raag Maaroo Guru Nanak Dev
ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥
Sathigur Milahu Cheenahu Bidhh Saaee ||
Meet the True Guru, and search for the way,
ਮਾਰੂ ਸੋਲਹੇ (ਮਃ ੧) (੮) ੧੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੭
Raag Maaroo Guru Nanak Dev
ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥
Jith Prabh Paavahu Ganath N Kaaee ||
By which you may find God, and not have to answer for your account.
ਮਾਰੂ ਸੋਲਹੇ (ਮਃ ੧) (੮) ੧੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੭
Raag Maaroo Guru Nanak Dev
ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥੧੭॥੨॥੮॥
Houmai Maar Karahu Gur Saevaa Jan Naanak Har Rang Bheenaa Hae ||17||2||8||
Subdue your egotism, and serve the Guru; O servant Nanak, you shall be drenched with the Lord's Love. ||17||2||8||
ਮਾਰੂ ਸੋਲਹੇ (ਮਃ ੧) (੮) ੧੭:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੭
Raag Maaroo Guru Nanak Dev
ਮਾਰੂ ਮਹਲਾ ੧ ॥
Maaroo Mehalaa 1 ||
Maaroo, First Mehl:
ਮਾਰੂ ਸੋਲਹੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੦੨੮
ਅਸੁਰ ਸਘਾਰਣ ਰਾਮੁ ਹਮਾਰਾ ॥
Asur Saghaaran Raam Hamaaraa ||
My Lord is the Destroyer of demons.
ਮਾਰੂ ਸੋਲਹੇ (ਮਃ ੧) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੮
Raag Maaroo Guru Nanak Dev
ਘਟਿ ਘਟਿ ਰਮਈਆ ਰਾਮੁ ਪਿਆਰਾ ॥
Ghatt Ghatt Rameeaa Raam Piaaraa ||
My Beloved Lord is pervading each and every heart.
ਮਾਰੂ ਸੋਲਹੇ (ਮਃ ੧) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੮
Raag Maaroo Guru Nanak Dev
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥
Naalae Alakh N Lakheeai Moolae Guramukh Likh Veechaaraa Hae ||1||
The unseen Lord is always with us, but He is not seen at all. The Gurmukh contemplates the record. ||1||
ਮਾਰੂ ਸੋਲਹੇ (ਮਃ ੧) (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੯
Raag Maaroo Guru Nanak Dev
ਗੁਰਮੁਖਿ ਸਾਧੂ ਸਰਣਿ ਤੁਮਾਰੀ ॥
Guramukh Saadhhoo Saran Thumaaree ||
The Holy Gurmukh seeks Your Sanctuary.
ਮਾਰੂ ਸੋਲਹੇ (ਮਃ ੧) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੦੨੮ ਪੰ. ੧੯
Raag Maaroo Guru Nanak Dev